ਮਾਲੇਗਾਓਂ ਧਮਾਕੇ 'ਚ ਸਾਧਵੀ ਪ੍ਰੱਗਿਆ ਨੂੰ ਕਲੀਨਚਿੱਟ
ਜਾਗਰਣ ਬਿਊਰੋ, ਨਵੀਂ ਦਿੱਲੀ : ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੇ ਮਾਲੇਗਾਓਂ ਧਮਾਕੇ ਵਿਚ ਸਾਧਵੀ ਪ੍ਰੱਗਿਆ ਸਿੰਘ ਠਾਕੁਰ ਨੂੰ ਕਲੀਨਚਿੱਟ ਦੇ ਦਿੱਤੀ ਹੈ। ਸ਼ੁੱਕਰਵਾਰ ਨੂੰ ਦਾਖਲ ਕੀਤੀ ਪੂਰਕ ਚਾਰਜਸ਼ੀਟ ਵਿਚ ਐਨਆਈਏ ਨੇ ਕਿਹਾ ਕਿ ਉਸ ਕੋਲ ਸਾਧਵੀ ਤੇ ਹੋਰ...
View Articleਖਰਬੂਜੇ ਦੇ ਸੀਜ਼ਨ ਦੌਰਾਨ 12 ਘੰਟੇ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇ
ਗੁਰਪ੍ਰੀਤ ਸਿੰਘ ਸੰਧੂ, ਕਪੂਰਥਲਾ : ਸਥਾਨਕ ਸਟੇਟ ਗੁਰਦੁਆਰਾ ਸਾਹਿਬ ਵਿਖੇ ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਲਿਟਾਂ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ। ਮੀਟਿੰਗ ਵਿਚ ਮੰਗ ਕੀਤੀ ਗਈ ਕਿ ਜੋ ਕਿਸਾਨਾਂ ਨੇ ਮੱਕੀ , ਖਰਬੂਜਾ ਜਾਂ...
View Articleਸਰਪੰਚ ਨੇ 70 ਲੋੜਵੰਦਾਂ ਨੂੰ ਬੀਮਾ ਯੋਜਨਾ ਕਾਰਡ ਵੰਡੇ
14ਪੀ) ਪਿੰਡ ਮੈਣਵਾਂ ਵਿਖੇ ਸਰਪੰਚ ਦਲਜੀਤ ਕੌਰ ਦੀ ਅਗਵਾਈ ਹੇਠ ਭਗਤ ਪੂਰਨ ਸਿੰਘ ਸਿਹਤ ਬੀਮਾ ਸਕੀਮ ਦੇ ਕਾਰਡ ਤੇ ਪੈਨਸ਼ਨਾਂ ਤਕਸੀਮ ਕਰਦੇ ਆਕਾਲੀ ਆਗੂ ਹਰਜੀਤ ਸਿੰਘ ਵਾਲੀਆ ਤੇ ਹੋਰ। --ਜਾਣਕਾਰੀ -ਲੋੜਵੰਦਾਂ ਨੂੰ ਤਕਸੀਮ ਕੀਤੇ ਭਗਤ ਪੂਰਨ ਸਿੰਘ ਬੀਮਾ...
View Articleਅਮਰੀਕਨ ਸੰਸਥਾ ਵੱਲੋਂ ਭਾਰਤੀ ਯੂਨੀਵਰਸਿਟੀ ਖੇਡ ਢਾਂਚੇ ਲਈ ਨਵੀਂ ਯੋਜਨਾਬੰਦੀ
- ਡਾ. ਰਾਜ ਕੁਮਾਰ ਸ਼ਰਮਾ ਦੀ ਪ੫ਧਾਨਗੀ 'ਚ ਹੋਈ ਸ਼ੁਰੂਆਤ ਸਟਾਫ ਰਿਪੋਰਟਰ, ਪਟਿਆਲਾ ਭਾਰਤ ਵਿਚ ਯੂਨੀਵਰਸਿਟੀ ਖੇਡ ਢਾਂਚੇ ਨੂੰ ਨਵੀਂ ਰੰਗਤ ਦੇਣ ਲਈ ਅਮਰੀਕਾ ਅਧਾਰਤ ਇਕ ਸੰਸਥਾ ਇਲੀਟ ਯੂਨੀਵਰਸਿਟੀ ਸਪੋਰਟਸ ਅਲਾਇੰਸ ਆਫ ਇੰਡੀਆ“ਦੇ ਬੈਨਰ ਹੇਠ ਸਥਾਪਤ ਕੀਤੀ...
View Articleਬੱਚਿਆਂ ਨੂੰ ਵਿਦੇਸ਼ ਲਿਜਾਣ ਵਾਲਾ ਦਵਿੰਦਰ ਗਿ੍ਰਫ਼ਤਾਰ
ਜੇਐਨਐਨ, ਜਲੰਧਰ : ਵਿਦੇਸ਼ 'ਚ ਬੱਚੇ ਵੇਚਣ ਦੇ ਮਾਮਲੇ 'ਚ ਵੀਰਵਾਰ ਨੂੰ ਪੁਲਸ ਨੇ 12 ਹੋਰ ਬੱਚਿਆਂ ਦੀ ਪਛਾਣ ਦੇ ਨਾਲ-ਨਾਲ ਗਿਰੋਹ ਦੇ 8 ਹੋਰ ਲੋਕਾਂ ਨੂੰ ਨਾਮਜ਼ਦ ਕਰਨ 'ਚ ਸਫਲਤਾ ਹਾਸਲ ਕੀਤੀ ਸੀ ਅਤੇ ਹੁਣ ਸ਼ੁੱਕਰਵਾਰ ਨੂੰ ਪੁਲਸ ਨੇ ਇਕ ਦੋਸ਼ੀ ਨੂੰ...
View Articleਜੰਗੀ ਜਹਾਜ਼ ਸੌਦਾ ਘੁਟਾਲੇ ਤੋਂ ਸਮੁੰਦਰੀ ਫ਼ੌਜ ਦਾ ਇਨਕਾਰ
ਜਾਗਰਣ ਬਿਊਰੋ, ਨਵੀਂ ਦਿੱਲੀ : ਇਟਲੀ ਦੀ ਹੀ ਇਕ ਹੋਰ ਫ਼ੌਜੀ ਕੰਪਨੀ ਨਾਲ ਹੋਏ ਦੋ ਜੰਗੀ ਜਹਾਜ਼ਾਂ ਦੇ ਸੌਦੇ ਵਿਚ ਕਿਸੇ ਵੀ ਤਰ੍ਹਾਂ ਦੇ ਘੁਟਾਲੇ ਤੋਂ ਸਮੁੰਦਰੀ ਫੌਜ ਨੇ ਪੂਰੀ ਤਰ੍ਹਾਂ ਇਨਕਾਰ ਕਰ ਦਿੱਤਾ ਹੈ। ਐਨਡੀਏ ਸਰਕਾਰ ਦੌਰਾਨ 2009 'ਚ ਹੋਏ ਇਸ...
View Articleਸੰਤਾਂ ਨੇ ਭਾਗਵਤ ਨੂੰ ਪੁੱਿਛਆ, ਰਾਮ ਮੰਦਿਰ ਨਿਰਮਾਣ 'ਚ ਦੇਰੀ ਕਿਉਂ
ਨਈ ਦੁਨੀਆ, ਉੱਜੈਨ : ਸਿੰਹਸਥ ਵਿਚ ਆਏ ਸਾਧੂ-ਸੰਤਾਂ ਨੇ ਆਰਐੱਸਐੱਸ ਮੁਖੀ ਮੋਹਨ ਭਾਗਵਤ ਤੋਂ ਪੁੱਿਛਆ ਹੈ ਕਿ ਕੇਂਦਰ ਵਿਚ ਭਾਜਪਾ ਦੀ ਸਰਕਾਰ ਹੁੰਦੇ ਹੋਏ ਵੀ ਰਾਮ ਮੰਦਿਰ ਨਿਰਮਾਣ ਵਿਚ ਇੰਨੀ ਦੇਰੀ ਕਿਉਂ ਹੋ ਰਿਹਾ ਹੈ? ਇਸ 'ਤੇ ਸੰਘ ਮੁਖੀ ਨੇ ਕਿਹਾ ਕਿ...
View Articleਭਾਰਤੀ ਸੁਕੁਐਸ਼ ਟੀਮਾਂ ਸੈਮੀਫਾਈਨਲ 'ਚ
ਤਾਇਪੇ (ਏਜੰਸੀ) : ਭਾਰਤੀ ਮਰਦਾਂ ਅਤੇ ਮਹਿਲਾਵਾਂ ਦੀਆਂ ਸਕੁਐਸ਼ ਟੀਮਾਂ ਨੇ ਸ਼ੁੱਕਰਵਾਰ ਨੂੰ ਏਸ਼ੀਅਨ ਸਕੁਐਸ਼ ਚੈਂਪੀਅਨਸ਼ਿਪ ਦੇ ਸੈਮੀਫਾਈਨਲ ਵਿਚ ਪ੍ਰਵੇਸ਼ ਕਰ ਲਿਆ। ਮਰਦਾਂ ਨੇ ਕੁਆਰਟਰ ਫਾਈਨਲ ਵਿਚ ਆਪਣੇ ਤੋਂ ਉੱਚੀ ਦਰਜਾਬੰਦੀ ਵਾਲੇ ਮਲੇਸ਼ੀਆ ਨੂੰ 2-0 ਨਾਲ...
View Articleਪਸਸਫ਼ ਨੇ ਕਨੈਵਨਸ਼ਨ ਕਰਕੇ 2 ਸੰਤਬਰ ਦੀ ਕੌਮੀ ਹੜਤਾਲ ਨੂੰ ਦਿੱਤੀ ਹਮਾਇਤ
ਕੇਕੇ ਗਗਨ, ਜਲੰਧਰ : ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਜ਼ਿਲ੍ਹਾ ਜਲੰਧਰ ਵੱਲੋਂ ਪੰਜਾਬ ਫੈਡਰੇਸ਼ਨ ਦੇ ਸੱਦੇ 'ਤੇ ਅੱਜ ਗੁਰੂ ਨਾਨਕ ਲਾਈਬ੍ਰੇਰੀ ਵਿਖੇ ਜ਼ਿਲ੍ਹਾ ਪੱਧਰੀ ਕਨਵੈਨਸ਼ਨ ਬਲਵਿੰਦਰ ਕੁਮਾਰ, ਪੀਡਬਲਯੂਡੀ ਫੀਲਡ ਤੇ ਵਰਕਰਸ਼ਾਪ ਯੂਨੀਅਨ ਦੇ...
View Articleਗਊ ਘਾਟ 'ਚ ਹੋਇਆ ਭਗਵਾਨ ਮਹਾਦੇਵ ਦਾ ਰੁਦਰਾਭਿਸ਼ੇਕ
ਜਲੰਧਰ (ਜੇਐੱਨਐੱਨ) : ਸਨਾਤਨ ਧਰਮ ਪ੍ਰਚਾਰ ਮੰਡਲ ਵੱਲੋਂ ਸ਼੍ਰੀ ਗੰਗਾ ਗਊ ਘਾਟ ਹਰਿਦੁਆਰ 'ਚ ਅਕਸ਼ੈ ਤਿ੍ਰਤੀਆ 'ਤੇ ਭਗਵਾਨ ਮਹਾਦੇਵ ਦਾ ਰੁਦਰਾਭਿਸ਼ੇਕ ਕੀਤਾ ਗਿਆ, ਜਿਸ 'ਚ ਦੁੱਧ, ਦਹੀਂ, ਿਘਓ ਨਾਲ ਇਸ਼ਨਾਨ ਕੀਤਾ ਗਿਆ। ਇਸ ਉਪਰੰਤ ਸ਼ਿੰਗਾਰ ਤੇ ਆਰਤੀ ਕੀਤੀ...
View Articleਸੇਠ ਰਾਮ ਚੰਦ ਮੈਮੋਰੀਅਲ ਸਕੂਲ 'ਚ ਕਰਵਾਇਆ ਕੁਕਿੰਗ ਮੁਕਾਬਲਾ
ਜਲੰਧਰ, (ਸੰਜੇ ਸ਼ਰਮਾ) : ਗੜ੍ਹਾ ਵਿਖੇ ਸੇਠ ਰਾਮ ਚੰਦ ਮੈਮੋਰੀਅਲ ਸਕੂਲ 'ਚ ਸ਼ਨਿਚਰਵਾਰ ਕੁਕਿੰਗ ਮੁਕਾਬਲਾ ਕਰਵਾਇਆ ਗਿਆ, ਜਿਸ 'ਚ ਵੱਖ-ਵੱਖ ਹਾਊਸ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਮੁਕਾਬਲੇ 'ਚ ਪਹਿਲੀ ਤੋਂ ਪੰਜਵੀਂ ਤਕ ਦੇ ਵਿਦਿਆਰਥੀਆਂ ਨੇ...
View Articleਸ਼ਹੀਦ ਸੁਖਦੇਵ ਦੇ ਜਨਮ ਦਿਹਾੜੇ ਮੌਕੇ ਕਰਵਾਇਆ ਸਮਾਗਮ
ਲਖਬੀਰ, ਜਲੰਧਰ : ਸ਼ਹੀਦ ਸੁਖਦੇਵ ਦੇ ਜਨਮ ਦਿਹਾੜੇ ਮੌਕੇ ਪੰਡਿਤ ਦੀਨ ਦਿਆਲ ਉਪਾਧਿਆਏ ਸੰਮਿ੍ਰਤੀ ਮੰਚ ਵੱਲੋਂ ਕਿਸ਼ਨਪੁਰਾ ਦੇ ਲਾਲਾ ਹੰਸ ਰਾਜ ਸਕੂਲ ਵਿਖੇ ਸਮਾਗਮ ਕਰਵਾਇਆ ਗਿਆ। ਦਿਵਿਆ ਜੋਤੀ ਜਾਗਿ੍ਰਤੀ ਸੰਸਥਾ ਦੇ ਸਵਾਮੀ ਗੁਰੂ ਦਇਆਨੰਦ, ਭਾਜਪਾ ਆਗੂ...
View Articleਮੁਸਲਮਾਨਾਂ ਨੂੰ ਰਾਖਵਾਂਕਰਨ ਦਾ ਦਾਅ ਖੇਡੇਗੀ ਸਪਾ
ਸਟੇਟ ਬਿਊਰੋ, ਲਖਨਊ : ਚੋਣ ਵਰ੍ਹੇ 'ਚ ਸਮਾਜਵਾਦੀ ਪਾਰਟੀ ਮੁਸਲਮਾਨਾਂ ਲਈ ਰਾਖਵੇਂਕਰਨ ਦਾ ਦਾਅ ਖੇਡਣ ਜਾ ਰਹੀ ਹੈ। ਉਨ੍ਹਾਂ ਲਈ 13.5 ਫ਼ੀਸਦੀ ਰਾਖਵੇਂਕਰਨ ਦੀ ਮੰਗ ਕਰਦੇ ਹੋਏ ਸੰਵਿਧਾਨ ਸੋਧ ਦਾ ਪ੍ਰਸਤਾਵ ਛੇਤੀ ਹੀ ਕੇਂਦਰ ਸਰਕਾਰ ਨੂੰ ਭੇਜਿਆ ਜਾਵੇਗਾ।...
View Articleਦੁਨੀਆ 'ਚ 150 ਮਿਲੀਅਨ ਲੋਕ ਦਮੇ ਦੇ ਸ਼ਿਕਾਰ : ਡਾ. ਨਰੇਸ਼
ਪੱਤਰ ਪ੍ਰੇਰਕ, ਜਲੰਧਰ : ਵਿਸ਼ਵ ਦਮਾ ਦਿਵਸ 'ਤੇ ਸੀ ਟੀ ਗਰੁੱਪ ਆਫ ਇੰਸਟੀਚਿਊਸ਼ਨ ਵੱਲੋਂ ਸ਼ਾਹਪੁਰ ਕੈਂਪਸ 'ਚ ਦਮੇ ਬਾਰੇ ਜਾਗਰੂਕਤਾ ਸੈਮੀਨਾਰ ਕਰਾਇਆ ਗਿਆ। ਜਿਸ ਵਿਚ ਸਿਵਲ ਹਸਪਤਾਲ ਦੇ ਛਾਤੀ ਰੋਗਾਂ ਦੇ ਮਾਹਰ ਡਾ. ਨਰੇਸ਼ ਭੱਠਲਾ ਨੇ ਦਮੇ ਬਾਰੇ ਜਾਣਕਾਰੀ...
View Articleਅੰਨੀ, ਬੋਲ਼ੀ ਤੇ ਗੂੰਗੀ ਸਾਬਤ ਹੋ ਰਹੀ ਪੰਜਾਬ ਦੀ ਗਠਜੋੜ ਸਰਕਾਰ
-ਕਈ ਸਾਲਾਂ ਤੋਂ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਮੰਗ ਕੀਤੀ ਲਖਬੀਰ, ਜਲੰਧਰ : ਲੰਮੇਂ ਸਮੇਂ ਤੋਂ ਠੇਕੇ/ਆਊਟਸੋਰਸ 'ਤੇ ਕੰਮ ਕਰ ਰਹੇ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਨੇ ਸਰਕਾਰ ਵੱਲੋਂ ਕੀਤੇ ਜਾ ਰਹੇ ਸ਼ੋਸ਼ਣ ਵਿਰੱੁਧ ਪਰਚੇ ਵੰਡੇ। ਇਸ...
View Articleਦਿਨ ਭਰ ਚੱਲਿਆ ਡਰਾਮਾ, ਫਿਰ ਬੈਂਕ ਨੇ ਕਿਹਾ, ਸਾਡੇ ਨੇ 570 ਕਰੋੜ
- ਤਿਰੂਪੁਰ ਜ਼ਿਲ੍ਹੇ 'ਚ ਜਾਂਚ ਦੌਰਾਨ ਤਿੰਨ ਕੰਟੇਨਰਾਂ 'ਚੋਂ ਫੜੀ ਗਈ ਸੀ ਨਕਦੀ ਕੋਇੰਬਟੂਰ (ਪੀਟੀਆਈ) : ਤਾਮਿਲਨਾਡੂ ਲਈ ਸ਼ਨਿਚਰਵਾਰ ਹਾਈ ਵੋਲਟੇਜ ਡਰਾਮੇ ਦਾ ਦਿਨ ਸੀ। ਵੋਟਾਂ ਤੋਂ ਪਹਿਲਾਂ ਚੋਣ ਕਮਿਸ਼ਨ ਨੇ 570 ਕਰੋੜ ਰੁਪਏ ਦੀ ਰਾਸ਼ੀ ਦੀ ਬਰਾਮਦਗੀ...
View Articleਹਿੰਦੂ ਰਾਸ਼ਟਰ ਐਲਾਨ ਕਰਵਾਉਣ ਦੀ ਸਾਜਿਸ਼ ਰਚ ਰਿਹੈ ਆਰਐੱਸਐੱਸ : ਤੌਕੀਰ ਰਜ਼ਾ
ਜੇਐਨਐਨ, ਮੁਰਾਦਾਬਾਦ : ਇਤੇਹਾਦੇ ਮਿੱਲਤ ਕੌਂਸਲ ਦੇ ਕੌਮੀ ਪ੫ਧਾਨ ਮੌਲਾਨਾ ਤੌਕੀਰ ਰਜ਼ਾ ਖਾਂ ਨੇ ਕਿਹਾ ਕਿ ਆਰਐੱਸਐੱਸ ਫਿਰਕਾਪ੫ਸਤੀ ਫੈਲਾ ਕੇ ਦੇਸ਼ ਨੂੰ ਹਿੰਦੂ ਰਾਸ਼ਟਰ ਐਲਾਨ ਕਰਾਉਣ ਦੀ ਸਾਜਿਸ਼ ਰਚ ਰਿਹਾ ਹੈ, ਜਿਸ ਦੇ ਲਈ ਮੁਸਲਮਾਨਾਂ ਨੂੰ ਇਕਜੁੱਟ ਹੋਣ...
View Articleਵਿਸ਼ੇਸ਼ ਦਰਜੇ ਤੇ ਧਾਰਾ 370 ਨੂੰ ਖ਼ਤਮ ਕਰਨ ਦੀ ਹੋ ਰਹੀ ਸਾਜ਼ਿਸ਼
- ਡਾ. ਫਾਰੂਕ ਅਬਦੁੱਲਾ ਨੇ ਰਾਜ ਤੇ ਕੇਂਦਰ ਸਰਕਾਰ 'ਤੇ ਕੀਤਾ ਹਮਲਾ ਸਟੇਟ ਬਿਊਰੋ, ਸ੍ਰੀਨਗਰ : ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਡਾ. ਫਾਰੂਕ ਅਬਦੁੱਲਾ ਨੇ ਸ਼ਨਿਚਰਵਾਰ ਨੂੰ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੂੰ ਇਤਿਹਾਸ ਤੋਂ ਸਬਕ ਲੈਣ ਦੀ ਸਲਾਹ ਦਿੰਦੇ ਹੋਏ...
View Articleਪੱਤਰਕਾਰ ਹੱਤਿਆ ਕਾਂਡ 'ਚ ਸ਼ਹਾਬੂਦੀਨ ਦਾ ਸ਼ੂਟਰ ਗਿ੍ਰਫ਼ਤਾਰ
- ਮੁਨਸ਼ੀ ਮੀਆਂ ਨੂੰ ਸ਼ਹਾਬੂਦੀਨ ਦੇ ਪਿੰਡ ਪ੍ਰਤਾਪਪੁਰ 'ਚੋਂ ਕੀਤਾ ਗਿਆ ਗਿ੍ਰਫ਼ਤਾਰ ਜਾਗਰਣ ਬਿਊਰੋ, ਪਟਨਾ : ਪੱਤਰਕਾਰ ਰਾਜਦੇਵ ਰੰਜਨ ਹੱਤਿਆ ਕਾਂਡ ਵਿਚ ਸ਼ੱਕ ਦੀ ਸੂਈ ਸਿਵਾਨ ਮੰਡਲ ਜੇਲ੍ਹ ਵਿਚ ਬੰਦ ਰਾਜਦ ਦੇ ਸਾਬਕਾ ਬਾਹੂਬਲੀ ਸੰਸਦ ਮੈਂਬਰ ਮੁਹੰਮਦ...
View Articleਕੈਂਪ ਦੌਰਾਨ 170 ਲੋੜਵੰਦਾਂ ਦੀ ਸ਼ੂਗਰ ਤੇ ਬਲੱਡ ਪ੍ਰੈਸ਼ਰ ਦੀ ਕੀਤੀ ਜਾਂਚ
ਸਟਾਫ ਰਿਪੋਰਟਰ, ਕਪੂਰਥਲਾ : ਸਮਾਜ ਭਲਾਈ ਦੇ ਖੇਤਰ ਵਿਚ ਸਾਰੇ ਵਰਗਾਂ ਨੂੰ ਆਪਣੀ ਸਮਰੱਥਾ ਅਨੁਸਾਰ ਆਪਣਾ ਅਹਿਮ ਯੋਗਦਾਨ ਪਾਉਣਾ ਚਾਹੀਦਾ ਹੈ, ਤਾਂ ਹੀ ਸਿਹਤਮੰਦ ਸਮਾਜ ਦਾ ਸੁਪਨਾ ਸਾਕਾਰ ਹੋ ਸਕਦਾ ਹੈ। ਇਹ ਗੱਲ ਜਨ ਜਾਗਰਣ ਮੰਚ ਦੇ ਪ੍ਰਧਾਨ ਡਾ. ਰਣਬੀਰ...
View Article