ਲਾਰਸਨ ਐਂਡ ਟੂਬਰੋ ਨੂੰ ਮਿਲੇ 1247 ਕਰੋੜ ਰੁਪਏ ਦੇ ਆਰਡਰ
ਨਵੀਂ ਦਿੱਲੀ (ਏਜੰਸੀ) : ਲਾਰਸਨ ਐਂਡ ਟੂਬਰੋ ਨੇ ਮੰਗਲਵਾਰ ਨੂੰ ਕਿਹਾ ਕਿ ਉਸ ਦੀ ਨਿਰਮਾਣ ਇਕਾਈ ਨੂੰ 1247 ਕਰੋੜ ਰੁਪਏ ਦੇ ਆਰਡਰ ਮਿਲੇ ਹਨ। ਇੰਜੀਨੀਅਰਿੰਗ ਅਤੇ ਨਿਰਮਾਣ ਖੇਤਰ ਦੀ ਇਸ ਮੁਖ ਕੰਪਨੀ ਨੇ ਬੰਬਈ ਸ਼ੇਅਰ ਬਾਜ਼ਾਰ ਨੂੰ ਦੱਸਿਆ ਕਿ ਉਸ ਦੇ ਭਵਨ...
View Articleਜ਼ਿਲ੍ਹਾ ਪੱਧਰੀ ਕੌਮੀ ਵੋਟਰ ਦਿਵਸ 25 ਨੂੰ ਮਨਾਇਆ ਜਾਵੇਗਾ-ਏਡੀਸੀ
ਪ੍ਰਦੀਪ ਭਨੋਟ, ਨਵਾਂਸ਼ਹਿਰ : ਲੋਕਤੰਤਰੀ ਅਮਲ 'ਚ ਵੋਟ ਦੀ ਮਹੱਤਤਾ ਨੂੰ ਉਭਾਰਨ ਤੇ ਵੋਟ ਦੇ ਅਧਿਕਾਰ ਪ੫ਤੀ ਜਾਗਰੂਕਤਾ ਪੈਦਾ ਕਰਨ ਦੇ ਮੰਤਵ ਨਾਲ 25 ਜਨਵਰੀ ਨੂੰ ਕੌਮੀ ਪੱਧਰ 'ਤੇ ਮਨਾਏ ਜਾਂਦੇ 'ਨੈਸ਼ਨਲ ਵੋਟਰ ਦਿਵਸ' 'ਤੇ ਇਸ ਵਾਰ ਜ਼ਿਲ੍ਹਾ ਪੱਧਰੀ ਸਮਾਗਮ...
View Articleਬਟਾਲਾ ਦੇ ਕੈਪਟਨ ਸਕੂਲ ਦੀ ਵੈਨ ਡਰੇਨ 'ਚ ਡਿੱਗੀ, 4 ਬੱਚਿਆਂ ਦੀ ਮੌਤ
-ਹਾਦਸੇ 'ਚ 25 ਬੱਚੇ ਜ਼ਖਮੀ -ਜੀਪ ਨਾਲ ਟਕਰਾਉਣ 'ਤੇ ਡਰੇਨ 'ਚ ਡਿਗੀ ਵੈਨ ਫੋਟੋ-6, 7, 8 ਜੇਐਨਐਨ, ਮਜੀਠਾ: ਇਥੋਂ 10 ਕਿਲੋਮੀਟਰ ਦੀ ਦੂਰੀ ਤੇ ਇੱਕ ਸਕੂਲ ਵੈਨ ਦੇ ਡਰੇਨ ਵਿੱਚ ਡਿੱਗਣ ਕਾਰਨ 4 ਬੱਚਿਆਂ ਦੀ ਮੌਤ ਅਤੇ ਕਰੀਬ 25 ਬੱਚਿਆਂ ਦੇ ਸਖਤ ਜ਼ਖਮੀ...
View Articleਗਵਰਨਰ ਦੇ ਤੌਰ 'ਤੇ ਬਾਬੀ ਜਿੰਦਲ ਨੇ ਪੂਰੀ ਕੀਤੀ ਪਾਰੀ
ਵਾਸ਼ਿੰਗਟਨ (ਪੀਟੀਆਈ) : ਭਾਰਤੀ ਮੂਲ ਦੇ ਅਮਰੀਕੀ ਬਾਬੀ ਜਿੰਦਲ ਨੇ ਲੁਸਿਆਨਾ ਦੇ ਗਵਰਨਰ ਅਹੁਦੇ 'ਤੇ ਆਪਣੀ ਦੂਜੀ ਪਾਰੀ ਵੀ ਪੂਰੀ ਕਰ ਲਈ ਹੈ। 44 ਸਾਲ ਦੇ ਜਿੰਦਲ ਦੀ ਥਾਂ 'ਤੇ ਡੈਮੋਯੇਟਿਕ ਪਾਰਟੀ ਦੇ ਜਾਨ ਬੇਲ ਐਡਵਰਸ ਨੇ ਸੋਮਵਾਰ ਨੂੰ ਸਹੁੰ ਚੁੱਕੀ।...
View Articleਹਾਈ ਡਿਜ਼ਾਈਨ ਦੀ ਨਜ਼ਰ ਅਮਰੀਕੀ ਬਾਜ਼ਾਰ 'ਚ ਵਿਸਥਾਰ 'ਤੇ
ਨਿਊਯਾਰਕ (ਏਜੰਸੀ) : ਕੌਮਾਂਤਰੀ ਪੱਧਰ 'ਤੇ ਵਿਸਥਾਰ ਲਈ ਭਾਰਤ ਦੀ ਚਮੜੇ ਦੇ ਉਤਪਾਦ ਬਣਾਉਣ ਵਾਲੀ ਕੰਪਨੀ ਹਾਈ ਡਿਜ਼ਾਈਨ ਅਮਰੀਕੀ ਬਾਜ਼ਾਰ 'ਚ ਆਪਣੀ ਵਧਦੀ ਮੌਜੂਦਗੀ ਦੇ ਪ੍ਰਤੀ ਆਸਵੰਦ ਹੈ ਅਤੇ ਇਥੇ ਵੱਖ-ਵੱਖ ਕਿਸੇ ਦੇ ਬੈਗ ਇਥੇ ਵਿਸ਼ੇਸ਼ ਸੈਕਸ਼ਨ 'ਚ ਆਪਣੀ...
View Articleਖਾਲਸਾ ਕਾਲਜ 'ਚ ਕਰਵਾਇਆ ਸ਼ਹੀਦੀ ਦਿਵਸ ਨੂੰ ਸਮਰਪਿਤ ਸਮਾਗਮ
— ਵਿਦਿਆਰਥੀਆਂ ਦੇ ਕਰਵਾਏ ਦਸਤਾਰ ਬੰਦੀ ਦੇ ਮੁਕਾਬਲੇ 12 ਆਰਪੀਆਰ 1003 ਕੈਪਸ਼ਨ : ਖਾਲਸਾ ਕਾਲਜ ਸ੫ੀ ਅਨੰਦਪੁਰ ਸਾਹਿਬ ਵਿਖੇ ਹੋਏ ਧਾਰਮਿਕ ਸਮਾਗਮ ਦੌਰਾਨ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਡਾ. ਸਰਬਜਿੰਦਰ ਸਿੰਘ ਨੂੰ ਸਨਮਾਨਿਤ ਕਰਦੇ ਹੋਏ ਕਾਲਜ ਦੇ...
View Articleਵਿਦਿਆਰਥੀ ਮਾਪਿਆਂ ਨੂੰ ਸੜਕੀ ਨਿਯਮਾਂ ਦੀ ਪਾਲਣਾ ਲਈ ਪ੫ੇਰਿਤ ਕਰਨ-ਡੀਸੀ
ਪ੍ਰਦੀਪ ਭਨੋਟ, ਨਵਾਂਸ਼ਹਿਰ ਡਿਪਟੀ ਕਮਿਸ਼ਨਰ ਅਮਰ ਪ੫ਤਾਪ ਸਿੰਘ ਵਿਰਕ ਨੇ ਅੱਜ ਵਿਦਿਆਰਥੀਆਂ ਨੂੰ ਆਪਣੇ ਮਾਪਿਆਂ ਨੂੰ ਸੜ੍ਹਕੀ ਨਿਯਮਾਂ ਦੀ ਪਾਲਣਾ ਕਰਨ ਲਈ ਨਿੱਜੀ ਤੌਰ 'ਤੇ ਪ੫ੇਰਿਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜਦੋਂ ਬੱਚਿਆਂ ਵੱਲੋਂ ਵੱਡਿਆਂ...
View Articleਅਕਲੀਆ ਵਿਖੇ ਵੱਖ-ਵੱਖ ਮੁਕਾਬਲੇ ਦੇ ਜੇਤੂਆਂ ਦਾ ਕੀਤਾ ਸਨਮਾਨ
ਗੋਪਾਲ ਅਕਲੀਆ, ਜੋਗਾ : ਪਿੰਡ ਅਕਲੀਆ ਦੇ ਗੁਰੂਦੁਆਰਾ ਜੀਵਨ ਸੁਧਾਰ ਵਿਖੇ ਸਿੱਖ ਸ਼ਹੀਦਾਂ ਨੂੰ ਸਮਰਪਿਤ ਸਲਾਨਾ ਸਮਾਗਮ ਮੌਕੇ ਆਖੰਡ ਪਾਠਾਂ ਦੇ ਭੋਗ ਪਾ ਕੇ ਵੱਖ-ਵੱਖ ਮੁਕਾਬਲਿਆਂ ਦੇ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ। ਗ੫ੰਥੀ ਭਾਈ ਰੂਪ ਸਿੰਘ ਨੇ ਦੱਸਿਆ...
View Articleਵਾਧਾ ਅੰਮਿ੍ਰਤਧਾਰੀ ਦੀ ਲਾਸ਼ ਮਿਲੀ
-ਕਿਤੇ ਹੋਰ ਕਤਲ ਕਰਕੇ ਲਾਸ਼ ਸੁੱਟਣ ਦਾ ਪੁਲਸ ਨੇ ਜਤਾਇਆ ਖਦਸ਼ਾ -ਪਹਿਚਾਣ ਦੇ ਲਈ ਤਰਨਤਾਰਨ ਦੇ ਡੈੱਡ ਹਾਉਸ 'ਚ ਰੱਖੀ ਲਾਸ਼ ਮੌਕੇ 'ਤੇ ਲਾਸ਼ ਦੇ ਕੋਲ ਪੈਟਰੋਲ ਦੀ ਖਾਲ੍ਹੀ ਕੈਨੀ ਵੀ ਪੁਲਸ ਦੇ ਹੱਥ ਲੱਗੀ ਹੈ। ਲਾਸ਼ ਦਾ ਕਾਫੀ ਹਿੱਸਾ ਸੜ ਜਾਣ ਕਰਕੇ ਉਸ ਦੀ...
View Articleਪੀੜਤ ਪਰਿਵਾਰ ਨੂੰ ਇਨਸਾਫ ਮਿਲਣ ਤੱਕ ਸੰਘਰਸ਼ ਜਾਰੀ ਰਹੇਗਾ : ਸਮਾਉਂ
ਗੁਰਿੰਦਰ ਅੌਲਖ, ਭੀਖੀ : ਪਿੰਡ ਹੋਡਲਾ ਕਲਾਂ ਵਿਖੇ ਪਿੰਡ ਦੇ ਧਨਾਢ ਪਰਿਵਾਰ ਵੱਲੋਂ ਦਲਿਤ ਵਰਗ ਨਾਲ ਸਬੰਧਿਤ ਗਰਭਵਤੀ ਅੌਰਤ ਦੀ ਕੀਤੀ ਗਈ ਕੁੱਟਮਾਰ ਦੇ ਮਾਮਲੇ ਵਿੱਚ ਪਿੰਡ ਦੀ ਦਲਿਤ ਧਰਮਸ਼ਾਲਾ ਵਿਖੇ ਮਜ਼ਦੂਰ ਵਰਗ ਦਾ ਇਕੱਠ ਹੋਇਆ। ਇਕੱਠ ਨੂੰ ਸੰਬੋਧਨ...
View Articleਦਸਮੇਸ਼ ਗਰਲਜ਼ ਕਾਲਜ਼ 'ਚ ਲੋਹੜੀ ਮੌਕੇ ਕਰਵਾਇਆ ਸਮਾਗਮ
ਮਨਜੀਤ ਚੀਮਾ, ਮੁਕੇਰੀਆਂ : ਲੋਹੜੀ ਦੇ ਪਵਿੱਤਰ ਦਿਹਾੜੇ 'ਤੇ ਦਸ਼ਮੇਸ਼ ਗਰਲਜ਼ ਕਾਲਜ ਵਿਖੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਸਮੂਹਿਕ ਤੌਰ 'ਤੇ ਲੋਹੜੀ ਸਬੰਧੀ ਸਮਾਗਮ ਕਰਵਾਇਆ ਗਿਆ। ਇਨਾਂ ਸਮਾਗਮਾਂ ਦੀ ਅਗਵਾਈ ਦਸ਼ਮੇਸ਼ ਗਰਲਜ਼ ਕਾਲਜ਼ ਚੱਕ ਅੱਲਾ ਬਖ਼ਸ ਦੀ...
View Articleਆਸ਼ਾ ਕਿਰਨ ਸਪੈਸ਼ਲ ਸਕੂਲ ਵਿਖੇ 50,000 ਦੀ ਰਾਸ਼ੀ ਦਾ ਸਮਾਨ ਵੰਡਕੇ ਮਨਾਈ ਲੋਹੜੀ
ਪੰਜਾਬੀ ਜਾਗਰਣ ਕੇਂਦਰ, ਹੁਸ਼ਿਆਰਪੁਰ : ਜਗਜੀਤ ਸਿੰਘ ਸੱਚਦੇਵਾ ਆਸ਼ਾ ਕਿਰਨ ਸਪੈਸ਼ਲ ਸਕੂਲ ਜਹਾਨਖੇਲਾਂ ਹੁਸ਼ਿਆਰਪੁਰ ਵਿਖੇ ਆਸ਼ਾਦੀਪ ਵੈਲਫੇਅਰ ਸੁਸਾਇਟੀ ਦੇ ਮੈਂਬਰਾਂ ਨੇ ਸਪੈਸ਼ਲ ਬੱਚਿਆਂ ਦੇ ਨਾਲ ਲੋਹੜੀ ਮਨਾਈ। ਸੁਸਾਇਟੀ ਦੇ ਮੈਂਬਰਾਂ ਵਲੋਂ 50,000 ਦੀ...
View Articleਗਾਇਕਾ ਬਣੀ ਹੇਮਾ ਮਾਲਿਨੀ, ਰਿਲੀਜ਼ ਕਰਨਗੇ ਭਜਨ ਐਲਬਮ
ਮੁੰਬਈ (ਪੀਟੀਆਈ): ਗੁਜ਼ਰੇ ਜ਼ਮਾਨੇ ਦੀ ਮਸ਼ਹੂਰ ਅਦਾਕਾਰਾ ਅਤੇ ਸੰਸਦ ਮੈਂਬਰ ਹੇਮਾ ਮਾਲਿਨੀ ਨੇ ਹੁਣ ਗਾਇਕੀ ਦੇ ਖੇਤਰ 'ਚ ਵੀ ਕਦਮ ਰੱਖ ਦਿੱਤਾ ਹੈ। ਛੇਤੀ ਹੀ ਉਨ੍ਹਾਂ ਦੀ ਪਹਿਲੀ ਐਲਬਮ ਰਿਲੀਜ਼ ਹੋਵੇਗੀ। 67 ਸਾਲਾ ਹੇਮਾ ਨੇ ਟਵਿੱਟਰ ਦੇ ਜ਼ਰੀਏ ਆਪਣੇ...
View Articleਬੇਗਮਪੁਰਾ ਕਲਚਰਲ ਸੁਸਾਇਟੀ ਨੇ ਕੀਤਾ ਨਵੇਂ ਵਰ੍ਹੇ ਦਾ ਸੁਆਗਤ
ਹਰਵਿੰਦਰ ਰਿਆੜ, ਨਿਊਯਾਰਕ : ਬੇਗਮਪੁਰਾ ਸੰਸਥਾ ਵੱਲੋਂ ਹਰ ਸਾਲ ਦੀ ਤਰ੍ਹਾਂ ਨਵੇਂ ਵਰੇ੍ਹ ਨੂੰ ਜੀ ਆਇਆਂ ਕਹਿਣ ਲਈ ਬੀਤੇ ਦਿਨੀਂ ਸ਼ਹਿਰ ਦੇ ਮਸ਼ਹੂਰ ਬੈਂਕੁਟ ਹਾਲ ਗੋਲਡਨ ਟੈਰੇਸ ਵਿਖੇ ਸਮੱੁਚੇ ਗੁਰੂ ਰਵਿਦਾਸ ਭਾਈਚਾਰੇ ਦੇ ਸਹਿਯੋਗ ਨਾਲ ਜ਼ਸ਼ਨਾਂ ਭਰੀ...
View Articleਬੀਪੀ ਨੂੰ ਜਹਾਜ਼ਰਾਣੀ ਕੰਪਨੀਆਂ ਨੂੰ ਜੈੱਟ ਈਂਧਨ ਵੇਚਣ ਦੀ ਮਨਜ਼ੂਰੀ
ਨਵੀਂ ਦਿੱਲੀ (ਏਜੰਸੀ) : ਬੀਪੀ ਪੀਐਲਸੀ ਨੂੰ ਦੋ ਸਾਲ ਦੇ ਸੰਘਰਸ਼ ਤੋਂ ਬਾਅਦ ਹੁਣ ਭਾਰਤ 'ਚ ਰਿਟੇਲ ਜੈੱਟ ਈਂਧਨ (ਏਟੀਐਫ) ਵੇਚਣ ਦੀ ਸਿਧਾਂਤਕ ਮਨਜ਼ੂਰੀ ਮਿਲ ਗਈ ਹੈ। ਪੈਟ੫ੋਲੀਅਮ ਮੰਤਰਾਲਾ ਨੇ ਬੀਪੀ ਨੂੰ ਭਾਰਤੀ ਜੈੱਟ ਈਂਧਨ ਸਪਲਾਈ ਖੇਤਰ 'ਚ ਪ੍ਰਵੇਸ਼...
View Articleਗੜ੍ਹਸ਼ੰਕਰ 'ਚ ਮਾਘੀ ਮੇਲੇ 'ਤੇ ਜਾਣ ਲਈ 'ਆਪ' ਦੀਆਂ ਤਿਆਰੀਆਂ ਮੁਕੰਮਲ
ਅਸ਼ਵਨੀ ਸ਼ਰਮਾ, ਗੜ੍ਹਸ਼ੰਕਰ : ਆਮ ਆਦਮੀ ਪਾਰਟੀ ਗੜ੍ਹਸ਼ੰਕਰ ਵਲਂੋ ਸ਼੫ੀ ਮੁਕਸਤਰ ਦੇ ਮਾਘੀ ਮੇਲੇ ਤੇ ਕੀਤੀ ਜਾ ਰਹੀ ਕਾਨਫਰੰਸ ਦੇ ਸਬੰਧ 'ਚ ਵਿਧਾਨ ਸਭਾ ਹਲਕਾ ਗੜ੍ਹਸ਼ੰਕਰ ਅੰਦਰ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।¢ ਜਾਣਕਾਰੀ ਦਿੰਦਿਆਂ ਪਾਰਟੀ ਦੇ ਮੀਡੀਆ...
View Articleਮੁੱਖ ਮੰਤਰੀ ਤੀਰਥ ਯਾਤਰਾ ਹਜ਼ੂਰ ਸਾਹਿਬ ਦੇ ਦਰਸ਼ਨ ਕਰਕੇ ਸ੫ੀ ਅਨੰਦਪੁਰ ਸਾਹਿਬ ਪਰਤੀ
— ਪ੫ਸ਼ਾਸਨ, ਸ਼੫ੋਮਣੀ ਕਮੇਟੀ ਤੇ ਸ਼ਹਿਰ ਵਾਸੀਆਂ ਨੇ ਸੰਗਤਾਂ ਦਾ ਗਰਮਜੋਸ਼ੀ ਨਾਲ ਕੀਤਾ ਸਵਾਗਤ — ਬੜੀ ਆਨੰਦਮਈ ਰਹੀ ਇਹ ਤੀਰਥ ਯਾਤਰਾ : ਭਾਈ ਅਮਰਜੀਤ ਸਿੰਘ ਚਾਵਲਾ 13 ਆਰਪੀਆਰ 1005 ਕੈਪਸ਼ਨ: ਸ੫ੀ ਹਜ਼ੂਰ ਸਾਹਿਬ ਦੇ ਦਰਸ਼ਨ ਕਰਕੇ ਵਾਪਸ ਪਹੁੰਚੇ ਜਥੇ ਬਾਰੇ...
View Articleਨਿਰੰਕਾਰੀ ਮਿਸ਼ਨ ਦੇ ਸੇਵਾਦਲ ਵਿੰਗ ਦੇ 40 ਕਾਰਕੰੁਨਾਂ ਵੱਲੋਂ ਸਮੂਹਿਕ ਅਸਤੀਫੇ
ਮਨਜੀਤ ਚੀਮਾ, ਮੁਕੇਰੀਆਂ : ਇੱਥੋਂ ਨੇੜਲੇ ਕਸਬਾ ਭੰਗਾਲਾ ਵਿਖੇ ਸੰਤ ਨਿਰੰਕਾਰੀ ਬ੫ਾਂਚ ਦੇ ਮਿਸ਼ਨ ਦੇ ਸੇਵਾਦਲ ਵਿੰਗ ਦੇ ਚਾਰ ਮੁਖੀਆਂ ਨੇ 40 ਮੈਂਬਰਾਂ ਸਮੇਤ ਅਸਤੀਫਾ ਦੇ ਦਿੱਤਾ ਹੈ। ਇਸ ਸਬੰਧੀ ਫੈਸਲਾ ਸੇਵਾਦਲ ਦੇ ਸੰਚਾਲਕ ਦੀਪਕ ਜ਼ੋਸ਼ੀ ਅਤੇ ਮਹਾਤਮਾ...
View Article'ਆਪ' ਲ਼ੀਡਰਸ਼ਿਪ ਨੇ ਕੀਤੀ ਪੀੜਤਾਂ ਦੀ ਵਿੱਤੀ ਸਹਾਇਤਾ
- ਆਪ ਪਾਰਟੀ ਸਚਮੁੱਚ ਹੀ ਆਮ ਆਦਮੀ ਦੀ ਪਾਰਟੀ ਹੈ : ਦਿਲਬਾਗ ਸਿੱਧੂ ਪਰਮਜੀਤ ਨੌਰੰਗਾਬਾਦੀ, ਚੱਬੇਵਾਲ : ਚੱਬੇਵਾਲ ਵਿਚ ਝੁੱਗੀਆਂ ਨੂੰ ਲੱਗੀ ਅੱਗ ਕਾਰਨ 100 ਤੋਂ ਵੀ ਵੱਧ ਝੁੱਗੀਆਂ ਜਲ ਕੇ ਰਾਖ ਹੋ ਗਈਆਂ।¢ਇਸ ਅੱਗ ਕਾਰਨ ਪਰਵਾਸੀ ਮਜਦੂਰ ਸੜਕ ਤੇ ਆ...
View Articleਘਰੇਲੂ ਨਿਵੇਸ਼ ਵਧਾਉਣ ਲਈ ਤਰੀਕੇ ਲੱਭੇ ਸਰਕਾਰ
ਜਾਗਰਣ ਬਿਊਰੋ, ਨਵੀਂ ਦਿੱਲੀ : ਕੌਮਾਂਤਰੀ ਅਰਥਚਾਰੇ ਦੀ ਮੌਜੂਦਾ ਸਥਿਤੀ ਨਿੱਜੀ ਕੰਪਨੀਆਂ ਨੂੰ ਨਵਾਂ ਨਿਵੇਸ਼ ਕਰਨ ਦੀ ਇਜਾਜ਼ਤ ਨਹੀਂ ਦੇ ਰਹੀਆਂ ਹਨ। ਅਰਥਚਾਰੇ ਖਾਸ ਤੌਰ 'ਤੇ ਮੈਨੂਫੈਕਚਰਿੰਗ ਦੀ ਰਫ਼ਤਾਰ ਵਧਾਉਣ ਦੀ ਦਿਸ਼ਾ 'ਚ ਸਰਕਾਰ ਵੱਲੋਂ ਨਿਵੇਸ਼ ਵਧਾਉਣ...
View Article