ਕਿ੍ਰਕਟ ਤੇ ਵਾਲੀਵਾਲ ਸਮੈਸ਼ਿੰਗ ਟੂਰਨਾਮੈਂਟ ਸ਼ੁਰੂ
ਗੁਰਬੰਸ ਸਹੋਤਾ, ਹਰੀਨੌਂ : ਅਜ਼ਾਦ ਅਤੇ ਬਾਬਾ ਨਾਗਾ ਸਪੋਰਟਸ ਕਲੱਬ ਕੋਹਾਰ ਵਾਲਾ ਵੱਲੋਂ 3 ਰੋਜ਼ਾ ਕਿ੍ਰਕਟ ਅਤੇ ਵਾਲੀਵਾਲ ਸਮੈਸ਼ਿੰਗ ਟੁਰਨਾਮੈਂਟ ਕਰਵਾਇਆ ਜਾ ਰਿਹਾ ਹੈ। ਜਿਸਦਾ ਉਦਘਾਟਨੀ ਸਮਾਰੋਹ ਰਾਜਪਾਲ ਸਿੰਘ ਐਡਵੋਕੇਟ ਅਤੇ ਗੁਰਦਿੱਤ ਸਿੰਘ ਸੇਖੋਂ...
View Articleਨੂੰਹ, ਸੱਸ ਦੀ ਕੀਤੀ ਕੁੱਟਮਾਰ
ਪੱਤਰ ਪ੫ੇਰਕ, ਹੁਸ਼ਿਆਰਪਰ : ਨੰੂਹ, ਸੱਸ ਦੀ ਕੁੱਟਮਾਰ ਕਰਨ ਵਾਲੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਹਰਿਆਨਾ ਪੁਲਸ ਨੂੰ ਦਿੱਤੇ ਬਿਆਨ ਵਿਚ ਮਨਜੀਤ ਕੌਰ ਪਤਨੀ ਕੁਲਦੀਪ ਸਿੰਘ ਵਾਸੀ ਘਾਸੀਪੁਰ ਥਾਣਾ ਹਰਿਆਨਾ ਨੇ ਦੱਸਿਆ ਕਿ ਮਿਤੀ 4-10-15...
View Article(ਲੀਡ) ਮੁਆਵਜ਼ਾ ਮਿਲਣ ਤਕ ਕਬਜ਼ਾ ਨਹੀਂ ਛੱਡਣ ਦਾ ਐਲਾਨ
ਐਕਵਾਇਰ ਵਾਲੀ ਥਾਂ ਦਾ ਮੁਆਵਜ਼ਾ ਕਾਬਜ਼ਕਾਰਾਂ ਨੂੰ ਹੀ ਦੇਣ ਦੀ ਕੀਤੀ ਮੰਗ ਫੋਟੋ- 15 ਕੈਪਸ਼ਨ- ਨਾਅਰੇਬਾਜ਼ੀ ਕਰਦੇ ਹੋਏ ਪਿੰਡ ਬਡਰੁੱਖਾਂ ਨਿਵਾਸੀ। ਬੂਟਾ ਸਿੰਘ ਚੌਹਾਨ, ਸੰਗਰੂਰ : ਅੱਜ ਡਿਪਟੀ ਕਮਿਸ਼ਨਰ ਦਫਤਰ ਦੇ ਪਾਰਕ ਵਿੱਚ ਪਿੰਡ ਬਡਰੁੱਖਾਂ ਦੇ ਲੋਕਾਂ...
View Articleਠੇਕੇਦਾਰਾਂ ਦਾ ਸ਼ੋਸ਼ਣ ਨਹੀਂ ਹੋਵੇਗਾ ਬਰਦਾਸ਼ਤ : ਯੂਨੀਅਨ ਆਗੂ
ਵਕੀਲ ਮਹਿਰੋਂ, ਮੋਗਾ : ਫੂਡ ਐਂਡ ਅਲਾਈਡ ਵਰਕਰ ਯੂਨੀਅਨ ਦੀ ਮੀਟਿੰਗ ਗੁਰਦੁਆਰਾ ਬਾਬਾ ਜੀਵਨ ਸਿੰਘ ਵਿਖੇ ਪ੫ਧਾਨ ਸੱਗੜ ਸਿੰਘ ਦੀ ਪ੫ਧਾਨਗੀ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੱਗੜ ਨੇ ਕਿਹਾ ਕਿ ਜੇ ਕੋਈ ਠੇਕੇਦਾਰ ਘੱਟ ਰੇਟਾਂ 'ਤੇ ਟੈਂਡਰ...
View Articleਪਿੰਡ ਬੁੱਟਰ 'ਚ ਨਿਕਾਸੀ ਨਾਲੇ ਦਾ ਕੰਮ ਸ਼ੁਰੂ
ਮਨਦੀਪ ਸਿੰਘ ਝਾਂਜੀ, ਬੱਧਨੀ ਕਲਾਂ :ਪਿੰਡ ਬੁੱਟਰ ਕਲਾਂ ਦੇ ਵਾਸੀਆਂ ਨੂੰ ਪਿਛਲੇ ਲੰਮੇ ਸਮੇਂ ਤੋਂ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਪੇਸ਼ ਆ ਰਹੀ ਪ੫ੇਸਾਨੀ ਨੂੰ ਦੇਖਦੇ ਹੋਏ ਪੱਤੀ ਭੁੱਲਰ ਦੀ ਗ੫ਾਮ ਪੰਚਾਇਤ ਵੱਲੋਂ ਨਗਰ ਵਾਸੀਆਂ ਅਤੇ ਪ੍ਰਵਾਸੀ ਭਾਰਤੀਆਂ...
View Articleਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਠੱਗੀ ਕਰਨ ਵਾਲੇ ਨਾਮਜ਼ਦ
ਪੱਤਰ ਪੇ੫ਰਕ, ਹੁਸ਼ਿਆਰਪੁਰ : ਥਾਣਾ ਟਾਂਡਾ ਪੁਲਸ ਨੇ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਠੱਗੀ ਮਾਰਨ ਵਾਲੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਦਰਖਾਸਤ ਵਿਚ ਪਲਵਿੰਦਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਹਰਸੀ ਪਿੰਡ ਥਾਣਾ ਟਾਂਡਾ...
View Article'ਬੇਟੀ ਪੜ੍ਹਾਓ, ਬੇਟੀ ਬਚਾਓ' ਸਬੰਧੀ ਕਰਵਾਇਆ ਸੈਮੀਨਾਰ
ਗੁਰਪ੫ੀਤ ਸਿੰਘ ਮੱਕੜ, ਕੋਟਕਪੂਰਾ : ਸਿਵਲ ਹਸਪਤਾਲ 'ਚ 'ਬੇਟੀ ਪੜ੍ਹਾਓ, ਬੇਟੀ ਬਚਾਓ' 'ਤੇ ਿ ਸੈਮੀਨਾਰ ਆਯੋਜਿਤ ਕੀਤਾ ਗਿਆ, ਜਿਸ ਵਿੱਚ ਬਲਾਕ ਕੋਟਕਪੂਰਾ ਦੀਆਂ ਆਸ਼ਾ ਵਰਕਰਜ਼ ਤੋਂ ਇਲਾਵਾ ਬ੍ਰਹਮ ਕੁਮਾਰੀ ਵਿਸ਼ਵ ਵਿਦਿਆਲਿਆ ਦੀਆਂ ਭੈਣਾਂ, ਬਾਬਾ ਫਰੀਦ...
View Article'65 ਸਾਲ ਤਕ ਹਰ ਜਨਮ ਦਿਨ 'ਤੇ ਕਰਾਂਗਾ ਖ਼ੂਨਦਾਨ'
ਵਕੀਲ ਮਹਿਰੋਂ, ਮੋਗਾ : ਸਰਕਾਰੀ ਐਲੀਮੈਂਟਰੀ ਸਕੂਲ ਰੱਤੀਆਂ 'ਚ ਡੀ.ਪੀ. ਦੇ ਅਹੁਦੇ 'ਤੇ ਕੰਮ ਕਰ ਰਹੇ ਪਰਮਜੀਤ ਸਿੰਘ ਵੱਲੋਂ ਅੱਜ ਆਪਣੇ 38ਵੇਂ ਜਨਮ ਦਿਨ ਦੇ ਮੌਕੇ ਤੇ ਬਲੱਡ ਬੈਂਕ ਸਿਵਲ ਹਸਪਤਾਲ ਮੋਗਾ ਵਿਖੇ ਪੰਜਵੀਂ ਵਾਰ ਖੂਨਦਾਨ ਕੀਤਾ ਗਿਆ। ਇਸ...
View Articleਬੀਐਸਐਨਐਲ.ਕਰਮਚਾਰੀਆਂ ਨੇ ਕੀਤੀ ਗੇਟ ਰੈਲੀ
ਫੋਟੋ- 10 ਕੈਪਸ਼ਨ- ਗੇਟ ਰੈਲੀ ਕਰਦੇ ਹੋਏ ਬੀਐਸਐਨਐਲ ਕਰਮਚਾਰੀ। ਹਰਕੰਵਲ ਸਿੰਘ ਹੈਪੀ, ਸੰਗਰੂਰ : ਅੱਜ ਬੀ.ਐਸ.ਐਨ.ਐਲ. ਯੂਨੀਅਨ ਦੇ ਸੱਦੇ 'ਤੇ ਬੀਐਸਐਨਐਲ ਦਫਤਰ ਦੇ ਗੇਟ 'ਤੇ ਦੁਪਹਿਰ ਸਮੇਂ ਪੀਐਲਆਈ (ਬੋਨਸ) ਸਬੰਧੀ ਗੇਟ ਰੈਲੀ ਕੀਤੀ। ਰੈਲੀ ਨੂੰ...
View Articleਬੁਰੇ ਕੰਮ ਦਾ ਬੁਰਾ ਨਤੀਜਾ ਦੋ ਭਾਰਤੀ ਮੁੰਡਿਆਂ ਨੂੰ ਅੱਲ੍ਹੜ ਨਾਲ ਜ਼ਬਰਦਸਤੀ 'ਤੇ 8 ਸਾਲ ਕੈਦ
ਹਰਜਿੰਦਰ ਸਿੰਘ ਬਸਿਆਲਾ, ਆਕਲੈਂਡ : ਸਿਆਣਿਆਂ ਕਿਹਾ ਹੈ ਕਿ ਬੁਰੇ ਕੰਮ ਦਾ ਬੁਰਾ ਨਤੀਜਾ ਨਿਕਲਦਾ ਹੈ ਪਰ ਇਹ ਓਨਾ ਚਿਰ ਸਮਝ ਨਹੀਂ ਪੈਂਦਾ ਜਦੋਂ ਤਕ ਹੱਡਬੀਤੀ ਨਾ ਬਣ ਜਾਵੇ। ਇਕ ਅਜਿਹੇ ਹੀ ਮਾਮਲੇ ਵਿਚ ਦੋ ਭਾਰਤੀ ਮੁੰਡਿਆਂ ਪਰਮਪ੍ਰੀਤ ਸਿੰਘ (26) ਅਤੇ...
View Articleਲੋਕ ਸੱਚਾ ਸੁੱਚਾ ਜੀਵਨ ਬਤੀਤ ਕਰਨ : ਸੰਤ ਨਿੰਰਜਨ ਦਾਸ
ਤਸਵੀਰ : 01ਐਮਕੇਟੀਪੀ02 ਕੈਪਸ਼ਨ : ਪਿੰਡ ਕਾਉਣੀ ਵਿਖੇ ਕੀਰਤਨ ਦਰਬਾਰ ਮੌਕੇ ਸੰਤ ਨਿਰੰਜਨ ਦਾਸ ਜੀ ਨੂੰ ਸਨਮਾਨਿਤ ਕਰਦੇ ਹੋਏ ਕਮੇਟੀ ਮੈਂਬਰ। ------ ਸ਼ਰਧਾ -ਪਿੰਡ ਕਾਉਣੀ ਵਿਖੇ ਵਿਸ਼ਾਲ ਕੀਰਤਨ ਦਰਬਾਰ ਕਰਵਾਇਆ -ਵੱਡੀ ਗਿਣਤੀ 'ਚ ਪਿੰਡਾਂ ਅਤੇ ਸ਼ਹਿਰਾਂ...
View Articleਡਾ. ਅੰਬੇਡਕਰ ਮਜ਼ਦੂਰ ਚੇਤਨਾ ਮੰਚ ਵੱਲੋਂ ਮਰਨ ਜਾਰੀ
ਜਲਦ ਮੰਗਾਂ ਮੰਨੀਆਂ ਤਾਂ ਸੰਘਰਸ਼ ਵਿੱਢਣ ਦੀ ਚਿਤਾਵਨੀ ਫੋਟੋ- 9 ਕੈਪਸ਼ਨ- ਮਰਨ ਵਰਤ 'ਤੇ ਬੈਠੇ ਚੇਤਨਾ ਮੰਚ ਦੇ ਆਗੂ। ਬੂਟਾ ਸਿੰਘ ਚੌਹਾਨ, ਸੰਗਰੂਰ : ਡਾ. ਅੰਬੇਡਕਰ ਮਜ਼ਦੂਰ ਚੇਤਨਾ ਮੰਚ ਪੰਜਾਬ ਵੱਲੋਂ ਆਪਣੀਆਂ 18 ਮੰਗਾਂ ਦੀ ਪੂਰਤੀ ਲਈ ਡੀਸੀ ਦਫਤਰ...
View Articleਨਹਿਰੀ ਵਿਭਾਗ 'ਚ ਸੇਵਾਵਾਂ ਨਿਭ ਰਹੇ ਗੁਰਬਚਨ ਸਿੰਘ ਨੂੰ ਨਿੱਘੀ ਵਿਦਾਇਗੀ
ਪੱਤਰ ਪ੫ੇਰਕ, ਕਲਾਨੌਰ : ਨਹਿਰੀ ਵਿਭਾਗ ਵਿਚ ਪਿਛਲੇ 16 ਸਾਲਾਂ ਤੋਂ ਕਲਾਨੌਰ ਖੇਤਰ 'ਚ ਬਤੌਰ ਜ਼ਿਲ੍ਹੇਦਾਰ ਸੇਵਾਵਾਂ ਨਿਭਾ ਰਹੇ ਗੁਰਬਚਨ ਸਿੰਘ ਦੀ ਵਿਦਾਇਗੀ ਪਾਰਟੀ ਦੇ ਸਬੰਧ ਵਿਚ ਕਲਾਨੌਰ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਵੱਖ ਵੱਖ ਸਰਕਲਾਂ ਵੱਲੋਂ...
View Articleਡਿਪਟੀ ਸੀਐਮ ਦਾ ਸੁਪਨਮਈ ਪ੫ੋਜੈਕਟ ਦਫ਼ਤਰਾਂ ਦੇ ਜਮ੍ਹਾਂ ਘਟਾਓ 'ਚ ਉਲਿਝਆ
ਫੋਟੋ ਫਾਈਲ: 01 ਅੱੈਫਜੈਡਆਰ 03 ਫੋਟੋ ਕੈਪਸ਼ਨ: ਪੰਜਾਬ ਦੇ ਪ੫ਮੁੱਖ ਸਕੱਤਰ ਸੈਰ ਸਪਾਟਾ ਮੈਡਮ ਅੰਜਲੀ ਭਾਵੜਾ ਨੂੰ ਪਾਣੀ ਵਾਲੀਆਂ ਬੱਸਾਂ ਦੇ ਪ੫ੋਜੈਕਟ ਸਬੰਧੀ ਜਾਣਕਾਰੀ ਦਿੰਦੇ ਡਾਇਰੈਕਟਰ ਪੰਜਾਬ ਐੱਮਪੀਐੱਸ ਰੰਧਾਵਾ ਤੇ ਹੋਰ। ------- ਫਲੈਗ---ਅਜੇ...
View Articleਹਰਮਨਦੀਪ ਸਿੰਘ ਐਸਓਆਈ ਸਰਕਲ ਰਾਜਪੁਰਾ ਦਾ ਪ੫ਧਾਨ ਨਿਯੁਕਤ
ਐਚਐਸ ਸੈਣੀ, ਰਾਜਪੁਰਾ : ਰੋਟਰੀ ਕਲੱਬ ਦੇ ਰਾਜਪੁਰਾ ਸਥਿਤ ਰੋਟਰੀ ਭਵਨ 'ਚ ਐਸਓਆਈ ਦੇ ਇਕੱਠ 'ਚ ਮੁੱਖ ਮਹਿਮਾਨ ਦੇ ਵਜੋਂ ਸ਼ਿਰਕਤ ਕਰਦਿਆਂ ਐਸਓਆਈ ਮਾਲਵਾ ਜ਼ੋਨ-2 ਦੇ ਪ੫ਧਾਨ ਸਰਬਜੀਤ ਸਿੰਘ ਿਝੰਜਰ ਨੇ ਹਰਮਨਦੀਪ ਸਿੰਘ ਨੂੰ ਐਸਓਆਈ ਸਰਕਲ ਰਾਜਪੁਰਾ ਦਾ...
View Articleਫੋਟੋ ਕੈਪਸ਼ਨ
ਸੈਲਫੀ ਵਿਦ ਕੈਪਟਨ ਅਮਰਿੰਦਰ ਸਿੰਘ... 126 ਪੀ ਪੰਜਾਬ ਕਾਂਗਰਸ ਦੇ ਪ੫ਧਾਨ ਕੈਪਟਨ ਅਮਰਿੰਦਰ ਸਿੰਘ ਹੁਸ਼ਿਆਰਪੁਰ ਫੇਰੀ ਦੌਰਾਨ ਸੈਲਫੀ ਲੈਂਦੀਆਂ ਹੋਈਆਂ ਮੁਟਿਆਰਾਂ ਖੁਸ਼ੀ ਦੇ ਰੌਂਅ ਵਿਚ। - ਪਰਮਜੀਤ ਨੌਰੰਗਾਬਾਦੀ, ਚੱਬੇਵਾਲ
View Articleਬੀਐਸਐਫ ਦੀ 12 ਬਟਾਲੀਅਨ ਦੇ ਸਥਾਪਨਾ ਦਿਵਸ ਮੌਕੇ ਮਨਾਇਆ ਜਸ਼ਨ
-ਬੀਐਸਐਫ ਸਰਹੱਦ ਦੀ ਰਾਖੀ ਲਈ ਵਚਨਬੱਧ : ਕਾਰਜਕਾਰੀ ਕਮਾਂਡੈਟ ਜਗਦੇਵ ਸਿੰਘ -ਕੋਰੀਓਗ੫ਾਫ਼ੀਆਂ 'ਆਪਣਾ ਦੇਸ਼', 'ਮੇਰਾ ਵਤਨ' ਆਦਿ ਦੀ ਦਰਸ਼ਕਾਂ ਨੇ ਕੀਤੀ ਸ਼ਲਾਘਾ ਮਹਿੰਦਰ ਸਿੰਘ ਅਰਲੀਭੰਨ, ਕਲਾਨੌਰ ਦੇਸ਼ ਦੀ ਸਰਹੱਦ ਤੇ ਰੱਖਿਆ ਕਰ ਰਹੀ ਬਾਰਡਰ ਸੁਰੱਖਿਆ...
View Articleਜ਼ਿਲ੍ਹਾ ਫਿਰੋਜ਼ਪੁਰ ਸਵਰਨਕਾਰ ਸੰਘ ਨੇ ਫੂਕਿਆ ਜੇਤਲੀ ਦਾ ਪੁਤਲਾ
ਫੋਟੋ ਫਾਈਲ: 01 ਐੱਫਜੈਡਆਰ 06 ਕੈਪਸ਼ਨ: ਕਸਬਾ ਤਲਵੰਡੀ ਭਾਈ ਦੇ ਸਵਰਨਕਾਰ ਸੰਘ ਅਰੁਣ ਕੁਮਾਰ ਜੇਤਲੀ ਦਾ ਪੁਤਲਾ ਫੂਕਣ ਦੌਰਾਨ। ------- ਸੰਘਰਸ਼ -ਕਾਲੇ ਕਾਨੂੰਨ ਨੂੰ ਵਾਪਸ ਲੈਣ ਲਈ ਕੱਿਢਆ ਰੋਸ ਮਾਰਚ ------ ਨਵਦੀਪ ਬਜਾਜ, ਤਲਵੰਡੀ ਭਾਈ (ਫਿਰੋਜ਼ਪੁਰ):...
View Articleਮਿਰਗੀ ਦੇ ਸਾਰੇ ਦੌਰਿਆਂ ਦਾ ਇਲਾਜ ਸੰਭਵ : ਡਾ. ਚਾਵਲਾ
ਗੁਰਜਿੰਦਰ ਮਾਹਲ, ਅੰਮਿ੫ਤਸਰ ਲਾਇਲਾਜ, ਛੂਤ ਅਤੇ ਹਲਕੀ ਮਾਨਸਿਕਤਾ ਕਾਰਨ ਮਿਰਗੀ ਦੇ ਮਰੀਜ਼ ਨੂੰ ਇਕ ਵਿਤਕਰੇ ਦੇ ਰੂਪ 'ਚ ਵੇਖਿਆ ਜਾਂਦਾ ਸੀ ਅਤੇ ਕਈ ਤਰ੍ਹਾਂ ਦੇ ਬੇਫਜੂਲੇ ਅੋਹੜ-ਪੋਹੜ ਕਰਕੇ ਮਰਜ਼ਾਂ 'ਚ ਹੋਰ ਵਾਧਾ ਕਰ ਦਿੱਤਾ ਜਾਂਦਾ ਸੀ, ਜਦਕਿ ਸੱਚ ਤਾਂ...
View Articleਸਵਰਨਕਾਰਾਂ ਤੇ ਵਪਾਰੀਆਂ ਦੇ ਹੱਕ 'ਚ ਫੂਕਿਆ ਸਰਕਾਰ ਦਾ ਪੁਤਲਾ
-ਮੁਕੰਮਲ ਤੌਰ 'ਤੇ ਬਾਜ਼ਾਰ ਰਿਹਾ ਬੰਦ ਕਾਲੀਆਂ ਝੰਡੀਆਂ ਦਿਖਾ ਕੇ ਸਰਕਾਰ ਵਿਰੁੱਧ ਕੀਤਾ ਰੋਸ ਵਿਖਾਵਾ ਫੋਟੋ : 2-ਬੀਐਨਐਲ-ਪੀ-20 : ਸਰਕਾਰ ਦਾ ਪੁਤਲਾ ਫੂਕਦੇ ਹੋਏ ਕੇਵਲ ਸਿੰਘ ਿਢੱਲੋਂ, ਸਵਰਨਕਾਰ ਤੇ ਵਪਾਰੀ। ਯਾਦਵਿੰਦਰ ਭੁੱਲਰ/ਅਰਿਹੰਤ ਗਰਗ, ਬਰਨਾਲਾ...
View Article