ਅਜੀਤਵਾਲ ਨੂੰ ਮਿਲੇਗਾ ਸਬ ਤਹਿਸੀਲ ਦਾ ਦਰਜਾ : ਸੁਖਬੀਰ
ਗੁਰਜੰਟ ਸਿੰਘ/ਗੁਰਪ੫ੀਤ ਦੌਧਰ/ਵਕੀਲ ਮਹਿਰੋਂ, ਮੋਗਾ/ਅਜੀਤਵਾਲ : ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਇੱਥੇ ਅੰਗਰੇਜਾਂ ਦੀ ਬਸਤੀਵਾਦੀ ਗੁਲਾਮੀ ਖਿਲਾਫ ਲੜਦਿਆਂ ਸ਼ਹੀਦ ਭਗਤ ਸਿੰਘ ਸਮੇਤ ਹੋਰ ਹਜਾਰਾਂ ਆਜ਼ਾਦੀ ਦੇ ਪਰਵਾਨਿਆਂ ਲਈ...
View Articleਆਜ਼ਾਦ ਉਮੀਦਵਾਰ ਬਲਦੀਪ ਸਿੰਘ ਦੇ ਨਾਮਜ਼ਦਗੀ ਪੱਤਰ ਰੱਦ
ਪ੍ਰਗਟ ਸਿੰਘ, ਖਡੂਰ ਸਾਹਿਬ (ਤਰਨਤਾਰਨ) : ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੀ ਹੋ ਰਹੀ ਜ਼ਿਮਨੀ ਚੋਣ ਲਈ ਉਮੀਦਵਾਰਾਂ ਦੇ ਨਾਮਜ਼ਦਗੀ ਪੇਪਰਾਂ ਦੀ ਅੱਜ ਪੜਤਾਲ ਕੀਤੀ ਗਈ, ਜਿਸ ਦੌਰਾਨ ਆਜ਼ਾਦ ਉਮੀਦਵਾਰ ਭਾਈ ਬਲਦੀਪ ਸਿੰਘ ਦੀ ਨਾਮਜ਼ਦਗੀ ਰੱਦ ਹੋ ਗਈ ਹੈ।...
View Articleਸਮਾਰਟ ਹੋਵੇਗਾ ਲੁਧਿਆਣਾ
ਜਾਗਰਣ ਬਿਊਰੋ, ਨਵੀਂ ਦਿੱਲੀ : ਕੇਂਦਰ ਸਰਕਾਰ ਦੇ ਬਹੁਚਰਚਿਤ ਖਾਹਸ਼ੀ ਸਮਾਰਟ ਸਿਟੀ ਮਿਸ਼ਨ ਲਈ ਚੁਣੇ 97 ਸ਼ਹਿਰਾਂ ਦੇ ਪਹਿਲੇ ਬੈਚ 'ਚ ਲੁਧਿਆਣਾ ਨੇ ਥਾਂ ਬਣਾ ਲਈ ਹੈ। 11 ਸੂਬਿਆਂ ਦੇ 20 ੍ਰਸ਼ਹਿਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਇਸ ਵਿਚ ਭੁਵਨੇਸ਼ਵਰ...
View Articleਗੈਸ ਸਬਸਿਡੀ ਲਈ ਦੇਣਾ ਪਵੇਗਾ ਆਮਦਨ ਸਬੰਧੀ ਹਲਫਨਾਮਾ
ਜੈਪ੍ਰਕਾਸ਼ ਰੰਜਨ, ਨਵੀਂ ਦਿੱਲੀ : ਜੇਕਰ ਤੁਹਾਡੀ ਆਮਦਨ 10 ਲੱਖ ਰੁਪਏ ਤੋਂ ਜ਼ਿਆਦਾ ਹੈ ਅਤੇ ਇਸ ਦੇ ਬਾਵਜੂਦ ਤੁਸੀਂ ਰਸੋਈ ਗੈਸ ਸਬਸਿਡੀ ਲੈ ਰਹੋ ਹੋ ਤਾਂ ਸਾਵਧਾਨ ਹੋ ਜਾਓ। ਦੇਸ਼ ਦੀਆਂ ਹਜ਼ਾਰਾਂ ਰਸੋਈ ਗੈਸ ਏਜੰਸੀਆਂ ਛੇਤੀ ਹੀ ਆਪਣੇ ਗਾਹਕਾਂ ਦੀ ਆਮਦਨ...
View Articleਬਹਿਬਲ ਕਾਂਡ ਜਲਿ੍ਹਆਂਵਾਲਾ ਕਾਂਡ ਤੋਂ ਘੱਟ ਨਹੀਂ : ਕਾਟਜੂ
ਗੁਰਤੇਜ ਸਿੰਘ ਸਿੱਧੂ, ਬਿਠੰਡਾ : ਸੁਪਰੀਮ ਕੋਰਟ ਦੇ ਸੇਵਾ ਮੁਕਤ ਜਸਟਿਸ ਤੇ ਬਹਿਬਲ ਗੋਲੀ ਕਾਂਡ ਦੀ ਜਾਂਚ ਲਈ ਬਣਾਏ ਪੀਪਲਜ਼ ਕਮਿਸ਼ਨ ਦੇ ਚੇਅਰਮੈਨ ਮਾਰਕੰਡੇ ਕਾਟਜੂ ਨੇ ਕਿਹਾ ਹੈ ਕਿ ਬਹਿਬਲ ਕਲਾਂ ਗੋਲੀ ਕਾਂਡ ਜਲਿ੍ਹਆਂਵਾਲੇ ਬਾਗ ਗੋਲੀ ਕਾਂਡ ਤੋਂ ਘੱਟ...
View Articleਪ੍ਰਧਾਨ ਮੰਤਰੀ ਕੋਲ ਸਿਰਫ 4700 ਰੁਪਏ ਦੀ ਨਕਦੀ!
ਨਵੀਂ ਦਿੱਲੀ (ਏਜੰਸੀ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਾਇਦਾਦ ਦੇ ਵੇਰਵੇ ਦੇ ਤਾਜ਼ਾ ਐਲਾਨ ਮੁਤਾਬਕ ਉਨ੍ਹਾਂ ਕੋਲ ਨਕਦ ਰਕਮ ਬਹੁਤ ਘੱਟ ਹੈ ਜਦਕਿ ਕੁਲ ਜਾਇਦਾਦ 1.41 ਕਰੋੜ ਰੁਪਏ ਤੋਂ ਵੱਧ ਗਈ ਹੈ। ਇਹ ਸਿਰਫ 13 ਸਾਲ ਪਹਿਲਾਂ ਖ਼ਰੀਦੀ ਗਈ ਰਿਹਾਇਸ਼ੀ...
View Articleਪਠਾਨਕੋਟ ਹਮਲੇ ਸਬੰਧੀ ਭਾਰਤ ਤੋਂ ਹੋਰ ਸਬੂਤ ਮੰਗੇਗਾ ਪਾਕਿ
ਲਾਾਹੌਰ (ਏਜੰਸੀ) : ਪਠਾਨਕੋਟ ਅੱਤਵਾਦੀ ਹਮਲੇ ਦੀ ਜਾਂਚ ਅੱਗੇ ਨਾ ਵਧਣ ਕਰਕੇ ਪਾਕਿਸਤਾਨ ਇਸ ਸਿਲਸਿਲੇ 'ਚ ਭਾਰਤ ਤੋਂ ਹੋਰ ਸਬੂਤ ਮੰਗਣ ਦੀ ਯੋਜਨਾ ਬਣਾ ਰਿਹਾ ਹੈ। ਪਾਕਿਸਤਾਨੀ ਰੋਜ਼ਾਨਾ ਅਖਬਾਰ 'ਡਾਨ' ਦੀ ਰਿਪੋਰਟ ਮੁਤਾਬਕ ਪਠਾਨਕੋਟ ਏਅਰਫੋਰਸ ਸਟੇਸ਼ਨ ਤੇ...
View Articleਜੰਮੂ ਕਸ਼ਮੀਰ 'ਚ ਭੰਬਲਭੂਸਾ ਬਰਕਰਾਰ
ਸ਼੍ਰੀਨਗਰ/ ਜੰਮੂ : ਜੰਮੂ ਕਸ਼ਮੀਰ 'ਚ ਸਰਕਾਰ ਦੇ ਗਠਨ ਨੂੰ ਲੈ ਕੇ ਅਨਿਸ਼ਚਿਤਤਾ ਬਰਕਰਾਰ ਹੈ ਜਦਕਿ ਰਾਜਪਾਲ ਐਨ ਐਨ ਵੋਹਰਾ ਨੇ ਇਸਨੂੰ ਖਤਮ ਕਰਨ ਲਈ ਪੀਡੀਪੀ ਦੀ ਪ੍ਰਧਾਨ ਮਹਿਬੂਬਾ ਮੁਫਤੀ ਅਤੇ ਭਾਜਪਾ ਦੀ ਸੂਬਾਈ ਇਕਾਈ ਦੇ ਪ੍ਰਧਾਨ ਸਤਪਾਲ ਸ਼ਰਮਾ ਨੂੰ...
View Articleਡੀਸੀ ਮਾਂਗਟ ਨੇ ਸਟਾਫ ਨੂੰ ਦਿੱਤੀ ਵਧਾਈ
ਜੇਐਨਐਨ, ਕਪੂਰਥਲਾ : ਵਿਰਾਸਤੀ ਜ਼ਿਲ੍ਹੇ ਦੇ ਲਗਪਗ ਤਿੰਨ ਸਾਲ ਤੋਂ ਜ਼ਿਆਦਾ ਸਮੇਂ ਤਕ ਡਿਪਟੀ ਕਮਿਸ਼ਨਰ ਰਹੇ ਦਲਜੀਤ ਸਿੰਘ ਮਾਂਗਟ ਦਾ ਮੋਹਾਲੀ ਦੇ ਡੀਸੀ ਦੇ ਤੌਰ 'ਤੇ ਤਬਾਦਲਾ ਹੋਣ 'ਤੇ ਸੋਮਵਾਰ ਨੂੰ ਡੀਸੀ ਦਫ਼ਤਰ ਦੇ ਸਟਾਫ ਵੱਲੋਂ ਉਨ੍ਹਾਂ ਨੂੰ ਵਧਾਈ...
View Articleਯੂਥ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਲਗਾ ਦਿਆਂਗਾ ਜਾਨ : ਧਾਮੀ
ਸਿਟੀਪੀਐਮ3) ਖੁਸ਼ਵੰਸ਼ਦੀਪ ਸਿੰਘ ਧਾਮੀ। ==ਗੱਲਬਾਤ -ਕਿਹਾ, ਹਰਿਆਵਲ ਦਸਤੇ ਦੀ ਛਾਂ ਦਾ ਨਿੱਘ ਮਾਣਗੇ ਸੀਨੀਅਰ ਆਗੂ ਮਨਦੀਪ ਸ਼ਰਮਾ, ਜਲੰਧਰ 'ਅਕਾਲੀ ਦਲ ਇਕ ਅਜਿਹੀ ਪਾਰਟੀ ਹੈ, ਜਿਸ ਵਿਚ ਹਰ ਕਿਸੇ ਨੂੰ ਉਸ ਦਾ ਬਣਦਾ ਸਨਮਾਨ ਦਿੱਤਾ ਜਾਂਦਾ ਹੈ। ਜੇਕਰ ਕੋਈ...
View Articleਅਕਾਲੀ ਦਲ ਨੂੰ ਦੇਵਾਂਗੇ 2017 'ਚ ਰਿਟਰਨ ਗਿਫਟ
1ਸਿਟੀਪੀਐਮ2) ਮੀਟਿੰਗ ਦੌਰਾਨ ਹਾਜ਼ਰ ਸੀਨੀਅਰ ਆਗੂ ਗੁਰਦੇਵ ਸਿੰਘ ਭਾਟੀਆ, ਰਣਜੀਤ ਸਿੰਘ ਰਾਣਾ, ਅਰਵਿੰਦ ਮਿਸ਼ਰਾ ਤੇ ਹੋਰ। ਪੰਜਾਬੀ ਜਾਗਰਣ ==ਮੀਟਿੰਗ ਦੌਰਾਨ ਹੁੰਗਾਰਾ -ਭਾਟੀਆ ਵੱਲੋਂ ਯੂਥ ਅਹੁਦੇਦਾਰਾਂ ਦਾ ਸਨਮਾਨ ਮਨਦੀਪ ਸ਼ਰਮਾ, ਜਲੰਧਰ 'ਅਕਾਲੀ ਦਲ...
View Articleਕਾਵਿ ਪੁਸਤਕ 'ਵੇਗ' ਦੀ ਘੁੰਢ ਚੁਕਾਈ ਅੱਜ
ਫੋਟੋ-101 ਪੰਜਾਬੀ ਜਾਗਰਣ ਕੇਂਦਰ, ਜਲੰਧਰ : ਪੰਜਾਬੀ ਸਾਹਿਤ ਦੇ ਖੇਤਰ 'ਚ ਪਹਿਲਾਂ ਤੋਂ ਸਥਾਪਿਤ ਕਵੀ ਦਵਿੰਦਰ ਮੀਤ ਦੀ ਸੱਜਰੀ ਕਾਵਿ ਪੁਸਤਕ 'ਵੇਗ' ਦੀ ਘੁੰਢ ਚੁਕਾਈ ਮੰਗਲਵਾਰ ਦੁਪਹਿਰ 12 ਵਜੇ ਐਸਡੀ ਫਿਲੌਰੀਆ ਗਰਲਜ ਸੀਨੀਅਰ ਸੈਕੰਡਰੀ ਸਕੂਲ...
View Articleਨਗਰ ਕੀਰਤਨ 14 ਨੂੰ, ਤਿਆਰੀਆਂ ਸ਼ੁਰੂ
ਸਿਟੀਪੀਐਮ4) ਗੁਰਦੁਆਰਾ ਦੀਵਾਨ ਅਸਥਾਨ ਵਿਖੇ ਕੀਤੀ ਮੀਟਿੰਗ ਦੌਰਾਨ ਹਾਜ਼ਰ ਤਜਿੰਦਰ ਸਿੰਘ ਬਿੱਟੂ, ਗੁਰਮੀਤ ਸਿੰਘ, ਹਰਪ੍ਰੀਤ ਸਿੰਘ ਨੀਟੂ, ਹਰਜੋਧ ਸਿੰਘ, ਸੁਖਬੀਰ ਸਿੰਘ ਸ਼ਾਲੀਮਾਰ, ਜਗਦੀਸ਼ ਸਿੰਘ ਬਜੂਹਾ, ਹਰਵਿੰਦਰ ਸਿੰਘ ਪੱਪੂ ਤੇ ਹੋਰ। ==ਕੀਤੀ ਮੀਟਿੰਗ...
View Articleਐਲਐਂਡਟੀ ਕੰਪਨੀ ਦੀ ਿਢੱਲੀ ਕਾਰਗੁਜ਼ਾਰੀ ਖ਼ਿਲਾਫ਼ ਰੋਸ
ਸਿਟੀਪੀਐਮ5) ਵਾਰਡ-19 ਵਿਖੇ ਪਾਈਆਂ ਜਾ ਰਹੀਆਂ ਤਾਰਾਂ ਦੇ ਜੋੜਾਂ ਬਾਰੇ ਜਾਣਕਾਰੀ ਦਿੰਦੇ ਹੋਏ ਨਰੇਸ਼ ਕੁਮਾਰ। ਹਰੀਸ਼ ਸ਼ਰਮਾ ਪੱਤਰ ਪ੍ਰੇਰਕ, ਜਲੰਧਰ : ਰੋਜ਼ਾਨਾ ਲੱਗ ਰਹੇ ਬਿਜਲੀ ਕੱਟਾਂ ਤੋਂ ਜਿੱਥੇ ਸ਼ਹਿਰ ਵਾਸੀ ਪਰੇਸ਼ਾਨ ਹੋ ਰਹੇ ਹਨ, ਓਥੇ ਹੀ ਿਢੱਲੀ...
View Articleਵਿਕਾਸ ਲਈ ਹਰ ਸ਼ਹਿਰ 'ਚ ਇਕ ਦਿਨ ਬਿਤਾਉਣਗੇ ਸੁਖਬੀਰ
ਸਟੇਟ ਬਿਊਰੋ, ਚੰਡੀਗੜ੍ਹ : ਚੋਣ ਸਾਲ 'ਚ ਵਿਕਾਸ ਨੂੰ ਖਾਸ ਤਵੱਜੋਂ ਦੇ ਰਹੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਹਰ ਸ਼ਹਿਰ 'ਚ ਇਕ ਦਿਨ ਬਿਤਾਉਣ ਦਾ ਫ਼ੈਸਲਾ ਕੀਤਾ ਹੈ। ਉਸ ਦਿਨ ਸ਼ਹਿਰ ਦੇ ਵਿਕਾਸ ਕਾਰਜਾਂ 'ਤੇ ਹੀ ਚਰਚਾ ਹੋਵੇਗੀ। ਇਹ ਫ਼ੈਸਲਾ ਉਪ...
View Articleਹਾਦਸੇ 'ਚ ਇਕੋ ਪਰਿਵਾਰ ਦੇ ਪੰਜ ਜੀਆਂ ਦੀ ਮੌਤ
ਸੁਸ਼ੀਲ ਕੁਮਾਰ ਸ਼ਸ਼ੀ/ਮਹੇਸ਼ਇੰਦਰ ਸਿੰਘ ਮਾਂਗਟ, ਲੁਧਿਆਣਾ/ਸਾਹਨੇਵਾਲ : ਖੰਨਾ ਤੋਂ ਲੁਧਿਆਣਾ ਆਉਂਦੇ ਸਮੇਂ ਤੇਜ਼-ਰਫ਼ਤਾਰ ਦੌੜ ਰਹੀ ਸਵਿਫਟ ਕਾਰ ਸੜਕ ਦੇ ਵਿਚਕਾਰ ਖੜ੍ਹੇ ਇਕ ਕੰਟੇਨਰ 'ਚ ਵੱਜ ਗਈ। ਸਿੱਟੇ ਵਜੋਂ ਕਾਰ 'ਚ ਸਵਾਰ ਇਕੋ ਹੀ ਪਰਿਵਾਰ ਦੇ ਪੰਜ ਜੀਆਂ...
View Articleਸਰਕਾਰ ਲਈ ਵਿਸ਼ਵਾਸ ਬਹਾਲੀ ਜ਼ਰੂਰੀ : ਮਹਿਬੂਬਾ
ਸਟੇਟ ਬਿਊਰੋ, ਜੰਮੂ : ਜੰਮੂ-ਕਸ਼ਮੀਰ ਵਿਚ ਸਰਕਾਰ ਬਣਾਉਣ ਨੂੰ ਲੈ ਕੇ ਗੇਂਦ ਮੁੜ ਕੇਂਦਰ ਸਰਕਾਰ ਦੇ ਪਾਲੇ ਵਿਚ ਹੈ। ਪੀਡੀਪੀ ਮੁਖੀ ਮਹਿਬੂਬਾ ਮੁਫ਼ਤੀ ਨੇ ਮੰਗਲਵਾਰ ਨੂੰ ਰਾਜਪਾਲ ਐਨਐਨ ਵੋਹਰਾ ਨਾਲ ਮੁਲਾਕਾਤ ਕਰਕੇ ਸ਼ਰਤ ਰੱਖੀ ਕਿ ਭਾਜਪਾ ਨਾਲ ਨਵੇਂ...
View Articleਅਜੀਬ ਖੂਨ ਹੈ ਪੁਸ਼ਮਾ ਦਾ ਮਿਲਦਾ ਹੀ ਨਹੀਂ
ਅਜੈ ਅਗਨੀਹੋਤਰੀ, ਰੂਪਨਗਰ : ਪੁਸ਼ਪਾ ਦਾ ਬਲੱਡ ਗਰੁੱਪ ਏਨਾ ਖਾਸ ਹੈ ਕਿ ਉਸ ਨੂੰ ਲੋੜ ਪੈਣ 'ਤੇ ਬਲੱਡ ਗਰੁੱਪ ਦੇ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ। ਦਸ ਹਜ਼ਾਰ 'ਚ ਇਕ ਵਿਅਕਤੀ ਇਸ ਬਲੱਡ ਦਾ ਪਾਇਆ ਜਾਂਦਾ ਹੈ। ਆਮ ਭਾਸ਼ਾ 'ਚ ਇਸ ਨੂੰ ਬੰਬੇ ਬਲੱਡ ਗਰੁੱਪ...
View Articleਆਈਆਈਟੀ ਦੀ ਫੀਸ ਤਿੰਨ ਗੁਣਾ ਕਰਨ ਦੀ ਸਿਫਾਰਸ਼
ਕਮੇਟੀ ਨੇ ਸਾਲਾਨਾ ਫੀਸ 90 ਹਜ਼ਾਰ ਰੁਪਏ ਤੋਂ ਵਧਾ ਕੇ ਤਿੰਨ ਲੱਖ ਰੁਪਏ ਕਰਨ ਲਈ ਕਿਹਾ ਨਵੀਂ ਦਿੱਲੀ (ਪੀਟੀਆਈ) : ਭਾਰਤੀ ਟੈਕਨਾਲੋਜੀ ਇੰਸਟੀਚਿਊਟ (ਆਈਆਈਟੀ) ਦੇ ਵਿੱਤੀ ਸਰੂਪ 'ਤੇ ਵਿਚਾਰ ਲਈ ਬਣਾਈ ਗਈ ਕਮੇਟੀ ਨੇ ਆਈਆਈਟੀ ਦੀ ਫੀਸ ਤਿੰਨ ਗੁਣਾ ਵਧਾਉਣ...
View Articleਆਨੰਦ ਨੂੰ 16 ਸਾਲਾ ਬੈਂਜਾਮਿਨ ਨੇ ਦਿੱਤੀ ਮਾਤ
ਜ਼ਿਬਰਾਲਟਰ (ਏਜੰਸੀ) : ਭਾਰਤ ਦਾ ਦਿੱਗਜ ਖਿਡਾਰੀ ਵਿਸ਼ਵਾਨਾਥਨ ਆਨੰਦ ਜ਼ਿਬਰਾਲਟਰ ਸ਼ਤਰੰਜ ਮਹਾਉਤਸਵ ਵਿਚ ਆਪਣੀ ਖਰਾਬ ਫਾਰਮ ਨਾਲ ਜੂਝ ਰਿਹਾ ਹੈ। ਮੰਗਲਵਾਰ ਨੂੰ ਉਸ ਨੂੰ ਟੂਰਨਾਮੈਂਟ ਦੇ ਸੱਤਵੇਂ ਗੇੜ ਵਿਚ ਹੰਗਰੀ ਦੇ 16 ਸਾਲਾ ਇੰਟਰਨੈਸ਼ਨਲ ਮਾਸਟਰ...
View Article