Quantcast
Channel: Punjabi News -punjabi.jagran.com
Browsing all 43987 articles
Browse latest View live

ਮਾਤਾ ਵੈਸ਼ਨੋ ਦੇਵੀ ਦੇ ਸ਼ਰਧਾਲੂਆਂ ਦੀ ਯਾਤਰਾ ਹੋਏਗੀ ਆਸਾਨ

-77 ਕਰੋੜ ਦੇ ਅਹਿਮ ਪ੍ਰਾਜੈਕਟ 'ਤੇ ਕੰਮ ਤੇਜ਼ੀ ਨਾਲ ਜਾਰੀ -ਤਿ੫ਕੁਟਾ ਪਹਾੜੀਆਂ ਦੀ ਢਲਾਨ 'ਤੇ 33 ਥਾਵਾਂ ਦੀ ਕੀਤੀ ਪਹਿਚਾਣ ਸਟੇਟ ਬਿਊਰੋ, ਜੰਮੂ : ਸ਼੍ਰੀ ਮਾਤਾ ਵੈਸ਼ਨੋ ਦੇਵੀ ਦੀ ਯਾਤਰਾ ਦੇ ਲਈ ਆਉਣ ਵਾਲੇ ਸ਼ਰਧਾਲੂਆਂ ਦੀ ਸੁਰੱਖਿਆ ਦੇ ਮੱਦੇਨਜ਼ਰ...

View Article


ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ ਤਿੰਨ ਮੈਂਬਰ ਕਾਬੂ

--ਕਾਰਵਾਈ -ਹੁਣ ਤਕ ਮੁਲਜ਼ਮਾਂ ਨੇ ਪੰਜ ਵਾਰਦਾਤਾਂ ਕਬੂਲੀਆਂ -ਮੁਲਜ਼ਮਾਂ ਦੀ ਨਿਸ਼ਾਨਦੇਹੀ 'ਤੇ ਇਕ ਚੋਰੀ ਦੀ ਸਕੂਟਰੀ ਅਤੇ 175 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ ਕਪੂਰਥਲਾ (ਜੇਐਨਐਨ) : ਕਪੂਰਥਲਾ ਸ਼ਹਿਰ 'ਚ ਆਸਪਾਸ ਦੇ ਖੇਤਰਾਂ 'ਚ ਤੇਜ਼ਧਾਰ ਹਥਿਆਰਾਂ ਦੇ...

View Article


ਪੈਰਾ ਮੈਡੀਕਲ ਸਟਾਫ ਨੇ ਕਪਿਲ ਸ਼ਰਮਾ ਦੀ ਕੀਤੀ ਨਿਖੇਧੀ

109ਜੇ--ਕੈਪਸ਼ਨ- ਹਾਸਰਸ ਕਲਾਕਾਰ ਕਪਿਲ ਸ਼ਰਮਾ ਦੇ ਬਿਆਨ ਦੀ ਨਿਖੇਧੀ ਕਰਦੇ ਐਸੋਸੀਏਸ਼ਨ ਮੈਂਬਰ। ਕੇਕੇ ਗਗਨ, ਜਲੰਧਰ : ਪ੍ਰਾਈਵੇਟ ਪੈਰਾ ਮੈਡੀਕਲ ਸਟਾਫ ਵੈਲਫੇਅਰ ਐਸੋਸੀਏਸ਼ਨ ਨੇ ਹਾਸ ਕਲਾਕਾਰ ਕਪਿਲ ਸ਼ਰਮਾ ਦੇ ਸ਼ੋਅ ਵਿਚ ਨਰਸਾਂ ਨੂੰ ਮਜ਼ਾਕ ਦਾ ਪਾਤਰ ਬਣਾ ਕੇ...

View Article

ਪ੫ਵੇਸ਼ ਪ੫ਾਜੈਕਟ ਤਹਿਤ ਦਿੱਤੀ ਗਣਿਤ ਵਿਸ਼ੇ ਦੀ ਸਿਖਲਾਈ

ਦਿੱਤੀ ਜਾਣਕਾਰੀ ਗਣਿਤ ਵਿਸ਼ੇ ਨੂੰ ਰੌਚਕ ਬਣਾਉਣ ਲਈ ਨਵੀਆਂ ਤਕਨੀਕਾਂ ਕੀਤੀਆਂ ਸਾਂਝੀਆਂ 108ਜੇ--ਕੈਪਸ਼ਨ- ਸਰਕਾਰੀ ਗਰਲਜ਼ ਸਕੂਲ ਲਾਡੋਵਾਲੀ ਰੋਡ ਵਿਖੇ ਸਿਖਲਾਈ ਦਿੰਦੇ ਰਿਸੋਰਸ ਪਰਸਨ। ਆਰਕੇ ਆਨੰਦ, ਜਲੰਧਰ : ਜ਼ਿਲ੍ਹੇ ਦੇ ਵੱਖ-ਵੱਖ ਸਿੱਖਿਆ ਬਲਾਕਾਂ 'ਚ...

View Article

ਉੱਤਰ 'ਚ ਆਸਮਾਨ ਤੋਂ ਬਰਸੀ ਅੱਗ, ਦੱਖਣ 'ਚ ਪਾਣੀ

-ਰਾਜਸਥਾਨ ਦੇ ਜੈਸਲਮੇਰ ਤੋਂ ਜ਼ਿਆਦਾ ਗਰਮ ਮੱਧ ਪ੍ਰਦੇਸ਼ ਦਾ ਖੁਜਰਾਹੋ ਜੇਐਨਐਨ, ਨਵੀਂ ਦਿੱਲੀ : ਮੰਗਲਵਾਰ ਨੂੰ ਲੂ ਅਤੇ ਸਖ਼ਤ ਗਰਮੀ ਨਾਲ ਜੂਝਦਾ ਰਿਹਾ ਪੂਰਾ ਉੱਤਰ ਭਾਰਤ। ਰਾਜਸਥਾਨ ਦਾ ਬਾੜਮੇਰ 47.5 ਡਿਗਰੀ ਸੈਲਸੀਅਸ ਨਾਲ ਦੇਸ਼ 'ਚ ਸਭ ਤੋਂ ਅਧਿਕ ਗਰਮ...

View Article


ਸੜਕ ਦੀ ਉਸਾਰੀ ਕੀਤੇ ਬਿਨਾਂ ਠੇਕੇਦਾਰ ਨੂੰ ਕਰੋੜਾਂ ਦੀ ਕੀਤੀ ਅਦਾਇਗੀ

ਘੁਟਾਲੇ ਦਾ ਵਿਰੋਧ ਆਰਟੀਆਈ ਤਹਿਤ ਮਿਲੀ ਜਾਣਕਾਰੀ 'ਚ ਹੋਇਆ ਖੁਲਾਸਾ ਜੱਸਲ ਤੇ ਬਾਵਾ ਦੀ ਅਗਵਾਈ 'ਚ ਇਲਾਕਾ ਵਾਸੀਆਂ ਨੇ ਕੀਤਾ ਪ੫ਦਰਸ਼ਨ 106ਜੇ-107ਜੇ ਕੈਪਸ਼ਨ- ਘੁਟਾਲੇ ਦੇ ਵਿਰੋਧ 'ਚ ਰੋਸ ਪ੫ਦਰਸ਼ਨ ਕਰਦੇ ਬਾਵਾ ਹੈਨਰੀ, ਕੌਂਸਲਰ ਦੇਸ ਰਾਜ ਜੱਸਲ ਤੇ...

View Article

ਖ਼ੁਦ 'ਤੇ ਫਰਜ਼ੀ ਫਾਇਰਿੰਗ ਕਰਾਉਣ ਵਾਲੇ ਬਰਖ਼ਾਸਤ ਸ਼ਿਵ ਸੈਨਾ ਆਗੂ ਦੀ ਜ਼ਮਾਨਤ ਰੱਦ

ਜਲੰਧਰ (ਜੇਐੱਨਐੱਨ) : ਦੀਨ ਦਿਆਲ ਉਪਾਧਿਆਏ ਨਗਰ 'ਚ ਫਰਜ਼ੀ ਗੋਲੀਬਾਰੀ ਕਰਾਉਣ ਵਾਲੇ ਬਰਖਾਸਤ ਸ਼ਿਵ ਸੈਨਾ ਉੱਤਰ ਭਾਰਤ ਦੇ ਜ਼ਿਲ੍ਹਾ ਪ੍ਰਧਾਨ ਦੀਪਕ ਕੰਬੋਜ ਦੀ ਅਗਾਊਂ ਜ਼ਮਾਨਤ ਪਟੀਸ਼ਨ ਨੂੰ ਅਦਾਲਤ ਨੇ ਨਾ-ਮਨਜ਼ੂਰ ਕਰ ਦਿੱਤਾ ਹੈ। ਦੀਪਕ ਨੇ ਸੋਮਵਾਰ ਨੂੰ...

View Article

ਪੁਣੇ ਨੇ ਵਿਗਾੜੀ ਦਿੱਲੀ ਦੀ ਖੇਡ

-ਡਕਵਰਥ ਲੁਇਸ ਨਿਯਮ ਨਾਲ ਜਿੱਤੇ ਸੁਪਰਜਾਇੰਟਜ਼ -ਡਿੰਡਾ ਅਤੇ ਜ਼ਾਂਪਾ ਨੇ ਹਾਸਲ ਕੀਤੀਆਂ ਤਿੰਨ-ਤਿੰਨ ਵਿਕਟਾਂ -ਰਹਾਣੇ ਨੇ ਖੇਡੀ ਅਜੇਤੂ 42 ਦੌੜਾਂ ਦੀ ਪਾਰੀ ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਅਸ਼ੋਕ ਡਿੰਡਾ (20/3) ਅਤੇ ਐਡਮ ਜ਼ਾਂਪਾ (21/3) ਦੀ...

View Article


ਤਿੰਨ ਗ੍ਰਾਮ ਹੈਰੋਇਨ ਸਮੇਤ ਨੌਜਵਾਨ ਕਾਬੂ

ਜਲੰਧਰ (ਜੇਐੱਨਐੱਨ) : ਨਾਕਾਬੰਦੀ ਦੌਰਾਨ ਜੰਡਿਆਲਾ ਪੁਲਸ ਨੇ ਇਕ ਨੌਜਵਾਨ ਨੂੰ ਤਿੰਨ ਗ੍ਰਾਮ ਹੈਰੋਇਨ ਸਮੇਤ ਗਿ੍ਰਫ਼ਤਾਰ ਕੀਤਾ ਜਲੰਧਰ (ਜੇਐੱਨਐੱਨ) : ਨਾਕਾਬੰਦੀ ਦੌਰਾਨ ਜੰਡਿਆਲਾ ਪੁਲਸ ਨੇ ਇਕ ਨੌਜਵਾਨ ਨੂੰ ਤਿੰਨ ਗ੍ਰਾਮ ਹੈਰੋਇਨ ਸਮੇਤ ਗਿ੍ਰਫ਼ਤਾਰ ਕੀਤਾ...

View Article


ਸਿਟੀ-ਪੀ10,10ਏ) ਬੇਜ਼ੁਬਾਨਾਂ ਨੂੰ 'ਸਿਆਸੀ' ਨਹੀਂ, 'ਅਮਲੀ' ਤਰਸ ਦੀ ਲੋੜ

ਸਿਟੀ-ਪੀ10) ਗਊਸ਼ਾਲਾ 'ਚ ਚਾਰਾ ਖਾਂਦੀਆਂ ਗਊਆਂ। ਹਰੀਸ਼ ਸ਼ਰਮਾ ਸਿਟੀ-ਪੀ10ਏ) ਚੇਅਰਮੈਨ ਕੀਮਤੀ ਭਗਤ। ਬਕਸਾ-1----- ਟਾਂਡਾ ਰੋਡ ਤੇ ਬੁਲੰਦਪੁਰ 'ਚ ਪਸ਼ੂਆਂ ਦੇ ਅੰਕੜੇ ਗਾਵਾਂ : 359+188=547 ਸਾਨ੍ਹ : 58+195=253 ਵੱਛੇ : 140+118=258 ਵੱਛੀਆਂ :...

View Article

ਸੇਂਟ ਸੋਲਜ਼ਰ ਲਾਅ ਕਾਲਜ 'ਚ ਨਵੇਂ ਸੈਸ਼ਨ ਦੀਆਂ ਤਿਆਰੀਆਂ ਜ਼ੋਰਾਂ 'ਤੇ

ਆਰਕੇ ਆਨੰਦ, ਜਲੰਧਰ : ਸੇਂਟ ਸੋਲਜਰ ਗਰੁੱਪ ਆਫ ਇੰਸਟੀਚਿਊਸ਼ਨ ਵੱਲੋਂ ਚਲਾਏ ਜਾ ਰਹੇ ਸੇਂਟ ਸੋਲਜ਼ਰ ਲਾਅ ਕਾਲਜ 'ਚ ਨਵਾਂ ਅਕੈਡਮਿਕ ਸੈਸ਼ਨ ਆਰੰਭ ਹੋਣ ਤੋਂ ਪਹਿਲਾਂ ਹੀ ਵਿਦਿਆਰਥੀਆਂ ਦੀ ਕਾਨੂੰਨ ਦੀ ਪੜ੍ਹਾਈ ਸਬੰਧੀ ਨਵੀਆਂ ਸਹੂਲਤਾਂ, ਸਕਾਲਰਸ਼ਿਪ ਸਕੀਮਾਂ,...

View Article

ਗਾਂਧੀ ਕੈਂਪ ਸਕੂਲ ਦਾ ਨਤੀਜਾ ਰਿਹਾ ਸ਼ਾਨਦਾਰ

ਆਰਕੇ ਆਨੰਦ, ਜਲੰਧਰ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਾਂਧੀ ਕੈਂਪ ਦਾ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਜਮਾਤ ਬਾਰ੍ਹਵੀਂ ਦੇ ਨਤੀਜਿਆਂ 'ਚ ਵਧੀਆ ਪ੍ਰਦਰਸ਼ਨ ਰਿਹਾ। ਇਸ ਸਬੰਧੀ ਜਾਣਕਾਰੀ ਦਿੰਦੇ ਸਕੂਲ ਪਿ੍ਰੰਸੀਪਲ ਕੁਮਦ ਨੇ ਦੱਸਿਆ...

View Article

ਸ੍ਰੀਲੰਕਾ 'ਚ ਦੋ ਸੌ ਲੋਕਾਂ ਦੇ ਜ਼ਿੰਦਾ ਦਫਨ ਹੋਣ ਦਾ ਖ਼ਦਸ਼ਾ

ਕੋਲੰਬੋ (ਪੀਟੀਆਈ) : ਸ੍ਰੀਲੰਕਾ 'ਚ ਮੂਸਲਾਧਾਰ ਬਾਰਸ਼ ਕਾਰਨ ਵੱਡੇ ਪੱਧਰ 'ਤੇ ਜ਼ਮੀਨਾਂ ਖਿਸਕਣ ਕਾਰਨ ਦੋ ਸੌ ਤੋਂ ਵੱਧ ਲੋਕਾਂ ਦੇ ਦਫਨ ਹੋਣ ਦਾ ਖਦਸ਼ਾ ਪ੍ਰਗਟਾਇਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮੰਗਲਵਾਰ ਨੂੰ ਜ਼ਮੀਨਾਂ ਖਿਸਕਣ ਕਾਰਨ ਕਿਗਾਲੇ...

View Article


ਮਹਿਲਾ ਟੀਮ ਨੇ ਤੋੜਿਆ ਰਾਸ਼ਟਰੀ ਰਿਕਾਰਡ

ਬੀਜਿੰਗ (ਏਜੰਸੀ) : ਭਾਰਤੀ ਚਾਰ ਗੁਣਾ ਸੌ ਮੀਟਰ ਮਹਿਲਾ ਰਿਲੇ ਟੀਮ ਨੇ ਬੁੱਧਵਾਰ ਨੂੰ ਆਈਏਏਐੱਫ ਵਿਸ਼ਵ ਚੈਲੰਜਰ ਮੀਟ ਵਿ ਬੀਜਿੰਗ (ਏਜੰਸੀ) : ਭਾਰਤੀ ਚਾਰ ਗੁਣਾ ਸੌ ਮੀਟਰ ਮਹਿਲਾ ਰਿਲੇ ਟੀਮ ਨੇ ਬੁੱਧਵਾਰ ਨੂੰ ਆਈਏਏਐੱਫ ਵਿਸ਼ਵ ਚੈਲੰਜਰ ਮੀਟ ਵਿ ਬੀਜਿੰਗ...

View Article

ਠਾਕੁਰ ਵਿਰੁੱਧ ਸੀਏਬੀ ਸੁਪਰੀਮ ਕੋਰਟ 'ਚ

ਨਵੀਂ ਦਿੱਲੀ (ਪੀਟੀਆਈ) : ਿਯਕਟ ਐਸੋਸੀਏਸ਼ਨ ਆਫ ਬਿਹਾਰ (ਸੀਏਬੀ) ਨੇ ਬੁੱਧਵਾਰ ਨੂੰ ਸੁਪਰੀਮ ਕੋਰਟ 'ਚ ਬੀਸੀਸੀਆਈ ਸਕੱ ਨਵੀਂ ਦਿੱਲੀ (ਪੀਟੀਆਈ) : ਿਯਕਟ ਐਸੋਸੀਏਸ਼ਨ ਆਫ ਬਿਹਾਰ (ਸੀਏਬੀ) ਨੇ ਬੁੱਧਵਾਰ ਨੂੰ ਸੁਪਰੀਮ ਕੋਰਟ 'ਚ ਬੀਸੀਸੀਆਈ ਸਕੱ ਨਵੀਂ...

View Article


ਜਮਸ਼ੇਰ ਖਾਸ ਸਾਲਿਡ ਵੇਸਟ ਪਲਾਂਟ 'ਤੇ ਫੈਸਲਾ ਲੈਣ ਲਈ ਅਨਿਲ ਜੋਸ਼ੀ ਨੇ ਮੁੱਖ ਮੰਤਰੀ ਤੇ ਉਪ...

---ਜਿੰਦਲ ਕੰਪਨੀ ਵੱਲੋਂ ਕੰਮ ਠੱਪ ਕਰਨ 'ਤੇ ਮੇਅਰ ਤੇ ਭੰਡਾਰੀ ਨੇ ਸਥਾਨਕ ਸਰਕਾਰਾਂ ਮੰਤਰੀ ਨਾਲ ਕੀਤੀ ਬੈਠਕ -ਅਗਲੇ ਹਫ਼ਤੇ ਕੰਪਨੀ ਨਾਲ ਹੋਵੇਗੀ ਬੈਠਕ -ਮੁੱਖ ਮੰਤਰੀ ਦੇ ਫੈਸਲੇ ਤੋਂ ਹੋਵੇਗਾ ਜਿੰਦਲ ਦੀ ਮੰਗ ਤੇ ਕਰਾਰ ਬਾਰੇ ਅਗਲਾ ਫ਼ੈਸਲਾ ਜਲੰਧਰ...

View Article

ਬਾਰਸ਼ ਤੋਂ ਬਾਅਦ ਵਰ੍ਹੇ ਵਿਰਾਟ ਤੇ ਗੇਲ

-ਬੈਂਗਲੁਰੂ ਨੇ ਪੰਜਾਬ ਨੂੰ ਡਕਵਰਥ ਲੁਇਸ ਨਿਯਮ ਨਾਲ 82 ਦੌੜਾਂ ਨਾਲ ਦਿੱਤੀ ਮਾਤ ਨਵੀਂ ਦਿੱਲੀ (ਜੇਐਨਐਨ) : ਬੈਂਗਲੁਰੂ ਵਿਖੇ ਬੁੱਧਵਾਰ ਨੂੰ ਆਈਪੀਐਲ-9 ਦੇ ਮੈਚ 'ਚ ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਕਿੰਗਜ਼ ਇਲੈਵਨ ਪੰਜਾਬ ਨੂੰ ਡਕਵਰਥ ਲੁਇਸ ਨਿਯਮ ਨਾਲ...

View Article


ਸਕੋਰ 2

ਮੈਨ ਆਫ ਦਿ ਮੈਚ : ਵਿਰਾਟ ਕੋਹਲੀ (ਬੈਂਗਲੁਰੂ) ਕਿੰਗਜ਼ ਇਲੈਵਨ ਪੰਜਾਬ : 120/9 (14 ਓਵਰ) ਮੁਰਲੀ ਵਿਜੇ ਬੋ. ਅਰਵਿੰਦ 16 08 02 01 ਹਾਸ਼ਿਮ ਅਮਲਾ ਕੈ. ਜਾਰਡਨ ਬੋ. ਅਰਵਿੰਦ 09 06 00 01 ਰਿੱਧੀਮਾਨ ਸਾਹਾ ਲੱਤ ਅੜਿੱਕਾ ਬੋ. ਚਹਿਲ 24 10 05 00...

View Article

ਕਿਡਨੀ ਕਾਂਡ 'ਚ ਪੱਕੀ ਜ਼ਮਾਨਤ 'ਤੇ ਸੁਣਵਾਈ ਤਿੰਨ ਜੂਨ ਨੂੰ

ਜਲੰਧਰ ( ਜੇਐਨਐਨ) : ਸ਼ਹਿਰ ਦੇ ਬਹੁਚਰਚਿਤ ਕਿਡਨੀ ਕਾਂਡ 'ਚ ਨਾਮਜ਼ਦ ਡਾ. ਪੁਨੀਤ ਗਰੋਵਰ, ਡਾ. ਸੰਜੇ ਗਰੋਵਰ, ਡਾ. ਸੁਮਨ ਮਿੱਤਲ ਅਤੇ ਗੋਵਿੰਦਾ ਕੌਲ ਨੇ 19 ਮਈ ਨੂੰ ਅਗਾਊਂ ਜ਼ਮਾਨਤ ਖ਼ਤਮ ਹੋਣ ਦੇ ਬਾਅਦ ਪੱਕੀ ਜ਼ਮਾਨਤ ਲਗਾਈ। ਇਸ ਮਾਮਲੇ 'ਚ ਐਡੀਸ਼ਨਲ ਸੈਸ਼ਨ...

View Article

ਪਠਾਨਕੋਟ ਹਮਲੇ ਦੇ ਹੈਂਡਲਰ ਸ਼ਾਹਿਦ ਲਤੀਫ 'ਤੇ ਰੈੱਡ ਕਾਰਨਰ ਨੋਟਿਸ

- ਐੱਨਆਈਏ ਦੀ ਬੇਨਤੀ 'ਤੇ ਇੰਟਰਪੋਲ ਨੇ ਕੀਤਾ ਰੈੱਡ ਕਾਰਨਰ ਨੋਟਿਸ ਜਾਰੀ ਨਵੀਂ ਦਿੱਲੀ (ਪੀਟੀਆਈ/ਆਈਏਐੱਨਐੱਸ) : ਇੰਟਰਪੋਲ ਨੇ ਜੈਸ਼-ਇ-ਮੁਹੰਮਦ ਦੇ ਅੱਤਵਾਦੀ ਸ਼ਾਹਿਦ ਲਤੀਫ ਖ਼ਿਲਾਫ਼ ਰੈੱਡ ਕਾਰਨਰ ਨੋਟਿਸ (ਆਰਸੀਐੱਨ) ਜਾਰੀ ਕੀਤਾ ਹੈ। ਲਤੀਫ ਪਠਾਨਕੋਟ...

View Article
Browsing all 43987 articles
Browse latest View live


<script src="https://jsc.adskeeper.com/r/s/rssing.com.1596347.js" async> </script>