ਗਠਜੋੜ ਸਰਕਾਰ ਦੌਰਾਨ ਸੂਬੇ ਦਾ ਵਿਕਾਸ ਨਹੀਂ ਵਿਨਾਸ਼ ਹੋਇਆ : ਨਰਿੰਦਰ ਕਸ਼ਯਪ
ਬਿੰਦਰ ਸੁੰਮਨ, ਗੁਰਾਇਆ ਬਹੁਜਨ ਸਮਾਜ ਪਾਰਟੀ ਵੱਲੋਂ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੇ 82ਵੇਂ ਜਨਮ ਦਿਨ 'ਤੇ ਸੂਬਾ ਪੱਧਰੀ ਵਿਸ਼ਾਲ ਰੈਲੀ ਦਾ ਪ੍ਰਬੰਧ ਨਵੀਂ ਦਾਣਾ ਮੰਡੀ ਨਵਾਂਸ਼ਹਿਰ ਵਿਖੇ ਕੀਤਾ ਜਾ ਰਿਹਾ ਹੈ, ਜਿਸ 'ਚ ਮੁੱਖ ਮਹਿਮਾਨ ਵਜੋਂ ਬਸਪਾ ਪਾਰਟੀ...
View Articleਸੁਰੱਖਿਆ ਦੀ 'ਪਹਿਲੀ' ਨਜ਼ਰ ਹੋਈ ਕਮਜ਼ੋਰ
ਜੇਐਨਐਨ, ਜਲੰਧਰ : ਜ਼ਿਲ੍ਹੇ ਦੀ ਸੁਰੱਖਿਆ ਲਈ ਤੀਜੀ ਅੱਖ ਰੱਖਣ ਦਾ ਦਾਅਵਾ ਕਰਨ ਵਾਲੀ ਕਮਿਸ਼ਨਰੇਟ ਪੁਲਸ ਦੀਆਂ ਪਹਿਲੀਆਂ ਦੋ ਅੱਖਾਂ ਹੀ ਕਮਜ਼ੋਰ ਸਾਬਤ ਹੋਈਆਂ ਹਨ। ਐਤਵਾਰ ਨੂੰ ਪੁਲਸ ਲਾਈਨ 'ਚ ਲੱਗੇ ਮੈਡੀਕਲ ਕੈਂਪ 'ਚ ਇਹ ਗੱਲ ਸਾਬਤ ਹੋ ਗਈ ਹੈ। ਵਿਭਾਗ...
View Articleਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਸਜਾਇਆ ਨਗਰ ਕੀਰਤਨ
ਹਰਜਿੰਦਰ ਸਿੰਘ, ਧੋਗੜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 350 ਸਾਲਾ ਪ੍ਰਕਾਸ਼ ਪੁਰਬ, M੍ਰੋਮਣੀ ਭਗਤ ਧੰਨਾ ਜੀ ਦੇ 600 ਸਾਲਾ ਜਨਮ ਦਿਹਾੜੇ ਤੇ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦਾ 300 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਦਮਦਮੀ...
View Articleਜੇਲ੍ਹ 'ਚ ਬੰਦ ਬ੍ਰਜੇਸ਼ ਸਿੰਘ ਬਣੇ ਐਮਐਲਸੀ
- ਯੂਪੀ ਐਮਐਲਸੀ ਚੋਣਾਂ - 28 ਸੀਟਾਂ 'ਤੇ ਚੋਣ ਨਤੀਜੇ 'ਚ 22 ਸੀਟਾਂ ਸਪਾ ਦੀ ਝੋਲੀ 'ਚ - ਭਾਜਪਾ ਦਾ ਖਾਤਾ ਨਹੀਂ ਖੁੱਲਿ੍ਹਆ, ਬਸਪਾ ਨੂੰ ਦੋ, ਕਾਂਗਰਸ ਅਤੇ ਆਜ਼ਾਦ ਨੂੰ ਤਿੰਨ ਸੀਟਾਂ ਜਾਗਰਣ ਨਿਊਜ਼ ਨੈੱਟਵਰਕ, ਲਖਨਊ : ਐਮਐਲਸੀ ਚੋਣਾਂ ਦੀਆਂ 28 ਸਥਾਨਕ...
View Articleਰਾਹੁਲ ਦਾ ਦੋਸ਼, ਗਰੀਬ ਨੂੰ ਕੁਚਲ ਰਹੀ ਹੈ ਮੋਦੀ ਸਰਕਾਰ
ਨਵੀਂ ਦਿੱਲੀ (ਏਜੰਸੀ) : ਕਾਂਗਰਸ ਉਪ ਪ੫ਧਾਨ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਦੋਸ਼ ਲਗਾਇਆ ਕਿ ਨਰਿੰਦਰ ਮੋਦੀ ਸਰਕਾਰ ਅਧਿਕਾਰਾਂ ਦੀ ਮੰਗ ਕਰਨ ਵਾਲੇ ਗਰੀਬ ਅਤੇ ਕਮਜ਼ੋਰ ਲੋਕਾਂ ਨੂੰ ਕੁਚਲ ਰਹੀ ਹੈ। ਉਨ੍ਹਾਂ ਨੇ ਰੋਹਿਤ ਵੇਮੁਲਾ ਅਤੇ ਕਨੱ੍ਹਈਆ ਕੁਮਾਰ ਦੇ...
View Articleਕਨੱ੍ਹਈਆ ਦੇ ਖ਼ਿਲਾਫ਼ ਪੋਸਟਰ ਚਿਪਕਾਉਣ ਵਾਲਾ ਗਿ੫ਫ਼ਤਾਰ
ਨਵੀਂ ਦਿੱਲੀ (ਸਟਾਫ਼ ਰਿਪੋਰਟਰ) : ਜੇਐਨਯੂ ਵਿਦਿਆਰਥੀ ਸੰਘ ਦੇ ਪ੫ਧਾਨ ਕਨੱ੍ਹਈਆ ਕੁਮਾਰ ਦੇ ਖਿਲਾਫ਼ ਪੈ੫ੱਸ ਕਲੱਬ ਅਤੇ ਹੋਰ ਥਾਵਾਂ 'ਤੇ ਵਿਵਾਦਤ ਪੋਸਟਰ ਚਿਪਕਾਉਣ ਵਾਲੇ ਪੂਰਵਾਂਚਲ ਸੈਨਾ ਦੇ ਪ੫ਧਾਨ ਆਦਰਸ਼ ਕੁਮਾਰ ਨੂੰ ਸੰਸਦ ਮਾਰਗ ਥਾਣਾ ਪੁਲਸ ਨੇ...
View Articleਅੱਤਵਾਦੀਆਂ ਨੂੰ ਲੱਭਣ 'ਚ ਸੁਰੱਖਿਆ ਏਜੰਸੀਆਂ ਨਾਕਾਮ
ਨਵੀਂ ਦਿੱਲੀ (ਜਾਗਰਣ ਬਿਊਰੋ) : ਪਾਕਿਸਤਾਨ ਤੋਂ ਗੁਜਰਾਤ ਦੇ ਰਸਤੇ ਘੁਸਪੈਠ ਕਰਨ ਵਾਲੇ ਅੱਤਵਾਦੀਆਂ ਦਾ ਕੋਈ ਸੁਰਾਗ਼ ਨਹੀਂ ਮਿਲਿਆ ਹੈ। ਹਾਲਤ ਇਹ ਹੈ ਕਿ ਅੱਤਵਾਦੀ ਹਮਲੇ ਦੇ ਸ਼ੱਕ ਨੂੰ ਦੇਖਦੇ ਹੋਏ ਗੁਜਰਾਤ, ਰਾਜਸਥਾਨ, ਮਹਾਰਾਸ਼ਟਰ, ਕਰਨਾਟਕ, ਮੱਧ...
View Articleਨੌਕਰੀ ਛੱਡਣ 'ਤੇ ਮਿਲੇਗਾ ਸਿਰਫ਼ ਅੱਧਾ ਪੀਐਫ
ਨੋਇਡਾ (ਪ੫ਭਾਤ ਉਪਾਧਿਆਏ) : ਸਰਕਾਰ ਨੇ ਗੈਰ ਸਰਕਾਰੀ ਕਰਮਚਾਰੀਆਂ ਦੇ ਪ੫ੋਵੀਡੈਂਟ ਫੰਡ (ਪੀਐਫ) ਕੱਢਣ ਦੇ ਸਬੰਧ ਵਿਚ ਵੱਡਾ ਬਦਲਾਅ ਕਰ ਦਿੱਤਾ ਹੈ। ਹੁਣ ਕਰਮਚਾਰੀ ਨੌਕਰੀ ਛੱਡਣ 'ਤੇ ਰੁਜ਼ਗਾਰਦਾਤਾ ਦਾ ਅੰਸ਼ਦਾਨ ਅਤੇ ਪੈਨਸ਼ਨ ਵਿਚ ਜਮ੍ਹਾਂ ਅੰਸ਼ਦਾਨ ਨਹੀਂ...
View Articleਵਿਧਾਨ ਸਭਾ ਦਾ ਹੰਗਾਮਿਆਂ ਭਰਪੂਰ ਸੈਸ਼ਨ ਅੱਜ ਤੋਂ
ਨਿਰਮਲ ਸਿੰਘ ਮਾਨਸ਼ਾਹੀਆ, ਚੰਡੀਗੜ੍ਹ : 14ਵੀਂ ਪੰਜਾਬ ਵਿਧਾਨ ਸਭਾ ਦਾ 12ਵਾਂ ਸਮਾਗਮ ਮੰਗਲਵਾਰ ਸਵੇਰੇ ਰਾਜਪਾਲ ਪ੫ੋ. ਕਪਤਾਨ ਸਿੰਘ ਸੋਲੰਕੀ ਦੇ ਬਜਟ ਭਾਸ਼ਣ ਨਾਲ ਸ਼ੁਰੂ ਹੋਵੇਗਾ। ਅਕਾਲੀ-ਭਾਜਪਾ ਸਰਕਾਰ ਦੇ ਦੂਜੇ ਕਾਰਜਕਾਲ ਦਾ ਜਿੱਥੇ ਇਹ ਆਖ਼ਰੀ ਬਜਟ ਸੈਸ਼ਨ...
View Article'ਨਿਸ਼ਾਨ' ਅੱਗੇ ਨਤਮਸਤਕ ਹੋ ਗਏ ਜਵਾਨ
ਅਸ਼ੋਕ ਨੀਰ, ਪੱਛਮੀ ਸਰਹੱਦ ਦੇ ਕਿਸੇ ਸਥਾਨ ਤੋਂ : ਇਹ ਇਕ ਅਦਭੁੱਤ ਨਜ਼ਾਰਾ ਸੀ। ਭਾਰਤੀ ਫ਼ੌਜ ਦੇ ਮੁਖੀ ਜਨਰਲ ਦਲਬੀਰ ਸਿੰਘ ਸੁਹਾਗ ਤੇ ਮੇਜਰ ਜਨਰਲ ਜਗਤਬੀਰ ਸਿੰਘ ਨੇ ਜਦੋਂ ਬਾਂਹ ਚੁੱਕ ਕੇ ਪੂਰੇ ਜ਼ੋਸ਼ ਤੇ ਜਜ਼ਬੇ ਨਾਲ ਭਾਰਤ ਮਾਤਾ ਦੀ ਜੈ ਦਾ ਨਾਅਰਾ ਲਗਾਇਆ...
View Articleਚਹੁੰ ਪਾਸਿਓਂ ਿਘਰੇ ਵਿਜੈ ਮਾਲਿਆ
ਜਾਗਰਣ ਬਿਊਰੋ, ਨਵੀਂ ਦਿੱਲੀ : ਆਪਣੀ ਕਾਰੋਬਾਰੀ ਕੁਸ਼ਲਤਾ ਤੋਂ ਜ਼ਿਆਦਾ ਰੰਗੀਨ ਲਾਈਫ ਸਟਾਈਲ ਲਈ ਚਰਚਿਤ ਸਨਅਤਕਾਰ ਵਿਜੈ ਮਾਲਿਆ ਹੁਣ ਵੱਡੀ ਮੁਸੀਬਤ ਵਿਚ ਫਸਦੇ ਜਾ ਰਹੇ ਹਨ। ਮਾਲਿਆ ਦੀ ਬੰਦ ਪਈ ਕਿੰਗਫਿਸ਼ਰ ਏਅਰਲਾਈਨਜ਼ 'ਤੇ ਬਕਾਇਆ ਕਰਜ਼ੇ ਨੂੰ ਲੈ ਕੇ...
View Articleਮਲਿੰਗਾ ਨੇ ਛੱਡੀ ਕਪਤਾਨੀ
ਕੋਲੰਬੋ (ਏਜੰਸੀ) : ਲਸਿਥ ਮਲਿੰਗਾ ਨੇ ਸ੍ਰੀਲੰਕਾਈ ਿਯਕਟ ਟੀਮ ਦੀ ਕਪਤਾਨੀ ਛੱਡ ਦਿੱਤੀ ਹੈ। ਆਲ ਰਾਊਂਡਰ ਏਂਜੇਲੋ ਮੈਥਿੳ ਕੋਲੰਬੋ (ਏਜੰਸੀ) : ਲਸਿਥ ਮਲਿੰਗਾ ਨੇ ਸ੍ਰੀਲੰਕਾਈ ਿਯਕਟ ਟੀਮ ਦੀ ਕਪਤਾਨੀ ਛੱਡ ਦਿੱਤੀ ਹੈ। ਆਲ ਰਾਊਂਡਰ ਏਂਜੇਲੋ ਮੈਥਿੳ...
View Articleਟੀਮ ਇੰਡੀਆ ਸਿਖ਼ਰ 'ਤੇ ਕਾਇਮ
ਦੁਬਈ (ਏਜੰਸੀ) : ਟੀਮ ਇੰਡੀਆ ਨੇ ਬੰਗਲਾਦੇਸ਼ ਨੂੰ ਏਸ਼ੀਆ ਕੱਪ ਦੇ ਫਾਈਨਲ ਵਿਚ ਅੱਠ ਵਿਕਟਾਂ ਨਾਲ ਹਰਾ ਕੇ ਆਈਸੀਸੀ ਦੀ ਦੁਬਈ (ਏਜੰਸੀ) : ਟੀਮ ਇੰਡੀਆ ਨੇ ਬੰਗਲਾਦੇਸ਼ ਨੂੰ ਏਸ਼ੀਆ ਕੱਪ ਦੇ ਫਾਈਨਲ ਵਿਚ ਅੱਠ ਵਿਕਟਾਂ ਨਾਲ ਹਰਾ ਕੇ ਆਈਸੀਸੀ ਦੀ ਦੁਬਈ...
View Articleਮੈਸੀ ਰੋਨਾਲਡੋ ਨੂੰ ਲੈ ਕੇ ਝਗੜੇ 'ਚ ਨੌਜਵਾਨ ਦੀ ਹੱਤਿਆ
ਠਾਣੇ (ਏਜੰਸੀ) : ਪਾਲਘਰ ਜ਼ਿਲ੍ਹੇ ਦੇ ਨਾਲਾ ਸੋਪਾਰ ਇਲਾਕੇ ਵਿਚ ਮਾਈਕਲ ਚੁਕਵੁਮਾ ਨਾਮੀ ਨਾਈਜੀਰੀਆਈ ਨੌਜਵਾਨ ਨੇ ਹਮਵਤਨ ਠਾਣੇ (ਏਜੰਸੀ) : ਪਾਲਘਰ ਜ਼ਿਲ੍ਹੇ ਦੇ ਨਾਲਾ ਸੋਪਾਰ ਇਲਾਕੇ ਵਿਚ ਮਾਈਕਲ ਚੁਕਵੁਮਾ ਨਾਮੀ ਨਾਈਜੀਰੀਆਈ ਨੌਜਵਾਨ ਨੇ ਹਮਵਤਨ ਠਾਣੇ...
View Articleਰਾਜਪਾਲ ਦੇ ਭਾਸ਼ਣ ਨਾਲ ਬਜਟ ਇਜਲਾਸ ਸ਼ੁਰੂ
ਨਿਰਮਲ ਸਿੰਘ ਮਾਨਸ਼ਾਹੀਆ, ਚੰਡੀਗੜ੍ਹ : 14ਵੀਂ ਪੰਜਾਬ ਵਿਧਾਨ ਸਭਾ ਦਾ ਪੰਜਵਾਂ ਅਤੇ ਅਕਾਲੀ-ਭਾਜਪਾ ਸਰਕਾਰ ਦਾ ਆਖ਼ਰੀ ਬਜਟ ਇਜਲਾਸ ਮੰਗਲਵਾਰ ਨੂੰ ਸੂਬੇ ਦੇ ਰਾਜਪਾਲ ਪ੍ਰੋ. ਕਪਤਾਨ ਸਿੰਘ ਸੋਲੰਕੀ ਦੇ ਭਾਸ਼ਣ ਨਾਲ ਸ਼ੁਰੂ ਹੋਇਆ। ਇਜਲਾਸ ਦੇ ਪਹਿਲੇ ਦਿਨ ਹੀ...
View Articleਰਾਜੀਵ ਦੀ ਹੱਤਿਆਰੀ ਨਲਿਨੀ ਨੂੰ ਮਿਲੀ ਇਕ ਦਿਨ ਦੀ ਪੈਰੋਲ
ਚੇਨਈ (ਪੀਟੀਆਈ) : ਮਦਰਾਸ ਹਾਈ ਕੋਰਟ ਨੇ ਰਾਜੀਵ ਗਾਂਧੀ ਹੱਤਿਆ ਕਾਂਡ 'ਚ ਉਮਰ ਕੈਦ ਦੀ ਸਜ਼ਾ ਕੱਟ ਰਹੀ ਨਲਿਨੀ ਸ਼੍ਰੀਹਰਨ ਨੂੰ 24 ਘੰਟੇ ਲਈ ਸ਼ਰਤਾਂ ਸਹਿਤ ਪੈਰੋਲ ਦਿੱਤੀ ਹੈ। ਪਿਤਾ ਦੇ ਸਰਾਧ 'ਚ ਸ਼ਾਮਿਲ ਹੋਣ ਦੇ ਲਈ ਨਲਿਨੀ ਦੀ ਅਰਜ਼ੀ 'ਤੇ ਅਦਾਲਤ ਨੇ ਇਹ...
View Articleਸ਼ਾਰਟ ਸਰਕਟ ਨਾਲ ਲੱਗੀ ਹਲਵਾਈ ਦੀ ਦੁਕਾਨ 'ਚ ਅੱਗ
ਜਨਕ ਰਾਜ ਗਿੱਲ, ਕਰਤਾਰਪੁਰ : ਅੱਜ ਸਵੇਰੇ ਕਰੀਬ 8 ਵਜੇ ਸਥਾਨਕ ਬਾਨੀਆ ਬਾਜ਼ਾਰ ਸਥਿਤ ਇਕ ਹਲਵਾਈ ਦੀ ਦੁਕਾਨ 'ਚ ਸ਼ਾਰਟ ਸਰਕਟ ਨਾਲ ਅੱਗ ਲੱਗ ਗਈ, ਜਿਸ ਕਾਰਨ ਲੱਖਾਂ ਰੁਪਏ ਦਾ ਨੁਕਾਸਾਨ ਹੋ ਗਿਆ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਹਲਵਾਈ ਸਤਨਾਮ ਲਹਿਰ ਨੇ...
View Articleਬੱਸ 'ਚ ਅੌਰਤ ਨਾਲ ਸਮੂਹਿਕ ਜਬਰ ਜਨਾਹ, ਨਵਜੰਮੇ ਦੀ ਹੱਤਿਆ
- ਭੈਣ ਦੇ ਘਰੋਂ ਵਿਆਹ 'ਚ ਸ਼ਾਮਲ ਹੋ ਕੇ ਪਰਤ ਰਹੀ ਸੀ ਅੌਰਤ - ਪੋਸਟਮਾਰਟਮ ਲਈ ਘਰੋਂ ਦੁਬਾਰਾ ਮੰਗਵਾਈ ਮਾਸੂਮ ਦੀ ਲਾਸ਼ ਜੇਐਨਐਨ, ਬਰੇਲੀ : ਇਕ ਪਾਸੇ ਪੂਰੀ ਦੁਨੀਆਂ ਨਾਰੀ ਸਸ਼ਕਤੀਕਰਨ ਦਿਵਸ ਮਨਾਉਣ ਦੀ ਤਿਆਰੀ ਕਰ ਰਹੀ ਸੀ। ਉਨ੍ਹਾਂ ਦੀ ਤਰੱਕੀ ਅਤੇ ਤਾਕਤ...
View Articleਮਹਿਲਾ ਸਿੱਖਿਆ ਲਈ ਮੀਡੀਆ ਦੀ ਭੂਮਿਕਾ ਸ਼ਲਾਘਾਯੋਗ : ਡਾ. ਸੈਣੀ
ਪੱਤਰ ਪ੍ਰੇਰਕ, ਜਲੰਧਰ : 'ਆਧੂਨਿਕ ਦੌਰ 'ਚ ਲਗਾਤਾਰ ਬਦਲਦੇ ਮਾਹੌਲ ਨੂੰ ਵੇਖਦੇ ਹੋਏ ਅੱਜ ਮਹਿਲਾ ਸਿੱਖਿਆ ਦੀ ਲੋੜ ਪਹਿਲਾਂ ਤੋਂ ਕਿਧਰੇ ਜ਼ਿਆਦਾ ਹੈ। ਦੇਸ਼ 'ਚ ਅੌਰਤਾਂ ਦੀ ਸਿੱਖਿਆ ਹਾਲੇ ਵੀ 37 ਫ਼ੀਸਦੀ ਤੋਂ ਅੱਗੇ ਨਹੀਂ ਵਧੀ ਹੈ। ਅੱਜ ਉੱਚ ਸਿੱਖਿਆ 'ਚ...
View Articleਬਰਾਬਰ ਅਧਿਕਾਰ ਮਿਲੇ ਤਾਂ ਦੇਸ਼ ਹੋਰ ਤਰੱਕੀ ਕਰੇਗਾ : ਬਾਗੜੀਆ
ਸਟਾਫ ਰਿਪੋਰਟਰ, ਜਲੰਧਰ : 'ਦੇਸ਼ 'ਚ ਜੇਕਰ ਅੌਰਤ ਨੂੰ ਸਮਾਨਤਾ ਦਾ ਅਧਿਕਾਰ ਮਿਲ ਜਾਵੇ ਤਾਂ ਦੇਸ਼ ਹੋਰ ਜ਼ਿਆਦਾ ਤਰੱਕੀ ਕਰੇਗਾ। ਅੱਜ ਦੀ ਅੌਰਤ ਕਿਸੇ ਵੀ ਪੱਖੋਂ ਮਰਦਾਂ ਤੋਂ ਘੱਟ ਨਹੀਂ ਹੈ।' ਇਹ ਗੱਲ ਨਰਿੰਦਰ ਮੋਦੀ ਟੀਮ ਮਹਿਲਾ ਵਿੰਗ ਜਲੰਧਰ ਵੱਲੋਂ ਮਨਾਏ...
View Article