ਭਾਰਤ 'ਚ ਕਮਾ ਰਹੇ ਨਿਵੇਸ਼ਕਾਂ ਨੂੰ ਦੇਣਾ ਹੀ ਪਵੇਗਾ ਟੈਕਸ
- ਪ੍ਰਤੱਖ ਵਿਦੇਸ਼ੀ ਨਿਵੇਸ਼ ਨੂੰ ਗੁਆਉਣ ਦਾ ਖ਼ਤਰਾ ਨਹੀਂ : ਜੇਤਲੀ ਨਵੀਂ ਦਿੱਲੀ (ਪੀਟੀਆਈ) : ਵਿੱਤ ਮੰਤਰੀ ਅਰੁਣ ਜੇਤਲੀ ਮੰਨਦੇ ਹਨ ਕਿ ਨਿਵੇਸ਼ਕਾਂ ਨੂੰ ਭਾਰਤ ਵਿਚ ਕਮਾਏ ਜਾਣ ਵਾਲੇ ਧਨ 'ਤੇ ਟੈਕਸ ਦੇਣਾ ਹੀ ਚਾਹੀਦਾ ਹੈ। ਮਾਰੀਸ਼ਸ਼ ਨਾਲ ਦੋਹਰੀ ਟੈਕਸੇਸ਼ਨ...
View Articleਸਾਇੰਸ ਤੇ ਟੈਕਨਾਲੋਜੀ ਦਿਵਸ ਸਬੰਧੀ ਬਣਾਏ ਵਰਕਿੰਗ ਪ੍ਰਾਜੈਕਟ
-ਬੱਚਿਆਂ ਨੇ ਵਾਧੂ ਸਮੱਗਰੀ ਨਾਲ ਸਟੀਲ 'ਤੇ ਵਰਕਿੰਗ ਪ੍ਰਾਜੈਕਟ ਤਿਆਰ ਕੀਤੇ ਕਪੂਰਥਲਾ (ਪੱਤਰ ਪੇ੍ਰਰਕ) : ਪ੍ਰੇਮ ਜੋਤ ਸੀਨੀਅਰ ਸੈਕੰਡਰੀ ਸਕੂਲ ਅਜੀਤ ਨਗਰ ਕਪੂਰਥਲਾ 'ਚ ਕੌਮੀ ਤਕਨਾਲੋਜੀ ਦਿਵਸ ਸਬੰਧੀ ਇਕ ਸਮਾਗਮ ਕਰਵਾਇਆ। ਸਕੂਲ ਦੇ ਸਾਇੰਸ ਅਧਿਆਪਕ...
View Articleਨਾਰੀ ਕਵੀ ਦਰਬਾਰ ਦੌਰਾਨ ਕਵਿਤਰੀਆਂ ਨੇ ਕੀਲੇ ਸਰੋਤੇ
ਗੁਰਪ੍ਰੀਤ ਸਿੰਘ ਸੰਧੂ, ਕਪੂਰਥਲਾ : ਸਿਰਜਣਾ ਕੇਂਦਰ ਕਪੂਰਥਲਾ ਵੱਲੋਂ ਕੇਂਦਰ ਦੇ ਦਫ਼ਤਰ ਵਿਰਸਾ ਵਿਹਾਰ 'ਚ ਇਕ ਵਿਸ਼ੇਸ਼ ਨਾਰੀ ਕਵੀ ਦਰਬਾਰ ਪਿ੍ਰੰ. ਪ੍ਰੋਮਿਲਾ ਅਰੋੜਾ, ਡਾ. ਭੁਪਿੰਦਰ ਕੌਰ, ਪ੍ਰੋ. ਪਰਮਜੀਤ ਕੌਰ, ਅੰਮਿ੍ਰਤਪਾਲ ਕੌਰ ਪ੍ਰਧਾਨ ਨਗਰ ਕੌਂਸਲ,...
View Articleਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ
ਫਗਵਾੜਾ (ਵਿਨੋਦ ਸ਼ਰਮਾ/ਨਰੂਲਾ) : ਗੁਰਦੁਆਰਾ ਸ਼ਹੀਦ ਸਿੰਘਾਂ ਪਿੰਡ ਹਰਬੰਸਪੁਰ/ਜਗਜੀਤਪੁਰ ਦੀ ਪ੍ਰਬੰਧਕ ਕਮੇਟੀ ਤੇ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੁਰਬ ਨੂੰ ਸਮਰਪਿਤ ਪਹਿਲਾ ਵਿਸ਼ਾਲ ਨਗਰ ਕੀਰਤਨ ਸਜਾਇਆ...
View Articleਜਿੰਦਲ ਕੰਪਨੀ ਨੇ ਸਮਝੌਤੇ ਤੋਂ ਕੀਤਾ ਇਨਕਾਰ
ਵਧਿਆ ਰੇੜਕਾ ਬਲੈਕ ਲਿਸਟ ਕਰਾਂਗੇ, 5 ਕਰੋੜ ਸਕਿਓਰਟੀ ਵੀ ਹੋਵੇਗੀ ਜ਼ਬਤ : ਮੇਅਰ ਨਿਗਮ ਨੇ ਆਪਣੇ ਪੱਧਰ 'ਤੇ ਕੂੜਾ ਚੁੱਕਣ ਦੀ ਖਿੱਚੀ ਤਿਆਰੀ ਫੋਟੋ 19 ਜੇਐਨਐਨ, ਜਲੰਧਰ : ਸਾਲਿਡ ਵੇਸਟ ਪ੫ਾਜੈਕਟ ਦੀ ਠੇਕਾ ਕੰਪਨੀ ਜਿੰਦਲ ਇਨਫ੫ਾਸਟ੫ਕਚਰ ਲਿਮਟਿਡ ਦੇ...
View Articleਸੁਲਤਾਨਪੁਰ ਲੋਧੀ 'ਚ ਕਾਂਗਰਸ ਨੂੰ ਝਟਕਾ, 12 ਵੱਡੇ ਪਰਿਵਾਰ ਹੋਏ ਭਾਜਪਾ 'ਚ ਸ਼ਾਮਲ
ਪੱਤਰ ਪ੍ਰੇਰਕ, ਸੁਲਤਾਨਪੁਰ ਲੋਧੀ : ਕਾਂਗਰਸ ਪਾਰਟੀ ਆਪਣਾ ਭਵਿੱਖ ਗੁਆ ਚੁੱਕੀ ਹੈ ਅਤੇ ਸਾਰੇ ਦੇਸ਼ ਵਿਚ ਲੋਕ ਇਸ ਦੀਆਂ ਨਾਂਹ ਪੱਖੀ ਨੀਤੀਆਂ ਕਾਰਨ ਤਿਲਾਂਜਲੀ ਦੇ ਰਹੇ ਹਨ। ਇਹ ਵਿਚਾਰ ਨਰੋਤਮ ਦੇਵ ਰੱਤੀ ਚੇਅਰਮੈਨ ਪੰਜਾਬ ਵਪਾਰ ਬੋਰਡ ਨੇ ਪਿੰਡ ਸ਼ੇਰਪੁਰ...
View Articleਮਹਾਕਾਲੀ ਮੰਦਰ 'ਚ ਹਫ਼ਤਾਵਰੀ ਭਜਨ ਸੰਧਿਆ ਕਰਵਾਈ
ਜਲੰਧਰ (ਵਿਕਰਮ ਵਿੱਕੀ) : ਮਹਾਕਾਲੀ ਮੰਦਰ ਸਿੱਧ ਪੀਠ ਸ਼੍ਰੀ ਦੇਵੀ ਤਾਲਾਬ 'ਚ ਹਫ਼ਤਾਵਾਰੀ ਭਜਨ ਸੰਧਿਆ ਬੜੀ ਧੂਮਧਾਮ ਨਾਲ ਕਰਵਾਈ ਗਈ। ਟਰੱਸਟ ਦੇ ਪ੍ਰਧਾਨ ਅਵਿਨਾਸ਼ ਸ਼ਰਮਾ, ਅਸ਼ੋਕ ਸੋਬਤੀ, ਯੋਗੇਸ਼ਵਰ ਸ਼ਰਮਾ, ਨਰਿੰਦਰ ਸਹਿਜਪਾਲ ਤੇ ਸ਼ਿਵ ਸਹਿਗਲ ਨੇ ਦੱਸਿਆ...
View Articleਧਾਰਮਿਕ ਜੱਥਿਆਂ ਨੇ ਬਾਬਾ ਬੀਰ ਸਿੰਘ ਦੀ ਲਾਸਾਨੀ ਕੁਰਬਾਨੀ 'ਤੇ ਪਾਇਆ ਚਾਨਣਾ
ਹੁਸੈਨਪੁਰ (ਪੱਤਰ ਪ੍ਰੇਰਕ) : ਮਹਾਨ ਸ਼ਹੀਦ ਬਾਬਾ ਬੀਰ ਸਿੰਘ ਨੌਰੰਗਾਬਾਦੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਾਲਾਨਾ ਜੋੜ ਮੇਲਾ ਸਮੂਹ ਨਗਰ ਨਿਵਾਸੀ, ਗੁਰਦੁਆਰਾ ਪ੍ਰਬੰਧਕ ਕਮੇਟੀ ਬੂਲਪੁਰ, ਸਮੂਹ ਗ੍ਰਾਮ ਪੰਚਾਇਤ ਬੂਲਪੁਰ ਤੇ ਪ੍ਰਵਾਸੀ ਭਾਰਤੀਆਂ ਦੇ...
View Articleਅਰਬਨ ਅਸਟੇਟ ਫੇਜ਼-1 'ਚ ਸੜਕ ਬਣਾਉਣ ਦਾ ਕੰਮ ਜ਼ੋਰਾਂ 'ਤੇ
ਜਲੰਧਰ, (ਸੰਜੇ ਸ਼ਰਮਾ) : ਅਰਬਨ ਸਟੇਟ ਫੇਜ਼-1 'ਚ ਖ਼ਸਤਾਹਾਲ ਮੰਡੀ ਰੋਡ ਦੀ ਨੁਹਾਰ ਬਦਲਣ ਲੱਗੀ ਹੈ। ਥੋੜ੍ਹਾ ਜਿਹਾ ਮੀਂਹ ਪੈਂਦਾ ਸੀ ਤਾਂ ਇਸ ਸੜਕ 'ਤੇ ਪਾਣੀ ਖੜ੍ਹਾ ਹੋ ਜਾਂਦਾ ਸੀ, ਜਿਸ ਕਾਰਨ ਇਥੋਂ ਲੰਘਦੇ ਸਮੇਂ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ...
View Articleਲਾਜਪਤ ਨਗਰ ਮੇਨ ਰੋਡ 'ਤੇ ਲੱਗਾ ਨਾਕਾ, ਕੱਟੇ ਚਾਲਾਨ
ਜਲੰਧਰ, (ਪੱਤਰ ਪ੍ਰੇਰਕ) : ਟ੫ੈਫਿਕ ਨਿਯਮਾਂ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਪੁਲਸ ਵੱਲੋਂ ਲਾਜਪਤ ਨਗਰ ਮੇਨ ਰੋਡ 'ਤੇ ਨਾਕਾ ਲਗਾਇਆ ਗਿਆ। ਇਸ 'ਚ ਬਿਨ੍ਹਾਂ ਲਾਇਸੈਂਸ ਦੇ ਕਈ ਵਾਹਨ ਚਾਲਕਾਂ ਦੇ ਚਾਲਾਨ ਕੱਟੇ ਤੇ ਕਈਆਂ ਨੂੰ ਚਿਤਾਵਨੀ ਦੇ ਕੇ ਛੱਡਿਆ...
View Articleਸੁਵਿਧਾ ਸੈਂਟਰ ਦੇ ਮੈਰਿਜ ਕਾਊਂਟਰ 'ਤੇ ਤਣਾਅ, ਪੁਲਸ ਤਾਇਨਾਤ
ਲੋਕਾਂ ਨੂੰ ਰਾਹਤ ਸੋਮਵਾਰ ਨੂੰ ਇੰਜੀਨੀਅਰਾਂ ਨੇ 'ਐਰਰ' ਫੜਿਆ, ਤੁਰਿਆ ਕੰਮ 16ਸਿਟੀ ਪੀ-527 : ਸੁਵਿਧਾ ਸੈਂਟਰ ਦੇ ਐੱਸਸੀ, ਬੀਸੀ ਤੇ ਮੈਰਿਜ ਸਰਟੀਫਿਕੇਟ ਕਾਊਂਟਰਾਂ 'ਤੇ ਲੱਗੀ ਭੀੜ ਤੇ ਨਿਗਰਾਨੀ ਕਰਦੀ ਪੁਲਸ। 16ਸਿਟੀ ਪੀ-528 : ਜੀਏਟੂ ਡੀਸੀ ਸ਼ਿਖਾ...
View Articleਮੇਅਰ ਨੇ ਪ੍ਰਦੂਸ਼ਣ ਮੁਕਤ ਈ-ਆਟੋ ਦੀ ਲਈ ਟੈਸਟ ਡਰਾਈਵ
ਕੇਕੇ ਗਗਨ, ਜਲੰਧਰ : ਸ਼ਹਿਰ 'ਚ ਵੱਧ ਰਹੀ ਆਵਾਜਾਈ ਕਾਰਨ ਹਵਾ ਲਗਾਤਾਰ ਪ੍ਰਦੂਸ਼ਿਤ ਹੋ ਰਹੀ ਹੈ। ਇਸ ਸਮਸਿਆ ਹੁਣ ਸਿਰਫ਼ ਮੈਟਰੋ ਸ਼ਹਿਰਾਂ ਦੀ ਹੀ ਨਹੀਂ ਰਹੀ ਸਗੋਂ ਪੰਜਾਬ ਦੇ ਲੁਧਿਆਣਾ ਤੇ ਅੰਮਿ੍ਰਤਸਰ ਸ਼ਹਿਰ ਵੀ ਵੱਧ ਰਹੇ ਪ੍ਰਦੂਸ਼ਣ ਦੀ ਮਾਰ ਹੇਠ ਆ ਚੁੱਕੇ...
View Articleਦ੫ਾਵਿੜ ਬਿਹਤਰ ਕੋਚ ਸਾਬਤ ਹੋਣਗੇ : ਪੋਂਟਿੰਗ
ਮੁੰਬਈ (ਪੀਟੀਆਈ) : ਆਸਟ੫ੇਲੀਆ ਦੇ ਸਾਬਕਾ ਕਪਤਾਨ ਰਿਕੀ ਪੋਂਟਿੰਗ ਨੇ ਸੋਮਵਾਰ ਨੂੰ ਕਿਹਾ ਕਿ ਰਾਹੁਲ ਦ੫ਾਵਿੜ ਭਾਰਤੀ ਿਯ ਮੁੰਬਈ (ਪੀਟੀਆਈ) : ਆਸਟ੫ੇਲੀਆ ਦੇ ਸਾਬਕਾ ਕਪਤਾਨ ਰਿਕੀ ਪੋਂਟਿੰਗ ਨੇ ਸੋਮਵਾਰ ਨੂੰ ਕਿਹਾ ਕਿ ਰਾਹੁਲ ਦ੫ਾਵਿੜ ਭਾਰਤੀ ਿਯ ਮੁੰਬਈ...
View Articleਰਾਸ਼ਟਰਪਤੀ ਭਵਨ ਨੂੰ ਉਡਾਉਣ ਦੀ ਧਮਕੀ, ਸਨਸਨੀ
ਜੇਐੱਨਐੱਨ, ਨਵੀਂ ਦਿੱਲੀ : ਹਾਕਸ ਕਾਲਰਾਂ ਨੇ ਦਿੱਲੀ ਪੁਲਸ ਤੇ ਸੁਰੱਖਿਆ ਏਜੰਸੀਆਂ ਦਾ ਜਿਊਣਾ ਹਰਾਮ ਕਰ ਦਿੱਤਾ ਹੈ। ਸੋਮਵਾਰ ਸ਼ਾਮ ਵੀ ਪੁਲਸ ਕੰਟਰੋਲ ਰੂਮ ਵਿਚ ਫੋਨ ਕਰਕੇ ਇਕ ਸ਼ਖਸ ਨੇ ਰਾਸ਼ਟਰਪਤੀ ਭਵਨ ਨੂੰ ਉਡਾਉਣ ਦੀ ਧਮਕੀ ਦਿੱਤੀ। ਧਮਕੀ ਮਿਲਦੇ ਹੀ...
View Articleਬੋਂਬਾਇਲਾ ਤੇ ਲਕਸ਼ਮੀ ਓਲੰਪਿਕ ਟੀਮ 'ਚ
ਨਵੀਂ ਦਿੱਲੀ (ਪੀਟੀਆਈ) : ਬੋਂਬਾਇਲਾ ਦੇਵੀ ਅਤੇ ਲਕਸ਼ਮੀ ਰਾਣੀ ਮਾਝੀ ਨੂੰ ਰਿਓ ਓਲੰਪਿਕ ਲਈ ਸੋਮਵਾਰ ਨੂੰ ਭਾਰਤੀ ਮਹਿਲਾ ਤੀਰਅ ਨਵੀਂ ਦਿੱਲੀ (ਪੀਟੀਆਈ) : ਬੋਂਬਾਇਲਾ ਦੇਵੀ ਅਤੇ ਲਕਸ਼ਮੀ ਰਾਣੀ ਮਾਝੀ ਨੂੰ ਰਿਓ ਓਲੰਪਿਕ ਲਈ ਸੋਮਵਾਰ ਨੂੰ ਭਾਰਤੀ ਮਹਿਲਾ...
View Articleਘੁੰਮਣ ਨਿਕਲੇ ਬੱਚਿਆਂ ਨੇ ਡਰ ਨਾਲ ਪੁਲਸ ਨੂੰ ਸੁਣਾਈ ਅਗਵਾ ਦੀ ਕਹਾਣੀ
ਜਲੰਧਰ (ਜੇਐੱਨਐੱਨ) : ਸਕੂਲ ਬੰਕ ਕਰਕੇ ਨਿਕਲੇ ਬੱਚੇ ਜਦੋਂ ਪੁਲਸ ਸਾਹਮਣੇ ਪੁੱਜੇ ਤਾਂ ਉਨ੍ਹਾਂ ਖ਼ੁਦ ਦੇ ਅਗਵਾ ਦੀ ਕਹਾਣੀ ਸੁਣਾ ਦਿੱਤੀ। ਹੈਰਾਨ ਹੋਈ ਪੁਲਸ ਨੇ ਜਦੋਂ ਜਾਂਚ ਕੀਤੀ ਤਾਂ ਪੋਲ ਖੁੱਲ੍ਹ ਗਈ, ਜਿਸ ਤੋਂ ਬਾਅਦ ਪੁਲਸ ਨੇ ਬੱਚਿਆਂ ਨੂੰ ਘਰ...
View Articleਕੋਹਲੀ ਨੇ ਦਿਵਾਈ ਬੈਂਗਲੁਰੂ ਨੂੰ ਰਾਇਲ ਜਿੱਤ
-ਕੋਲਕਾਤਾ ਨਾਈਟਰਾਈਡਰਜ਼ ਨੂੰ ਨੌਂ ਵਿਕਟਾਂ ਨਾਲ ਹਰਾਇਆ -ਡਿਵੀਲੀਅਰਜ਼ ਤੇ ਗੇਲ ਨੇ ਖੇਡੀਆਂ ਸ਼ਾਨਦਾਰ ਪਾਰੀਆਂ ਕੋਲਕਾਤਾ (ਜੇਐਨਐਨ) : ਵਿਰਾਟ ਕੋਹਲੀ (ਅਜੇਤੂ 75) ਅਤੇ ਧਮਾਕੇਦਾਰ ਬੱਲੇਬਾਜ਼ ਏਬੀ ਡਿਵੀਲੀਅਰਜ਼ (ਅਜੇਤੂ 59) ਦੀ ਸ਼ਾਨਦਾਰ ਬੱਲੇਬਾਜ਼ੀ ਦੀ...
View Articleਆਨਲਾਈਨ ਲਾਇਸੈਂਸਿੰਗ ਟਰੈਕ ਦੇ ਸਾਫਟਵੇਅਰ ਨੇ ਬਿਨੈਕਾਰਾਂ ਦੇ ਕੱਢੇ 'ਵੱਟ'
ਲਖਬੀਰ, ਜਲੰਧਰ : ਸੋਮਵਾਰ ਆਟੋਮੇਟਿਡ ਡਰਾਈਵਿੰਗ ਆਨਲਾਈਨ ਲਾਇਸੈਂਸਿੰਗ ਟਰੈਕ ਦਾ ਕੰਮ ਬਿਲਕੁਲ ਠੱਪ ਰਹਿਣ ਕਾਰਨ ਲੋਕਾਂ ਨੂੰ ਮਾਯੂਸ ਹੋਕੇ ਪਰਤਣਾ ਪਿਆ। ਟਰੈਕ 'ਤੇ ਸਵੇਰ ਤੋਂ ਹੀ ਸਾਫਟਵੇਅਰ ਸਮੱਸਿਆ ਕਾਰਨ ਇਕ ਵੀ ਬਿਨੈਕਾਰ ਦਾ ਲਾਇਸੈਂਸ ਨਹੀਂ ਬਣ...
View Articleਮਾਲਿਆ ਨੂੰ ਡਿਆਜੀਓ ਡੀਲ ਦੇ ਭੁਗਤਾਨ 'ਤੇ ਲੱਗੀ ਰੋਕ
ਡੀਆਰਟੀ ਦੀ ਸਖ਼ਤੀ ਜੇਪੀ ਬੈਂਕ 264 ਕਰੋੜ ਰੁਪਏ ਦਾ ਭੁਗਤਾਨ ਨਹੀਂ ਕਰ ਸਕਦਾ ਬੈਂਕ 'ਚ ਮਾਲਿਆ ਦਾ ਖਾਤਾ ਅਟੈਚ ਕਰਨ ਦਾ ਵੀ ਹੁਕਮ ਬੈਂਗਲੁਰੂ (ਪੀਟੀਆਈ) : ਪ੍ਰਮੁੱਖ ਸਨਅਤਕਾਰ ਵਿਜੇ ਮਾਲਿਆ ਨੂੰ ਇਕ ਹੋਰ ਝਟਕਾ ਲੱਗਾ ਹੈ। ਡੇਟ ਰਿਕਵਰੀ ਟਿ੫ਬਿਊਨਲ...
View Articleਗੈਂਗਵਾਰ ਦੀ ਵਾਰਦਾਤ ਨੂੰ ਕੀਤਾ ਨਾਕਾਮ 9 ਕੈਦੀਆਂ ਤੇ ਹਵਾਲਾਤੀਆਂ ਖ਼ਿਲਾਫ਼ ਮਾਮਲਾ ਦਰਜ
--ਕੀਤੇ ਕਾਬੂ - -ਹਵਾਲਾਤੀ ਤੇ ਕੈਦੀ ਲੋਹੇ ਦੀਆਂ ਪਾਈਪਾਂ ਨਾਲ ਵਿਰੋਧੀਆਂ 'ਤੇ ਹਮਲਾ ਕਰਨ ਦੀ ਤਿਆਰੀ 'ਚ ਸਨ - ਮੁਲਜ਼ਮਾਂ ਨੇ ਹੈੱਡ ਵਾਰਡਨ ਨਾਲ ਕੀਤੀ ਧੱਕਾ ਮੁੱਕੀ ਕਪੂਰਥਲਾ (ਜੇਐਨਐਨ) : ਮਾਡਰਨ ਜੇਲ੍ਹ ਕੰਪਲੈਕਸ 'ਚ ਗੈਂਗਵਾਰ ਦੀ ਇਕ ਵੱਡੀ ਵਾਰਦਾਤ...
View Article