ਸਕੂਲ ਦੇ ਸਾਰੇ ਗੇਟਾਂ ਅੱਗੇ ਲੰਮੇ ਪੈ ਗਏ ਮਾਪੇ
ਲੁਧਿਆਣਾ : ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਗਟਾ ਰਹੇ ਮਾਪਿਆਂ ਨੇ ਸੋਮਵਾਰ ਸਵੇਰੇ ਸੈਕਟਰ 32 ਸਥਿਤ ਬੀਸੀਐਮ ਸੀਨੀਅਰ ਸੈਕੰਡਰੀ ਸਕੂਲ ਦੇ ਚਾਰੇ ਗੇਟਾਂ ਅੱਗੇ ਲੰਮੇ ਪੈ ਕੇ ਉਨ੍ਹਾਂ ਨੂੰ ਬਲਾਕ ਕਰ ਦਿੱਤਾ ਅਤੇ ਕਿਸੇ ਨੂੰ ਵੀ ਸਕੂਲ ਅੰਦਰ ਦਾਖ਼ਲ...
View Articleਪਠਾਨ ਦੇ ਤੂਫ਼ਾਨ 'ਚ ਉੱਡੇ ਚੈਲੰਜਰਜ਼
-ਨਾਈਟਰਾਈਡਰਜ਼ ਨੇ ਬੈਂਗਲੁਰੂ ਨੂੰ ਪੰਜ ਵਿਕਟਾਂ ਨਾਲ ਦਿੱਤੀ ਮਾਤ -ਯੂਸਫ਼ ਨੇ ਖੇਡੀ 60 ਦੌੜਾਂ ਦੀ ਪਾਰੀ -ਮੇਜ਼ਬਾਨ ਦੇ ਕੰਮ ਨਾ ਆਏ ਕੋਹਲੀ ਅਤੇ ਰਾਹੁਲ ਦੇ ਅਰਧ ਸੈਂਕੜੇ ਬੈਂਗਲੁਰੂ (ਪੀਟੀਆਈ) : ਯੂਸਫ਼ ਪਠਾਨ ਦੀ ਤੂਫ਼ਾਨੀ ਪਾਰੀ ਦੇ ਦਮ 'ਤੇ ਕੋਲਕਾਤਾ...
View Articleਵਾਈਐੱਸ ਦੇ ਵਿਦਿਆਰਥੀਆਂ ਦੀ ਇੰਟਰਨੈਸ਼ਨਲ ਉਲੰਪੀਆਡ 'ਚ ਝੰਡੀ
ਫੋਟੋ : 3-ਬੀਐਨਐਲ-ਪੀ-1 ਕੈਪਸ਼ਨ : ਮੈਡਲ ਪ੫ਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਮੌਕੇ ਸਕੂਲ ਮੈਨੇਜਮੈਂਟ। ਬਰਨਾਲਾ (ਯਾਦਵਿੰਦਰ ਸਿੰਘ ਭੁੱਲਰ) : 'ਇੰਟਰਨੈਸ਼ਨਲ ਇੰਗਲਿਸ਼ ਉਲੰਪੀਅਡ' 'ਚ ਗੋਲਡ, ਸਿਲਵਰ ਅਤੇ ਕਾਂਸੀ ਦੇ ਤਗਮੇ ਜਿੱਤਣ ਵਾਲੇ...
View Articleਮਜ਼ਦੂਰ ਦਿਵਸ ਮੌਕੇ ਕਾਮਿਆਂ ਨੂੰ ਕੀਤਾ ਸਨਮਾਨਿਤ
ਫੋਟੋ : 3-ਬੀਐਨਐਲ-ਪੀ-3 ਕੈਪਸ਼ਨ : ਸੇਂਟ ਬਚਨਪੁਰੀ ਸਕੂਲ 'ਚ ਕੰਮ ਕਰਨ ਵਾਲੀਆਂ ਆਂਟੀਆਂ ਨੂੰ ਸਨਮਾਨਿਤ ਕਰਦੇ ਹੋਏ ਸਕੂਲ ਪ੫ਬੰਧਕ। ਬਰਨਾਲਾ (ਸਟਾਫ਼ ਰਿਪੋਰਟਰ) : ਇਲਾਕੇ ਦੀ ਮਸ਼ਹੂਰ ਵਿੱਦਿਅਕ ਸੰਸਥਾ ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਵਿਖੇ...
View Articleਸਕੂਲ ਕੈਬਨਿਟ ਲਈ ਬੱਚਿਆਂ ਤੋਂ ਕੀਤੇ ਸਵਾਲ-ਜਵਾਬ
ਫੋਟੋ : 3-ਬੀਐਨਐਲ-ਪੀ-4 ਕੈਪਸ਼ਨ : ਇੰਟਰਵਿਊ 'ਚ ਹਿੱਸਾ ਲੈਂਦੇ ਵਿਦਿਆਰਥੀ। ਬਰਨਾਲਾ (ਸਟਾਫ਼ ਰਿਪੋਰਟਰ) : ਇਲਾਕੇ ਦੀ ਮਸ਼ਹੂਰ ਸੰਸਥਾ ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਵਿਖੇ ਸਕੂਲ ਕੈਬਨਿਟ ਲਈ ਇੰਟਰਵਿਊ ਕੀਤੀ ਗਈ। ਇਹ ਇੰਟਰਵਿਊ ਸੰਤ...
View Articleਅਜੀਤ ਸਿੰਘ ਸ਼ਾਂਤ ਛੀਨੀਵਾਲ ਕਲਾਂ 'ਚ ਸਨਮਾਨਿਤ
-ਹਾਈ ਕਮਾਂਡ ਦੇ ਹੁਕਮਾਂ ਅਨੁਸਾਰ ਅਜੀਤ ਸਿੰਘ ਸ਼ਾਂਤ ਨੂੰ ਦੇਵਾਂਗੇ ਭਰਵਾਂ ਸਹਿਯੋਗ : ਸੰਤ ਦਲਬਾਰ ਸਿੰਘ ਫੋਟੋ : 3-ਬੀਐਨਐਲ-ਪੀ-2 ਕੈਪਸਨ : ਪਿੰਡ ਛੀਨੀਵਾਲ ਕਲਾਂ ਵਿਖੇ ਹਲਕਾ ਇੰਚਾਰਜ ਅਜੀਤ ਸਿੰਘ ਸ਼ਾਂਤ ਨੂੰ ਸਨਮਾਨਿਤ ਕਰਦੇ ਹੋਏ ਸੰਤ ਦਲਵਾਰ ਸਿੰਘ...
View Article(ਲੀਡ) ਸੰਕੇਤਕ ਤੌਰ 'ਤੇ ਮਾਪਿਆਂ ਸਕੂਲ ਨੂੰ ਲਾਇਆ ਜਿੰਦਰਾ
- ਮਾਮਲਾ ਸਕੂਲ 'ਚੋਂ ਆਸਾਮੀ ਖਤਮ ਕਰਨ ਦਾ - ਬੀਪੀਈਓ ਸ਼ੇਰਪੁਰ ਵੱਲੋਂ ਸਕੂਲ 'ਚ ਆਰਜੀ ਅਧਿਆਪਕ ਦੇ ਪ੫ਬੰਧ ਦਾ ਦਿੱਤਾ ਭਰੋਸਾ ਫੋਟੋ- 9 ਕੈਪਸ਼ਨ: ਪਿੰਡ ਕਾਲਾਬੂਲਾ ਦੇ ਪ੫ਾਇਮਰੀ ਸਕੂਲ ਨੂੰ ਜਿੰਦਰਾ ਲਾਉਂਦੇ ਬੱਚਿਆਂ ਦੇ ਮਾਪੇ। ਸੱਤਪਾਲ ਸਿੰਘ ਕਾਲਾਬੂਲਾ,...
View Articleਬੱਚਿਆਂ ਨੂੰ ਸਿਹਤ ਸਬੰਧੀ ਬੀਮਾਰੀਆਂ ਤੋਂ ਜਾਣੂ ਕਰਵਾਇਆ
ਫੋਟੋ- 10 ਕੈਪਸ਼ਨ- ਸ਼ਿਵਮ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੂੰ ਸਿਹਤ ਸਬੰਧੀ ਖੁਰਾਕ ਦਿੰਦੇ ਹੋਏ ਅਧਿਆਪਕ। ਮਹਿਲਾਂ ਚੌਂਕ (ਸੱਤਪਾਲ ਤੱਗੜ) : ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸ਼ਿਵਮ ਪਬਲਿਕ ਸਕੂਲ ਖਡਿਆਲ ਵਿਖੇ ਵਿਦਿਆਰਥੀਆਂ ਨੂੰ ਸਿਹਤ ਸਬੰਧੀ...
View Articleਕਿਸੇ ਦੀ ਕਾਰ ਗਈ ਤੇ ਕਿਸੇ ਦਾ 'ਹਾਸਾ' ਹੋ ਗਿਆ!
ਮਨਦੀਪ ਸ਼ਰਮਾ, ਜਲੰਧਰ : ਕਿਸੇ ਵਿਅਕਤੀ ਦੀ ਕਾਰ ਚੋਰੀ ਹੋ ਗਈ ਤੇ ਪੁਲਸ ਮੁਲਾਜ਼ਮ ਮੌਕੇ 'ਤੇ ਪੁੱਜ ਕੇ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਦੀ ਬਜਾਏ ਇਹੋ ਕਹਿੰਦਾ ਰਿਹਾ 'ਫੇਰ ਕੀ ਹੋ ਗਿਆ ਕਾਰ ਹੀ ਚੋਰੀ ਹੋਈ ਹੈ।' ਪੀੜਤ ਧਿਰ ਨੇ ਇਸ ਦਾ ਇਤਰਾਜ਼ ਪ੍ਰਗਟਾਇਆ...
View Articleਮਨੋਜ ਕੁਮਾਰ ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਸਨਮਾਨਿਤ
ਰਾਸ਼ਟਰਪਤੀ ਨੇ ਵੰਡੇ ਰਾਸ਼ਟਰੀ ਫਿਲਮ ਪੁਰਸਕਾਰ ਅਮਿਤਾਭ ਨੂੰ ਸਰਬੋਤਮ ਅਦਾਕਾਰ, ਕੰਗਨਾ ਨੂੰ ਸਰਬੋਤਮ ਅਦਾਕਾਰਾ ਦਾ ਪੁਰਸਕਾਰ ਨਵੀਂ ਦਿੱਲੀ (ਪੀਟੀਆਈ) : ਰਾਸ਼ਟਰਪਤੀ ਪ੍ਰਣਾਬ ਮੁਖਰਜੀ ਨੇ ਮੰਗਲਵਾਰ ਨੂੰ ਫਿਲਮਕਾਰ ਅਤੇ ਪ੍ਰਮੁੱਖ ਅਦਾਕਾਰ ਮਨੋਜ ਕੁਮਾਰ ਨੂੰ...
View Articleਡਵੀਜ਼ਨਲ ਕਮਿਸ਼ਨਰ ਤੇ ਵਕੀਲਾਂ 'ਚ ਫਸਿਆ ਪੇਚ
ਪਿਆ ਰੇੜਕਾ ਮਾੜੇ ਵਤੀਰੇ ਦਾ ਦੋਸ਼ ਲਗਾ ਕੇ ਵਕੀਲਾਂ ਨੇ ਕੀਤਾ ਬਾਈਕਾਟ ਡੀਬੀਏ ਕਾਰਜਕਾਰਨੀ ਨੇ ਕੀਤੀ ਡਵੀਜ਼ਨਲ ਕਮਿਸ਼ਨਰ ਦੇ ਤਬਾਦਲੇ ਦੀ ਮੰਗ -- ਮਨਦੀਪ ਸ਼ਰਮਾ, ਜਲੰਧਰ : ਜ਼ਿਲ੍ਹਾ ਬਾਰ ਐਸੋਸੀਏਸ਼ਨ (ਡੀਬੀਏ) ਦੀ ਕਾਰਜਕਾਰਨੀ ਨੇ ਡੀਬੀਏ ਪ੍ਰਧਾਨ ਐਨਪੀਐਸ...
View Articleਝੋਨੇ ਦੀ ਪਨੀਰੀ ਦੀ ਬਿਜਾਈ 'ਚ ਰੁਝੇ ਕਿਸਾਨ
ਆਈਐਸ ਚਾਹਲ, ਕਪੂਰਥਲਾ ਹਾੜੀ ਦੀ ਫਸਲ ਸਾਂਭਣ ਦੇ ਨਾਲ-ਨਾਲ ਕਿਸਾਨਾਂ ਨੇ ਅਗੇਤੇ ਝੋਨੇ ਦੀ ਬਿਜਾਈ ਕਰਨ ਲਈ ਪਨੀਰੀ ਬੀਜਣੀ ਸ਼ੁਰੂ ਕਰ ਦਿੱਤੀ ਹੈ। ਪਿਛਲੇ ਕਈ ਸਾਲਾਂ ਤੋਂ ਭਾਵੇਂ 10 ਜੂਨ ਤੋਂ ਪਹਿਲਾਂ ਝੋਨਾ ਲਾਉਣ 'ਤੇ ਪਾਬੰਦੀ ਹੈ ਪਰ ਸਰਕਾਰ ਵੱਲੋ...
View Articleਸਕੂਟੀ ਸਵਾਰਾਂ ਆੜ੍ਹਤੀ ਦੀ ਪਤਨੀ ਤੋਂ ਲੁੱਟੇ 19 ਹਜ਼ਾਰ
ਜਲੰਧਰ (ਜੇਐਨਐਨ) : ਨਿਊ ਵਿਜੇ ਨਗਰ 'ਚ ਆੜ੍ਹਤੀ ਦੀ ਪਤਨੀ ਕੋਲੋਂ ਘਰ ਦੇ ਬਾਹਰ ਪਰਸ ਝਪਟ ਕੇ ਲੁਟੇਰੇ ਫ਼ਰਾਰ ਹੋ ਗਏ। ਨਿਊ ਵਿਜੇ ਨਗਰ ਵਾਸੀ ਸੁਭਾਸ਼ ਕੁਮਾਰ ਮਕਸੂਦਾਂ ਮੰਡੀ 'ਚ ਆੜ੍ਹਤੀ ਹੈ। ਸੁਭਾਸ਼ ਨੇ ਦੱਸਿਆ ਕਿ ਮੰਗਲਵਾਰ ਸ਼ਾਮ ਉਸ ਦੀ ਪਤਨੀ ਅਮਿਤਾ...
View Articleਤਹਿਸੀਲ 'ਚੋਂ 14 ਹਜ਼ਾਰ ਉਡਾਉਣ ਵਾਲੇ ਦੋ ਘੰਟੇ 'ਚ ਕਾਬੂ
ਕਾਰਵਾਈ ਕੁਝ ਪੈਸੇ ਹੋਏ ਬਰਾਮਦ, ਜ਼ਰੂਰੀ ਕਾਗ਼ਜ਼ ਨਹੀਂ ਮਿਲ ਸਕੇ 3ਸਿਟੀ ਪੀ-522) ਫੜੇ ਗਏ ਚੋਰੀ ਦੇ ਮੁਲਜ਼ਮਾਂ ਨੂੰ ਲਿਜਾਂਦੀ ਪੁਲਸ। ਫੋਟੋ : ਹਰੀਸ਼ ਸ਼ਰਮਾ 3ਸਿਟੀ ਪੀ-523) ਘਟਨਾ ਸਬੰਧੀ ਜਾਣਕਾਰੀ ਦਿੰਦਾ ਗਾਇਕ ਰਣਵੀਰ ਸਿੰਘ ਦੁਸਾਂਝ। ਫੋਟੋ : ਹਰੀਸ਼...
View Articleਸਿਟੀ-ਪੀ30,30ਏ) 'ਦੇਸ਼ ਭਗਤੀ' ਦੇ ਜਜ਼ਬੇ ਨੇ ਕਰਵਾਈ ਮੇਅਰ ਦੀ ਕਿਰਕਿਰੀ
ਫਲੈਗ) ਮਾਮਲਾ ਮੇਅਰ ਦਫਤਰ 'ਚ ਲੱਗੇ ਉਲਟੇ ਝੰਡੇ ਦਾ ਤਿੱਖਾ ਰੋਹ ਵੱਖ-ਵੱਖ ਜਥੇਬੰਦੀਆਂ ਨੇ ਸੌਂਪੀਆਂ ਮੇਅਰ ਖ਼ਿਲਾਫ਼ ਸ਼ਿਕਾਇਤਾਂ ਸਿਟੀ-ਪੀ30) ਨਿਗਮ ਦਫ਼ਤਰ 'ਚ ਪੰਜਾਬ ਸਰਕਾਰ ਤੇ ਭਾਰਤ ਦੇ 'ਉਲਟੇ' ਝੰਡੇ ਕੋਲ ਬੈਠੇ ਮੇਅਰ ਸੁਨੀਲ ਜਿਓਤੀ। ਸਿਟੀ-ਪੀ30ਏ)...
View Article'ਮੇਰੀ ਧੀ ਭੱਜੀ ਨਹੀਂ, ਸਗੋਂ ਸੁਹਰਿਆਂ ਮਾਰ ਕੇ ਕਿਤੇ ਸੁੱਟ ਦਿੱਤੀ'
ਲਖਬੀਰ, ਜਲੰਧਰ : ਮੇਰੀ ਕਾਜਲ ਘਰੋਂ ਭੱਜੀ ਨਹੀਂ ਬਲਕਿ ਉਸਦੇ ਸਹੁਰੇ ਪਰਿਵਾਰ ਨੇ ਉਸਨੂੰ ਮਾਰ ਦਿੱਤਾ ਹੈ ਕਿਉਂਕਿ ਜਦੋਂ ਤੋਂ ਉਹ ਵਿਆਹ ਕੇ ਸਹੁਰੇ ਪਰਿਵਾਰ ਗਈ ਹੈ, ਉਸ ਤੋਂ ਬਾਅਦ ਕਦੇ ਉਸਨੂੰ ਪੇਕੇ ਨਹੀਂ ਆਉਣ ਦਿੱਤਾ ਗਿਆ। ਇਹ ਗੱਲ ਰੋਂਦਿਆਂ ਹੋਇਆਂ...
View Articleਬੀਸੀਸੀਆਈ ਦਾ ਸੰਵਿਧਾਨ ਅਸਮਰੱਥ : ਸੁਪਰੀਮ ਕੋਰਟ
ਨਵੀਂ ਦਿੱਲੀ (ਪੀਟੀਆਈ) : ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਕਿਹਾ ਕਿ ਬੀਸੀਸੀਆਈ ਦਾ ਸੰਵਿਧਾਨ ਪਾਰਦਰਸ਼ਤਾ, ਨਿਰਪੱਖਤਾ ਅਤੇ ਜਵਾਬਦੇਹੀ ਯਕੀਨੀ ਕਰਨ ਵਿਚ ਪੂਰੀ ਤਰ੍ਹਾਂ ਅਸਮਰੱਥ ਹੈ। ਮੁੱਖ ਜੱਜ ਟੀਐਸ ਠਾਕੁਰ ਅਤੇ ਜਸਟਿਸ ਐਫਐਮਆਈ ਕਲੀਫੁੱਲਾ ਦੇ ਬੈਂਚ...
View Articleਲੋਕ ਨਾਚ ਮੁਕਾਬਲੇ 'ਚ ਇਮਰਾਲਡ ਹਾਊਸ ਅੱਵਲ
ਪ੍ਰਦੀਪ ਭਨੋਟ, ਸ਼ਹੀਦ ਭਗਤ ਸਿੰਘ ਨਗਰ ਕੇਸੀ ਗਲੋਬਲ ਸਕੂਲ ਪਿੰਡ ਡਘਾਮ 'ਚ ਤੀਸਰੀ ਤੋਂ ਲੈ ਕੇ ਅੱਠਵੀਂ ਤੱਕ ਦੀਆਂ ਕਲਾਸਾਂ ਦੇ ਵਿਦਿਆਰਥੀਆਂ ਨੇ ਲੋਕ ਨਾਚ ਮੁਕਾਬਲੇ ਵਿੱਚ ਹਿੱਸਾ ਲਿਆ। ਸਕੂਲ ਪਿ੫ੰ. ਪ੫ੋ. ਡਾ. ਰਾਕੇਸ਼ ਗੁਪਤਾ ਨੇ ਦੱਸਿਆ ਕਿ ਇਸ...
View Articleਸੁਮਨਜੀਤ ਕੌਰ ਬਣੇ ਘਰੇਲੂ ਸੇਵਕ ਯੂਨੀਅਨ ਦੇ ਸਕੱਤਰ
ਗੁਰਜੰਟ ਸਿੰਘ, ਮੋਗਾ : ਇੰਟਕ ਨਾਲ ਸਬੰਧਿਤ ਘਰੇਲੂ ਸੇਵਕ ਯੂਨੀਅਨ ਦੀ ਮੀਟਿੰਗ ਅੱਜ ਇੱਥੇ 1. ਨਿਊ ਟਾਊਨ 'ਚ ਯੂਨੀਅਨ ਦੇ ਦਫਤਰ 'ਚ ਪ੫ਧਾਨ ਵਿਦਿਆ ਰਾਣੀ ਦੀ ਪ੫ਧਾਨਗੀ ਹੇਠ ਹੋਈ। ਮੀਟਿੰਗ ਵਿੱਚ ਪ੫ਦੇਸ਼ ਇੰਟਕ ਜਨਰਲ ਸਕੱਤਰ ਦਵਿੰਦਰ ਸਿੰਘ ਜੌੜਾ,...
View Articleਸੈਨਿਕ ਇੰਸਟੀਚਿਊਟ ਆਫ਼ ਮੈਨੇਜਮੈਂਟ ਟੈਕਨਾਲੋਜੀ ਹੁਸ਼ਿਆਰਪੁਰ ਨੇ ਕੀਤਾ ਟਰਾਫ਼ੀ 'ਤੇ ਕਬਜ਼ਾ
ਪੰਜਾਬੀ ਜਾਗਰਣ ਕੇਂਦਰ, ਹੁਸ਼ਿਆਰਪੁਰ : ਸੈਨਿਕ ਇੰਸਟੀਚਿਊਟ ਆਫ ਮੈਨੇਜਮੈਂਟ ਟੈਕਨਾਲੋਜੀ ਹੁਸ਼ਿਆਰਪੁਰ ਨੇ ਪਿਛਲੇ ਦਿਨੀਂ ਹੋਈਆਂ ਵਾਲੀਬਾਲ ਦੀਆਂ ਖੇਡਾਂ 'ਚ ਪਹਿਲਾ ਸਥਾਨ ਹਾਸਲ ਕਰਕੇ ਟਰਾਫ਼ੀ ਆਪਣੇ ਨਾਮ ਦਰਜ ਕੀਤੀ ਹੈ। ਇਹ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ...
View Article