ਦੁਕਾਨਦਾਰਾਂ 'ਚ ਬਣਨ ਲੱਗੀ ਸਹਿਮਤੀ, ਸਨਅਤਕਾਰ ਸੜਕਾਂ 'ਤੇ ਉਤਰਨ ਨੂੰ ਤਿਆਰ
ਜੇਐਨਐਨ, ਜਲੰਧਰ : ਕਪੂਰਥਲਾ ਰੋਡ 'ਤੇ ਐਲੀਵੇਟੇਡ ਰੋਡ ਜਾਂ ਫਿਰ ਫੋਰ-ਲੇਨ ਨੂੰ ਲੈ ਕੇ ਜਾਰੀ ਜੱਦੋ-ਜਹਿਦ ਦਰਮਿਆਨ ਸਨਅਤਕਾਰਾਂ ਵੱਲੋਂ ਸੜਕ 'ਤੇ ਉਤਰਨ ਦੀ ਚਿਤਾਵਨੀ ਤੋਂ ਬਾਅਦ ਦੁਕਾਨਦਾਰ ਤੇ ਪ੍ਰਾਪਰਟੀ ਮਾਲਕ ਇਕ ਵਾਰ ਫਿਰ ਹਰਕਤ 'ਚ ਆਏ ਹਨ। ਫੋਰ-ਲੇਨ...
View Articleਬਸਪਾ ਬੰਗਾ 'ਚ 9 ਅਕਤੂਬਰ ਨੂੰ ਕਰੇਗੀ ਇਤਿਹਾਸਕ ਰੈਲੀ
- ਸੂਬੇ 'ਚ ਰੈਲੀ ਸਬੰਧੀ ਤਿਆਰੀਆਂ ਸ਼ੁਰੂ, ਇਕ ਲੱਖ ਲੋਕ ਇਕੱਠੇ ਕਰਨ ਦਾ ਟੀਚਾ ਜੇਐਨਐਨ, ਜਲੰਧਰ : ਬਹੁਜਨ ਸਮਾਜ ਪਾਰਟੀ (ਬਸਪਾ) ਵੱਲੋਂ ਬਸਪਾ ਸੰਸਥਾਪਕ ਸਵਰਗੀ ਕਾਂਸ਼ੀਰਾਮ ਦੇ ਪ੍ਰੀਨਿਰਵਾਣ ਦਿਵਸ 'ਤੇ ਬੰਗਾ 'ਚ ਕੀਤੀ ਜਾ ਰਹੀ ਮਹਾ ਰੈਲੀ ਲਈ ਵੱਡੇ...
View Article24 ਘੰਟੇ 'ਚ ਦੂਜੀ ਵਾਰ ਭਟਕੇ ਮੁਸਾਫ਼ਰ, 4.30 ਘੰਟੇ ਰਹੀਆਂ ਰੇਲ ਗੱਡੀਆਂ ਬੰਦ
ਪੱਤਰ ਪ੍ਰੇਰਕ, ਜਲੰਧਰ : ਸ਼ਨਿਚਰਵਾਰ ਨੂੰ ਕਿਸਾਨਾਂ ਦੀ ਮਾਨਾਂਵਾਲਾ 'ਚ ਸਰਕਾਰ ਦੀ ਬੇਰੁਖੀ ਤੇ ਐਤਵਾਰ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਦਾ ਢੰਡਾਰੀ ਕਲਾਂ 'ਚ ਗੁੱਸਾ। 24 ਘੰਟੇ 'ਚ ਦੂਜੀ ਵਾਰ ਰੇਲ ਮੁਸਾਫ਼ਰਾਂ ਨੂੰ ਰੇਲ ਗੱਡੀਆਂ ਦੇ ਇੰਤਜ਼ਾਰ 'ਚ ਭਟਕਣਾ...
View Articleਪਹਿਲਾਂ ਠੋਕਿਆ ਮੋਟਰਸਾਈਕਲ, ਫਿਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ
ਜੇਐਨਐਨ, ਜਲੰਧਰ : ਮੰਗੂ ਬਸਤੀ 'ਚ ਮੋਟਰਸਾਈਕਲ 'ਤੇ ਜਾ ਰਹੇ ਨੌਜਵਾਨ ਨੂੰ ਦੋ ਹੋਰ ਮੋਟਰਸਾਈਕਲ ਸਵਾਰਾਂ ਨੇ ਟੱਕਰ ਮਾਰ ਦਿੱਤੀ। ਜਦੋਂ ਨੌਜਵਾਨ ਨੇ ਵਿਰੋਧ ਕੀਤਾ ਤਾਂ ਉਸ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਜਾਣਕਾਰੀ ਦਿੰਦੇ ਹੋਏ ਸਿਵਲ...
View Articleਡਾਲਮੀਆ ਨੇ ਬੀਸੀਸੀਆਈ ਨੂੰ ਬਣਾਇਆ ਸੀ ਸਭ ਤੋਂ ਅਮੀਰ ਬੋਰਡ
-ਭਾਰਤੀ ਬੋਰਡ ਨਾਲ ਸੀ ਸਾਢੇ ਤਿੰਨ ਦਹਾਕੇ ਪੁਰਾਣਾ ਰਿਸ਼ਤਾ -ਕਾਲਜ ਦੇ ਜ਼ਮਾਨੇ 'ਚ ਵਿਕਟਕੀਪਰ ਸਨ ਜਗਮੋਹਨ ਡਾਲਮੀਆ ਸਟਾਫ ਰਿਪੋਰਟਰ, ਕੋਲਕਾਤਾ : ਵਿਕਟਾਂ ਪਿੱਛੇ ਖੜ੍ਹਾ ਰਹਿਣ ਵਾਲਾ ਇਕ ਨੌਜਵਾਨ ਕਦੀ ਭਾਰਤੀ ਿਯਕਟ ਨੂੰ ਆਪਣੇ ਦਮ 'ਤੇ ਬਹੁਤ ਅੱਗੇ ਲੈ...
View Articleਧੋਨੀ ਅਤੇ ਹਰਭਜਨ ਹਨ ਮੇਰੇ ਆਦਰਸ਼ : ਗੁਰਕੀਰਤ
ਪਹਿਲੀ ਵਾਰ ਭਾਰ ਦੀ ਵਨ ਡੇ ਿਯਕਟ ਟੀਮ 'ਚ ਥਾਂ ਬਣਾਉਣ ਵਾਲੇ ਪੰਜਾਬ ਦੇ ਆਲ ਰਾਊਂਡਰ ਗੁਰਕੀਰਤ ਸਿੰਘ ਮਾਨ ਨੇ ਕਿਹਾ ਕਿ ਕ ਪਹਿਲੀ ਵਾਰ ਭਾਰ ਦੀ ਵਨ ਡੇ ਿਯਕਟ ਟੀਮ 'ਚ ਥਾਂ ਬਣਾਉਣ ਵਾਲੇ ਪੰਜਾਬ ਦੇ ਆਲ ਰਾਊਂਡਰ ਗੁਰਕੀਰਤ ਸਿੰਘ ਮਾਨ ਨੇ ਕਿਹਾ ਕਿ ਕ...
View Articleਭਾਰਤ ਦੇ ਸ਼੍ਰੀਰਾਮ ਕੰਗਾਰੂਆਂ ਨੂੰ ਸਿਖਾਉਣਗੇ ਸਪਿਨ ਦੇ ਗੁਰ
ਮੇਲਬੌਰਨ (ਏਜੰਸੀ) : ਆਸਟ੫ੇਲੀਆ ਨੇ ਬੰਗਲਾਦੇਸ਼ ਦੇ ਅਗਲੇ ਦੌਰੇ ਦੇ ਮੱਦੇਨਜ਼ਰ ਸਾਬਕਾ ਭਾਰਤੀ ਆਲ ਰਾਊਂਡਰ ਸ਼੍ਰੀਧਰਨ ਸ਼੍ਰੀਰਾਮ ਨੂੰ ਕੋਚਿੰਗ ਸਲਾਹਕਾਰ ਦੇ ਤੌਰ 'ਤੇ ਆਪਣੇ ਨਾਲ ਜੋੜਿਆ ਹੈ। ਇਸ ਦਾ ਮਕਸਦ ਬੰਗਲਾਦੇਸ਼ ਵਿਚ ਸਪਿਨ ਗੇਂਦਬਾਜ਼ੀ ਵਾਲੇ ਹਾਲਾਤ...
View Articleਵਿਦਿਆਰਥੀ ਜੀਵਨ 'ਚ ਹੀ ਦਿੱਤੀ ਜਾਵੇ ਬੱਚਿਆਂ ਨੂੰ ਗੀਤਾ ਪੜ੍ਹਨ ਦੀ ਪ੍ਰੇਰਣਾ : ਸ਼ਰਮਾ
==ਸਨਮਾਨ ਸਮਾਗਮ -ਸ਼੍ਰੀ ਗੀਤਾ ਜੈਅੰਤੀ ਸ਼ੋਭਾ ਯਾਤਰਾ 'ਚ ਸਹਿਯੋਗ ਕਰਨ ਵਾਲੀਆਂ ਸੰਸਥਾਵਾਂ ਤੇ ਮੰਦਰ ਕਮੇਟੀਆਂ ਦਾ ਹੋਇਆ ਸਨਮਾਨ ਸਟਾਫ ਰਿਪੋਰਟਰ, ਜਲੰਧਰ : ਸ਼੍ਰੀ ਗੀਤਾ ਜੈਅੰਤੀ ਮਹਾਂ ਉਤਸਵ ਕਮੇਟੀ ਜਲੰਧਰ ਵੱਲੋਂ ਅੱਜ ਸ਼੍ਰੀ ਗੀਤਾ ਮੰਦਰ ਆਦਰਸ਼ ਨਗਰ...
View Articleਭਾਰਤ ਨੇ ਲਿਬਨਾਨ ਨੂੰ ਹਰਾਇਆ
ਤਾਬਰੀਜ, ਈਰਾਨ (ਏਜੰਸੀ) : ਭਾਰਤੀ ਅੰਡਰ-16 ਫੁੱਟਬਾਲ ਟੀਮ ਨੇ ਐਤਵਾਰ ਨੂੰ ਏਸ਼ੀਅਨ ਫੁੱਟਬਾਲ ਪਰਿਸੰਘ (ਏਐਫਸੀ) ਕੁਆਲ ਤਾਬਰੀਜ, ਈਰਾਨ (ਏਜੰਸੀ) : ਭਾਰਤੀ ਅੰਡਰ-16 ਫੁੱਟਬਾਲ ਟੀਮ ਨੇ ਐਤਵਾਰ ਨੂੰ ਏਸ਼ੀਅਨ ਫੁੱਟਬਾਲ ਪਰਿਸੰਘ (ਏਐਫਸੀ) ਕੁਆਲ ਤਾਬਰੀਜ,...
View Articleਨਾ ਲੱਗੇਗੀ ਫੜ੍ਹੀਆਂ ਦੀ ਪਰਚੀ ਤੇ ਨਾ ਲੱਗਣਗੇ ਹੋਰਡਿੰਗ : ਮੇਅਰ
==ਮੀਟਿੰਗ -ਮੇਲੇ ਦੀ ਤਿਆਰੀ ਸ਼ੁਰੂ ਮਨਦੀਪ ਸ਼ਰਮਾ, ਜਲੰਧਰ ਸੋਢਲ ਮੇਲੇ 'ਤੇ ਇਸ ਵਾਰ ਨਾ ਤਾਂ ਫੜ੍ਹੀ ਵਾਲਿਆਂ ਤੇ ਝੂਟੇ ਵਾਲਿਆਂ ਦੀ ਪਰਚੀ ਲੱਗੇਗੀ ਤੇ ਨਾ ਹੀ ਹੋਰਡਿੰਗ ਲਗਾਉਣ ਦੀ ਇਜਾਜ਼ਤ ਦਿੱਤੀ ਜਾਵੇਗੀ। ਇਹ ਗੱਲ ਐਤਵਾਰ ਸ਼੍ਰੀ ਸਿੱਧ ਬਾਬਾ ਸੋਢਲ ਮੰਦਰ...
View Articleਸਕੂਲ ਲੈਕਚਰਾਰ ਦੀ ਸੀਨੀਆਰਤਾ ਸੂਚੀ ਪ੍ਰਤੀ ਪ੍ਰਗਟਾਇਆ ਰੋਸ
ਸਟਾਫ ਰਿਪੋਰਟਰ, ਜਲੰਧਰ : ਗਜ਼ਟਿਡ ਐਂਡ ਨਾਨ ਗਜ਼ਟਿਡ ਐਸਸੀ ਬੀਸੀ ਇੰਪਲਾਇਜ਼ ਵੈੱਲਫੇਅਰ ਫੈਡਰੇਸ਼ਨ ਪੰਜਾਬ ਜ਼ਿਲ੍ਹਾ ਇਲਾਈ ਜਲੰਧਰ ਦੇ ਜ਼ਿਲ੍ਹਾ ਪ੍ਰਧਾਨ ਸਲਵਿੰਦਰ ਸਿੰਘ ਜੱਸੀ, ਜਨਰਲ ਸਕੱਤਰ ਹਰਮੇਸ਼ ਰਾਹੀ ਤੇ ਸੂਬਾ ਸੀਨੀਅਰ ਮੀਤ ਪ੍ਰਧਾਨ ਪਿ੍ਰੰ. ਹਰਮੇਸ਼...
View Articleਸੁਰਭੀ ਦੀਆਂ ਚਾਰ ਕਹਾਣੀਆਂ ਨੇ ਵੱਡੀ ਪ੍ਰਾਪਤੀ ਖੱਟੀ
ਪੱਤਰ ਪ੍ਰੇਰਕ, ਜਲੰਧਰ : ਦੋਆਬਾ ਕਾਲਜ ਦੇ ਪਿ੍ਰੰ. ਡਾ. ਨਰੇਸ਼ ਕੁਮਾਰ ਧੀਮਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਲਜ ਦੀ ਬੀਏ ਆਨਰਸ ਸਕੂਲ ਇਨ ਇੰਗਲਿਸ਼ ਸਮੈਸਟਰ-5 ਦੀ ਵਿਦਿਆਰਥਣ ਸੁਰਭੀ ਸਰੀਨ ਦੀ ਅਗੰਰੇਜੀ ਵਿਚ ਲਿਖੀਆਂ ਹੋਈਆਂ ਚਾਰ ਕਹਾਣੀਆਂ ਬੰਗਲੌਰ...
View Article'ਆਪ' ਨੇ ਚਲਾਈ ਮੈਂਬਰਸ਼ਿਪ ਬਣਾਓ ਮੁਹਿੰਮ
ਕੇਕੇ ਗਗਨ, ਜਲੰਧਰ : ਆਮ ਆਦਮੀ ਪਾਰਟੀ ਜਲੰਧਰ ਵੱਲੋਂ ਡੀਏਵੀ ਕਾਲਜ ਸਾਹਮਣੇ ਮੈਂਬਰਸ਼ਿਪ ਮੁਹਿੰਮ ਚਲਾਈ ਗਈ, ਜਿਸ ਵਿਚ 150 ਤੋਂ ਵੱਧ ਨਵੇਂ ਮੈਂਬਰ ਪਾਰਟੀ ਨਾਲ ਜੋੜੇ ਗਏ। ਇਸ ਵਿਚ ਖ਼ਾਸ ਤੌਰ 'ਤੇ ਡੀਏਵੀ ਕਾਲਜ ਦੇ ਵਿਦਿਆਰਥੀਆਂ ਨੂੰ ਮੈਂਬਰ ਬਣਾਇਆ ਗਿਆ।...
View Articleਮਹਾਨ ਪਿਤਾ ਦੇ ਮਹਾਨ ਸਪੁੱਤਰ ਭਗਵਾਨ ਸ੍ਰੀ ਚੰਦ ਜੀ ਮਹਾਰਾਜ
ਉਦਾਸੀ ਸੰਪਰਦਾਇ ਦੇ ਆਚਾਰੀਆ ਭਗਵਾਨ ਸ਼੍ਰੀ ਚੰਦ ਮਹਾਰਾਜ ਜੀ ਦਾ ਪ੍ਰਕਾਸ਼ 1551 ਬਿਕਰਮੀ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਘਰ ਮਾਂ ਸੁਲਖਣੀ ਦੀ ਕੁੱਖੋਂ ਹੋਇਆ। ਮਹਾਨ ਪਿਤਾ ਦੇ ਮਹਾਨ ਸਪੁੱਤਰ ਬਾਬਾ ਸ਼੍ਰੀ ਚੰਦ ਜੀ ਨੇ ਵੀ ਆਪਣੇ ਜੀਵਨ ਵਿਚ ਆਪਣੇ ਪਿਤਾ...
View Articleਸੜਕ ਹਾਦਸੇ 'ਚ ਡਰਾਈਵਰ ਦੀ ਮੌਤ
ਜੇਐਨਐਨ, ਜਲੰਧਰ : ਪਿੰਡ ਵਡਾਲਾ 'ਚ ਸੋਮਵਾਰ ਦੇਰ ਸ਼ਾਮ ਐਕਟਿਵਾ 'ਤੇ ਸਵਾਰ ਹੋ ਕੇ ਪਰਤ ਰਹੇ ਟਰੱਕ ਡਰਾਈਵਰ ਦੀ ਸੜਕ ਹਾਦਸੇ 'ਚ ਮੌਤ ਹੋ ਗਈ। ਹਾਲਾਂਕਿ ਹਾਦਸਾ ਕਿਹਨਾਂ ਕਾਰਨਾਂ ਕਰਕੇ ਹੋਇਆ, ਇਸ ਦਾ ਖੁਲਾਸਾ ਅਜੇ ਨਹੀਂ ਹੋ ਸਕਿਆ ਹੈ। ਮਿ੍ਰਤਕ ਦੀ ਪਛਾਣ...
View Articleਟਰੈਕ 'ਚ ਫਾਲਟ, ਦੋ ਘੰਟੇ ਭੋਗਪੁਰ ਰੁਕੀ ਰਹੀ ਹਾਵੜਾ-ਜੰਮੂ ਐਕਸਪ੍ਰੈੱਸ
ਜੇਐਨਐਨ, ਭੋਗਪੁਰ : ਸਥਾਨਕ ਸਟੇਸ਼ਨ ਨਜ਼ਦੀਕ ਰੇਲਵੇ ਪਟੜੀ ਟਰੈਕ 'ਚ ਫਾਲਟ ਹੋਣ ਕਾਰਨ ਭੋਗਪੁਰ ਸਟੇਸ਼ਨ 'ਤੇ ਦੋ ਘੰਟੇ ਤੋਂ ਜ਼ਿਆਦਾ ਦੇਰ ਤਕ ਰੁਕੀ ਰਹੀ ਹਿਸਾਰ 12331 (ਹਾਵੜਾ-ਜੰਮੂ ਐਕਸਪ੍ਰੈੱਸ), ਜਿਸ ਕਾਰਨ ਯਾਤਰੀਆਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ...
View Articleਚੰਦੇ ਦੇ ਰੌਲੇ ਸਬੰਧੀ ਏਡੀਸੀਪੀ ਨੂੰ ਮਿਲਿਆ ਮੁਸਲਿਮ ਭਾਈਚਾਰਾ
ਮਨਦੀਪ ਸ਼ਰਮਾ, ਜਲੰਧਰ : ਮੁੱਖ ਈਦਗਾਹ ਗੁਲਾਬ ਦੇਵੀ ਰੋਡ ਵਿਖੇ ਈਦ ਉਲ ਜੂਹਾ ਦੀ ਨਮਾਜ਼ 25 ਸਤੰਬਰ ਨੂੰ ਮੁਸਲਮਾਨ ਭਾਈਚਾਰੇ ਵੱਲੋਂ ਸਵੇਰੇ 9 ਵਜੇ ਰੱਖੀ ਗਈ ਹੈ। ਇਸ ਸਬੰਧੀ ਮੁਸਲਮਾਨ ਭਾਈਚਾਰੇ ਵੱਲੋਂ ਆਯੂਬ ਖ਼ਾਨ ਪ੍ਰਧਾਨ ਤੇ ਨਾਸਿਰ ਸਲਮਾਨੀ ਚੇਅਰਮੈਨ...
View Articleਲੋੜਵੰਦਾਂ ਨੂੰ ਵੰਡਿਆ ਰਾਸ਼ਨ ਤੇ ਬੱਚਿਆਂ ਨੂੰ ਦਿੱਤੀ ਸਕੂਲ ਦੀ ਫੀਸ
ਸਟਾਫ ਰਿਪੋਰਟਰ, ਜਲੰਧਰ : ਮਹਾਨਗਰ ਸੇਵਾ ਸੁਸਾਇਟੀ ਵੱਲੋਂ ਬਜ਼ੁਰਗ ਅੌਰਤਾਂ ਨੂੰ ਰਾਸ਼ਨ ਤੇ ਬੱਚਿਆਂ ਨੂੰ ਸਕੂਲ ਫੀਸਾਂ ਦੇ ਕੇ ਸਮਾਜ ਸੇਵਾ 'ਚ ਅਹਿਮ ਰੋਲ ਅਦਾ ਕੀਤਾ ਗਿਆ। ਇਹ ਨੇਕ ਉਪਰਾਲਾ ਸੁਸਾਇਟੀ ਵੱਲੋਂ ਕਰਵਾਏ ਗਏ ਸਮਾਗਮ ਦੌਰਾਨ ਕੀਤਾ ਗਿਆ।...
View Articleਡੇਂਗੂ ਦੀ ਰੋਕਥਾਮ ਲਈ ਸਰਕਟ ਹਾਊਸ 'ਚ ਇਕੱਠੇ ਹੋਣਗੇ ਅਧਿਕਾਰੀ
ਸਟਾਫ ਰਿਪੋਰਟਰ, ਜਲੰਧਰ : ਜ਼ਿਲ੍ਹੇ 'ਚ ਡੇਂਗੂ ਦੀ ਰੋਕਥਾਮ ਸਬੰਧੀ ਕੀਤੇ ਜਾ ਰਹੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਨਿਗਮ ਕਮਿਸ਼ਨਰ ਤੇ ਸਿਵਲ ਸਰਜਨ ਨਾਲ ਪੰਜਾਬ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਰਾਜੇਸ਼ ਬਾਘਾ ਭਲਕੇ ਮੀਟਿੰਗ ਕਰਨਗੇ। ਇਸ ਤੋਂ ਬਾਅਦ 12...
View Articleਛੇਤੀ ਸ਼ੁਰੂ ਕੀਤਾ ਜਾਵੇ ਪੋਸਟ ਮੈਟਿ੫ਕ ਸਕੀਮ ਵਾਲਾ ਪੋਰਟਲ
ਸਟਾਫ ਰਿਪੋਰਟਰ, ਜਲੰਧਰ : 'ਪੋਸਟ ਮੈਟਿ੫ਕ ਸਕਾਲਰਸ਼ਿਪ ਫਾਰ ਐਸਸੀ/ਬੀਸੀ ਲਈ ਸਰਕਾਰ ਨੇ ਜੋ ਪੋਰਟਲ ਬਣਾਇਆ ਸੀ, ਉਹ ਕੁਝ ਦਿਨਾਂ ਤੋਂ ਬੰਦ ਹੈ ਅਤੇ ਵਿਦਿਆਰਥੀਆਂ ਨੂੰ ਇਸ ਸਬੰਧੀ ਦਿੱਕਤ ਆ ਰਹੀ ਹੈ। ਜੇਕਰ ਵਿਦਿਆਰਥੀ ਇਸ ਸਬੰਧੀ ਪੋਰਟਲ 'ਤੇ ਆਪਣੇ ਫਾਰਮ...
View Article