ਯੁਵਾ ਥੀਏਟਰ ਨੇ 'ਜਬ ਸ਼ਹਿਰ ਹਮਾਰਾ ਸੋਤਾ ਹੈ' ਰਾਹੀਂ ਦਿਤੀ ਸ਼ੇਕਸਪੀਅਰ ਨੂੰ ਸ਼ਰਧਾਂਜਲੀ
-- ਨਾਟਕ ਮੰਚਨ - ਸ਼ੇਕਸਪੀਅਰ ਦੇ ਨਾਟਕ ਰੋਮੀਓ ਤੇ ਜੂਲੀਅਟ ਤੋਂ ਲਿਆ ਨਾਟਕ ਦਾ ਆਧਾਰ ਕੁਲਵਿੰਦਰ ਸਿੰਘ, ਜਲੰਧਰ : ਸ਼ੇਕਸਪੀਅਰ ਦੀ 400ਵੀਂ ਬਰਸੀ 'ਤੇ ਯੁਵਾ ਥੀਏਟਰ ਨੇ 'ਜਬ ਸ਼ਹਿਰ ਹਮਾਰਾ ਸੋਤਾ ਹੈ' ਨਾਟਕ ਦਾ ਮੰਚਨ ਕਰਕੇ ਸ਼ੇਕਸਪੀਅਰ ਨੂੰ ਸ਼ਰਧਾਂਜਲੀ...
View Articleਵਰਮਾ ਡੇਕ ਬਣ ਰਹੀ ਹੈ ਸਭ ਤੋਂ ਮੁੱਲਵਾਨ ਰੁੱਖ
ਸੰਗਰੂਰ : ਪੰਜਾਬ ਦੇ ਰੁੱਖਾਂ ਦੀ ਦੁਨੀਆਂ 'ਚ 1965 'ਚ ਆ ਕੇ ਸਫੈਦੇ ਨੇ ਪੰਜਾਬ ਦੇ ਸਾਰੇ ਰੁੱਖਾਂ 'ਤੇ ਆਪਣਾ ਗਲਬਾ ਪਾ ਲਿਆ ਸੀ ਪਰ ਹੁਣ ਲਗਪਗ ਪਿਛਲੇ 15-20 ਸਾਲ ਤੋਂ ਵਰਮਾ ਡੇਕ ਸਫੈਦੇ ਦੀ ਬਜਾਏ ਪਾਪੂਲਰ 'ਤੇ ਵੀ ਗਲਬਾ ਪਾਉਣ 'ਚ ਕਾਮਯਾਬ ਹੋ ਗਈ...
View Articleਸਿਰਸਾ ਸੁਖਬੀਰ ਦੇ ਸਲਾਹਕਾਰ ਬਣੇ
ਚੰਡੀਗੜ੍ਹ (ਪੰਜਾਬੀ ਜਾਗਰਣ ਬਿਊਰੋ) : ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਮਨਜਿੰਦਰ ਸਿੰਘ ਸਿਰਸਾ ਨੂੰ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਸਲਾਹਕਾਰ ਬਣਾਉਣ ਨੂੰ ਸ਼ਨਿਚਰਵਾਰ ਨੂੰ ਮਨਜ਼ੂਰੀ ਦੇ ਦਿੱਤੀ। ਸਿਰਸਾ ਦਿੱਲੀ ਸਿੱਖ...
View Articleਅਪ੍ਰੈਲ 'ਚ ਹੀ ਜੂਨ ਵਾਲੀ ਗਰਮੀ ਦਾ ਅਹਿਸਾਸ
ਲੁਧਿਆਣਾ : ਪੰਜਾਬ 'ਚ ਸ਼ਨਿਚਰਵਾਰ ਦਾ ਦਿਨ ਸਭ ਤੋਂ ਗਰਮ ਰਿਹਾ। ਪੂਰਾ ਦਿਨ ਅਸਮਾਨ ਤੋਂ ਅੱਗ ਵਰ੍ਹੀ ਤੇ ਪੰਜਾਬ ਤੰਦੂਰ ਵਾਂਗ ਤਪਿਆ। ਇਸ ਕਾਰਨ ਜ਼ਿਆਦਾ ਲੋਕ ਘਰਾਂ 'ਚ ਰਹਿਣ ਲਈ ਹੀ ਮਜਬੂਰ ਹੋ ਗਏ। ਸੜਕਾਂ 'ਤੇ ਸੰਨਾਟਾ ਦਿਖਾਈ ਦਿੱਤਾ ਤੇ ਜੋ ਸੜਕਾਂ...
View Articleਵਾਦੀ 'ਚ ਭੇਜੇ ਗਏ ਹੋਰ ਨੀਮ ਫ਼ੌਜੀ ਬਲ
-ਕੇਂਦਰੀ ਗ੍ਰਹਿ ਸਕੱਤਰ ਦੀ ਪ੍ਰਧਾਨਗੀ 'ਚ ਉੱਚ ਪੱਧਰੀ ਬੈਠਕ ਦੇ ਬਾਅਦ ਲਿਆ ਫ਼ੈਸਲਾ -ਹਾਲਾਤ ਨਾਲ ਨਿਪਟਣ ਲਈ ਰਾਜ ਸਰਕਾਰ ਨੂੰ ਹਰ ਸੰਭਵ ਮਦਦ ਦਾ ਭਰੋਸਾ ਜਾਗਰਣ ਬਿਊਰੋ, ਨਵੀਂ ਦਿੱਲੀ : ਜੰਮੂ-ਕਸ਼ਮੀਰ 'ਚ ਹਾਲਾਤ ਨੂੰ ਕਾਬੂ ਕਰਨ ਦੇ ਲਈ ਹੋਰ ਅਧਿਕ...
View Articleਪਾਕਿ ਦਾ ਦੋ ਰਾਅ ਏਜੰਟਾਂ ਨੂੰ ਫੜਨ ਦਾ ਦਾਅਵਾ
ਕਰਾਚੀ (ਪੀਟੀਆਈ) : ਪਾਕਿਸਤਾਨ ਨੇ ਸ਼ਨਿੱਚਰਵਾਰ ਨੂੰ ਦੱਖਣ ਸਿੰਧ ਸੂਬੇ ਤੋਂ ਦੋ ਕਥਿਤ ਰਾਅ ਏਜੰਟਾਂ ਨੂੰ ਗਿ੫ਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਦ ਨਿਊਜ਼ ਇੰਟਰਨੈਸ਼ਨਲ ਦੀ ਰਿਪੋਰਟ ਮੁਤਾਬਕ ਪਾਕਿ ਪੁਲਸ ਨੇ ਰਾਅ ਏਜੰਟਾਂ ਨੂੰ ਛਾਪੇ ਦੌਰਾਨ ਥਾਟਾ ਸ਼ਹਿਰ ਤੋਂ...
View Articleਲਾਇਨਜ਼ ਨੇ ਕੀਤਾ ਮੁੰਬਈ ਦਾ ਸ਼ਿਕਾਰ
-ਗੁਜਰਾਤ ਨੇ ਇੰਡੀਅਨਜ਼ ਨੂੰ ਤਿੰਨ ਵਿਕਟਾਂ ਨਾਲ ਹਰਾ ਕੇ ਪੂਰੀ ਕੀਤੀ ਜਿੱਤ ਦੀ ਹੈਟਿ੫ਕ -ਏਰੋਨ ਫਿੰਚ ਨੇ ਖੇਡੀ ਅਜੇਤੂ 67 ਦੌੜਾਂ ਦੀ ਪਾਰੀ ਮੁੰਬਈ (ਪੀਟੀਆਈ) : ਧਵਲ ਕੁਲਕਰਨੀ ਅਤੇ ਪ੍ਰਵੀਣ ਤਾਂਬੇ ਦੀ ਗੇਂਦਬਾਜ਼ੀ ਅਤੇ ਉਸ ਤੋਂ ਬਾਅਦ ਏਰੋਨ ਫਿੰਚ ਦੇ...
View Articleਸੂਬਾ ਪੱਧਰੀ ਤਿੰਨ ਦਿਨਾ ਮਹਾਵੀਰ ਜਯੰਤੀ ਸਮਾਗਮ ਅੱਜ
ਜੇਐਨਐਨ, ਜਲੰਧਰ : ਭਗਵਾਨ ਮਹਾਵੀਰ ਸਵਾਮੀ ਮਹਾਰਾਜ ਦਾ ਸੂਬਾ ਪੱਧਰੀ ਤਿੰਨ ਦਿਨਾ ਜਨਮ ਕਲਿਆਣ ਸਮਾਗਮ ਅੱਜ ਐਤਵਾਰ ਹੋਵੇਗਾ, ਜਿਸ ਦੀਆਂ ਸਾਰੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਹਨ। ਸਮਾਗਮ ਵਾਲੇ ਸਥਾਨ 'ਤੇ ਐਸਐਸ ਜੈਨ ਸਭਾ ਦੇ ਪ੍ਰਧਾਨ ਰਾਜੇਸ਼ ਜੈਨ,...
View Articleਨਡਾਲ ਨੇ ਜਿੱਤਿਆ ਮੋਂਟੇ ਕਾਰਲੋ ਖ਼ਿਤਾਬ
ਮੋਂਟੇ ਕਾਰਲੋ (ਰਾਇਟਰ) : ਦੁਨੀਆਂ ਦੇ ਸਾਬਕਾ ਨੰਬਰ ਇਕ ਖਿਡਾਰੀ ਰਾਫੇਲ ਨਡਾਲ ਨੇ ਐਤਵਾਰ ਨੂੰ ਮੋਂਟੇ ਕਾਰਲੋ ਮਾਸਟਰਜ਼ ਟੈਿ ਮੋਂਟੇ ਕਾਰਲੋ (ਰਾਇਟਰ) : ਦੁਨੀਆਂ ਦੇ ਸਾਬਕਾ ਨੰਬਰ ਇਕ ਖਿਡਾਰੀ ਰਾਫੇਲ ਨਡਾਲ ਨੇ ਐਤਵਾਰ ਨੂੰ ਮੋਂਟੇ ਕਾਰਲੋ ਮਾਸਟਰਜ਼ ਟੈਿ...
View Articleਸੇਵਾਵਾਂ ਰੈਗੂਲਰ ਕੀਤੇ ਜਾਣ ਤਕ ਜਾਰੀ ਰਹੇਗਾ ਸੰਘਰਸ਼ : ਚੌਧਰੀ
ਆਜ਼ਾਦ, ਸ਼ਾਹਕੋਟ/ਮਲਸੀਆਂ : ਐਸਐਸਏ/ਰਮਸਾ ਅਧਿਆਪਕ ਯੂਨੀਅਨ ਪੰਜਾਬ ਵੱਲੋਂ ਸਰਵ ਸਿੱਖਿਆ ਅਭਿਆਨ/ਰਾਸ਼ਟਰੀ ਮਾਧਮਿਕ ਸਿੱਖਿਆ ਅਭਿਆਨ ਤੇ ਸੈਂਟਰ ਸਪਾਂਸਰਡ ਸਕੀਮ (ਸੀਐਸਐਸ ਉਰਦੂ) ਤਹਿਤ ਕੰਮ ਕਰਦੇ ਲਗਪਗ 12 ਹਜ਼ਾਰ ਅਧਿਆਪਕਾਂ, ਹੈਡਮਾਸਟਰਾਂ ਤੇ ਲੈਬ...
View Articleਡਿਕਾਕ ਦੇ ਸੈਂਕੜੇ ਨਾਲ ਜਿੱਤੀ ਦਿੱਲੀ
-ਰਾਇਲ ਚੈਲੰਜਰਜ਼ ਨੂੰ ਸੱਤ ਵਿਕਟਾਂ ਨਾਲ ਦਿੱਤੀ ਮਾਤ -ਕਰੁਣ ਨਾਇਰ ਨੇ ਵੀ ਖੇਡੀ 54 ਦੌੜਾਂ ਦੀ ਅਜੇਤੂ ਪਾਰੀ -ਵਿਰਾਟ ਅਤੇ ਡਿਵਲੀਅਰਜ਼ ਦੇ ਅਰਧ ਸੈਂਕੜੇ ਗਏ ਬੇਕਾਰ ਬੈਂਗਲੁਰੂ (ਏਜੰਸੀ) : ਕਵਿੰਟਨ ਡਿਕਾਕ (108) ਦੇ ਸ਼ਾਨਦਾਰ ਧਮਾਕੇਦਾਰ ਸੈਂਕੜੇ ਅਤੇ...
View Articleਜਨਤਾ ਤੋਂ ਸੇਵਾਵਾਂ ਦੀ ਕੀਮਤ ਨਹੀਂ ਲਵੇਗੀ ਕੇਂਦਰ ਸਰਕਾਰ
ਨਵੀਂ ਦਿੱਲੀ : ਨਿਯਮਾਂ 'ਚ ਬਦਲਾਅ ਕਰਦਿਆਂ ਸਰਕਾਰੀ ਸੇਵਾਵਾਂ 'ਤੇ ਲੱਗਣ ਵਾਲੇ ਸੇਵਾ ਕਰ ਤੋਂ ਸਰਕਾਰ ਨੇ ਆਮ ਆਦਮੀ ਨੂੰ ਬਾਹਰ ਰੱਖਣ ਦਾ ਫ਼ੈਸਲਾ ਲਿਆ। ਪ੍ਰੰਤੂ ਕਾਰੋਬਾਰੀ ਸੰਸਥਾਵਾਂ ਨੂੰ ਸਰਕਾਰ ਵੱਲੋਂ ਮਿਲਣ ਵਾਲੀਆਂ ਵੱਖ-ਵੱਖ ਸੇਵਾਵਾਂ 'ਤੇ ਸੇਵਾ...
View Articleਦਲਿਤ ਪਾੜਿ੍ਹਆਂ ਦੇ ਮੂੰਹੋਂ ਉੱਡੀਆਂ ਹਵਾਈਆਂ
ਨਵਾਂਸ਼ਹਿਰ : ਪੋਸਟ ਮੈਟਿ੍ਰਕ ਸਕਾਲਰਸ਼ਿਪ ਸਕੀਮ ਤਹਿਤ ਬੀਟੈਕ ਦੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਲਈ ਮੁਫ਼ਤ ਸਿੱਖਿਆ ਹਾਸਲ ਕਰਨਾ ਹੁਣ ਇਕ ਸੁਪਨਾ ਹੀ ਰਹਿ ਜਾਵੇਗਾ। ਸੂਬਾ ਸਰਕਾਰ ਨੇ ਕਾਲਜ ਪ੍ਰਬੰਧਕਾਂ ਨੂੰ ਇਕ ਚਿੱਠੀ ਜਾਰੀ ਕਰ ਕੇ ਓਬੀਸੀ...
View Articleਦੂਰ ਹੋਣਗੀਆਂ ਪਾਕਿਸਤਾਨ ਤੋਂ ਆਏ ਹਿੰਦੂਆਂ ਦੀਆਂ ਮੁਸੀਬਤਾਂ
ਨਵੀਂ ਦਿੱਲੀ : ਭਾਰਤ 'ਚ ਲੰਮੇ ਸਮਾਂ ਰਹਿਣ ਦੇ ਬਾਵਜੂਦ ਭਾਰੀ ਪਰੇਸ਼ਾਨੀਆਂ ਝੱਲ ਰਹੇ ਪਾਕਿਸਤਾਨੀ ਹਿੰਦੂਆਂ ਨੂੰ ਹੁਣ ਸਰਕਾਰ ਕਈ ਸਹੂਲਤਾਂ ਦੇਣ 'ਤੇ ਵਿਚਾਰ ਕਰ ਰਹੀ ਹੈ। ਜੋ ਨਵੇਂ ਨਿਯਮ ਤਿਆਰ ਕੀਤੇ ਜਾ ਰਹੇ ਹਨ, ਉਸ ਤਹਿਤ ਅਜਿਹੇ ਵਿਅਕਤੀਆਂ ਲਈ ਭਾਰਤ...
View Articleਕਰਜ਼ੇ ਦੇ ਝੰਬੇ ਦੋ ਕਿਸਾਨ ਆਖ਼ਰ ਹਾਰ ਗਏ ਜ਼ਿੰਦਗੀ
ਮਾਨਸਾ/ਲੰਬੀ : ਗੋਡੇ-ਗੋਡੇ ਚੜ੍ਹੇ ਕਰਜ਼ੇ ਤੇ ਕਣਕ ਦੇ ਘੱਟ ਝਾੜ ਤੋਂ ਪਰੇਸ਼ਾਨ ਹੋ ਕੇ ਅੱਜ ਪੰਜਾਬ ਦੇ ਦੋ ਕਿਸਾਨਾਂ ਨੇ ਮੌਤ ਗਲ ਲਾ ਲਈ। ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਕਿੱਲਿਆਂਵਾਲੀ ਦੇ ਕਿਸਾਨ ਬਲਵਿੰਦਰ ਸਿੰਘ ਸਿਰ ਸਾਢੇ ਚਾਰ ਲੱਖ ਰੁਪਏ...
View Articleਹੁਣ ਸਰਕਾਰੀ ਦਫ਼ਤਰਾਂ 'ਚ ਪੇਪਰਲੈੱਸ ਵਰਕਿੰਗ
ਜਲੰਧਰ : ਪੇਪਰਲੈੱਸ ਵਰਕਿੰਗ ਦੇ ਮਾਮਲੇ 'ਚ ਸਰਕਾਰੀ ਵਿਭਾਗਾਂ ਨੇ ਇਕ ਕਦਮ ਹੋਰ ਅੱਗੇ ਵਧਾ ਦਿੱਤਾ ਹੈ। ਜ਼ਿਲ੍ਹਾ ਪ੍ਰਸ਼ਾਸਨ ਦਾ 70 ਫ਼ੀਸਦੀ ਕੰਮ ਈ-ਆਫਿਸ ਪ੍ਰਾਜੈਕਟ 'ਚ ਲਿਆਂਦਾ ਜਾ ਚੁੱਕਾ ਹੈ। ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ਵਿਚ ਜ਼ਿਆਦਾਤਰ ਬ੍ਰਾਂਚਾਂ...
View Articleਲੌਂਗੋਵਾਲ ਦਲ ਨੇ ਫੜੀ ਕਾਂਗਰਸ ਦੀ ਉਂਗਲ
ਚੰਡੀਗੜ੍ਹ : ਅਖ਼ੀਰ ਅਕਾਲੀ ਦਲ (ਲੌਂਗੋਵਾਲ) ਦਾ ਵੀ ਐਤਵਾਰ ਨੂੰ ਕਾਂਗਰਸ 'ਚ ਰਲੇਵਾਂ ਹੋ ਹੀ ਗਿਆ। ਸਾਬਕਾ ਮੁੱਖ ਮੰਤਰੀ ਤੇ ਤਾਮਿਲਨਾਡੂ ਤੇ ਸਾਬਕਾ ਰਾਜਪਾਲ ਸੁਰਜੀਤ ਸਿੰਘ ਬਰਨਾਲਾ ਦੀ ਪਤਨੀ ਸੁਰਜੀਤ ਕੌਰ ਬਰਨਾਲਾ ਇਸ ਦਲ ਦੀ ਪ੍ਰਧਾਨ ਹੈ। ਨਵੀਂ ਦਿੱਲੀ...
View Articleਜਰਮਨੀ ਦੇ ਗੁਰਦੁਆਰਾ ਸਾਹਿਬ 'ਚ ਬੰਬ ਧਮਾਕਾ, ਤਿੰਨ ਜ਼ਖ਼ਮੀ
ਫਰੈਂਕਫਰਟ : ਗੁਰਦੁਆਰਾ ਨਾਨਕਸਰ ਸਤਿਸੰਗ ਦਰਬਾਰ ਐਸਨ ਵਿਖੇ ਸ਼ਨਿਚਰਵਾਰ ਸ਼ਾਮ 7 ਵਜੇ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਬੰਬ ਧਮਾਕਾ ਕੀਤਾ ਗਿਆ ਜਿਸ ਕਾਰਨ ਗੁੁਰ ੂਘਰ ਦੀ ਇਮਾਰਤ ਅਤੇ ਗੁਆਂਢ ਦੀਆਂ ਇਮਾਰਤਾਂ ਦਾ ਭਾਰੀ ਨੁਕਸਾਨ ਹੋਇਆ। ਗ੍ਰੰਥੀ ਸਿੰਘ ਭਾਈ...
View Articleਜਿਸ ਨਾਲ ਦਿਲ ਲਗਾਇਆ... ਉਸ ਨੇ ਜਿਸਮਫਰੋਸ਼ੀ 'ਚ ਪਾਇਆ
ਸਿਟੀ-ਪੀ40) ਥਾਣਾ ਭਾਰਗੋ ਕੈਂਪ ਵਿਖੇ ਪੁਲਸ ਮੁਲਾਜ਼ਮ ਨਾਲ ਗੱਲਬਾਤ ਕਰਦੇ ਹੋਏ ਲੜਕੀ ਦੇ ਪਰਿਵਾਰਕ ਮੈਂਬਰ। ਫੋਟੋ : ਹਰੀਸ਼ ਸ਼ਰਮਾ ==ਧੋਖਾ -ਵਿਆਹ ਦਾ ਝਾਂਸਾ ਦੇ ਕੇ ਲੈ ਗਿਆ ਤੇ ਵੇਚ ਦਿੱਤਾ 50 ਹਜ਼ਾਰ ਰੁਪਏ 'ਚ -ਸ਼ਾਹਕੋਟ ਤੇ ਜਲੰਧਰ ਦੇ ਤਿੰਨ ਮੁਲਜ਼ਮ...
View Articleਮਨੀ ਲਾਂਡਰਿੰਗ ਕੇਸ 'ਚ ਮਾਲਿਆ ਦੇ ਗ਼ੈਰ ਜ਼ਮਾਨਤੀ ਵਾਰੰਟ ਜਾਰੀ
ਮੁੰਬਈ : ਕਿੰਗਫਿਸ਼ਰ ਏਅਰਲਾਈਨਜ਼ ਦੇ ਮਾਲਕ ਤੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਦੇ ਖ਼ਿਲਾਫ਼ ਮਨੀ ਲਾਂਡਰਿੰਗ ਮਾਮਲੇ 'ਚ ਮੁੰਬਈ ਦੀ ਵਿਸ਼ੇਸ਼ ਅਦਾਲਤ ਨੇ ਗ਼ੈਰ ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ। ਕਰੀਬ 9,400 ਕਰੋੜ ਦੇ ਕਰਜ਼ੇ 'ਚ ਡੁੱਬੇ ਮਾਲਿਆ ਦਾ ਡਿਪਲੋਮੈਟਿਕ...
View Article