Quantcast
Channel: Punjabi News -punjabi.jagran.com
Browsing all 43997 articles
Browse latest View live

ਬੰਗਾਲ 'ਚ ਭਾਜਯੁਮੋ ਦੇ ਸੂਬਾਈ ਮੀਤ ਪ੍ਰਧਾਨ ਸਮੇਤ ਤਿੰਨ ਆਗੂ ਪਾਰਟੀ 'ਚੋਂ ਮੁਅੱਤਲ

ਸਟਾਫ ਰਿਪੋਰਟਰ, ਕੋਲਕਾਤਾ : ਪ੍ਰਦੇਸ਼ ਭਾਜਪਾ ਲੀਡਰਸ਼ਿਪ ਨੇ ਭਾਰਤੀ ਜਨਤਾ ਯੁਵਾ ਮੋਰਚਾ (ਭਾਜਯੁਮੋ) ਦੇ ਸੂਬਾਈ ਮੀਤ ਪ੍ਰਧਾਨ ਉਮੇਸ਼ ਰਾਏ, ਉੱਤਰ ਹਾਵੜਾ ਮੰਡਲ ਭਾਜਪਾ ਦੇ ਪ੍ਰਧਾਨ ਵਿਨੈ ਅਗਰਵਾਲ ਤੇ ਭਾਜਯੁਮੋ ਦੇ ਉੱਤਰ ਹਾਵੜਾ ਮੰਡਲ ਪ੍ਰਧਾਨ ਵਿਸ਼ਾਲ...

View Article


ਵਾਰਤਾਲਾਪ ਨਾਲ ਹੀ ਸੰਭਵ ਹੈ ਹਰ ਸਮਸਿਆਵਾਂ ਦਾ ਹੱਲ M¤ਡਾ. ਅਭਿਨਵ ਤਿ੫ਖਾ

ਬਤੌਰ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਅਭਿਨਵ ਤਿ੫ਖਾ ਦਾ ਰਿਕਾਰਡ ਕਾਰਜਕਾਲ ਨਰੇਸ਼ ਕਾਲੀਆ, ਗੁਰਦਾਸਪੁਰ ਜ਼ਿਲ੍ਹਾ ਗੁਰਦਾਸਪੁਰ ਵਿਖੇ ਜੇ ਹੁਣ ਤੱਕ ਦੇਖਿਆ ਜਾਵੇ ਤਾਂ ਡਾ. ਅਭਿਨਵ ਤਿ੫ਖਾ ਦਾ ਬਤੌਰ ਡਿਪਟੀ ਕਮਿਸ਼ਨਰ ਕਾਰਜਕਾਲ ਇਕ ਰਿਕਾਰਡ ਕਾਰਜਕਾਲ ਬਣ...

View Article


ਨੌਜਵਾਨ ਨੇ ਜਹਿਰੀਲੀ ਦਵਾਈ ਨਿਗਲੀ

ਪੱਤਰ ਪ੍ਰੇਰਕ, ਫਗਵਾੜਾ : ਚੱਕ ਹਕੀਮ ਦੇ ਇਕ ਨੌਜਵਾਨ ਨੇ ਭੁਲੇਖੇ ਨਾਲ ਜਹਿਰਿਲੀ ਦਵਾਈ ਨਿਗਲ ਲਈ, ਜਿਸ ਨੂੰ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਈਆ ਗਿਆ, ਜਿਸਦੀ ਪਛਾਣ ਮਨੋਜ ਕੁਮਾਰ ਪੁੱਤਰ ਓਮ ਪ੍ਰਕਾਸ਼ ਵਾਸੀ ਚੱਕ ਹਕੀਮ ਦੇ ਤੌਰ 'ਤੇ ਹੋਈ ਹੈ। ਥਾਣਾ ਸਦਰ...

View Article

ਦੁਸ਼ਮਣਾਂ ਦੀਆਂ ਜਾਇਦਾਦਾਂ ਸਬੰਧੀ ਫਿਰ ਆਰਡੀਨੈਂਸ ਜਾਰੀ

ਨਵੀਂ ਦਿੱਲੀ (ਪੀਟੀਆਈ) : ਕੇਂਦਰ ਸਰਕਾਰ ਨੇ 50 ਸਾਲ ਪੁਰਾਣੇ ਦੁਸ਼ਮਣ ਜਾਇਦਾਦ ਕਾਨੂੰਨ 'ਚ ਸੋਧ ਕਰਨ ਵਾਲਾ ਆਰਡੀਨੈਂਸ ਫਿਰ ਤੋਂ ਜਾਰੀ ਕੀਤਾ ਹੈ। ਪਾਕਿਸਤਾਨ ਤੇ ਚੀਨ ਜਾ ਕੇ ਵਸੇ ਲੋਕਾਂ ਦੀਆਂ ਜਾਇਦਾਦਾਂ ਦੇ ਉਤਰਾਧਿਕਾਰ ਦੇ ਦਾਅਵੇ ਜਾਂ ਟਰਾਂਸਫਰ...

View Article

ਅੰਤਰ ਮਹਾਵਿਦਿਆਲਿਆ ਭਾਸ਼ਣ ਮੁਬਾਕਲਾ ਕਰਵਾਇਆ

ਪੱਤਰ ਪ੍ਰੇਰਕ, ਜਲੰਧਰ : ਦੋਆਬਾ ਕਾਲਜ ਦੇ ਸਵਾਮੀ ਦਇਆਨੰਦ ਸਟਡੀਜ਼ ਸੈਂਟਰ ਵੱਲੋਂ ਅੰਤਰ ਮਹਾਵਿਦਿਆਲਿਆ ਭਾਸ਼ਣ ਮੁਕਾਬਲਾ ਕਰਵਾਇਆ ਗਿਆ, ਜਿਸ 'ਚ ਰੋਸ਼ਨ ਲਾਲ ਆਰਿਆ ਵੇਦ ਪ੍ਰਚਾਰ ਮੰਡਲ ਲੁਧਿਆਣਾ ਬਤੌਰ ਮੁੱਖ ਮਹਿਮਾਨ ਹਾਜਰ ਹੋਏ। ਉਨ੍ਹਾਂ ਦਾ ਸਵਾਗਤ...

View Article


ਸੇਂਟ ਸੋਲਜਰ ਵੱਲੋਂ ਇੰਡੀਆ ਬੁੱਕ ਆਫ ਰਿਕਾਰਡ ਨਾਲ ਮਨਾਵੇਗਾ 'ਵਿਸ਼ਵ ਸਿਹਤ ਦਿਵਸ'

ਪੱਤਰ ਪ੍ਰੇਰਕ, ਜਲੰਧਰ : ਸੇਂਟ ਸੋਲਜਰ ਗਰੁੱਪ ਆਫ ਇੰਸਟੀਚਿਊਸ਼ਨ ਵੱਲੋਂ ਇੰਡੀਆ ਬੁੱਕ ਆਫ ਰਿਕਾਰਡ ਤੇ ਸਮਾਰਟ ਲਿੰਕ ਸਲਿਊਸ਼ਨ ਦੇ ਸਹਿਯੋਗ ਨਾਲ 7 ਅਪ੫ੈਲ ਨੂੰ ਵਿਸ਼ਵ ਸਿਹਤ ਦਿਵਸ ਮਨਾਇਆ ਜਾ ਰਿਹਾ ਹੈ, ਜਿਸ 'ਚ ਐਨਜੀਓ ਪਾਰਟਨਰ ਜੇਸੀਆਈ ਜਲੰਧਰ ਸਿਟੀ...

View Article

ਪ੍ਰੋ. ਸਾਈਂ ਬਾਬਾ ਨੂੰ ਮਿਲੀ ਸੁਪਰੀਮ ਕੋਰਟ 'ਚੋਂ ਜ਼ਮਾਨਤ

ਨਵੀਂ ਦਿੱਲੀ (ਪੀਟੀਆਈ) : ਸੁਪਰੀਮ ਕੋਰਟ ਨੇ ਸੋਮਵਾਰ ਨੂੰ ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਜੀਐਨ ਸਾਈਂ ਬਾਬਾ ਨੂੰ ਜ਼ਮਾਨਤ ਦੇ ਦਿੱਤੀ। ਸਾਈਂ ਬਾਬਾ 'ਤੇ ਕਥਿਤ ਰੂਪ ਵਿਚ ਮਾਓਵਾਦੀਆਂ ਨਾਲ ਸੰਪਰਕ ਰੱਖਣ ਦਾ ਦੋਸ਼ ਹੈ। ਜਸਟਿਸ ਜੇਐਸ ਖੇਹਰ ਅਤੇ ਸੀ...

View Article

ਜੱਟ ਸਿੱਖ ਕੌਂਸਲ ਨੇ 13 ਵਿਦਿਆਰਥੀਆਂ ਨੂੰ ਦਿੱਤੀ ਸਕਾਲਰਸ਼ਿਪ

4ਸਿਟੀ-ਪੀ7) ਸਮਾਗਮ 'ਚ ਹਾਜ਼ਰ ਪਿ੫ੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ, ਦੀਪਇੰਦਰ ਸਿੰਘ ਪੁਰੇਵਾਲ, ਵਾਈਸ ਪ੫ਧਾਨ ਗਵਰਨਿੰਗ ਕੌਂਸਲ, ਜਸਪਾਲ ਸਿੰਘ ਵੜੈਚ, ਸੰਯੁਕਤ ਸਕੱਤਰ, ਜਗਦੀਪ ਸਿੰਘ ਸ਼ੇਰਗਿੱਲ ਮੈਂਬਰ ਗਵਰਨਿੰਗ ਕੌਂਸਲ, ਸੁਖਵਿੰਦਰ ਸਿੰਘ ਲਾਲੀ ਤੇ...

View Article


ਦੋ ਦਰਜਨਾਂ ਪਰਿਵਾਰ ਹੋਏ ਅਕਾਲੀ ਦਲ 'ਚ ਸ਼ਾਮਲ

ਵਿਨੋਦ ਕੁਮਾਰ, ਨੰਗਲੀ : ਹਲਕਾ ਉਤਰੀ ਅਧੀਨ ਗ੫ਾਮ ਪੰਚਾਇਤ ਦਸਮੇਸ਼ ਐਵੀਨਿਊ ਵਿਖੇ ਪਰਵਾਸੀ ਵਿੰਗ ਦੇ ਜ਼ਿਲ੍ਹਾ ਪ੫ਧਾਨ, ਸਰਪੰਚ ਕਮਲ ਕੁਮਾਰ ਬੰਗਾਲੀ ਤੇ ਸੁਖਦੇਵ ਹਨੇਰੀਆ ਦੀ ਪ੫ੇਰਣਾ ਸਦਕਾ ਵੱਖ-ਵੱਖ ਪਾਰਟੀਆਂ ਨਾਲ ਸਬੰਧਤ ਦੋ ਦਰਜਨ ਪਰਿਵਾਰ ਸ਼੫ੋਮਣੀ...

View Article


ਗਹਿਰੀ ਸਬਜ਼ੀ ਮੰਡੀ 'ਚ ਸਫ਼ਾਈ ਪੰਦਰਵਾੜੇ ਦੀ ਸ਼ੁਰੂਆਤ

ਕੁਲਦੀਪ ਸਿੰਘ ਭੁੱਲਰ, ਜੰਡਿਆਲਾ ਗੁਰੂ ਪੰਜਾਬ ਮੰਡੀ ਬੋਰਡ ਵੱਲੋਂ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਮਾਰਕੀਟ ਕਮੇਟੀ ਗਹਿਰੀ ਮੰਡੀ ਅਧੀਨ ਸਬਜ਼ੀ ਮੰਡੀ ਗਹਿਰੀ ਮੰਡੀ ਵਿਖੇ ਮਾਰਕੀਟ ਕਮੇਟੀ ਦੇ ਸਕੱਤਰ ਅਜੈਪਾਲ ਸਿੰਘ ਰੰਧਾਵਾ ਦੀ ਰਹਿਨੁਮਾਈ ਹੇਠ ਸਫ਼ਾਈ...

View Article

ਕਿਸਾਨਾਂ ਦਾ ਜੀਵਨ ਮਿਆਰ ਉੱਚਾ ਚੁੱਕਣ ਲਈ ਵਿਸ਼ੇਸ਼ ਯੋਜਨਾਵਾਂ ਕੀਤੀਆਂ ਲਾਗੂ : ਸੀਮਾ ਕੁਮਾਰੀ

-ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਅਤੇ ਆਤਮਾ ਤਹਿਤ ਪ੫ਦਰਸ਼ਨੀਆਂ ਦਾ ਕੀਤਾ ਉਦਘਾਟਨ ਗੁਰਮਿੰਦਰ ਸਿੰਘ ਚਾਵਲਾ, ਪਠਾਨਕੋਟ : ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦਾ ਜੀਵਨ ਮਿਆਰ ਉੱਚਾ ਚੁੱਕਣ ਲਈ ਵਿਸ਼ੇਸ਼ ਯੋਜਨਾਵਾਂ ਬਣਾ ਕੇ ਲਾਗੂ ਕੀਤਾ ਗਿਆ ਹੈ। ਇਹ...

View Article

ਖ਼ੁਦ ਤਸਦੀਕਸ਼ੁਦਾ ਯੀਮੀਲੇਅਰ ਸਰਟੀਫਿਕੇਟ ਹੋਣਗੇ ਮਨਜ਼ੂਰ

ਨਵੀਂ ਦਿੱਲੀ (ਪੀਟੀਆਈ) : ਸਰਕਾਰੀ ਨੌਕਰੀ ਚਾਹੁਣ ਵਾਲੇ ਹੋਰ ਪੱਛੜਾ ਵਰਗ (ਓਬੀਸੀ) ਦੇ ਨੌਜਵਾਨਾਂ ਦੇ ਖ਼ੁਦ ਤਸਦੀਕਸ਼ੁਦਾ ਸਰਟੀਫਿਕੇਟ ਮਨਜ਼ੂਰ ਕੀਤੇ ਜਾਣਗੇ। ਇਸ ਪ੍ਰਸਤਾਵ 'ਤੇ ਕੇਂਦਰ ਸਰਕਾਰ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ। ਸੰਭਾਵਨਾ ਹੈ ਕਿ ਆਉਣ...

View Article

ਪ੍ਰਧਾਨ ਤੇ ਗੀਤਕਾਰ ਅਜਮੇਰ ਚਾਨਾ ਦਾ ਵਿਸ਼ੇਸ਼ ਸਨਮਾਨ 9 ਨੂੰ

ਪੱਤਰ ਪ੍ਰੇਰਕ, ਅੱਪਰਾ : ਪ੍ਰੈੱਸ ਕਲੱਬ ਅੱਪਰਾ ਦੇ ਪ੍ਰਧਾਨ ਤੇ ਗੀਤਕਾਰ ਅਜਮੇਰ ਚਾਨਾ ਦਾ ਵਿਸ਼ੇਸ਼ ਸਨਮਾਨ 9 ਅਪ੍ਰੈਲ ਸ਼ਨਿਚਰਵਾਰ ਨੂੰ ਬਾਅਦ ਦੁਪਿਹਰ 2 ਵਜੇ ਸਥਾਨਕ ਲਾਲੀ ਦਾ ਢਾਬਾ ਵਿਖੇ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਖਦੇਵ ਸਿੰਘ ਤੇ...

View Article


ਸੋਮਵਾਰ ਦੇਰ ਰਾਤ ਹੋਈ ਗੜ੍ਹੇਮਾਰੀ, ਫ਼ਸਲਾਂ ਦਾ ਭਾਰੀ ਨੁਕਸਾਨ

ਐਚਐਸ ਸੈਣੀ, ਰਾਜਪੁਰਾ ਸੋਮਵਾਰ ਦੇਰ ਰਾਤ ਹੋਈ ਗੜ੍ਹੇਮਾਰੀ ਕਾਰਨ ਰਾਜਪੁਰਾ ਇਲਾਕੇ ਦੇ ਕਿਸਾਨਾਂ ਦੀ ਪੁੱਤਾਂ ਵਾਂਗ ਪਾਲ਼ੀ ਕਣਕ ਦੀ ਫਸਲ ਤੇ ਸਬਜੀਆਂ ਆਦਿ ਬੁਰ੍ਹੀ ਤਰ੍ਹਾਂ ਨੁਕਸਾਨੀਆਂ ਗਈਆਂ। ਜਿਸ ਕਾਰਨ ਇਲਾਕੇ ਦੇ ਕਿਸਾਨਾਂ ਵਿਚ ਭਾਰੀ ਨਿਰਾਸ਼ਾ ਪਾਈ ਜਾ...

View Article

ਜਬਰ ਜਨਾਹ ਦੀ ਕੋਸ਼ਿਸ਼ 'ਚ ਲੜਕੀ ਦੇ ਕੱਪੜੇ ਪਾੜੇ, ਘਰ 'ਤੇ ਚਲਾਈਆਂ ਇੱਟਾਂ

ਪੱਤਰ ਪ੍ਰੇਰਕ, ਅੰਮਿ੫ਤਸਰ : ਥਾਣਾ ਭਿੰਡੀਸੈਦਾਂ ਪੁਲਸ ਨੇ ਘਰ 'ਚ ਦਾਖ਼ਲ ਹੋ ਕੇ ਇੱਟਾਂ-ਰੋੜੇ ਚਲਾਉਣ ਤੇ ਨਾਬਾਲਗ ਲੜਕੀ ਦੇ ਕੱਪੜੇ ਪਾੜਣ ਦੇ ਦੋਸ਼ 'ਚ ਇਕ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸਰਬਜੀਤ ਕੌਰ ਪੁੱਤਰੀ ਬਲਵਿੰਦਰ ਸਿੰਘ ਵਾਸੀ ਭਿੰਡੀਸੈਦਾਂ...

View Article


ਆਟਾ ਦਾਲ ਸਕੀਮ ਤਹਿਤ ਵੰਡੀ 50 ਕੁਇੰਟਲ ਕਣਕ

ਪੱਤਰ ਪ੍ਰੇਰਕ, ਗੁਰਾਇਆ : ਪੰਜਾਬ ਸਰਕਾਰ ਵੱਲੋਂ ਚਲਾਈ ਗਈ ਆਟਾ ਦਾਲ ਸਕੀਮ ਤਹਿਤ ਪਿੰਡ ਲਾਂਗੜੀਆਂ ਵਿਖੇ ਨੀਲੇ ਕਾਰਡ ਧਾਰਕਾਂ ਨੂੰ 50 ਕੁਇੰਟਲ ਦੇ ਕਰੀਬ ਕਣਕ ਵੰਡੀ ਗਈ। ਕਣਕ ਵੰਡਣ ਦੀ ਸ਼ੁਰੂਆਤ ਵਿਸ਼ੇਸ਼ ਤੌਰ 'ਤੇ ਪੁੱਜੇ ਚੇਅਰਮੈਨ ਮਾਰਕੀਟ ਕਮੇਟੀ...

View Article

ਬਿਮਾਰ ਪਏ ਮਦਨ ਮਿੱਤਰਾ, ਮੰਗਿਆ ਪਹਿਲੀ ਸ਼੍ਰੇਣੀ ਦੇ ਕੈਦੀ ਦਾ ਦਰਜਾ

ਸਟਾਫ ਰਿਪੋਰਟਰ, ਕੋਲਕਾਤਾ : ਸਾਰਧਾ ਚਿਟਫੰਡ ਘੁਟਾਲੇ ਵਿਚ ਗਿ੍ਰਫ਼ਤਾਰ ਪੱਛਮੀ ਬੰਗਾਲ ਦੇ ਸਾਬਕਾ ਮੰਤਰੀ ਮਦਨ ਮਿੱਤਰਾ ਦੀ ਮੰਗਲਵਾਰ ਨੂੰ ਅਲੀਪੁਰ ਕੋਰਟ ਵਿਚ ਪੇਸ਼ੀ ਸੀ, ਪਰ ਬਿਮਾਰ ਹੋਣ ਕਾਰਨ ਉਹ ਹਾਜ਼ਰ ਨਹੀਂ ਹੋ ਸਕੇ। ਅਦਾਲਤ ਤੋਂ ਮਿਲੀ ਜਾਣਕਾਰੀ...

View Article


ਪ੫ਾਈਵੇਟ ਸਕੂਲਾਂ ਦੀ ਲੁੱਟ ਸਬੰਧੀ ਲੋਕਾਂ ਨੂੰ ਇਸ਼ਤਿਹਾਰ ਵੰਡੇ ਕੇ ਕੀਤਾ ਜਾਗਰੂਕ

ਆਕਾਸ਼, ਗੁਰਦਾਸਪੁਰ : ਅਭਿਭਾਵਕ ਮਹਾਸੰਘ ਗੁਰਦਾਸਪੁਰ ਵੱਲੋਂ ਮੰਗਲਵਾਰ ਨੂੰ ਸ਼ਹਿਰ ਦੇ ਬਾਟਾ ਚੌਕ ਵਿਚ ਲੋਕਾਂ ਨੂੰ ਪ੫ਾਈਵੇਟ ਸਕੂਲਾਂ ਦੀ ਲੁੱਟ ਤੋਂ ਜਾਣੂ ਕਰਵਾਉਣ ਲਈ ਮਹਾਸੰਘ ਦੇ ਆਗੂਆਂ ਨੇ ਜ਼ਿਲ੍ਹਾ ਪ੫ਧਾਨ ਰੋਹਿਤ ਉਪਲ ਦੀ ਅਗਵਾਈ ਵਿਚ ਇਸ਼ਤਿਹਾਰ...

View Article

ਏਜੰਸੀਆਂ ਦੀ ਸੂਚਨਾ 'ਤੇ ਪੰਜਾਬ ਭਰ 'ਚ ਚੌਕਸੀ

ਪੀਟੀਕੇ-40,41,64,65 ਯਾਸਰ ਜੰਮੂ-ਕਸ਼ਮੀਰ ਨਾਲ ਲੱਗਦੀ ਪਠਾਨਕੋਟ ਦੀ ਪੂਰੀ ਸਰਹੱਦ ਸੀਲ ਮਾਧੋਪੁਰ ਬੈਰੀਅਰ ਤੇ ਬਮਿਆਲ ਸੈਕਟਰ 'ਚ ਚਲਾਈ ਵਿਸ਼ੇਸ਼ ਮੁਹਿੰਮ ਜਾਗਰਣ ਬਿਊਰੋ, ਪਠਾਨਕੋਟ : ਪੰਜਾਬ 'ਚ ਪਿਛਲੇ ਛੇ ਮਹੀਨਿਆਂ ਦੌਰਾਨ ਹੋਏ ਦੋ ਵੱਡੇ ਅੱਤਵਾਦੀ...

View Article

ਐਸਓਆਈ ਦੇ ਗੁਰਪ੫ੇਮ ਬੋਪਾਰਾਏ ਤੇ ਨਰਿੰਦਰ ਲਾਡੀ ਸਨਮਾਨ੍ਰਤ

ਸੁਖਵਿੰਦਰ ਸਿੰਘ, ਗੁਰੂਸਰ ਸੁਧਾਰ : ਪਿੰਡ ਸੁਧਾਰ (ਪੱਤੀ ਧਾਲੀਵਾਲ) ਵਿਖੇ ਸਰਪੰਚ ਜਸਵਿੰਦਰ ਸਿੰਘ ਧਾਲੀਵਾਲ ਦੇ ਗ੫ਹਿ ਕਰਵਾਏ ਗਏ ਸਮਾਗਮ ਦੌਰਾਨ ਐਸਓਆਈ ਦੇ ਨਵ ਨਿਯੁਕਤ ਜਿਲ੍ਹਾ ਲੁਧਿਆਣਾ ਦਿਹਾਤੀ ਪ੫ਧਾਨ ਗੁਰਪ੫ੇਮ ਸਿੰਘ ਬੋਪਾਰਾਏ ਅਤੇ ਮਾਲਵਾ ਜੋਨ ੩...

View Article
Browsing all 43997 articles
Browse latest View live


<script src="https://jsc.adskeeper.com/r/s/rssing.com.1596347.js" async> </script>