Quantcast
Channel: Punjabi News -punjabi.jagran.com
Browsing all 43997 articles
Browse latest View live

ਸ਼ਹੀਦੀ ਗੁਰਪੁਰਬ ਨੂੰ ਸਮਰਪਿਤ ਠੰਢੇ-ਮਿੱਠੇ ਜਲ ਦੀ ਛਬੀਲ ਤੇ ਲੰਗਰ ਲਗਾਏ

ਗੁਰਮੀਤ ਸਿੰਘ ਨਿੱਝਰ, ਲੁਧਿਆਣਾ : ਲੁਧਿਆਣਾ ਸਕਰੈਪ ਟ੫ੇਡਰਜ਼ ਐਸੋਸੀਏਸ਼ਨ ਵੱਲੋ ਗਿੱਲ ਰੋਡ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਕੀਟ ਵਿਖੇ 5ਵੇਂ ਪਾਤਸ਼ਾਹ ਸ੫ੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੁਰਬ ਨੂੰ ਸਮਰਪਿਤ ਐਸੋਸੀਏਸ਼ਨ ਦੇ ਪ੫ਧਾਨ ਜਰਨੈਲ ਸਿੰਘ ਖੇੜਾ...

View Article


ਕਾਂਗਰਸ ਵੱਲੋਂ 13 ਨੂੰ ਦਿੱਤੇ ਜਾਣ ਧਰਨੇ 'ਚ ਸੰਬੋਧਨ ਕਰਨਗੇ ਕੈਪਟਨ ਅਮਰਿੰਦਰ ਸਿੰਘ

ਸਿਟੀ-ਪੀ33) 13 ਜੂਨ ਦੇ ਧਰਨੇ ਦੀ ਤਿਆਰੀ ਨੂੰ ਲੈ ਕੇ ਕਾਂਗਰਸ ਭਵਨ 'ਚ ਹੋਈ ਮੀਟਿੰਗ 'ਚ ਸ਼ਾਮਲ ਆਗੂ ਤੇ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਮੈਂਬਰ ਪਾਰਲੀਮੈਂਟ ਸੰਤੋਖ ਸਿੰਘ ਚੌਧਰੀ। -ਪੰਜਾਬ ਦੀ ਮਾੜੀ ਅਮਨ ਕਾਨੂੰਨ ਦੀ ਸਥਿਤੀ ਦੇ ਰੋਸ ਵਜੋਂ ਡੀਸੀ...

View Article


ਇਲਾਜ ਕਰਵਾਉਣ ਆਈ ਕੁੜੀ ਨਾਲ ਛੇੜਛਾੜ ਕਰਨ ਵਾਲਾ ਡਾਕਟਰ ਪੁੱਜਾ ਜੇਲ੍ਹ

ਜਲੰਧਰ (ਜੇਐੱਨਐੱਨ) : ਬਸਤੀ ਬਾਵਾ ਖੇਲ 'ਚ ਕਲੀਨਿਕ 'ਚ ਡਾਕਟਰ ਨੇ ਇਲਾਜ ਕਰਵਾਉਣ ਆਈ ਕੁੜੀ ਨਾਲ ਛੇੜਛਾੜ ਕੀਤੀ। ਡਾਕਟਰ ਦੀ ਹਰਕਤ ਨਾਲ ਨਿਰਾਸ਼ ਹੋਈ ਕੁੜੀ ਨੇ ਜਦੋਂ ਆਪਣੇ ਘਰਵਾਲਿਆਂ ਨੂੰ ਘਟਨਾ ਬਾਰੇ ਦੱਸਿਆ ਤਾਂ ਉਨ੍ਹਾਂ ਬਸਤੀ ਬਾਵਾ ਖੇਲ ਥਾਣੇ ਵਿਚ...

View Article

ਪਾਕਿ ਨਾਲ ਹੁਣ ਪੀਓਕੇ 'ਤੇ ਹੋਵੇਗੀ ਗੱਲਬਾਤ : ਰਾਜਨਾਥ

- ਪਠਾਨਕੋਟ ਏਅਰਬੇਸ ਹਮਲੇ ਦੀ ਜਾਂਚ ਲਈ ਐੱਨਆਈਏ ਨੂੰ ਪਾਕਿ ਨਾ ਜਾਣ ਦੇਣ ਦਾ ਮਤਲਬ ਭਾਰਤ ਨਾਲ ਧੋਖਾ ਸ਼ਿਆਮ ਲਾਲ, ਪਠਾਨਕੋਟ : ਦੇਸ਼ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਪਠਾਨਕੋਟ ਵਿਚ ਬੁੱਧੀਜੀਵੀਆਂ ਨੂੰ ਸੰਬੋਧਨ ਕਰਦਿਆਂ ਸਾਫ ਕੀਤਾ ਕਿ ਪਾਕਿਸਤਾਨ...

View Article

ਵਪਾਰੀ ਦੀ ਲਾਸ਼ ਸੜਕ 'ਤੇ ਰੱਖ ਕੇ ਕੀਤਾ ਪ੍ਰਦਰਸ਼ਨ, ਏਐੱਸਆਈ ਲਾਈਨ ਹਾਜ਼ਰ

ਸਿਟੀ-ਪੀ34) ਮੰਡੀ ਰੋਡ ਵਿਖੇ ਲਾਸ਼ ਸੜਕ 'ਤੇ ਰੱਖ ਕੇ ਪ੍ਰਦਰਸ਼ਨ ਕਰਦੇ ਹੋਏ ਮਿ੍ਰਤਕ ਦਮਨ ਦੇ ਰਿਸ਼ਤੇਦਾਰ ਤੇ ਹੋਰ। ਹਰੀਸ਼ ਸ਼ਰਮਾ --ਦੁਖਾਂਤ -ਮੁਲਜ਼ਮਾਂ ਦੀ ਗਿ੍ਰਫ਼ਤਾਰੀ ਲਈ ਰਿਸ਼ਤੇਦਾਰਾਂ ਨੇ ਲਗਾਇਆ ਧਰਨਾ ਮਨਦੀਪ ਸ਼ਰਮਾ, ਜਲੰਧਰ ਮੰਡੀ ਰੋਡ ਵਿਖੇ ਬਦਾਮ...

View Article


ਪ੍ਰਸਿੱਧ ਅਦਾਕਾਰਾ ਸੁਲਭਾ ਦੇਸ਼ਪਾਂਡੇ ਨਹੀਂ ਰਹੀ

ਮੁੰਬਈ (ਆਈਏਐੱਨਐੱਸ) : ਹਿੰਦੀ ਤੇ ਮਰਾਠੀ ਸਿਨੇਮਾ ਦੀ ਪ੍ਰਸਿੱਧ ਅਦਾਕਾਰਾ ਸੁਲਭਾ ਦੇਸ਼ਪਾਂਡੇ ਦਾ ਸ਼ਨਿਚਰਵਾਰ ਨੂੰ 80 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ। ਫਿਲਮਾਂ ਤੋਂ ਇਲਾਵਾ ਉਹ ਥੀਏਟਰ ਤੇ ਛੋਟੇ ਪਰਦੇ 'ਤੇ ਵੀ ਸਰਗਰਮ ਸੀ। ਹਿੰਦੀ, ਮਰਾਠੀ ਰੰਗਮੰਚ...

View Article

ਮਾੜੇ ਕੰਮਾਂ ਵਾਲੇ ਰੱਖਦੇ ਹਨ ਗੰਨਮੈਨ : ਓਬਰਾਏ

-ਕਿਹਾ, ਸ਼ਹਿਰ ਦੇ ਹਾਲਾਤ ਵਿਗੜੇ -ਸਿਆਸੀ ਆਗੂਆਂ ਤੇ ਅਫਸਰਾਂ ਦੇ ਚਹੇਤਿਆਂ 'ਚ ਵੰਡੇ ਜਾਣ ਕਾਰਨ ਪੁਲਸ ਦੀ ਨਫਰੀ ਮਨਦੀਪ ਸ਼ਰਮਾ, ਜਲੰਧਰ ਕੱਪੜਾ ਕਾਰੋਬਾਰੀ ਅਨਿਲ ਕੁਮਾਰ ਬਿੱਲਾ ਦੇ ਕਤਲ ਤੋਂ ਬਾਅਦ ਸ਼ਹਿਰ ਦੇ ਕਈ ਸਿਆਸੀ ਸੰਗਠਨ ਇਕ ਮੰਚ 'ਤੇ ਇਕੱਠੇ ਹੋ...

View Article

ਸਵੇਰੇ ਚਾਰ ਵਜੇ ਗੁਣਗੁਣਾਇਆ ਤਾਂ ਬਣ ਗਿਆ 'ਤੇਰੀਆਂ-ਮੇਰੀਆਂ'

ਸਿਟੀ-ਪੀ14) 'ਤੇਰੀਆਂ-ਮੇਰੀਆਂ' ਰਿਲੀਜ਼ ਕਰਦੇ ਹੋਏ ਸੀਪੀਐਸ ਕੇਡੀ ਭੰਡਾਰੀ, ਐਡਵੋਕੇਟ ਪੀਪੀ ਸਿੰਘ ਆਹਲੂਵਾਲੀਆ, ਅਨਿਲ ਨਿਸ਼ਚਲ, ਅਨੁਰਾਗ ਨਿਸ਼ਚਲ, ਸੁਖਵਿੰਦਰ ਬੱਗਾ, ਰਿਪਨ ਸਰਨਾ ਤੇ ਹੋਰ। ਹਰੀਸ਼ ਸ਼ਰਮਾ ਫਲੈਗ) ਗੀਤਕਾਰ, ਕੰਪੋਜ਼ਰ ਤੇ ਗਾਇਕ ਵਜੋਂ ਉਭਰਿਆ...

View Article


ਮਾਸਟਰ ਕਾਡਰ ਯੂਨੀਅਨ ਦੀ ਸਿੱਖਿਆ ਮੰਤਰੀ ਨਾਲ ਪੈਨਲ ਮੀਟਿੰਗ 13 ਨੂੰ ਤੈਅ : ਰਾਜਾ

ਪ੍ਰੇਮ ਰਤਨ ਕਾਲੀਆ, ਲੁਧਿਆਣਾ : 5178 ਮਾਸਟਰ ਕਾਡਰ ਯੂਨੀਅਨ ਦੀਆਂ ਹੱਕੀ ਮੰਗਾਂ ਨੂੰ ਪੂਰਾ ਕਰਾਉਣ ਲਈ ਸਿੱਖਿਆ ਮੰਤਰੀ ਨਾਲ ਪੈਨਲ ਮੀਟਿੰਗ 13 ਜੂਨ ਨੂੰ ਚੰਡੀਗੜ੍ਹ ਵਿਖੇ ਹੋਵੇਗੀ। ਇਸ ਦੀ ਜਾਣਕਾਰੀ 5178 ਅਧਿਆਪਕ ਜੱਥੇਬੰਦੀ ਦੇ ਸੂਬਾ ਸੰਘਰਸ਼ ਕਮੇਟੀ...

View Article


ਅਕਾਲੀ-ਭਾਜਪਾ ਸਰਕਾਰ ਨੇ 'ਰਾਜ ਨਹੀ ਸੇਵਾ' ਨੂੰ ਰੱਖਿਆ ਬਰਕਰਾਰ : ਗਾਬੜ੍ਹੀਆ

ਪੱਤਰ ਪ੍ਰੇਰਕ, ਲੁਧਿਆਣਾ : ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਤੇ ਸਾਬਕਾ ਮੰਤਰੀ ਪੰਜਾਬ ਨੇ ਮੌਜੂਦਾ ਅਕਾਲੀ-ਭਾਜਪਾ ਸਰਕਾਰ ਵੱਲੋਂ ਲਗਾਤਾਰ ਪਿਛਲੇ 9 ਸਾਲਾਂ ਦੌਰਾਨ ਪੰਜਾਬ ਅੰਦਰ ਕਰਵਾਏ ਗਏ ਵਿਕਾਸ ਕਾਰਜਾਂ ਤੇ ਲਾਗੂ ਕੀਤੀਆਂ ਗਈਆਂ ਲੋਕ ਭਲਾਈ...

View Article

ਭਾਰਤ ਤੇ ਕਤਰ 'ਚ ਹੋਏ ਸੱਤ ਸਮਝੌਤੇ

- ਇਹਨੂੰ ਮੇਰੀ ਕਿਸਮਤ ਹੀ ਕਹਿ ਲਵੋ ਕਿ ਭਾਰਤ ਸਭ ਤੋਂ ਤੇਜ਼ੀ ਨਾਲ ਕਰ ਰਿਹੈ ਵਿਕਾਸ : ਮੋਦੀ - ਹਵਾਲਾ ਤੇ ਅੱਤਵਾਦ ਖ਼ਿਲਾਫ਼ ਭਾਰਤ-ਕਤਰ ਨੇ ਮਿਲਾਇਆ ਹੱਥ ਦੋਹਾ (ਪੀਟੀਆਈ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਦੋ ਦਿਨਾ ਕਤਰ ਦੌਰੇ ਦੇ ਦੂਸਰੇ ਦਿਨ...

View Article

ਮੱਸਿਆ ਦਿਹਾੜੇ 'ਤੇ ਗੁਰਦੁਆਰਾ ਨਾਰਾਇਣਸਰ 'ਚ ਸਜੇ ਵਿਸ਼ੇਸ਼ ਦੀਵਾਨ

ਪੱਤਰ ਪ੍ਰੇਰਕ, ਲੁਧਿਆਣਾ : ਗੁਰਦੁਆਰਾ ਨਾਰਾਇਣਸਰ ਮਾਣਕਵਾਲ ਵਿਖੇ ਮੱਸਿਆ ਦੇ ਪਵਿਤਰ ਦਿਹਾੜੇ ਮੌਕੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਮੌਕੇ ਗੁਰਦੁਆਰਾ ਸਾਹਿਬ ਵਿਖੇ ਵੱਡੀ ਗਿਣਤੀ 'ਚ ਸੰਗਤ ਨੇ ਹਾਜ਼ਰੀ ਭਰੀ ਤੇ ਗੁਰਬਾਣੀ ਕੀਰਤਨ ਸਰਵਣ ਕੀਤਾ।...

View Article

ਕੈਪਟਨ ਪਰਿਵਾਰ ਦਾ ਅਰਬਾਂ ਰੁਪਿਆ ਹੈ ਸਵਿਸ ਬੈਂਕਾਂ 'ਚ : ਜਗਮੀਤ ਬਰਾੜ

-ਜਗਮੀਤ ਬਰਾੜ ਦੀ ਮੁਹਿੰਮ 'ਪਹਿਲਾਂ ਪੰਜਾਬ ਲੋਕ ਹਿੱਤ ਅਭਿਆਨ' ਪੁੱਜੇਗੀ ਘਰ-ਘਰ -ਲੋਕ ਹਿੱਤ ਅਭਿਆਨ ਤਹਿਤ ਜਗਮੀਤ ਬਰਾੜ ਨੇ 300 ਵਲੰਟੀਅਰਾਂ ਨਾਲ ਕੀਤੀ ਮੀਟਿੰਗ, 19 ਜ਼ਿਲਿ੍ਹਆਂ ਦੇ ਬਣਾਏ ਕੋਆਰਡੀਨੇਟਰ -ਅਕਾਲੀ ਤੇ ਕਾਂਗਰਸ ਭਿ੫ਸ਼ਟਾਚਾਰ ਤੇ ਪਰਿਵਾਰ...

View Article


ਪ੫ੀਤਮ ਨੂੰ ਸੇਵਾ ਮੁਕਤ ਹੋਣ ਤੇ ਓਐਂਡਐੱਮ ਸ਼ਾਖਾ ਨੇ ਦਿੱਤੀ ਵਿਦਾਇਗੀ ਪਾਰਟੀ

ਸਤਵਿੰਦਰ ਸ਼ਰਮਾ, ਲੁਧਿਆਣਾ : ਨਗਰ ਨਿਗਮ ਦੀ ਓਐਂਡਐੱਮ ਸੈੱਲ ਵਿੱਚ ਭਰਤੀ ਹੋਏ ਟੈਕਨੀਸ਼ੀਅਨ ਪ੫ੀਤਮ ਸਿੰਘ ਦੇ ਸੇਵਾ ਮੁਕਤ ਹੋਣ 'ਤੇ ਸਾਥੀ ਅਫ਼ਸਰਾਂ ਤੇ ਮੁਲਾਜ਼ਮਾਂ ਨੇ ਬਾਬਾ ਰਣਜੀਤ ਸਿੰਘ ਪਮਾਲ ਦੀ ਅਗਵਾਈ ਹੇਠ ਗਿੱਲ ਰੋਡ ਦਾਣਾ ਮੰਡੀ ਸਥਿਤ ਪਲਾਜਾ 'ਚ...

View Article

ਦਰੱਖਤ ਨਹੀਂ ਬਚੇ ਤਾਂ ਨਹੀਂ ਬਚੇਗਾ ਮਨੁੱਖ ਦਾ ਜੀਵਨ : ਬੱਬਲ

ਹਰਜੋਤ ਸਿੰਘ ਅਰੋੜਾ, ਲੁਧਿਆਣਾ : ਯੂਥ ਅਕਾਲੀ ਦਲ ਲੁਧਿਆਣਾ ਸ਼ਹਿਰੀ-1 ਨੇ ਵਾਤਾਵਰਨ ਸੰਭਾਲ ਦਿਹਾੜੇ ਨੂੰ ਸਮਰਪਿਤ ਪ੍ਰੋਗਰਾਮ ਦੌਰਾਨ ਐਤਵਾਰ ਸਥਾਨਕ ਸਰਾਭਾ ਨਗਰ ਮਾਰਕੀਟ ਵਿਖੇ ਅੌਰਤਾਂ ਤੇ ਬੱਚਿਆਂ ਨੂੰ 300 ਤੋਂ ਵੱਧ ਬੂਟੇ ਵੰਡ ਕੇ ਉਨ੍ਹਾਂ ਨੂੰ ਬੂਟੇ...

View Article


ਹੁਣ ਸੇਵਾ ਕੇਂਦਰਾਂ ਦੀਆਂ ਬੰਦ ਇਮਾਰਤਾਂ ਲਈ ਸਕਿਓਰਟੀ

ਸੂਰਤੇਹਾਲ ਜਨਰੇਟਰ ਤੇ ਏਸੀ ਦੀ ਸੁਰੱਖਿਆ ਲਈ ਰੱਖੇ ਚੌਕੀਦਾਰ ਐਡਵਾਂਸ ਫੰਡਾਂ ਦੇ ਬਾਵਜੂਦ ਲਟਕੀ ਈ-ਗਵਰਨੈਂਸ ਯੋਜਨਾ 151 ਵਿਕਾਸ ਵੋਹਰਾ, ਜਲੰਧਰ : ਈ-ਗਵਰਨੈਂਸ ਪ੫ਾਜੈਕਟ ਤਹਿਤ ਲੋਕਾਂ ਨੂੰ ਘਰ ਦੇ ਨੇੜੇ ਸਰਕਾਰੀ ਸੇਵਾਵਾਂ ਮੁਹੱਈਆ ਕਰਾਉਣ ਲਈ ਬਣਾਏ...

View Article

ਹਥਿਆਰਬੰਦ ਵਿਅਕਤੀਆਂ ਨੇ ਚਲਾਈਆਂ ਗੋਲੀਆਂ, ਤੇਜ਼ਧਾਰ ਹਥਿਆਰਾਂ ਨਾਲ ਵਿਅਕਤੀ 'ਤੇ ਕੀਤਾ...

5ਸਿਟੀ410)- ਜ਼ਖ਼ਮੀ ਵਿਅਕਤੀ ਨੂੰ ਮੁੱਢਲੀ ਸਹਾਇਤਾ ਦਿੰਦੇ ਡਾ. ਬਲਵਿੰਦਰ ਸਿੰਘ ਤੇ ਉਨ੍ਹਾਂ ਦੀ ਟੀਮ। (ਹਾਸ਼ੀਏ 'ਚ) ਜ਼ੇਰੇ ਇਲਾਜ ਜ਼ਖ਼ਮੀ ਸੋਢੀ ਸਿੰਘ। -ਗੰਭੀਰ ਜ਼ਖ਼ਮੀ ਹਾਲਤ 'ਚ ਵਿਅਕਤੀ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਕੀਤਾ ਜਲੰਧਰ ਰੈਫਰ -ਪੁਲਸ ਨੇ...

View Article


ਨਵਾਂਸ਼ਹਿਰ 'ਚ ਗਰਮੀ ਨੇ ਲਈ ਦੋ ਦੀ ਜਾਨ

ਜੇਐਨਐਨ, ਨਵਾਂਸ਼ਹਿਰ/ਰਾਹੋਂ : ਚੜ੍ਹਦੇ ਪਾਰੇ ਅਤੇ ਲੂ ਦੇ ਕਹਿਰ ਨੇ ਪੂਰੇ ਸੂਬੇ ਦੇ ਲੋਕਾਂ ਦਾ ਜੀਣਾ ਮੁਹਾਲ ਕੀਤਾ ਹੋਇਆ ਹੈ। ਐਤਵਾਰ ਨੂੰ ਨਵਾਂਸ਼ਹਿਰ ਜ਼ਿਲ੍ਹੇ ਦੇ ਰਾਹੋਂ 'ਚ ਇਸ ਨਾਲ ਦੋ ਲੋਕਾਂ ਦੀ ਮੌਤ ਹੋ ਗਈ। ਰਾਹੋਂ 'ਚ ਪੁਲਸ ਨੂੰ ਇਕ 50 ਸਾਲਾ...

View Article

ਚੰਦ ਦਾ ਹੋਇਆ ਦੀਦਾਰ, ਪਹਿਲਾ ਰੋਜ਼ਾ ਅੱਜ

ਜੇਐੱਨਐੱਨ, ਨਵੀਂ ਦਿੱਲੀ : ਰਮਜ਼ਾਨ ਮੁਬਾਰਕ ਦਾ ਚੰਦ ਨਜ਼ਰ ਆ ਗਿਆ। ਮੰਗਲਵਾਰ ਨੂੰ ਰਮਜ਼ਾ-ਉਲ-ਮੁਬਾਰਕ ਦਾ ਪਹਿਲਾ ਰੋਜ਼ਾ ਹੋਵੇਗਾ। ਸੁੰਨੀ ਮਰਕਜ਼ੀ ਕਮੇਟੀ ਰੁਯਤੇ ਹਿਲਾਲ ਮਸਜਿਦ ਫਤਹਿਪੁਰੀ ਦੇ ਪ੍ਰਧਾਨ ਹਜ਼ਰਤ ਮੁਫਤੀ ਏ ਆਜ਼ਮ ਮੁਹੰਮਦ ਮੀਆਂ ਸਮਰ ਦੇਹਲਵੀ ਨੇ...

View Article

ਸ਼ਨੀ ਜੈਅੰਤੀ ਦੇ ਸਬੰਧ 'ਚ ਲਗਾਈ ਛਬੀਲ

109)ਸ਼੍ਰੀ ਭਿ੫ਗੂ ਭਾਰਗਵ ਸਭਾ ਫਗਵਾੜਾ ਦੇ ਸੇਵਾਦਾਰਾਂ ਨੇ ਸ਼ਨੀ ਜੈਅੰਤੀ ਦੇ ਸਬੰਧ 'ਚ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ। ਪੰਜਾਬੀ ਜਾਗਰਣ ਜੇਐੱਨਐੱਨ, ਕਪੂਰਥਲਾ : ਸ਼੍ਰੀ ਭਿ੫ਗੂ ਭਾਰਗਵ ਸਭਾ ਫਗਵਾੜਾ ਵੱਲੋਂ ਸ਼ਨੀ ਜੈਅੰਤੀ ਦੇ ਸਬੰਧ ਵਿਚ ਛਬੀਲ ਲਗਾਈ ਗਈ,...

View Article
Browsing all 43997 articles
Browse latest View live


<script src="https://jsc.adskeeper.com/r/s/rssing.com.1596347.js" async> </script>