ਫਿਲਿਪਸ ਈਵੈਂਟ ਨੇ ਫੀਡਿੰਗਅਵਰਫਿਊਚਰ ਕੈਂਪੇਨ ਦਾ ਕੀਤਾ ਐਲਾਨ
ਪੱਤਰ ਪ੍ਰੇਰਕ, ਲੁਧਿਆਣਾ : ਫਿਲਿਪਸ ਈਵੈਂਟ ਕੰਪਨੀ ਨੇ ਆਪਣੇ ਬ੫ੈਸਟਫੀਡਿੰਗ ਅਵੇਅਰਨੈਸ ਪ੫ੋਗਰਾਮ ਫੀਡਿੰਗਅਵਰਫਿਊਚਰ ਨੂੰ ਸ਼ੁਰੂ ਕੀਤਾ ਹੈ। ਇਸ ਪ੫ੋਗਰਾਮ ਦਾ ਉਦੇਸ਼ ਨਵੀਆਂ ਮਾਤਾਵਾਂ, ਕੇਅਰਗਿਵਰਸ ਤੇ ਪਰਿਵਾਰਾਂ ਤੋਂ ਇਲਾਵਾ ਸਿਹਤ ਸੇਵਾ ਪੇਸ਼ੇਵਰਾਂ ਨੂੰ...
View Articleਯੂਥ ਕਾਂਗਰਸ ਨੇ ਮੋਦੀ ਸਰਕਾਰ ਦਾ ਪੁਤਲਾ ਸਾੜ ਕੇ ਕੱਢੀ ਭੜਾਸ
ਪੱਤਰ ਪ੍ਰੇਰਕ, ਲੁਧਿਆਣਾ : ਵਿਧਾਨਸਭਾ ਦੱਖਣੀ ਯੂਥ ਕਾਂਗਰਸ ਦੇ ਮੀਤ ਪ੫ਧਾਨ ਚੇਤਨ ਥਾਪਰ ਦੀ ਪ੫ਧਾਨਗੀ ਹੇਠ ਯੂਥ ਕਾਂਗਰਸੀਆਂ ਨੇ ਸਥਾਨਕ ਗਿਆਸਪੁਰਾ ਵਿਖੇ ਮੋਦੀ ਸਰਕਾਰ ਦਾ ਪੁਤਲਾ ਸਾੜ ਕੇ ਬੇਲਗਾਮ ਹੁੰਦੀ ਮੰਹਿਗਾਈ ਲਈ ਮੋਦੀ ਸਰਕਾਰ ਤੇ ਜਮ੍ਹਾਂ ਖੋਰਾਂ...
View Articleਬਨਿਮੰਦਰ ਰੇਲਵੇ ਹਾਇਰ ਸੈਕੰਡਰੀ ਸਕੂਲ ਸਿਲੀਗੂੜੀ ਫਾਈਨਲ 'ਚ ਪੁੱਜਾ
ਫਲੈਗ))))ਸਿਲੀਗੂੜੀ ਦੀ ਟੀਮ ਦੇ ਲਈ ਪਹਿਲਾ ਗੋਲ ਜਯਦੀਪ ਦਾਸ ਨੇ ਪਹਿਲੇ ਮਿੰਟ 'ਚ ਕੀਤਾ -ਸਿਲੀਗੂੜੀ ਦੀ ਟੀਮ ਨੇ ਐੱਸਈਆਰ ਮਿਕਸਡ ਹਾਇਰ ਸੈਕੰਡਰੀ ਸਕੂਲ ਬੋਂਦਾਮੰੂਡਾ ਓਡੀਸ਼ਾ ਨੂੰ 3-1 ਨਾਲ ਹਰਾਇਆ -ਦੂਸਰੀ ਆਲ ਇੰਡੀਆ ਰੇਲਵੇ ਸਕੂਲ ਫੱੁਟਬਾਲ...
View Articleਵਪਾਰੀ ਤੋਂ ਪੁਲਸ ਮੁਲਾਜ਼ਮ ਬਣ ਕੇ 12 ਲੱਖ ਦਾ ਸੋਨਾ ਲੈ ਗਏ ਠੱਗ
ਜੇਐੱਨਐੱਨ, ਲੁਧਿਆਣਾ : ਸਰਾਫਾ ਬਾਜ਼ਾਰ ਤੋਂ ਸੋਨੇ ਦੀ ਫਿਨੀਸ਼ਿੰਗ ਕਰਵਾ ਕੇ ਵਾਪਸ ਪਰਤ ਰਹੇ ਇਕ ਵਿਅਕਤੀ ਤੋਂ ਠੱਗ 12 ਲੱਖ ਦਾ ਸੋਨਾ ਲੈ ਗਏ। ਪੀੜਤ ਰਿੰਕੂ ਨੇ ਇਸ ਦੀ ਸ਼ਿਕਾਇਤ ਕੰਟਰੋਲ ਰੂਮ 'ਤੇ ਦਿੱਤੀ। ਸੂਚਨਾ ਮਿਲਦੇ ਹੀ ਮੌਕੇ 'ਤੇ ਏਸੀਪੀ ਅਮਨਦੀਪ...
View Articleਚੇਸ ਨੇ ਵਿੰਡੀਜ਼ ਦੀ ਟਾਲੀ ਹਾਰ
-ਜਰਮੇਨ ਬਲੈਕਵੁਡ ਨੇ ਵੀ ਲਾਇਆ ਸ਼ਾਨਦਾਰ ਅਰਧ ਸੈਂਕੜਾ -ਲੰਚ ਤਕ ਪੰਜ ਵਿਕਟਾਂ 'ਤੇ 215 ਦੌੜਾਂ ਬਣਾਈਆਂ ਮੇਜ਼ਬਾਨ ਟੀਮ ਨੇ ਕਿੰਗਸਟਨ (ਪੀਟੀਆਈ) : ਰੋਸਟਨ ਚੇਸ ਅਤੇ ਜਰਮੇਨ ਬਲੈਕਵੁਡ ਦੇ ਅਰਧ ਸੈਂਕੜਿਆਂ ਦੀ ਮਦਦ ਨਾਲ ਵੈਸਟਇੰਡੀਜ਼ ਨੇ ਭਾਰਤ ਖ਼ਿਲਾਫ਼ ਦੂਜੇ...
View Articleਬੀਸੀਐੱਮ ਸਕੂਲ ਬਾਹਰ ਬੱਚਿਆਂ ਨੂੰ ਅਗ਼ਵਾ ਕਰਨ ਵਾਲਾ ਗਿਰੋਹ ਸਰਗਰਮ
ਜੇਐੱਨਐੱਨ, ਲੁਧਿਆਣਾ : ਚੰਡੀਗੜ੍ਹ ਰੋਡ ਦੇ ਸੈਕਟਰ-32ਏ ਸਥਿਤ ਬੀਸੀਐੱਮ ਸਕੂਲ ਬਾਹਰ ਵਿਦਿਆਰਥੀਆਂ ਨੂੰ ਅਗ਼ਵਾ ਕਰਨ ਵਾਲਾ ਗਿਰੋਹ ਸਰਗਰਮ ਹੈ, ਜਿਸ ਨੇ ਬੀਤੇ ਪੰਜ ਦਿਨਾਂ ਤੋਂ ਨਿੱਕੇ-ਨਿੱਕੇ ਵਿਦਿਆਰਥੀਆਂ ਨੂੰ ਖਾਣ-ਪੀਣ ਦਾ ਲਾਲਚ ਦੇ ਕੇ ਅਗਵਾ ਕਰਨ ਦੀ...
View Articleਪੀਟੀਯੂ ਕੈਂਪਸ ਦੇ ਗੋਲਡ ਮੈਡਲਿਸਟ ਟੋਪਰਜ਼ ਨੂੰ ਟਿਊਸ਼ਨ ਫੀਸ 'ਤੇ ਹੋਵੇਗੀ ਸੌ ਫ਼ੀਸਦੀ ਛੋਟ
-ਤਕਨੀਕੀ ਸਿੱਖਿਆ 'ਚ ਹੋਣਹਾਰ ਵਿਦਿਆਰਥੀਆਂ ਲਈ ਪੀਟੀਯੂ ਦੀ ਪਹਿਲ -70 ਫ਼ੀਸਦੀ ਜਾਂ ਜ਼ਿਆਦਾ ਨੰਬਰ ਲੈਣ ਵਾਲਿਆਂ ਨੂੰ ਫੀਸ 'ਚ 50 ਫ਼ੀਸਦੀ ਤਕ ਦੀ ਛੋਟ -ਹੋਣਹਾਰ ਵਿਦਿਆਰਥੀਆਂ ਨੂੰ ਉਤਸ਼ਾਹਤ ਕਰਨ ਦਾ ਫ਼ੈਸਲਾ, 'ਪੜ੍ਹੋ ਅਤੇ ਪਾਓ' ਦਾ ਨਾਅਰਾ : ਆਈਏਐੱਸ...
View Articleਰੀਓ ਦੀ ਸ਼ਮਾਂ ਰੌਸ਼ਨ ਕਰਨ ਦੀ ਪੇਲੇ ਨੇ ਨਹੀਂ ਭਰੀ ਹਾਮੀ
ਬ੍ਰਾਸੀਲੀਆ (ਰਾਇਟਰ) : ਦੁਨੀਆਂ ਦੇ ਮਹਾਨ ਫੁੱਟਬਾਲਰ ਪੇਲੇ ਨੂੰ ਆਪਣੇ ਦੇਸ਼ ਬ੍ਰਾਜ਼ੀਲ ਦੀ ਮੇਜ਼ਬਾਨੀ 'ਚ ਹੋ ਰਹੀਆਂ ਓਲੰਪਿਕ ਖੇਡਾਂ 'ਚ ਸ਼ਮ੍ਹਾਂ ਰੌਸ਼ਨ ਕਰਨ ਲਈ ਸੱਦਾ ਦਿੱਤਾ ਗਿਆ ਹੈ ਪਰ ਇਸ ਬਹੁਤ ਅਹਿਮ ਮੌਕੇ 'ਤੇ ਆਉਣ ਲਈ ਉਨ੍ਹਾਂ ਕੋਲ ਸਮਾਂ ਨਹੀਂ...
View Articleਬੈਰਗਾਮੋ 'ਚ ਗੁਰਮਤਿ ਗਿਆਨ ਮੁਕਾਬਲੇ ਕਰਵਾਏ
ਪੱਤਰ ਪ੍ਰੇਰਕ, ਮਿਲਾਨ : ਗੁਰਦੁਆਰਾ ਸਿੰਘ ਸਭਾ ਕੋਰਤੇਨੋਵਾ (ਬੈਰਗਾਮੋ) ਵਿਖੇ ਕੁਲਤੂਰਾ ਸਿੱਖ ਇਟਲੀ, ਨੌਜਵਾਨ ਸਭਾ ਬੋਰਗੋ, ਅਖੰਡ ਕੀਰਤਨੀ ਜਥਾ ਇਟਲੀ, ਪਿੰਡ ਗੁਰਲਾਗੋ ਦੀ ਸਮੂਹ ਸੰਗਤ, ਸਿੱਖ ਕੌਂਸਲ ਇਟਲੀ, ਗੁਰਦੁਆਰਾ ਪ੫ਬੰਧਕ ਕਮੇਟੀ ਅਤੇ ਸਮੁੱਚੀ...
View Articleਭਾਜਪਾ ਸ਼ਾਸਨ 'ਚ ਦਲਿਤਾਂ 'ਤੇ ਜੁਲਮ ਵਧਿਆ : ਮਾਇਆਵਤੀ
ਜੇਐੱਨਐੱਨ, ਅਹਿਮਦਾਬਾਦ : ਗੁਜਰਾਤ ਦੇ ਊਨਾ 'ਚ ਬਸਪਾ ਮੁਖੀ ਮਾਇਆਵਤੀ ਨੇ ਵੀਰਵਾਰ ਨੂੰ ਦਲਿਤਾਂ ਦੇ ਜ਼ਖ਼ਮਾਂ 'ਤੇ ਮਲ੍ਹਮ ਲਗਾਈ। ਇਸ ਦੌਰਾਨ ਉਨ੍ਹਾਂ ਭਾਜਪਾ ਤੇ ਆਰਐੱਸਐੱਸ 'ਤੇ ਤਿੱਖਾ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਭਾਜਪਾ ਤੇ ਸੰਘ ਪਰਿਵਾਰ ਕਦੇ ਵੀ...
View Article10 ਆਈਪੀਐੱਸ ਬਣੇ ਆਈਜੀ
ਪੰਜਾਬੀ ਜਾਗਰਣ ਕੇਂਦਰ, ਚੰਡੀਗੜ੍ਹ : ਪੰਜਾਬ ਦੇ ਗ੍ਰਹਿ ਵਿਭਾਗ ਦੀ ਸਕਰੀਨਿੰਗ ਕਮੇਟੀ ਨੇ 1998 ਬੈਚ ਦੇ 10 ਆਈਪੀਐੱਸ ਅਧਿਕਾਰੀਆਂ ਨੂੰ ਆਈਜੀ ਵਜੋਂ ਤਰੱਕੀ ਦੇਣ ਨੂੰ ਆਪਣੀ ਮਨਜ਼ੂਰੀ ਦੇ ਦਿੱਤੀ ਹੈ। ਕਮੇਟੀ ਦੀ ਅੱਜ ਚੰਡੀਗੜ੍ਹ ਵਿਖੇ ਹੋਈ ਮੀਟਿੰਗ 'ਚ...
View Articleਸ਼ਹਿਰ ਬੰਦ ਦੀ ਕਾਲ ਵਾਪਸ, ਫਿਰ ਵੀ ਬੰਦ ਕਰਵਾਈਆਂ ਦੁਕਾਨਾਂ
ਰੋਹ ਭਖਿਆ ਸ਼ਹਿਰ ਵਾਸੀਆਂ 'ਚ ਦਹਿਸ਼ਤ ਦਾ ਮਾਹੌਲ, ਪੁਲਸ ਰਹੀ ਮੁਸਤੈਦ ਵਾਲਮੀਕਿ ਸੰਗਠਨ ਸ਼ਾਂਤੀ ਬਣਾਈ ਰੱਖਣ : ਅੰਮਿ੫ਤ ਖੋਸਲਾ ਸਿਟੀ1 ਤੋਂ 5) ਫੋਟੋ ਹਿੰਦੀ ਦੀਆਂ ਹਨ। ਸਿਟੀ-ਪੀ40) ਅਲੀ ਪੁਲੀ ਮੁਹੱਲਾ ਨੇੜੇ ਵਾਲਮੀਕਿ ਭਾਈਚਾਰੇ ਵੱਲੋਂ ਵਿਰੋਧ ਕਰਨ...
View Articleਕੋਹਲੀ ਨੇ ਗੇਂਦਬਾਜ਼ਾਂ ਦਾ ਕੀਤਾ ਬਚਾਅ
ਕਿੰਗਸਟਨ (ਪੀਟੀਆਈ) : ਦੂਜੇ ਟੈਸਟ ਦੇ ਆਖ਼ਰੀ ਦਿਨ ਭਾਰਤ ਦੇ ਪੰਜ ਮੁੱਖ ਗੇਂਦਬਾਜ਼ ਵੈਸਟਇੰਡੀਜ਼ ਦੀਆਂ ਛੇ ਵਿਕਟਾਂ ਹਾਸਲ ਕਰਨ 'ਚ ਨਾਕਾਮ ਰਹੇ ਜਿਸ ਨਾਲ ਮੇਜ਼ਬਾਨ ਟੀਮ ਟੈਸਟ ਡਰਾਅ ਕਰਵਾਉਣ 'ਚ ਸਫ਼ਲ ਰਹੀ। ਇਸ ਦੇ ਬਾਵਜੂਦ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ...
View Articleਮਕਸੂਦਾਂ-ਵਿਧੀਪੁਰ ਸੜਕ 'ਤੇ ਖ਼ਰਚ ਹੋਣਗੇ 2.74 ਕਰੋੜ
163)ਮਕਸੂਦਾ ਚੌਕ ਤੋਂ ਵਿਧੀਪੁਰ ਰੇਲਵੇ ਕਰਾਸਿੰਗ ਤਕ ਸੜਕ 'ਤੇ ਬਣੇ ਟੋਏ 'ਚ ਬਰਸਾਤੀ ਪਾਣੀ ਜਮ੍ਹਾਂ ਹੋਣ ਨਾਲ ਬਣੀ ਨਰਕ ਭਰੀ ਹਾਲਤ। ਪੰਜਾਬੀ ਜਾਗਰਣ -ਦੋ ਦਿਨਾਂ 'ਚ ਦੋ ਪੜਾਆਂ 'ਚ ਸੜਕ ਬਣਾਉਣ ਦਾ ਕੰਮ ਹੋਵੇਗਾ ਸ਼ੁਰੂ -ਬਰਸਾਤ ਤੋਂ ਬਾਅਦ ਪਾਈ ਜਾਵੇਗੀ...
View Articleਸੇਲ ਟੈਕਸ ਵਿਭਾਗ ਨੇ ਫੜੇ 71.96 ਲੱਖ ਦੇ ਗਹਿਣੇ
ਜੇਐੱਨਐੱਨ, ਜਲੰਧਰ : ਸੇਲ ਟੈਕਸ ਤੇ ਐਕਸਾਈਜ ਵਿਭਾਗ ਦੀ ਟੀਮ ਨੇ ਬਿਨਾਂ ਬਿਲ ਦੇ ਦਿੱਲੀ ਜਾ ਰਹੇ ਸੋਨੇ ਤੇ ਡਾਇਮੰਡ ਦੇ ਗਹਿਣੇ ਫੜੇ। ਇਸ ਸਬੰਧੀ ਜਾਣਕਾਰੀ ਵਿਭਾਗ ਦੇ ਜੁਆਇੰਟ ਡਾਇਰੈਕਟਰ ਐੱਚਪੀਐੱਸ ਗੋਤਰਾ ਨੇ ਵੀਰਵਾਰ ਨੂੰ ਪੱਤਰਕਾਰਾਂ ਦਿੱਤੀ।...
View Articleਪੰਜਾਬ ਏਡਿਡ ਸਕੂਲਾਂ ਦੇ ਸੈੱਲ ਨੇ ਕੀਤੀਆਂ ਵਿਚਾਰਾਂ
ਜਲੰਧਰ (ਪੱਤਰ ਪ੍ਰੇਰਕ) : ਪੰਜਾਬ ਏਡਿਡ ਸਕੂਲਜ਼ ਸੈੱਲ ਦੀ ਜਲੰਧਰ ਇਕਾਈ ਦੀ ਮਹੀਨਾਵਾਰ ਮੀਟਿੰਗ 7 ਅਗਸਤ ਨੂੰ ਸਾਈਂ ਦਾਸ ਸੀਨੀਅਰ ਸੈਕੰਡਰੀ ਸਕੂਲ, ਪਟੇਲ ਚੌਕ ਵਿਖੇ ਸਵੇਰੇ 11 ਵਜੇ ਹੋਵੇਗੀ। ਇਸ ਸਬੰਧੀ ਐਡਵੋਕੇਟ ਗੁਰਨਾਮ ਸਿੰਘ ਸੈਣੀ ਪ੍ਰਧਾਨ ਪੰਜਾਬ...
View Articleਬ੍ਰਾਜ਼ੀਲ ਦੀ ਜਿੱਤ ਨਾਲ ਸ਼ੁਰੂਆਤ
ਰੀਓ ਡੀ ਜਨੇਰੀਓ (ਏਜੰਸੀ) : ਮੇਜ਼ਬਾਨ ਬ੍ਰਾਜ਼ੀਲ ਨੇ ਓਲੰਪਿਕ ਦੇ ਮਹਿਲਾਵਾਂ ਦੇ ਫੁੱਟਬਾਲ ਮੁਕਾਬਲੇ 'ਚ ਆਸਾਨ ਜਿੱਤ ਨਾਲ ਸ਼ੁਰ ਰੀਓ ਡੀ ਜਨੇਰੀਓ (ਏਜੰਸੀ) : ਮੇਜ਼ਬਾਨ ਬ੍ਰਾਜ਼ੀਲ ਨੇ ਓਲੰਪਿਕ ਦੇ ਮਹਿਲਾਵਾਂ ਦੇ ਫੁੱਟਬਾਲ ਮੁਕਾਬਲੇ 'ਚ ਆਸਾਨ ਜਿੱਤ ਨਾਲ ਸ਼ੁਰ...
View Articleਸੁੱਤੇ ਪਏ ਲੋਕਾਂ 'ਤੇ ਚੜਿ੍ਹਆ ਟਰੱਕ, ਦੋ ਦੀ ਮੌਤ
ਸਟਾਫ ਰਿਪੋਰਟਰ, ਕਪੂਰਥਲਾ : ਸਥਾਨਕ ਕਪੂਰਥਲਾ-ਸੁਲਤਾਨਪੁਰ ਲੋਧੀ ਰੋਡ 'ਤੇ ਆਰਸੀਐੱਫ ਨੇੜੇ ਸੜਕ ਕੰਢੇ ਸੁੱਤੇ ਪਏ ਝੁੱਗੀ ਝੌਂਪੜੀ ਵਾਲਿਆਂ 'ਤੇ ਇਕ ਬੇਕਾਬੂ ਟਰੱਕ ਜਾ ਚੜਿ੍ਹਆ, ਜਿਸ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਜਦਕਿ ਦੋ ਗੰਭੀਰ ਜ਼ਖ਼ਮੀ ਹੋ ਗਏ। ਇਸ...
View Article'ਆਪ' ਵੱਲੋਂ ਜਾਰੀ ਸੂਚੀ ਤੋਂ ਨਾਰਾਜ਼ ਨੇ ਛੋਟੇਪੁਰ
ਦਰਸ਼ਨ ਸਿੰਘ ਖੋਖਰ, ਚੰਡੀਗੜ੍ਹ ੍ਹ: ਆਮ ਆਦਮੀ ਪਾਰਟੀ ਪੰਜਾਬ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਦੀ ਨਾਰਾਜ਼ਗੀ ਅਜੇ ਵੀ ਬਰਕਰਾਰ ਹੈ। ਉਨ੍ਹਾਂ ਸਪੱਸ਼ਟ ਕਿਹਾ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਲਈ ਪਾਰਟੀ ਨੇ ਜੋ 19 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ...
View Article