ਦਾਣਾ ਮੰਡੀ 'ਚ ਮੋਟਰਸਾਈਕਲ ਚੋਰੀ
ਪੱਤਰ ਪ੫ੇਰਕ, ਕੋਟਕਪੂਰਾ : ਸਥਾਨਕ ਨਵੀਂ ਦਾਣਾ ਮੰਡੀ ਵਿਖੇ ਇਕ ਵਿਅਕਤੀ ਦਾ ਮੋਟਰਸਾਈਕਲ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਉਕਤ ਮੌਕੇ ਮਿਲੀ ਜਾਣਕਾਰੀ ਅਨੁਸਾਰ ਪੰਕਜ ਨਾਰੰਗ ਪੁੱਤਰ ਪ੍ਰਦੀਪ ਕੁਮਾਰ ਵਾਸੀ ਗੁਰਦਵਾਰਾ ਬਜ਼ਾਰ ਕੋਟਕਪੂਰਾ ਨੇ ਦੱਸਿਆ...
View Article40 ਲੀਟਰ ਸ਼ਰਾਬ ਸਣੇ ਇਕ ਕਾਬੂ
ਪੱਤਰ ਪ੫ੇਰਕ, ਕੋਟਕਪੂਰਾ : ਏਐਸਆਈ. ਪਰਵਿੰਦਰ ਸਿੰਘ ਦੀ ਅਗਵਾਈ ਵਾਲੀ ਪੁਲਸ ਪਾਰਟੀ ਨੇ ਮੁਖਬਰ ਵੱਲੋਂ ਮਿਲੀ ਸੂਚਨਾ ਦੇ ਅਧਾਰ 'ਤੇ ਕਾਰਵਾਈ ਕਰਦਿਆਂ ਭਾਰੀ ਮਾਤਰਾ 'ਚ ਨਾਜਾਇਜ਼ ਸ਼ਰਾਬ ਬਰਾਮਦ ਕਰਨ 'ਚ ਸਫ਼ਲਤਾ ਪ੍ਰਾਪਤ ਕੀਤੀ ਹੈ। ਪੁਲਸ ਨੂੰ ਖਾਸ ਮੁਖਬਰ...
View Articleਘਰ ਅੰਦਰ ਵੜ ਕੇ ਕੀਤੀ ਕੁੱਟਮਾਰ, ਮਾਮਲਾ ਦਰਜ
ਪੱਤਰ ਪ੫ੇਰਕ, ਕੋਟਕਪੂਰਾ : ਪਿੰਡ ਢੁੱਡੀ ਵਿਖੇ ਇਕ ਦੇ ਘਰ ਅੰਦਰ ਵੜ ਕੇ ਉਸ ਦੀ ਕੁੱਟਮਾਰ ਕਰਨ ਦਾ ਮਾਮਲਾ ਸਹਾਮਣੇ ਆਇਆ ਹੈ। ਉਕਤ ਮੌਕੇ ਮਿਲੀ ਜਾਣਕਾਰੀ ਅਨੁਸਾਰ ਬਲਜੀਤ ਸਿੰਘ ਬਿੱਲਾ ਪੁੱਤਰ ਕੇਹਰ ਸਿੰਘ ਵਾਸੀ ਪਿੰਡ ਢੁੱਡੀ ਨੇ ਸਥਾਨਕ ਸਦਰ ਥਾਣੇ ਅਧੀਨ...
View Articleਅਵਨੀਸ਼ ਬਣੇ ਹਰ ਹਰ ਮਹਾਂਦੇਵ ਕਾਂਵੜ ਸੰਘ ਦੇ ਨਵੇਂ ਪ੍ਰਧਾਨ
ਮਨੋਜ ਕੁਮਾਰ, ਧੂਰੀ : ਹਰ ਹਰ ਮਹਾਂਦੇਵ ਕਾਂਵੜ ਸੰਘ ਦੀ ਇਕ ਮੀਟਿੰਗ ਸਰਪ੍ਰਸਤ ਸੁਰਿੰਦਰ ਗੋਇਲ ਬਾਂਗਰੂ ਕੌਂਸਲਰ ਦੀ ਅਗਵਾਈ ਹੇਠ ਸਥਾਨਕ ਰਿਜੋਰਟ ਵਿਖੇ ਹੋਈ, ਜਿਸ 'ਚ ਸਭ ਤੋਂ ਪਹਿਲਾਂ ਪਠਾਨਕੋਟ ਅੱਤਵਾਦੀ ਹਮਲੇ 'ਚ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ...
View Articleਡਰਾਅ ਦੇ ਜ਼ਰੀਏ ਨਰਸਰੀ ਦੇ ਬੱਚਿਆਂ ਨੂੰ ਕੀਤਾ ਦਾਖਲ
ਮਾਮੂਨ ਰਸ਼ੀਦ, ਮਾਲੇਰਕੋਟਲਾ : ਸ਼ਹਿਰ ਦੀ ਮਸ਼ਹੂਰ ਵਿੱਦਿਅਕ ਸੰਸਥਾ ਅਲਫਲਾਹ ਪਬਲਿਕ ਸਕੂਲ ਵਿੱਚ ਨਰਸਰੀ ਦੇ ਦਾਖਲੇ ਲਈ ਪਿਛਲੇ ਕਈ ਦਿਨਾਂ ਤੋਂ ਦਾਖਲੇ ਲਈ ਫਾਰਮ ਭਰਵਾਏ ਜਾ ਰਹੇ ਸਨ ਅਤੇ ਅੱਜ ਇੱਕ ਡਰਾਅ ਰਾਹੀਂ ਬੱਚਿਆਂ ਨੂੰ ਨਰਸਰੀ ਵਿੱਚ ਦਾਖਲ ਕੀਤਾ...
View Articleਕੈਂਪ 'ਚ ਨੌਜਵਾਨਾਂ ਤੇ ਅੌਰਤਾਂ ਨੇ ਕੀਤਾ ਖ਼ੂਨਦਾਨ
ਸੁਭਾਸ਼ ਸਿੰਗਲਾ, ਤਪਾ ਮੰਡੀ : ਅੱਗਰਵਾਲ ਧਰਮਸ਼ਾਲਾ 'ਚ ਹੈਪੀ ਕਲੱਬ ਵੱਲੋ ਚੌਥਾ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ। ਸਮਾਗਮ ਦੋਰਾਨ ਕਲੱਬ ਦੇ ਵਲੰਟੀਅਰਾਂ ਵੱਲੋਂ ਸਮਾਜ ਸੇਵੀ ਡਾ. ਵਿਜੈ ਕੁਮਾਰ ਸ਼ਰਮਾ ਦੇ ਸਹਿਯੋਗ ਨਾਲ ਸ਼ਮ੍ਹਾ ਰੋਸ਼ਨ ਕਰਕੇ ਕੈਂਪ ਦੀ...
View Articleਪਾਕਿ 'ਚ ਗੁਆਚੇ ਸਿੱਖ ਵਿਰਸੇ ਨੂੰ ਸੰਭਾਲਣ ਦੀ ਲੋੜ
ਤੇਜਿੰਦਰ ਸਿੰਘ ਸਹਿਗਲ, ਸਿਡਨੀ : 'ਸਿੱਖ ਜਗਤ ਵੱਲੋਂ ਉਸ ਸਿੱਖ ਵਿਰਸੇ ਨੂੰ ਵਿਸਾਰ ਦਿੱਤਾ ਗਿਆ ਹੈ ਜੋ ਕਿ ਕੁਝ ਇਤਿਹਾਸਕ ਗੁਰਦੁਆਰਿਆਂ ਤੋਂ ਇਲਾਵਾ ਪਾਕਿਸਤਾਨ ਦੇ ਵੱਖ-ਵੱਖ ਸ਼ਹਿਰਾਂ ਵਿਚ ਮੌਜੂਦ ਹੈ।' ਇਸ ਗੱਲ ਦਾ ਪ੫ਗਟਾਵਾ ਐਤਵਾਰ ਨੂੰ ਇੱਥੇ...
View Articleਨਗਰ ਕੀਰਤਨ ਮੌਕੇ ਲਾਇਆ ਚਾਹ ਪਕੌੜਿਆਂ ਦਾ ਲੰਗਰ
Îਮੁਖਤਿਆਰ ਸਿੰਘ , ਪੱਖੋ ਕਲਾਂ : ਧਾਰਮਿਕ ਸਥਾਨ ਪੁਲਾੜਾ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਨੂੰ ਸਮਰਪਿਤ ਕੱਢੇ ਗਏ ਨਗਰ ਕੀਰਤਨ ਦਾ ਪੱਖੋ ਕਲਾਂ ਪਹੁੰਚਣ 'ਤੇ ਸਵਾਗਤ ਕੀਤਾ ਗਿਆ। ਇਸ ਮੌਕੇ ਗੁਰਦੁਆਰਾ ਰਾਮਸ਼ਰ ਸਹੀਦਾਂ ਵੱਲੋਂ ਸੰਗਤਾਂ...
View Articleਸੈਂਕੜੇ ਨੌਜਵਾਨ ਹੋਏ ਆਪ 'ਚ ਹੋਏ ਸ਼ਾਮਲ
ਹਰਮੇਸ਼ ਸਿੰਘ ਮੇਸ਼ੀ, ਦਿੜ੍ਹਬਾ : ਆਮ ਆਦਮੀ ਪਾਰਟੀ ਨੂੰ ਉਸ ਸਮੇਂ ਵੱਡਾ ਬਲ ਮਿਲਿਆ, ਜਦੋਂ ਨੌਜਵਾਨ ਗੁਰਧਿਆਨ ਸਿੰਘ ਕੌਹਰੀਆਂ ਦੀ ਅਗਵਾਈ ਹੇਠ ਦਿੜ੍ਹਬਾ ਵਿਖੇ ਗੀਤਾ ਭਵਨ ਵਿੱਚ ਇੱਕ ਸਮਾਗਮ ਦੌਰਾਨ ਹਲਕਾ ਦਿੜ੍ਹਬਾ ਦੇ ਸੈਂਕੜੇ ਨੌਜਵਾਨ ਸ਼ਾਮਲ ਹੋਏ।...
View Articleਇਸਤਰੀ ਅਕਾਲੀ ਦਲ ਦੇ ਅਹੁਦੇਦਾਰ ਚੁਣੇ
ਬੰਧਨਤੋੜ ਸਿੰਘ, ਹੰਡਿਆਇਆ : ਕਸਬਾ ਹੰਡਿਆਇਆ ਦੇ ਨੇੜਲੇ ਪਿੰਡ ਖੁੱਡੀ ਖੁਰਦ ਦੀ ਸੁਖਪਾਲ ਸਿੰਘ ਗੁਰੂ ਯਾਦਗਾਰੀ ਵਿਖੇ ਹਲਕਾ ਭਦੌੜ ਦੇ ਹਲਕਾ ਇੰਚਾਰਜ ਦਰਬਾਰਾ ਸਿੰਘ ਗੁਰੂ, ਜਿਲ੍ਹਾ ਪ੍ਰਧਾਨ ਇਸਤਰੀ ਵਿੰਗ ਬੀਬੀ ਜਸਵਿੰਦਰ ਕੌਰ ਠੁੱਲੇਵਾਲ,ਪਰਮਿੰਦਰ ਕੌਰ...
View Articleਮਾਲੇਰਕੋਟਲਾ ਤੋਂ ਅਜਮੇਰ ਸ਼ਰੀਫ ਜਾਣ ਵਾਲੀ ਰੇਲ ਗੱਡੀ ਦਾ ਹੋਵੇਗਾ ਵਿਰੋਧ
-ਐਲਾਨ -ਮੁੱਖ ਮੰਤਰੀ ਬਾਦਲ ਕੋਲੋਂ ਕੀਤੀ ਮਾਲੇਰਕੋਟਲਾ 'ਚ ਵਿਕਾਸ ਕਰਨ ਦੀ ਅਪੀਲ ਫੋਟੋ- 17 ਕੈਪਸ਼ਨ: ਮੁਨਸ਼ੀ ਅਰਸ਼ਦ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਮਾਮੂਨ ਰਸ਼ੀਦ, ਮਾਲੇਰਕੋਟਲਾ : ਮੁਸਲਿਮ ਨੌਜਵਾਨ ਸਭਾ ਦੀ ਇੱਕ ਮੀਟਿੰਗ ਸਭਾ ਦੇ ਪ੫ਧਾਨ ਮੁਨਸ਼ੀ...
View Articleਪੰਜਾਬ ਸਟੇਟ ਕਰਮਚਾਰੀ ਦਲ ਦੇ ਆਗੂ 'ਆਪ' ਵਿਚ ਸ਼ਾਮਲ
ਨਰੇਸ਼ ਕਾਲੀਆ, ਗੁਰਦਾਸਪੁਰ : ਪੰਜਾਬ ਸਟੇਟ ਕਰਮਚਾਰੀ ਦਲ ਦੇ ਚੀਫ ਆਰਗੇਨਾਈਜ਼ਰ ਸੁਖਦੇਵ ਸਿੰਘ ਰਿਆੜ ਨੇ ਪ੫ੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਟੇਟ ਪ੫ਧਾਨ ਹਰੀ ਸਿੰਘ ਟੋਹੜੇ ਨਾਲ ਪਟਿਆਲਾ ਵਿਖੇ ਮੀਟਿੰਗ ਹੋਈ ਹੈ। ਇਸ ਮੀਟਿੰਗ ਵਿਚ ਵਿਚਾਰ ਵਟਾਂਦਰਾ...
View Articleਟੈਲੀਕਾਮ ਖੇਤਰ ਲਈ 5 ਸਾਲ 'ਚ ਤਿਆਰ ਹੋਣਗੀਆਂ 7 ਲੱਖ ਨੌਕਰੀਆਂ
ਨਵੀਂ ਦਿੱਲੀ (ਏਜੰਸੀ) : ਟੈਲੀਕਾਮ ਇੰਡਸਟਰੀ ਦੇ ਅਗਲੇ ਪੰਜ ਸਾਲ 'ਚ 7 ਲੱਖ ਨਵੀਆਂ ਨੌਕਰੀਆਂ ਤਿਆਰ ਕਰਨ ਦਾ ਅੰਦਾਜ਼ਾ ਹੈ। ਟੈਲੀਕਾਮ ਸਕਿੱਲ ਡਿਵੈੱਲਪਮੈਂਟ ਨਾਲ ਜੁੜੇ ਇਕ ਚੋਟੀ ਦੇ ਗਰੁੱਪ ਨੇ ਆਪਣਾ ਇਹ ਅੰਦਾਜ਼ਾ ਨੀਤੀ ਆਯੋਗ ਨੂੰ ਸੌਂਪਿਆ ਹੈ। ਟੈਲੀਕਾਮ...
View Articleਪਿੰਡ ਨਬੀਪੁਰ ਵਿਚ ਆਪ ਪਾਰਟੀ ਦੀ ਮੀਟਿੰਗ ਹੋਈ
ਪੱਤਰ ਪ੫ੇਰਕ, ਗੁਰਦਾਸਪੁਰ : ਅੱਜ ਪਿੰਡ ਨਬੀਪੁਰ ਵਿਚ ਆਪ ਪਾਰਟੀ ਦੀ ਮੀਟਿੰਗ ਸਰਕਲ ਪ੫ਧਾਨ ਸੁਰਿੰਦਰ ਕੁਮਾਰ ਦੀ ਪ੫ਧਾਨਗੀ ਹੇਠ ਹੋਈ, ਜਿਸ ਵਿਚ 14 ਤਰੀਕ ਨੂੰ ਮੁਕਤਸਰ ਸਾਹਿਬ ਹੋਣ ਜਾ ਰਹੀ ਹੋਣੀ ਮਾਘੀ ਦੀ ਰੈਲੀ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।...
View Articleਕਾਮਰੇਡਾਂ ਨੇ ਖੋਲਿ੍ਹਆ ਗੁੰਡਾ ਅਨਸਰਾਂ ਖ਼ਿਲਾਫ਼ ਮੋਰਚਾ
ਹਰਕੰਵਲ ਸਿੰਘ ਹੈਪੀ, ਸੰਗਰੂਰ : ਪੰਜਾਬ ਸਟੂਡੈਂਟਸ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ ਦੇ ਸੂਬਾ ਪੱਧਰੀ ਸੱਦੇ ਤਹਿਤ ਮੁਜਾਹਰਾ ਕਰਕੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਨੌਜਵਾਨ ਭਾਰਤ ਸਭਾ ਦੇ ਸੂਬਾ...
View Articleਚੰਨੀ ਸਾਹਿਬ ਪਹਿਲਾਂ ਹਲਕੇ ਦਾ ਵਿਕਾਸ ਕਰ ਲਵੋ, ਪੰਜਾਬ ਨੂੰ ਫਿਰ ਦੇਖ ਲੈਣਾ : ਰਾਣਾ
— ਚੰਨੀ ਦੇ ਪੀ.ਏ. ਨੇ ਆਪਣੇ ਹੀ ਪਿੰਡ ਦਾ ਕੀਤਾ ਸੱਤਿਆਨਾਸ਼ ਸ੫ੀ ਚਮਕੌਰ ਸਾਹਿਬ, ਗੁਰਸ਼ਰਨ ਸਿੰਘ ਗੁਲਸ਼ਨ ਚੰਨੀ ਸਾਹਿਬ ਪਹਿਲਾਂ ਆਪਣੇ ਹਲਕੇ ਦਾ ਵਿਕਾਸ ਕਰ ਲਵੋ, ਪੰਜਾਬ ਨੂੰ ਫਿਰ ਦੇਖ ਲੈਣਾ। ਇਹ ਪ੫ਗਟਾਵਾ ਆਮ ਆਦਮੀ ਪਾਰਟੀ ਦੇ ਵਲੰਟੀਅਰ ਅਮਿਤੋਜ...
View Articleਗਰਾਂਟਾਂ ਦੇ ਖੁੱਲੇ ਗੱਫੇ ਦੇਣ ਲਈ ਵਰਕਰਾਂ ਦਾ ਕੀਤਾ ਧੰਨਵਾਦ
ਦਲਜਿੰਦਰ ਸਿੰਘ ਸੰਧੂ, ਧਾਰੀਵਾਲ : ਪਿੰਡ ਸੰਘਰ ਸੰਧਵਾਂ, ਸਿੰਘਪੁਰਾ, ਬਦੇਸ਼ਾ, ਅਖਲਾਸ਼ਪੁਰ, ਬੱਲ, ਆਲੋਵਾਲ, ਜੋਗੋਵਾਲ ਜੱਟਾਂ, ਕੋਟ ਸੰਤੋਖ ਰਾਏ, ਛੋਟੇਪੁਰ, ਚੱਕ ਬੜੋਏ, ਥੇਹ ਤਿੱਖਾ, ਡਡਵਾਂ, ਕੰਗ, ਚੱਕ ਦੀਪੇਵਾਲ, ਦੇਵੀਦਾਸ ਅਤੇ ਕਲਿਆਣਪੁਰ ਆਦਿ...
View Articleਜਦੋਂ ਲੋਕਾਂ ਨੇ ਬੇਜ਼ਬਾਨ ਜ਼ਖਮੀ ਕੁੱਤੇ ਦੀ ਬਚਾਈ ਜਾਨ...
ਪੀਬੀਟੀਟੀ207 -ਇਨਸਾਨੀਅਤ ਹਾਲੇ ਜਿੰਦਾ ਹੈ... -ਵਾਹਨ ਦੀ ਲਪੇਟ 'ਚ ਆ ਕੇ ਜ਼ਖ਼ਮੀ ਹੋਇਆ ਕੁੱਤਾ ਬੱਲੂ ਮਹਿਤਾ, ਪੱਟੀ ਜਦੋਂ ਕੋਈ ਇਨਸਾਨ ਮੁਸੀਬਤ 'ਚ ਹੁੰਦਾ ਹੈ ਤਾਂ ਉਸ ਨੂੰ ਬਚਾਉਣ ਲਈਤਾਂ ਕਈ ਲੋਕ ਜੱਦੋ-ਜਹਿਦ ਕਰਦੇ ਆਮ ਵੇਖੇ ਜਾਂਦੇ ਹਨ ਪ੫ੰਤੂ ਜਦ...
View Articleਸ਼ਹੀਦ ਲੈਫਟੀਨੈਂਟ ਗੁਰਦੀਪ ਸਿੰਘ ਸਲਾਰੀਆ ਦਾ 20ਵਾਂ ਸ਼ਰਧਾਂਜਲੀ ਸਮਾਗਮ
- ਸ਼ਹੀਦਾਂ ਦੇ ਪਰਿਵਾਰਾਂ ਨੂੰ ਮਿਲੇ ਪੂਰਾ ਮਾਣ ਸਤਿਕਾਰ : ਕੁੰਵਰ ਵਿੱਕੀ ਸ਼ਾਮ ਸਿੰਘ ਘੁੰਮਣ, ਦੀਨਾਨਗਰ : ਸ਼ੌਰਿਆ ਚੱਕਰ ਵਿਜੇਤਾ ਲੈਫਟੀਨੈਂਟ ਗੁਰਦੀਪ ਸਿੰਘ ਸਲਾਰੀਆ ਦਾ 20ਵਾਂ ਸ਼ਰਧਾਂਜਲੀ ਸਮਾਗਮ ਬਿ੍ਰਗੇਡੀਅਰ ਪ੍ਰਹਿਲਾਦ ਸਿੰਘ ਦੀ ਪ੍ਰਧਾਨਗੀ ਹੇਠ...
View Articleਪੰਜਾਬ ਸਟੂਡੈਂਟਸ ਯੂਨੀਅਨ ਨੇ ਸੁਪਰਡੈਂਟ ਗਰੇਡ ਵਨ ਨੂੰ ਦਿੱਤਾ ਮੰਗ ਪੱਤਰ
ਪੰਜਾਬੀ ਜਾਗਰਣ ਟੀਮ, ਨਵਾਂਸ਼ਹਿਰ : ਪੰਜਾਬ ਸਟੂਡੈਂਟਸ ਯੂਨੀਅਨ ਤੇ ਨੌਜਵਾਨ ਭਾਰਤ ਸਭਾ ਨੇ ਸੂਬਾ ਪੱਧਰੀ ਸੱਦੇ 'ਤੇ ਪੀਐਸਯੂ ਦੇ ਸੂਬਾ ਪ੍ਰਧਾਨ ਰਜਿੰਦਰ ਸਿੰਘ ਤੇ ਪਾਏ ਗਏ 3 ਸਾਲ ਪੁਰਾਣੇ ਕੇਸ ਤੇ ਫਰੀਦਕੋਟ ਦੇ ਇਕ ਕਾਲਜ ਤੇ ਅਸਮਾਜਿਕ ਤੱਤਾਂ ਵੱਲੋਂ...
View Article