Quantcast
Channel: Punjabi News -punjabi.jagran.com
Browsing all 43997 articles
Browse latest View live

ਝੂਠੇ ਮੁਕਾਬਲੇ 'ਚ ਮਾਰੇ ਗਏ 11 ਸਿੱਖ ਨੌਜਵਾਨਾਂ ਦੇ ਮਾਪਿਆਂ ਦੇ ਜ਼ਖ਼ਮ ਮੁੜ ਹੋਏ ਅੱਲ੍ਹੇ

-ਪੀੜਤ ਮਾਪਿਆਂ ਨੇ 25 ਸਾਲ ਤਕ ਇਨਸਾਫ਼ ਲੈਣ ਲਈ ਲੜੀ ਲੜਾਈ -ਇਨਸਾਫ਼ ਵਿਚ ਦੇਰੀ ਹੋਣ ਕਾਰਨ ਪੀੜਤ ਮਾਪਿਆਂ ਨੂੰ ਹੈ ਭਾਰੀ ਰੋਹ -ਮਾਰੇ ਗਏ ਨੌਜਵਾਨਾਂ ਦੇ ਪੀੜਤ ਮਾਪਿਆਂ ਅਤੇ ਵਿਧਵਾਵਾਂ ਨੇ ਦੋਸ਼ੀਆਂ ਨੂੰ ਚੁਰਾਹੇ ਵਿਚ ਗੋਲੀ ਮਾਰਨ ਜਾਂ ਫਾਂਸੀ ਦੀ ਕੀਤੀ...

View Article


ਗੁੱਡ ਮਾਰਨਿੰਗ

ਐਡਵੋਕੇਟ ਰਾਜੇਸ਼ ਚੌਹਾਨ ਪ੫ਧਾਨ ਯੁਵਾ ਚੇਤਨਾ ਮੰਚ, ਗੁਰਦਾਸਪੁਰ। ---- ਨਸ਼ਾ ਸਮਾਜ ਨੂੰ ਘੁਣ ਵਾਂਗ ਚਿੰਬੜਿਆ ਹੋਇਆ ਹੈ। ਨਸ਼ਾ ਚਾਹੇ ਕੋਈ ਵੀ ਹੋਵੇ ਇਸ ਨਾਲ ਬੁਰੇ ਪ੫ਭਾਵ ਹੀ ਹੁੰਦੇ ਹਨ। ਅਨੇਕਾਂ ਪਰਿਵਾਰ ਨਸ਼ੇ ਕਾਰਨ ਉੱਜੜ ਚੁੱਕੇ ਹਨ। ਨਸ਼ਿਆਂ ਦੀ...

View Article


ਖਾਨੋਵਾਲ 'ਚ ਲਾਭਪਾਤਰੀਆਂ ਨੂੰ ਪੈਨਸ਼ਨਾਂ ਵੰਡੀਆਂ

ਰਮਨ ਗ੫ੰਥਗੜ੍ਹ, ਅਜਨਾਲਾ : ਵਿਧਾਨ ਸਭਾ ਹਲਕਾ ਅਜਨਾਲਾ ਦੇ ਪਿੰਡ ਖਾਨਵਾਲ ਵਿਖੇ ਸਰਪੰਚ ਸਲਵਿੰਦਰ ਸਿੰਘ ਤੇ ਪੰਚਾਇਤ ਸਕੱਤਰ ਹਰਨੇਕ ਸਿੰਘ ਵੱਲੋਂ ਪਿੰਡ ਦੇ ਬੁਢਾਪਾ, ਵਿਧਵਾ ਤੇ ਅੰਗਹੀਣ ਲਾਭਪਾਤਰੀਆਂ ਨੂੰ ਪੈਨਸ਼ਨਾਂ ਵੰਡੀਆਂ ਗਈਆਂ। ਇਸ ਮੌਕੇ ਸਰਪੰਚ...

View Article

ਐਸਡੀਓ ਅਮਰਦੀਪ ਸਿੰਘ ਨੂੰ ਸਦਮਾ, ਪਿਤਾ ਦਾ ਦਿਹਾਂਤ

ਗਗਨਦੀਪ ਸਿੰਘ ਬੇਦੀ, ਅੰਮਿ੫ਤਸਰ : ਪਾਵਰਕਾਮ ਦੇ ਅਡੀਸ਼ਨਲ ਐਸਡੀਓ ਅਮਰਦੀਪ ਸਿੰਘ ਦੇ ਪਿਤਾ ਮਨਮੋਹਨ ਸਿੰਘ ਦਾ ਦਿਹਾਂਤ 25 ਮਾਰਚ ਨੂੰ ਹਾਰਟ ਅਟੈਕ ਕਾਰਨ ਹੋ ਗਿਆ, ਜਿਸ ਕਾਰਨ ਉਨ੍ਹਾਂ ਦੇ ਸਮੂਹ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਵਿਚ ਗਮ ਦਾ ਮਾਹੌਲ...

View Article

ਕੰਗਣਾ ਨੂੰ ਬਰਾਂਡ ਅੰਬੈਸਡਰ ਬਣਾਉਣ ਦਾ ਐਲਾਨ

ਪੱਤਰ ਪ੫ੇਰਕ, ਅੰਮਿ੫ਤਸਰ : ਲਾਈਫ ਸਟਾਈਲ ਇੰਟਰਨੈਸ਼ਨਲ ਪ੫ਾਈਵੇਟ ਲਿਮਟਿਡ ਨੇ ਬਾਲੀਵੁੱਡ ਸੁਪਰ-ਸਟਾਰ ਕੰਗਣਾ ਰਨਾਉਤ ਨੂੰ ਪੱਤਰ ਪ੫ੇਰਕ, ਅੰਮਿ੫ਤਸਰ : ਲਾਈਫ ਸਟਾਈਲ ਇੰਟਰਨੈਸ਼ਨਲ ਪ੫ਾਈਵੇਟ ਲਿਮਟਿਡ ਨੇ ਬਾਲੀਵੁੱਡ ਸੁਪਰ-ਸਟਾਰ ਕੰਗਣਾ ਰਨਾਉਤ ਨੂੰ ਪੱਤਰ...

View Article


ਅਕਾਲੀ ਦਲ-ਭਾਜਪਾ ਸਿਆਸੀ ਵਪਾਰੀਕਰਨ ਕਰਨ 'ਚ ਰੁਝੀ : ਧੰਨਾ

ਰਾਜੂ ਨੰਦਾ, ਹੁਸ਼ਿਆਰਪੁਰ : ਅਕਾਲੀ ਭਾਜਪਾ ਦੋਵਾਂ ਪਾਰਟੀਆਂ ਨੇ ਵੋਟਾਂ ਲੈਣ ਦੀ ਰਾਜਨੀਤੀ ਨੂੰ ਮੁੱਖ ਰੱਖਦੇ ਹੋਏ ਸਿਆਸੀ ਵਪਾਰੀਕਰਨ ਕਰਕੇ ਪੰਜਾਬ ਨੂੰ ਤਰਸਯੋਗ ਹਾਲਾਤਾਂ 'ਚ ਧੱਕ ਦਿੱਤਾ ਹੈ। ਪੰਜਾਬੀਆਂ ਦੀ ਜਮੀਰ ਖਰੀਦਣ ਨੂੰ ਮੁੱਖ ਰੱਖ ਕੇ ਕਰੋੜਾਂ...

View Article

ਤੀਸਰਾ ਖਾਲਸਾ ਦਸਤਾਰ ਚੇਤਨਾ ਮਾਰਚ ਅੱਜ

ਪੱਤਰ ਪ੍ਰੇਰਕ, ਜੰਡਿਆਲਾ ਗੁਰੂ : ਗੁਰੂ ਮਾਨਿਓ ਗ੍ਰੰਥ ਸੇਵਕ ਜਥਾ ਜੰਡਿਆਲਾ ਗੁਰੂ ਅਤੇ ਸਮੂਹ ਸੰਗਤ ਦੇ ਸਹਿਯੋਗ ਨਾਲ ਖਾਲਸਾ ਸਿਰਜਨਾ ਦਿਵਸ ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਤੀਸਰਾ ਖਾਲਸਾ ਦਸਤਾਰ ਚੇਤਨਾ ਮਾਰਚ ਕੱਿਢਆ ਜਾ ਰਿਹਾ ਹੈ। ਜਾਣਕਾਰੀ ਦਿੰਦੇ...

View Article

ਜਥੇਦਾਰ ਗੋਰਾ ਨੇ ਅੱਠ ਕੈਂਸਰ ਪੀੜਤਾਂ ਨੂੰ 20-20 ਹਜ਼ਾਰ ਦੇ ਚੈੱਕ ਵੰਡੇ

ਪਵਨ ਤ੫ੇਹਨ, ਬਟਾਲਾ : ਸ਼ੋ੫ਮਣੀ ਗੁਰਦੁਆਰਾ ਪ੫ਬੰਧਕ ਕਮੇਟੀ ਦੇ ਪ੫ਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਵੱਲੋਂ ਸ਼ੋ੫ਮਣੀ ਕਮੇਟੀ ਹਲਕਾ ਬਟਾਲਾ ਦੇ ਅੱਠ ਕੈਂਸਰ ਪੀੜਤ ਮਰੀਜ਼ਾਂ ਵਾਸਤੇ ਰਣਜੀਤ ਸਿੰਘ ਕਲਿਆਨਪੁਰ ਗੁਰਦੁਆਰਾ ਇੰਸਪੈਕਟਰ ਸ਼ੋ੫ਮਣੀ ਕਮੇਟੀ ਰਾਹੀਂ...

View Article


ਬਾਦਲ ਪਰਿਵਾਰ ਅਦਾਲਤੀ ਹੁਕਮਾਂ ਨੂੰ ਵੀ ਟਿੱਚ ਜਾਣਦੈ : ਬੀਬੀ ਖ਼ਾਲਸਾ

-ਮਨੁੱਖੀ ਕਦਰਾਂ ਕੀਮਤਾਂ ਹੀ ਨਹੀਂ ਪੰਥ ਦੇ ਨਿਵੇਕਲੇ ਵਿਰਸੇ ਨੂੰ ਵੀ ਬਾਦਲ ਪਰਿਵਾਰ ਲਗਾ ਰਿਹਾ ਹੈ ਢਾਹ -ਜਥੇਦਾਰ ਧਿਆਨ ਸਿੰਘ ਮੰਡ ਦੀ ਜਬਰੀ ਕੀਤੀ ਮੁੜ ਗਿ੫ਫ਼ਤਾਰੀ ਨਾਲ ਸਿੱਖ ਪੰਥ ਵਿਚ ਬਾਦਲ ਪਰਿਵਾਰ ਖ਼ਿਲਾਫ਼ ਹੈ ਰੋਹ -ਪੰਥਕ ਧਿਰਾਂ ਵੱਲੋਂ ਕਰਵਾਏ...

View Article


ਦੋ ਬੱਚੇ ਪੈਦਾ ਹੋਣ ਤੋਂ ਬਾਅਦ ਵੀ ਨਹੀਂ ਮਿਲੇ ਸ਼ਗਨ ਸਕੀਮ ਦੇ ਪੈਸੇ

ਬਲਦੇਵ ਟੋਹਲੂ, ਤਲਵਾੜਾ : 'ਰਾਜ ਨਹੀਂ ਸੇਵਾ' ਦਾ ਨਾਅਰਾ ਦੇਣ ਵਾਲੀ ਅਕਾਲੀ-ਭਾਜਪਾ ਗਠਜੋੜ ਸਰਕਾਰ ਵੱਲੋਂ ਸੂਬੇ ਦੇ ਲੋੜਵੰਦ ਲੋਕਾਂ ਲਈ ਚਲਾਈਆਂ ਲੋਕ-ਭਲਾਈ ਸਕੀਮਾਂ ਮਜ਼ਾਕ ਬਣ ਕੇ ਹੀ ਰਹਿ ਗਈਆਂ ਹਨ। ਇਨ੍ਹਾਂ ਸ਼ਬਦਾਂ ਦਾ ਪ੫ਗਟਾਵਾ ਪਿੰਡ ਧਰਮਪੁਰ ਦੇ...

View Article

ਮੋਦੀ ਸਰਕਾਰ ਦੇਸ਼ ਨੂੰ ਿਫ਼ਰਕੂ ਲੀਹਾਂ 'ਤੇ ਵੰਡ ਰਹੀ : ਕਾ. ਬਖ਼ਤਪੁਰਾ

ਸੀਪੀਆਈ (ਐਮਐਲ) ਲਿਬਰੇਸ਼ਨ ਦੇ ਤਹਿਸੀਲ ਵਰਕਰਾਂ ਦੀ ਹੋਈ ਮੀਟਿੰਗ ਨਰੇਸ਼ ਕਾਲੀਆ, ਗੁਰਦਾਸਪੁਰ ਅੱਜ ਫਿਸ਼ ਪਾਰਕ ਵਿਖੇ ਸੀਪੀਆਈ (ਐਮਐਲ) ਲਿਬਰੇਸ਼ਨ ਦੇ ਤਹਿਸੀਲ ਵਰਕਰਾਂ ਦੀ ਇਕ ਅਹਿਮ ਮੀਟਿੰਗ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਜ਼ਿਲ੍ਹਾ ਸਕੱਤਰ...

View Article

ਐਸਐਸਪੀ ਨੂੰ ਮਿਲੇ ਨਗਰ ਕੌਂਸਲ ਪ੫ਧਾਨ ਤੇ ਕੌਂਸਲਰ

ਗੁਰਨਾਮ ਨਾਗੀ, ਧਾਰੀਵਾਲ : ਨਗਰ ਕੌਂਸਲਰ ਧਾਰੀਵਾਲ ਦੇ ਪ੫ਧਾਨ ਸੁਖਵੰਤ ਸਿੰਘ ਕੰਗ ਦੀ ਅਗੁਵਾਈ ਵਿਚ ਸਮੂਹ ਕੌਂਸਲਰਾਂ ਵੱਲੋਂ ਐਸਐਸਪੀ ਗੁਰਦਾਸਪੁਰ ਜਗਦੀਪ ਸਿੰਘ ਹੁੰਦਲ ਨਾਲ ਇਕ ਵਿਸੇਸ਼ ਮੁਲਾਕਾਤ ਕੀਤੀ ਗਈ, ਜਿਸ ਵਿਚ ਧਾਰੀਵਾਲ ਸਹਿਰ ਦੇ ਸਮੂਹ ਕੌਂਸਲਰਾ...

View Article

ਦਿੱਲੀ ਦੇ ਸਟੇਸ਼ਨਾਂ ਦਾ ਮੁਆਇਨਾ ਕਰੇਗੀ ਰੇਲਵੇ ਯਾਤਰੀ ਸੇਵਾ ਸੰਮਤੀ

- ਅਪ੍ਰੈਲ ਦੇ ਆਖ਼ਰੀ ਹਫਤੇ 'ਚ ਹੋ ਸਕਦੈ ਪੁਰਾਣੀ ਤੇ ਨਵੀਂ ਦਿੱਲੀ ਸਟੇਸ਼ਨਾਂ ਦਾ ਦੌਰਾ ਜਾਗਰਣ ਬਿਊਰੋ, ਨਵੀਂ ਦਿੱਲੀ : ਯਾਤਰੀਆਂ ਨੂੰ ਬਿਹਤਰ ਸੇਵਾਵਾਂ ਯਕੀਨੀ ਕਰਵਾਉਣ ਲਈ ਰੇਲ ਮੰਤਰੀ ਸੁਰੇਸ਼ ਪ੍ਰਭੂ ਵੱਲੋਂ ਹਾਲ ਹੀ ਵਿਚ ਗਿਠਤ ਸੰਮਤੀਆਂ ਨੇ ਕੰਮ ਕਰਨਾ...

View Article


ਸੰਧੂ ਰਣੀਕੇ ਨੇ ਜਥੇਬੰਦੀਆਂ ਨੂੰ ਨਸ਼ਿਆਂ ਖ਼ਿਲਾਫ਼ ਸਾਂਝੀ ਜੰਗ ਛੇੜਣ ਦਾ ਦਿੱਤਾ ਸੱਦਾ

ਪੱਤਰ ਪ੍ਰੇਰਕ, ਸੰਨ੍ਹ ਸਾਹਿਬ : ਮਾਝੇ ਦੇ ਉਘੇ ਸਮਾਜ ਸੇਵਕ ਅਤੇ ਪੰਜਾਬ ਨਸ਼ਾ ਵਿਰੋਧੀ ਲਹਿਰ ਦੇ ਸਰਪ੫ਸਤ ਪੂਰਨ ਸਿੰਘ ਸੰਧੂ ਰਣੀਕੇ ਨੇ ਵੱਖ-ਵੱਖ ਧਾਰਮਿਕ ਜਥੇਬੰਦੀਆਂ ਦੇ ਆਗੂਆਂ, ਸਮੂਹ ਸਭਾ ਸੁਸਾਇਟੀਆਂ ਤੇ ਹੋਰ ਐਨਜੀਓ ਨੂੰ ਨਸ਼ਿਆਂ ਖ਼ਿਲਾਫ਼ ਸਾਂਝੀ ਜੰਗ...

View Article

ਸਰਕਾਰ ਵਿਰੁੱਧ ਅਧਿਆਪਕਾਂ 'ਚ ਰੋਸ ਦੀ ਲਹਿਰ : ਹਰਿਆਊ

=ਫੋਟੋ- 23 ਕੈਪਸ਼ਨ- ਮੀਟਿੰਗ ਨੂੰ ਸੰਬੋਧਨ ਕਰਦਾ ਹੋਇਆ ਆਗੂ। ---------- ਹਰਕੰਵਲ ਸਿੰਘ ਹੈਪੀ, ਸੰਗਰੂਰ : ਸ਼ਹੀਦ ਕਿਰਨਜੀਤ ਕੌਰ ਈ.ਜੀ.ਐਸ./ਏ.ਆਈ.ਈ. / ਐਸ.ਟੀ.ਆਰ. ਅਧਿਆਪਕ ਯੂਨੀਅਨ ਦੀ ਇਕ ਅਹਿਮ ਮੀਟਿੰਗ ਗੁਰਦੁਆਰਾ ਅਕਾਲਸਰ ਸਾਹਿਬ ਸੰਗਰੂਰ ਵਿਖੇ...

View Article


ਸੀਰੀਆ 'ਚ 'ਆਪਣਿਆਂ' ਨੇ ਹੀ ਛੱਡਿਆ ਅਸਦ ਦਾ ਸਾਥ

ਦਮਿਸ਼ਕ (ਏਜੰਸੀ) : ਖਾਨਾਜੰਗੀ ਨਾਲ ਜੂਝ ਰਹੇ ਸੀਰੀਆ ਵਿਚ ਇਕ ਅਹਿਮ ਘਟਨਾ ਚੱਕਰ ਤਹਿਤ ਰਾਸ਼ਟਰਪਤੀ ਬਸ਼ਰ ਅਲ ਅਸਦ ਦੇ ਅਲਾਵੀ ਭਾਈਚਾਰੇ ਦੇ ਕਈ ਆਗੂਆਂ ਨੇ ਇਕ ਦਸਤਾਵੇਜ਼ ਜਾਰੀ ਕਰਕੇ ਅਸਦ ਦੇ ਸ਼ਾਸਨ ਤੋਂ ਕਿਨਾਰਾ ਕਰ ਲਿਆ ਹੈ। ਅਲਾਵੀ ਸੰਪ੍ਰਦਾਇ ਦੇ ਆਗੂਆਂ...

View Article

ਆਲ ਇੰਡੀਆ ਐਂਟੀ ਕਰੱਪਸ਼ਨ ਬੋਰਡ ਨੇ ਕੀਤੀ ਮੀਟਿੰਗ

ਪੰਜਾਬੀ ਜਾਗਰਣ ਟੀਮ, ਜੰਡਿਆਲਾ ਗੁਰੂ : ਆਲ ਇੰਡੀਆ ਐਂਟੀ ਕਰੱਪਸ਼ਨ ਬੋਰਡ ਦੀ ਇਕ ਹੰਗਾਮੀ ਮੀਟਿੰਗ ਹੈਡ ਆਫਿਸ ਮਹੱਲਾ ਪਟੇਲ ਨਗਰ ਜੰਡਿਆਲਾ ਗੁਰੂ ਵਿਖੇ ਡਾ. ਸਰਵਣ ਸਿੰਘ ਭੁੱਲਰ ਚੇਅਰਮੈਨ ਦੀ ਪ੫ਧਾਨਗੀ ਹੇਠ ਹੋਈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ...

View Article


ਨਿਰਮਾਣ ਅਧੀਨ ਪੁਲ ਡਿੱਗਾ, 'ਆਪ' ਨੇ ਲਗਾਇਆ ਘਟੀਆ ਮਟੀਰੀਅਲ ਵਰਤਣ ਦਾ ਦੋਸ਼

ਦਲੇਰ ਸਿੰਘ ਜੌਹਲ, ਨਵਾਂ ਪਿੰਡ : ਪਿੰਡ ਗਹਿਰੀ ਮੰਡੀ ਦੇ ਬਿਲਕੁਲ ਨਜ਼ਦੀਕ ਧੀਰੇਕੋਟ ਪਿੰਡ ਦੇ ਸੂਏ ਵਾਲਾ ਪੁਲ ਜਿਸ ਦਾ ਨਿਰਮਾਣ ਹੋ ਰਿਹਾ ਤੇ ਐਨ ਉਸ ਵਕਤ ਡਿੱਗ ਗਿਆ, ਜਦੋਂ ਪੁਲ 'ਤੇ ਲੈਂਟਰ ਪੈ ਰਿਹਾ ਸੀ। ਘਟਨਾ ਵਾਲੀ ਥਾਂ ਤੇ ਮੌਕੇ ਪਹੁੰਚੇ ਆਮ ਆਦਮੀ...

View Article

ਨਾਮਧਾਰੀ ਮਾਤਾ ਚੰਦ ਕੌਰ ਦੀ ਗੋਲੀਆਂ ਮਾਰ ਕੇ ਹੱਤਿਆ

- ਪਲਸਰ ਮੋਟਰਸਾਈਕਲ ਸਵਾਰ ਪਗੜੀਧਾਰੀ ਦੋ ਨੌਜਵਾਨਾਂ ਨੇ ਪਹਿਲਾਂ ਮਾਤਾ ਚੰਦ ਕੌਰ ਦੇ ਛੂਹੇ ਪੈਰ, ਫਿਰ ਚਲਾਈਆਂ ਗੋਲੀਆਂ ਕਰਮਜੀਤ ਸਿੰਘ ਆਜ਼ਾਦ/ਸਰਵਣ ਸਿੰਘ, ਕੂੰਮਕਲਾਂ/ਸਮਰਾਲਾ : ਨਾਮਧਾਰੀ ਸੰਪਰਦਾ ਦੇ ਮੁਖੀ ਰਹੇ ਮਰਹੂਮ ਸਤਿਗੁਰੂ ਜਗਜੀਤ ਸਿੰਘ ਦੀ...

View Article

ਆਈਆਈਟੀ ਖੜਗਪੁਰ ਤੀਜੇ ਸਥਾਨ 'ਤੇ ਖਿਸਕਿਆ

ਸਟਾਫ ਰਿਪੋਰਟਰ, ਕੋਲਕਾਤਾ : ਦੇਸ਼ ਭਰ ਦੀਆਂ ਤਕਨੀਕੀ ਸੰਸਥਾਵਾਂ ਦੀ ਸਰਕਾਰੀ ਰੈਂਕਿੰਗ ਵਿਚ ਆਈਆਈਟੀ ਖੜਗਪੁਰ ਨੇ ਤੀਜਾ ਸਥਾਨ ਹਾਸਲ ਕੀਤਾ ਹੈ। ਇਸ ਦੀ ਜਾਣਕਾਰੀ ਆਈਆਈਟੀ ਖੜਗਪੁਰ ਦੇ ਡਾਇਰੈਕਟਰ ਪਾਰਥ ਪ੍ਰਤੀਮ ਚੱਕਰਵਰਤੀ ਨੇ ਦਿੱਤੀ। ਉਨ੍ਹਾਂ ਕਿਹਾ ਕਿ...

View Article
Browsing all 43997 articles
Browse latest View live


<script src="https://jsc.adskeeper.com/r/s/rssing.com.1596347.js" async> </script>