ਮੇਟ ਤੇ ਲੌਰਾ ਨੇ ਜਿੱਤਿਆ ਮਿਕਸਡ ਡਬਲਜ਼
ਨਿਊਯਾਰਕ (ਰਾਇਟਰ) : ਯੋਏਸ਼ੀਆ ਦੇ ਮੇਟ ਪਾਵਿਕ ਅਤੇ ਜਰਮਨੀ ਦੀ ਲੌਰਾ ਸਿਗਮੁੰਡ ਦੀ ਗੈਰ ਦਰਜਾ ਜੋੜੀ ਨੇ ਸ਼ੁੱਕਰਵਾਰ ਨੂੰ ਵੱਡਾ ਉਲਟਫੇਰ ਕਰਦੇ ਹੋਏ ਯੂਐੱਸ ਓਪਨ 'ਚ ਮਿਕਸਡ ਡਬਲਜ਼ ਖ਼ਿਤਾਬ ਜਿੱਤ ਲਿਆ। ਮੇਟ-ਲੌਰਾ ਨੇ ਫਾਈਨਲ 'ਚ ਸੱਤਵਾਂ ਦਰਜਾ ਹਾਸਲ ਰਾਜੀਵ...
View Articleਮੈਕਸਵੈਲ ਦੇ ਦਮ 'ਤੇ ਜਿੱਤਿਆ ਆਸਟ੫ੇਲੀਆ
ਕੋਲੰਬੋ (ਪੀਟੀਆਈ) : ਆਸਟ੫ੇਲੀਆ ਨੇ ਦੂਜੇ ਅਤੇ ਆਖ਼ਰੀ ਟੀ-20 ਮੈਚ 'ਚ ਸ੍ਰੀਲੰਕਾ ਨੂੰ ਚਾਰ ਵਿਕਟਾਂ ਨਾਲ ਹਰਾ ਕੇ ਸੀਰੀਜ਼ 2 ਕੋਲੰਬੋ (ਪੀਟੀਆਈ) : ਆਸਟ੫ੇਲੀਆ ਨੇ ਦੂਜੇ ਅਤੇ ਆਖ਼ਰੀ ਟੀ-20 ਮੈਚ 'ਚ ਸ੍ਰੀਲੰਕਾ ਨੂੰ ਚਾਰ ਵਿਕਟਾਂ ਨਾਲ ਹਰਾ ਕੇ ਸੀਰੀਜ਼ 2...
View Articleਸਮੱਸਿਆਵਾਂ ਸੁਣਨ ਆਏ ਅਧਿਕਾਰੀ, ਪੁੱਜੇ ਪੰਜ ਸਨਅਤਕਾਰ
ਜੇਐੱਨਐੱਨ, ਲੁਧਿਆਣਾ : ਆਮਤੌਰ 'ਤੇ ਅਧਿਕਾਰੀਆਂ ਦੇ ਮੀਟਿੰਗਾਂ 'ਚ ਨਾ ਪੁੱਜਣ ਕਾਰਨ ਸਥਿਤੀ ਖ਼ਰਾਬ ਹੋ ਜਾਂਦੀ ਹੈ। ਪਰ ਪੰਜਾਬ ਇੰਡਸਟਰੀਜ ਫੈਸਲੀਟੇਸ਼ਨ ਐਕਟ (ਪੀਫਾ) ਦੀ ਮੀਟਿੰਗ 'ਚ ਉਲਟ ਹੀ ਵੇਖਣ ਨੂੰ ਮਿਲਿਆ। ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਗਿਠਤ...
View Articleਦੋ ਕੰਪਨੀਆਂ ਨੇ ਇਨਕਮ ਟੈਕਸ ਵਿਭਾਗ ਨੂੰ ਸਰੰਡਰ ਕੀਤੇ 8 ਕਰੋੜ 68 ਲੱਖ
ਜੇਐੱਨਐੱਨ, ਲੁਧਿਆਣਾ : ਇਨਕਮ ਟੈਕਸ ਵਿਭਾਗ ਵੱਲੋਂ ਕੀਤੇ ਗਏ ਸਰਵੇ 'ਚ ਲੁਧਿਆਣਾ ਦੀਆਂ ਦੋ ਕੰਪਨੀਆਂ ਨੇ 8 ਕਰੋੜ 68 ਲੱਖ ਰੁਪਏ ਵਿਭਾਗ ਨੂੰ ਸਰੰਡਰ ਕੀਤੇ ਹਨ। ਪਿ੍ਰੰਸੀਪਲ ਇਨਕਮ ਟੈਕਸ ਕਮਿਸ਼ਨਰ ਆਰ ਭਾਮਾ ਦੇ ਨਿਰਦੇਸ਼ 'ਤੇ ਐਡੀਸ਼ਨਲ ਕਮਿਸ਼ਨਰ ਰਿਤੇਸ਼...
View Articleਦਿੱਲੀ ਡਾਇਨਾਮੋਜ ਨੇ ਖੇਡਿਆ ਡਰਾਅ
ਗੋਥਨਬਰਗ (ਏਜੰਸੀ) : ਦਿੱਲੀ ਡਾਇਨਾਮੋਜ ਦੇ ਕਪਤਾਨ ਫਲੋਰੇਂਟ ਮਲੂਡਾ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ 'ਤੇ ਕਲੱਬ ਨੇ ਵਾਪਸੀ ਕਰ ਗੋਥਨਬਰਗ (ਏਜੰਸੀ) : ਦਿੱਲੀ ਡਾਇਨਾਮੋਜ ਦੇ ਕਪਤਾਨ ਫਲੋਰੇਂਟ ਮਲੂਡਾ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ 'ਤੇ ਕਲੱਬ ਨੇ ਵਾਪਸੀ ਕਰ...
View Articleਤੈਰਾਕੀ 'ਚ ਸੁਯਸ਼ ਨੇ ਕੀਤਾ ਨਿਰਾਸ਼
ਭਾਰਤੀ ਤੈਰਾਕ ਸੁਯਸ਼ ਨਾਰਾਇਣ ਯਾਦਵ ਐੱਸ 7 'ਚ ਮਰਦਾਂ ਦੇ 50 ਮੀਟਰ ਤੈਰਾਕੀ ਮੁਕਾਬਲੇ ਦੇ ਫਾਈਨਲ 'ਚ ਪੁੱਜਣ 'ਚ ਨਾਕਾਮ ਰ ਭਾਰਤੀ ਤੈਰਾਕ ਸੁਯਸ਼ ਨਾਰਾਇਣ ਯਾਦਵ ਐੱਸ 7 'ਚ ਮਰਦਾਂ ਦੇ 50 ਮੀਟਰ ਤੈਰਾਕੀ ਮੁਕਾਬਲੇ ਦੇ ਫਾਈਨਲ 'ਚ ਪੁੱਜਣ 'ਚ ਨਾਕਾਮ ਰ...
View Articleਅਕਾਲੀ ਦਲ ਵੱਲੋਂ ਯੂਪੀ 'ਚ 21 ਉਮੀਦਵਾਰਾਂ ਦੀ ਸੂਚੀ ਜਾਰੀ
ਜੇਐਨਐਨ, ਪਟਿਆਲਾ : ਸ਼੍ਰੋਮਣੀ ਅਕਾਲੀ ਦਲ ਨੇ ਉੱਤਰ ਪ੍ਰਦੇਸ਼ 'ਚ 21 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਇਹ ਐਲਾਨ ਉੱਤਰ ਪ੍ਰਦੇਸ਼ ਦੇ ਪਾਰਟੀ ਕਨਵੀਨਰ ਐੱਮਪੀ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਬਲਵਿੰਦਰ ਸਿੰਘ ਭੂੰਦੜ ਨੇ ਸ਼ਨਿਚਰਵਾਰ ਨੂੰ ਇਥੇ...
View Articleਵਿਰੋਧੀਆਂ ਨੇ ਮਾਰੇ ਪੱਥਰ, ਸੱੁਟੀਆਂ ਚੂੜੀਆਂ, ਵਲੰਟੀਅਰਾਂ ਨੇ ਪ੍ਰਗਟਾਇਆ ਰੋਸ
ਡੀਐੱਲ ਡਾਨ, ਲੁਧਿਆਣਾ : ਪਿੰਡ ਝਾਂਡੇ ਦੇ ਵਿਕਟੋਰੀਓ ਕਾਲੋਨੀ 'ਚ ਸ਼ਨਿਚਰਵਾਰ ਸਵੇਰ ਤੋਂ ਹੀ ਲੋਕਾਂ ਦੀ ਭੀੜ ਇਕੱਠੀ ਹੋਣੀ ਲੱਗੀ ਸੀ। ਇਥੇ ਇਕ ਫਾਰਮ ਹਾਊਸ 'ਚ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ...
View Articleਸਰਕਾਰੀ ਸਕੂਲ 'ਚ ਹਿੰਦੀ ਦਿਵਸ ਮਨਾਇਆ
ਕਰਮਜੀਤ ਸਿੰਘ ਆਜ਼ਾਦ, ਕੰੂਮਕਲਾਂ : ਪਿੰਡ ਲੁਬਾਣਗੜ੍ਹ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਹਿੰਦੀ ਦਿਵਸ ਮਨਾਇਆ ਗਿਆ। ਕਾਰਜਕਾਰੀ ਪਿ੫ੰਸੀਪਲ ਰਵਿੰਦਰ ਕੌਰ, ਕੁਲਵੰਤ ਰਾਜ, ਬਬਿਤਾ ਰਾਣੀ ਦੀ ਯੋਗ ਅਗਵਾਈ ਹੇਠ ਮਨਾਏ ਹਿੰਦੀ ਦਿਵਸ 'ਚ ਭਾਸ਼ਣ, ਕਵਿਤਾ...
View Articleਸੈਣੀ ਤੇ ਸੁਨਿਆਰ ਪੱਛੜੀਆਂ ਸ਼੍ਰੇਣੀਆਂ 'ਚ ਸ਼ਾਮਲ
ਦਰਸ਼ਨ ਸਿੰਘ ਖੋਖਰ, ਚੰਡੀਗੜ੍ਹ : ਪੰਜਾਬ ਮੰਤਰੀ ਮੰਡਲ ਨੇ ਪੱਛੜੀਆਂ ਸ਼੍ਰੇਣੀਆਂ ਕਮਿਸ਼ਨ ਦੀਆਂ ਸਿਫਾਰਸ਼ਾਂ ਦੇ ਆਧਾਰ 'ਤੇ ਸੈਣੀ ਤੇ ਸਵਰਨਕਾਰ ਤੇ ਸੁਨਿਆਰ ਭਾਈਚਾਰਿਆਂ ਨੂੰ ਪੱਛੜੀਆਂ ਸ਼ੇ੍ਰਣੀਆਂ ਦੀ ਸੂਚੀ 'ਚ ਸ਼ਾਮਲ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਹ...
View Articleਦਿੱਲੀ ਦੇ ਵਿਧਾਇਕ ਅਮਾਨਤੁੱਲਾ ਖਾਨ ਨੇ ਦਿੱਤਾ ਅਸਤੀਫ਼ਾ
ਨਵੀਂ ਦਿੱਲੀ (ਏਜੰਸੀ) : ਆਮ ਆਦਮੀ ਪਾਰਟੀ ਦੇ ਇਕ ਹੋਰ ਵਿਧਾਇਕ ਅਮਾਨਤੁੱਲਾ ਖਾਨ ਨੇ ਮੁਕੱਦਮਾ ਦਰਜ ਹੋਣ ਦੇ ਬਾਅਦ ਵਿਧਾਇਕ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ 'ਤੇ ਉਨ੍ਹਾਂ ਦੇ ਸਾਲੇ ਦੀ ਪਤਨੀ ਨੇ ਛੇੜਛਾੜ ਦਾ ਮੁਕੱਦਮਾ ਦਰਜ ਕਰਾਇਆ ਹੈ।...
View Articleਬੀਐਲਓ ਵੱਲੋਂ ਬੂਥਾਂ 'ਤੇ ਲੋਕਾਂ ਨਾਲ ਕੀਤਾ ਰਾਬਤਾ ਕਾਇਮ
ਕਰਮਜੀਤ ਸਿੰਘ ਆਜ਼ਾਦ, ਕੂੰਮਕਲਾਂ : ਪੰਜਾਬ ਵਿਧਾਨ ਸਭਾ ਦੀਆਂ ਆ ਰਹੀਆਂ ਚੋਣਾਂ ਦੇ ਮੱਦੇਨਜ਼ਰ ਤੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸ਼ਨਿਚਰਵਾਰ ਬੀਐੱਲਓਜ਼ ਵੱਲੋਂ ਆਪੋ-ਆਪਣੇ ਬੂਥਾਂ 'ਤੇ ਜਾ ਕੇ ਲੋਕਾਂ ਨਾਲ ਰਾਬਤਾ ਕਾਇਮ ਕੀਤਾ ਗਿਆ। ਜਾਣਕਾਰੀ...
View Articleਕਸ਼ਮੀਰ 'ਚ ਹਿੰਸਾ ਭੜਕੀ, ਦੋ ਹੋਰ ਦੀ ਮੌਤ
ਸਟੇਟ ਬਿਊਰੋ, ਸ੍ਰੀਨਗਰ : ਕੇਂਦਰ ਅਤੇ ਸੂਬਾ ਸਰਕਾਰ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਕਸ਼ਮੀਰ 'ਚ ਹਿੰਸਾ ਰੁਕਣ ਦਾ ਨਾਂ ਨਹੀਂ ਲੈ ਰਹੀ। ਵੱਖਵਾਦੀਆਂ ਵਲੋਂ ਸਪਾਂਸਰਡ ਹਿੰਸਕ ਪ੍ਰਦਰਸ਼ਨਾਂ ਅਤੇ ਸਿਲਸਿਲੇਵਾਰ ਬੰਦ ਦੇ 64ਵੇਂ ਦਿਨ ਸ਼ਨਿਚਰਵਾਰ ਨੂੰ...
View Articleਐਡਮਿੰਟਨ 'ਚ ਖੰਨਾ ਦੇ ਪਰਿਵਾਰਾਂ ਨੇ ਮਨਾਈ ਪਹਿਲੀ 'ਖੰਨਾ ਪਿਕਨਿਕ'
ਕੁਲਵਿੰਦਰ ਸਿੰਘ ਰਾਏ, ਖੰਨਾ : ਕੈਨੇਡਾ ਦੇ ਐਡਮਿੰਟਨ ਸ਼ਹਿਰ ਵਿਖੇ ਖੰਨਾ ਸ਼ਹਿਰ ਤੇ ਆਸਪਾਸ ਪਿੰਡਾਂ ਦੇ ਰਹਿ ਰਹੇ ਪਰਿਵਾਰਾਂ ਦੇ 125 ਦੇ ਲਗਪਗ ਮੈਬਰਾਂ ਨੇ ਪਹਿਲੀ 'ਖੰਨਾ ਪਿਕਨਿਕ' ਮਨਾਈ। ਇਸ ਪਿਕਨਿਕ 'ਚ ਖੰਨਾ ਸ਼ਹਿਰ ਤੋ ਇਲਾਵਾ ਨੇੜਲੇ ਖੰਨਾ ਖੁਰਦ,...
View Articleਰੇਡ ਗੱਡੀ ਦੇ ਗੇਟ 'ਤੇ ਸਫ਼ਰ, ਖ਼ਤਰੇ 'ਚ ਜਾਨ
ਫੋਟੋ-29 ਅਣਗਹਿਲੀ - ਨੀਂਦ ਆਉਣ ਜਾਂ ਮਗਰੋਂ ਧੱਕਾ ਲੱਗਣ ਨਾਲ ਹੋ ਰਹੇ ਜ਼ਿਆਦਾਤਰ ਹਾਦਸੇ ਜੇਐੱਨਐੱਨ, ਜਲੰਧਰ : ਟਰੇਨ 'ਚ ਸਫਰ ਕਰਦੇ ਸਮੇਂ ਗੇਟ 'ਚ ਖੜ੍ਹੇ ਹੋ ਕੇ ਸਫਰ ਕਰਨਾ ਕਈ ਵਾਰ ਤਾਂ ਮਜ਼ਬੂਰੀ ਹੁੰਦੀ ਹੈ, ਪਰ ਕਈ ਵਾਰ ਲੋਕ ਅਜਿਹਾ ਸ਼ੌਕ ਦੇ ਤੌਰ...
View Articleਲੋਕਾਂ ਨੂੰ ਦਿੱਤੀ ਬੈਂਕ ਸਹੂਲਤਾਂ ਬਾਰੇ ਜਾਣਕਾਰੀ
ਉਪਰਾਲਾ ਸਿਟੀਜ਼ਨ ਅਰਬਨ ਕੋਆਰੇਟਿਵ ਬੈਂਕ 'ਚ ਕਰਵਾਇਆ ਸੈਮੀਨਾਰ ਸਿਟੀ-ਪੀ18) ਸੈਮੀਨਾਰ ਦੌਰਾਨ ਸੰਬੋਧਨ ਕਰਦੇ ਸਿਟੀਜ਼ਨ ਅਰਬਨ ਕੋਆਪਰੇਟਿਵ ਬੈਂਕ ਦੇ ਚੇਅਰਮੈਨ ਕੇਕੇ ਸ਼ਰਮਾ। ਸਟਾਫ ਰਿਪੋਰਟਰ, ਜਲੰਧਰ : ਮਾੜੇ ਕਰਜ਼ੇ, ਗਾਹਕਾਂ ਨੂੰ ਮੁਸ਼ਕਲਾਂ, ਸਹੀ ਜਾਣਕਾਰੀ...
View Article'ਆਪ' ਸਮਰਥਕ ਬਾਘਾਪੁਰਾਣਾ ਰੈਲੀ ਲਈ ਰਵਾਨਾ
ਰਾਜਿੰਦਰ ਸਿੰਘ ਡਾਂਗੋ, ਪੱਖੋਵਾਲ : ਆਮ ਆਦਮੀ ਪਾਰਟੀ ਦੇ ਪ੫ਧਾਨ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਬਾਘਾਪੁਰਾਣਾ ਨੇੜੇ ਮੋਗਾ 'ਚ ਰੈਲੀ ਲਈ ਪੱਖੋਵਾਲ ਤੋਂ 'ਆਪ' ਦੇ ਸਮਰਥਕ ਵੱਡੀ ਗਿਣਤੀ 'ਚ ਰਵਾਨਾ ਹੋਏ। ਇਸ ਮੌਕੇ ਯੂਥ ਬਲਾਕ ਪੱਖੋਵਾਲ ਦੇ ਪ੍ਰਧਾਨ...
View Articleਗੋਤਾਖੋਰਾਂ ਨੇ ਮੰਗੇ 15 ਹਜ਼ਾਰ, ਪੁਲਿਸ ਨੇ ਵੱਟੀ ਚੁੱਪ
ਜੇਐੱਨਐੱਨ, ਲੁਧਿਆਣਾ : ਸਤਲੁਜ ਦਰਿਆ 'ਤੇ ਇੰਨਾ ਵੱਡਾ ਹਾਦਸਾ ਹੋਇਆ ਕਿ ਹਰ ਕਿਸੇ ਦਾ ਦਿਲ ਰੋ ਪਿਆ। ਪਰ ਤ੫ਾਸਦੀ ਇਹ ਹੋਈ ਕਿ ਆਪਣਿਆਂ ਦੀਆਂ ਲਾਸ਼ਾਂ ਹਾਸਲ ਕਰਨ ਲਈ ਲੋਕਾਂ ਨੂੰ ਉਥੇ ਜ਼ਲੀਲ ਹੋਣਾ ਪਿਆ। ਦੋਸ਼ ਹੈ ਕਿ ਗੋਤਾਖੋਰਾਂ ਨੇ ਇਕ ਲਾਸ਼ ਕੱਢਣ ਲਈ...
View Articleਨੌਕਰਾਂ ਨੇ ਹੌਜ਼ਰੀ ਵਪਾਰੀ ਘਰੋਂ ਉਡਾਏ 50 ਲੱਖ ਦੇ ਗਹਿਣੇ ਤੇ ਨਕਦੀ
ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ : ਸ਼ਾਤਰ ਨੌਕਰਾਂ ਨੇ ਹੌਜ਼ਰੀ ਵਪਾਰੀ ਘਰੋਂ 50 ਲੱਖ ਦੇ ਗਹਿਣੇ ਤੇ 30 ਹਜ਼ਾਰ ਦੀ ਨਕਦੀ ਚੋਰੀ ਕਰ ਲਈ। ਵਾਰਦਾਤ ਨੂੰ ਅੰਜਾਮ ਦੇ ਕੇ ਦੋਵੇਂ ਫ਼ਰਾਰ ਹੋ ਗਏ। ਵਪਾਰੀ ਨੂੰ ਵਾਰਦਾਤ ਦਾ ਪਤਾ ਉਸ ਵੇਲੇ ਲਗਿਆ ਜਦੋਂ ਉਹ ਆਪਣੀ ਪਤਨੀ...
View Articleਬਾਬਾ ਸੋਢਲ ਦੇ ਦਰਬਾਰ ਉਮੜਿਆ ਭਗਤਾਂ ਦਾ ਸੈਲਾਬ
ਧਾਰਮਿਕ ਪ੍ਰਤੀਨਿਧੀ, ਜਲੰਧਰ : ਸਿੱਧ ਬਾਬਾ ਸੋਢਲ ਮੰਦਿਰ ਟਰੱਸਟ ਤੇ ਚੱਢਾ ਬਰਾਦਰੀ ਵੱਲੋਂ ਲੱਖਾਂ ਲੋਕਾਂ ਦੀ ਆਸਥਾ ਦਾ ਕੇਂਦਰ ਸਿੱਧ ਬਾਬਾ ਸੋਢਲ ਮੇਲੇ ਦੀ ਸ਼ਾਮ 5.30 ਵਜੇ ਝੰਡੇ ਦੀ ਰਸਮ ਨਾਲ ਸ਼ੁਰੂ ਕੀਤੀ ਗਈ। ਝੰਡੇ ਦੀ ਰਸਮ ਪੁਲਿਸ ਕਮਿਸ਼ਨਰ ਅਰਪਿਤ...
View Article