ਆਈਸੀਸੀ ਦੀ ਸਾਲਾਨਾ ਮੀਟਿੰਗ ਅੱਜ
-ਟੈਸਟ ਿਯਕਟ 'ਚ ਦੋ ਡਿਵੀਜ਼ਨ ਅਤੇ ਵਨ ਡੇ ਲੀਗ ਏਜੰਡੇ 'ਤੇ ਲੰਡਨ (ਏਐੱਫਪੀ) : ਿਯਕਟ ਦੀ ਵਿਸ਼ਵ ਪੱਧਰੀ ਸੰਚਾਲਨ ਸੰਸਥਾ ਸੋਮਵਾਰ ਨੂੰ ਜਦ ਏਡਿਨਬਰਗ ਵਿਚ ਮੀਟਿੰਗ ਕਰੇਗੀ ਤਾਂ ਿਯਕਟ ਇਤਿਹਾਸ ਨੂੰ ਬਦਲ ਦੇਣ ਵਾਲੇ ਫ਼ੈਸਲੇ ਕੀਤੇ ਜਾ ਸਕਦੇ ਹਨ। ਅੰਤਰਰਾਸ਼ਟਰੀ...
View Articleਬੀਜਿੰਗ ਤੋਂ ਬਾਅਦ ਮਿਲ ਗਈ ਸੀ ਸੰਨਿਆਸ ਦੀ ਸਲਾਹ : ਸੁਸ਼ੀਲ
-ਸ਼ੁਰੂ 'ਚ ਨਹੀਂ ਸਮਝ ਸਕਿਆ ਓਲੰਪਿਕ ਜਿੱਤਣ ਦਾ ਮਹੱਤਵ ਨਵੀਂ ਦਿੱਲੀ (ਪੀਟੀਆਈ) : ਜਿਸ ਦੇਸ਼ ਵਿਚ ਓਲੰਪਿਕ ਮੈਡਲ ਜਿੱਤਣਾ ਵੱਡੀ ਉਪਲੱਬਧੀ ਹੋਵੇ ਅਤੇ ਜੇ ਕਿਸੇ ਨੇ ਲਗਾਤਾਰ ਦੋ ਓਲੰਪਿਕ ਵਿਚ ਮੈਡਲ ਜਿੱਤੇ ਹੋਣ ਤਾਂ ਉਸ ਨੂੰ ਖ਼ਾਸ ਹੀ ਕਿਹਾ ਜਾਵੇਗਾ।...
View Article6 ਸਾਲਾ ਜੁਆਕ ਨੇ ਚਲਾਈ ਗੋਲੀ, ਨਿੱਕੜੇ ਵੀਰ ਦੀ ਮੌਤ
ਨਿਊਯਾਰਕ (ਏਜੰਸੀ) : ਬੰਦੂਕ ਕਲਚਰ ਤੋਂ ਪਰੇਸ਼ਾਨ ਅਮਰੀਕਾ ਵਿਚ ਇਕ ਹੋਰ ਹਾਦਸਾ ਸਾਹਮਣੇ ਆਇਆ ਹੈ। ਇੱਥੇ ਇਕ 6 ਸਾਲਾ ਬੱਚੇ ਨੇ ਮਾਂ ਦੀ ਬੰਦੂਕ ਤੋਂ ਗੋਲੀ ਚਲਾ ਦਿੱਤੀ। ਗੋਲੀ ਸਿੱਧੀ ਉਸ ਦੇ 4 ਸਾਲਾ ਭਰਾ ਦੇ ਲੱਗੀ ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ।...
View Articleਫਰਾਂਸ ਨੇ ਕੀਤਾ ਆਇਰਲੈਂਡ ਨੂੰ ਆਊਟ
ਲਿਓਨ (ਰਾਇਟਰ) : ਫਾਰਵਰਡ ਏਂਟੋਇਨ ਗ੍ਰੀਜਮੈਨ ਦੇ ਡਬਲ ਧਮਾਕੇ ਨਾਲ ਫਰਾਂਸ ਨੇ ਐਤਵਾਰ ਨੂੰ ਆਇਰਲੈਂਡ ਨੂੰ ਰੋਮਾਂਚਕ ਮੁਕਾਬਲੇ ਵਿਚ 2-1 ਨਾਲ ਮਾਤ ਦੇ ਕੇ ਯੂਰੋ ਕੱਪ ਫੁੱਟਬਾਲ ਦੇ ਆਖ਼ਰੀ ਅੱਠ ਵਿਚ ਥਾਂ ਬਣਾ ਲਈ ਜਿੱਥੇ ਉਸ ਦਾ ਸਾਹਮਣਾ ਇੰਗਲੈਂਡ ਅਤੇ...
View Articleਅੰਕਿਤ, ਅਨਸ ਤੇ ਸ਼੍ਰਾਵਣੀ ਨੂੰ ਮਿਲੀ ਟਿਕਟ
ਨਵੀਂ ਦਿੱਲੀ (ਪੀਟੀਆਈ) : ਲਾਂਗ ਜੰਪਰ ਅੰਕਿਤ ਸ਼ਰਮਾ, ਸ਼੍ਰਾਵਣੀ ਨੰਦਾ ਅਤੇ ਮੁਹੰਮਦ ਅਨਸ ਨੇ ਵੀ ਰਿਓ ਓਲੰਪਿਕ ਦੀ ਟਿਕਟ ਹਾਸਲ ਨਵੀਂ ਦਿੱਲੀ (ਪੀਟੀਆਈ) : ਲਾਂਗ ਜੰਪਰ ਅੰਕਿਤ ਸ਼ਰਮਾ, ਸ਼੍ਰਾਵਣੀ ਨੰਦਾ ਅਤੇ ਮੁਹੰਮਦ ਅਨਸ ਨੇ ਵੀ ਰਿਓ ਓਲੰਪਿਕ ਦੀ ਟਿਕਟ...
View Articleਜਰਮਨੀ ਨੇ ਦਿਖਾਇਆ ਦਮ
ਲਿਲੀ (ਰਾਇਟਰ) : ਵਿਸ਼ਵ ਚੈਂਪੀਅਨ ਜਰਮਨੀ ਨੇ ਚੈਂਪੀਅਨਾਂ ਵਰਗਾ ਖੇਡ ਦਿਖਾਉਂਦੇ ਹੋਏ ਐਤਵਾਰ ਨੂੰ ਸਲੋਵਾਕੀਆ ਨੂੰ ਇਕਤਰਫਾ ਲਿਲੀ (ਰਾਇਟਰ) : ਵਿਸ਼ਵ ਚੈਂਪੀਅਨ ਜਰਮਨੀ ਨੇ ਚੈਂਪੀਅਨਾਂ ਵਰਗਾ ਖੇਡ ਦਿਖਾਉਂਦੇ ਹੋਏ ਐਤਵਾਰ ਨੂੰ ਸਲੋਵਾਕੀਆ ਨੂੰ ਇਕਤਰਫਾ...
View Articleਪੁਨੇਰੀ ਪਲਟਨ ਦੀ ਲਗਾਤਾਰ ਦੂਜੀ ਜਿੱਤ
ਪ੍ਰੋ. ਕਬੱਡੀ ਲੀਗ -ਬੈਂਗਲੁਰੂ ਬੁਲਜ਼ ਨੇ ਬੰਗਾਲ ਵਾਰੀਅਰਜ਼ ਨੂੰ ਹਰਾਇਆ ਮੁੰਬਈ (ਪੀਟੀਆਈ) : ਪੁਨੇਰੀ ਪਲਟਨ ਨੇ ਪ੍ਰੋ ਕਬੱਡੀ ਲੀਗ ਦੇ ਚੌਥੇ ਸੈਸ਼ਨ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਲਗਾਤਾਰ ਦੂਜੀ ਜਿੱਤ ਦਰਜ ਕੀਤੀ। ਉਸ ਨੇ ਐਤਵਾਰ ਨੂੰ ਲੀਗ ਦੇ ਚੌਥੇ...
View Articleਵਿਜੇਂਦਰ ਸਿੰਘ ਨੂੰ ਮਿਲੀ ਚੁਣੌਤੀ
ਨਵੀਂ ਦਿੱਲੀ (ਜੇਐੱਨਐੱਨ) : ਸਾਬਕਾ ਯੂਰਪੀ ਚੈਂਪੀਅਨ ਅਤੇ ਤਜਰਬੇਕਾਰ ਆਸਟ੫ੇਲੀਆਈ ਮੁੱਕੇਬਾਜ਼ ਕੇਰੀ ਹੋਪ ਨੇ 16 ਜੁਲਾਈ ਨੂੰ ਦਿੱਲੀ ਦੇ ਤਿਆਗਰਾਜ ਖੇਡ ਕੰਪਲੈਕਸ 'ਚ ਹੋਣ ਵਾਲੇ ਡਬਲਿਊਬੀਓ ਏਸ਼ੀਆ ਪੈਸੀਫਿਕ ਸੁਪਰ ਮਿਡਿਲਵੇਟ ਚੈਂਪੀਅਨਸ਼ਿਪ ਖ਼ਿਤਾਬ ਤੋਂ...
View Articleਪੁਲਸ ਦੇਖ ਦੌੜੇ ਨੌਜਵਾਨ ਨੇ ਕਾਂਗਰਸ ਜ਼ਿਲ੍ਹਾ ਪ੍ਰਧਾਨ ਦੇ ਘਰ ਦੀ ਛੱਤ ਤੋਂ ਮਾਰੀ ਛਾਲ
21- ਸਿਵਲ ਹਸਪਤਾਲ 'ਚ ਦਾਖ਼ਲ ਇੰਦਰਜੀਤ ਸਿੰਘ। - ਦੋਵੇਂ ਲੱਤਾਂ ਟੁੱਟੀਆਂ, ਪੁੱਜਾ ਹਸਪਤਾਲ - ਨੌਜਵਾਨ ਨੇ ਕਿਹਾ, ਲੱਕੀ ਨਾਮ ਦੇ ਵਿਅਕਤੀ ਦੇ ਕਹਿਣ 'ਤੇ ਆਇਆ ਸੀ ਪੈਸੇ ਲੈਣ ਜੇਐੱਨਐੱਨ, ਜਲੰਧਰ : ਸੈਂਟਰਲ ਟਾਊਨ ਦੇ ਇਕ ਧਾਰਮਿਕ ਸਥਾਨ 'ਤੇ ਆਏ ਨੌਜਵਾਨ...
View Articleਪਿਤਾ ਦੇ ਨਾਲ ਸ਼ੁਰੂ ਕੀਤਾ ਕਾਰੋਬਾਰ ਬੁਲੰਦੀਆਂ 'ਤੇ ਪਹੁੰਚਾਇਆ
ਜੇਐੱਨਐੱਨ, ਜਲੰਧਰ : ਅਰਜੁਨ ਨਗਰ ਵਾਸੀ ਸੁਮਨ ਦੇ ਪਤੀ ਤੇ ਦਾਲ-ਮੀਲ ਸੰਚਾਲਕ ਹਰੀਸ਼ ਚੰਦਰ ਨੇ ਦੱਸਿਆ ਕਿ ਸੁਰੇਸ਼ ਦੇ ਪਿਤਾ ਰਮੇਸ਼ ਚੰਦਰ ਅਗਰਵਾਲ ਨੇ ਕਈ ਸਾਲ ਪਹਿਲਾਂ ਚਰਨਜੀਤਪੁਰਾ ਵਿਚ ਛੋਟੀ ਜਿਹੇ ਕਰਿਆਨੇ ਦੀ ਦੁਕਾਨ ਤੋਂ ਕੰਮ ਸ਼ੁਰੂ ਕੀਤਾ ਸੀ।...
View Articleਤਹਿਸੀਲ-1 'ਚ 2 ਡਿਫਾਲਟਰਾਂ ਨੇ ਜਮ੍ਹਾਂ ਕਰਵਾਈ ਰਿਕਵਰੀ ਦੀ ਰਕਮ
-ਅਧਿਕਾਰੀਆਂ ਵੱਲੋਂ ਸੱਦੇ 10 ਡਿਫਾਲਟਰਾਂ 'ਚੋਂ 2 ਹੀ ਨਿਕਲੇ ਅਸਲੀ ਡਿਫਾਲਟਰ -8 ਵਿਅਕਤੀਆਂ ਨੇ ਦਿਖਾਈਆਂ ਰਿਕਵਰੀ ਜਮ੍ਹਾਂ ਕਰਾਉਣ ਦੀਆਂ ਰਸੀਦਾਂ -ਤਹਿਸੀਲ-1 ਨੇ ਕੱਢੇ ਸਨ 58 ਵਿਅਕਤੀਆਂ ਦੇ ਗਿ੍ਰਫ਼ਤਾਰੀ ਵਾਰੰਟ ਲਖਬੀਰ, ਜਲੰਧਰ ਰਿਕਵਰੀ ਦੇ ਮੱਦੇਨਜ਼ਰ...
View Articleਵਧਦੀ ਗਰਮੀ ਤੇ ਪਾਣੀ ਕਿੱਲਤ ਨੇ ਵਾਰਡ- 43 ਦੇ ਲੋਕਾਂ ਦਾ ਵਧਾਇਆ ਪਾਰਾ
ਸਿਟੀ-ਪੀ31) ਪਾਣੀ ਨੂੰ ਲੈ ਨਿਗਮ ਖ਼ਿਲਾਫ਼ ਰੋਸ ਪ੍ਰਦਸ਼ਨ ਕਰਦੇ ਹੋਏ ਇਲਾਕਾ ਵਾਸੀ। ਸਿਟੀ-ਪੀ32) ਬਾਹਰੀ ਇਲਾਕਿਆ ਤੋਂ ਰੇਹੜੀ 'ਤੇ ਲੱਦ ਕੇ ਪਾਣੀ ਲਿਆ ਰਹੀਆਂ ਅੌਰਤਾਂ। ਸਿਟੀ-ਪੀ33) ਟੈਂਕਰ ਤੋਂ ਪਾਣੀ ਭਰਨ ਲਈ ਆਪਣੀ ਵਾਰੀ ਉਡੀਕਦੀਆਂ ਬੀਬੀਆਂ।...
View Articleਕੈਰਾਨਾ-ਮ}ਰਾ ਨੂੰ ਯੂਪੀ 'ਚ ਬਣਾਵਾਂਗੇ ਮੁੱਦਾ : ਸ਼ਾਹ
ਹਰੀਸ਼ੰਕਰ ਮਿਸ਼ਰ, ਲਖਨਊ : ਉੱਤਰ ਪ੍ਰਦੇਸ਼ ਦੀ ਰਾਜਧਾਨੀ 'ਚ ਸੋਮਵਾਰ ਨੂੰ 'ਜਾਗਰਣ' ਵੱਲੋਂ ਕਰਵਾਏ ਫੋਰਮ ਵਿਚ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਤੇ ਮੁੱਖ ਮੰਤਰੀ ਅਖਿਲੇਸ਼ ਯਾਦਵ ਸਮੇਤ ਸਾਰੇ ਨੇਤਾ ਇਸ ਗੱਲ 'ਤੇ ਇਕ ਰਾਇ ਸਨ ਕਿ ਸੂਬੇ ਦੇ ਵਿਕਾਸ ਨਾਲ...
View Articleਆਸ਼ਾ ਕੁਮਾਰੀ ਨੇ ਅਹੁਦਾ ਛੱਡਣ ਤੋਂ ਕੀਤਾ ਇਨਕਾਰ
ਨਵੀਂ ਦਿੱਲੀ, ਪੀਟੀਆਈ : ਪੰਜਾਬ ਕਾਂਗਰਸ ਦੀ ਥਾਪੀ ਗਈ ਇੰਚਾਰਜ ਆਸ਼ਾ ਕੁਮਾਰੀ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਤੇ ਕਿਹਾ ਹੈ ਕਿ ਉਨ੍ਹਾਂ ਨੂੰ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਦਾ ਪੂਰਾ ਭਰੋਸਾ ਹਾਸਲ ਹੈ। ਪੰਜਾਬ 'ਚ ਇਸ...
View Articleਭਾਰਤ ਤੀਜੇ ਸਥਾਨ 'ਤੇ ਕਾਇਮ
ਦੁਬਈ (ਏਜੰਸੀ) : ਭਾਰਤ ਨੇ ਨਵੀਂ ਐੱਮਆਰਐੱਫ ਟਾਇਰਸ ਆਈਸੀਸੀ ਇਕ ਦਿਨਾ ਟੀਮ ਰੈਂਕਿਗ ਵਿਚ ਆਪਣਾ ਤੀਜਾ ਸਥਾਨ ਕਾਿ ਦੁਬਈ (ਏਜੰਸੀ) : ਭਾਰਤ ਨੇ ਨਵੀਂ ਐੱਮਆਰਐੱਫ ਟਾਇਰਸ ਆਈਸੀਸੀ ਇਕ ਦਿਨਾ ਟੀਮ ਰੈਂਕਿਗ ਵਿਚ ਆਪਣਾ ਤੀਜਾ ਸਥਾਨ ਕਾਿ ਦੁਬਈ (ਏਜੰਸੀ) :...
View Articleਅਫਸਰਾਂ ਦੇ ਮਾਮਲੇ 'ਚ ਪੰਜਾਬ ਸਰਕਾਰ ਦੀ ਦੋਹਰੀ ਨੀਤੀ : ਜੱਸਲ
ਸਿਟੀ-ਪੀ38) ਜਾਣਕਾਰੀ ਦਿੰਦੇ ਹੋਏ ਜਗਦੀਸ਼ ਜੱਸਲ। ਫਲੈਗ) ਮਾਮਲਾ ਨਗਰ ਕੌਂਸਲ ਆਦਮਪੁਰ ਦਾ - ਚੁੱਕਿਆ ਝੰਡਾ - ਕਿਹਾ, ਭਿ੫ਸ਼ਟਾਚਾਰ ਦਾ ਹੈ ਬੋਲਬਾਲਾ - ਗੁਰਦਾਸਪੁਰ ਦੇ ਸੀਓ ਨੂੰ ਮੁਅੱਤਲ ਕੀਤਾ ਗਿਆ ਤੇ ਆਦਮਪੁਰ ਦੇ ਈਓ ਦੀ ਕੀਤੀ ਮਹਿਜ਼ ਬਦਲੀ ਮਨਦੀਪ...
View Articleਇਟਲੀ ਨੇ ਤੋੜਿਆ ਸਪੇਨ ਦਾ ਸੁਪਨਾ
ਪੈਰਿਸ (ਰਾਇਟਰ) : ਸਪੇਨ ਦਾ ਯੂਰੋ ਕੱਪ ਫੁੱਟਬਾਲ ਟੂਰਨਾਮੈਂਟ ਵਿਚ ਖ਼ਿਤਾਬੀ ਹੈਟਿ੫ਕ ਲਾਉਣ ਦਾ ਸੁਪਨਾ ਸੋਮਵਾਰ ਨੂੰ ਇਟਲੀ ਹ ਪੈਰਿਸ (ਰਾਇਟਰ) : ਸਪੇਨ ਦਾ ਯੂਰੋ ਕੱਪ ਫੁੱਟਬਾਲ ਟੂਰਨਾਮੈਂਟ ਵਿਚ ਖ਼ਿਤਾਬੀ ਹੈਟਿ੫ਕ ਲਾਉਣ ਦਾ ਸੁਪਨਾ ਸੋਮਵਾਰ ਨੂੰ ਇਟਲੀ ਹ...
View Articleਜਰਮਨੀ ਤੋਂ ਹਾਰਿਆ ਭਾਰਤ
ਵੇਲੇਂਸੀਆ (ਪੀਟੀਆਈ) : ਭਾਰਤੀ ਮਰਦਾਂ ਦੀ ਹਾਕੀ ਟੀਮ ਦੀ ਛੇ ਦੇਸ਼ਾਂ ਦੇ ਟੂਰਨਾਮੈਂਟ ਵਿਚ ਸ਼ੁਰੂਆਤ ਖ਼ਰਾਬ ਰਹੀ। ਉਸ ਨੂੰ ਸੋ ਵੇਲੇਂਸੀਆ (ਪੀਟੀਆਈ) : ਭਾਰਤੀ ਮਰਦਾਂ ਦੀ ਹਾਕੀ ਟੀਮ ਦੀ ਛੇ ਦੇਸ਼ਾਂ ਦੇ ਟੂਰਨਾਮੈਂਟ ਵਿਚ ਸ਼ੁਰੂਆਤ ਖ਼ਰਾਬ ਰਹੀ। ਉਸ ਨੂੰ ਸੋ...
View Articleਗਾਂਗੁਲੀ 'ਤੇ ਵਰ੍ਹੇ ਸ਼ਾਸਤਰੀ
ਨਵੀਂ ਦਿੱਲੀ (ਪੀਟੀਆਈ) : ਭਾਰਤੀ ਟੀਮ ਦਾ ਕੋਚ ਨਾ ਚੁਣੇ ਜਾਣ ਤੋਂ ਨਿਰਾਸ਼ ਸਾਬਕਾ ਟੀਮ ਡਾਇਰੈਕਟਰ ਰਵੀ ਸ਼ਾਸਤਰੀ ਨੇ ਸੌਰਵ ਨਵੀਂ ਦਿੱਲੀ (ਪੀਟੀਆਈ) : ਭਾਰਤੀ ਟੀਮ ਦਾ ਕੋਚ ਨਾ ਚੁਣੇ ਜਾਣ ਤੋਂ ਨਿਰਾਸ਼ ਸਾਬਕਾ ਟੀਮ ਡਾਇਰੈਕਟਰ ਰਵੀ ਸ਼ਾਸਤਰੀ ਨੇ ਸੌਰਵ...
View Articleਭਾਰਤੀ ਹਾਕੀ ਟੀਮ ਨੇ ਆਇਰਲੈਂਡ ਨੂੰ ਹਰਾਇਆ
ਵੇਲੇਂਸੀਆ (ਪੀਟੀਆਈ) : ਜਰਮਨੀ ਖ਼ਿਲਾਫ਼ ਪਹਿਲੇ ਮੈਚ ਦੀ ਹਾਰ ਤੋਂ ਬਾਅਦ ਭਾਰਤ ਨੇ ਛੇ ਦੇਸ਼ਾਂ ਦੇ ਹਾਕੀ ਟੂਰਨਾਮੈਂਟ ਵਿਚ ਮੰਗਲਵਾਰ ਨੂੰ ਇੱਥੇ ਸ਼ੁਰੂ ਵਿਚ ਪੱਛੜਣ ਤੋਂ ਬਾਅਦ ਵਾਪਸੀ ਕਰ ਕੇ ਆਇਰਲੈਂਡ ਨੂੰ 2-1 ਨਾਲ ਹਰਾਇਆ। ਇਹ ਭਾਰਤ ਦੀ ਟੂਰਨਾਮੈਂਟ ਵਿਚ...
View Article