ਬਕਰੀਦ 'ਤੇ ਵੀ ਭੜਕਾਊ ਬਿਆਨ ਦੇਣ ਤੋਂ ਬਾਜ਼ ਨਹੀਂ ਆਏ ਨਵਾਜ਼
ਲਾਹੌਰ (ਪੀਟੀਆਈ) : ਕਸ਼ਮੀਰ 'ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਫਿਰ ਤੋਂ ਭੜਕਾਊ ਬਿਆਨ ਦਿੱਤਾ ਹੈ। ਬਕਰੀਦ 'ਤੇ ਮੰਗਲਵਾਰ ਨੂੰ ਆਪਣੇ ਸੰਦੇਸ਼ 'ਚ ਉਨ੍ਹਾਂ ਕਿਹਾ, 'ਅਸੀਂ ਕਸ਼ਮੀਰੀਆਂ ਦੇ ਬਲਿਦਾਨਾਂ ਨੂੰ ਨਜ਼ਰਅੰਦਾਜ ਨਹੀਂ ਕਰ ਸਕਦੇ।...
View Articleਮੋਹਲਤ ਪੁੱਗੀ, ਹਾਲੇ ਵੀ ਨਹੀਂ ਹੋਏ 37 ਸੜਕਾਂ ਦੇ ਕਰਾਰ
-ਕਮਿਸ਼ਨਰ ਦੀ ਚਿਤਾਵਨੀ ਮਗਰੋਂ 106 'ਚੋਂ 69 ਸੜਕਾਂ ਦੇ ਹੋਏ ਕਰਾਰ, ਅੱਜ ਹੋਵੇਗੀ ਕਾਰਵਾਈ ਜੇਐੱਨਐੱਨ, ਜਲੰਧਰ : ਸੜਕਾਂ ਦੇ ਟੈਂਡਰ ਲੈਣ ਤੋਂ ਚਾਰ ਮਹੀਨੇ ਬਾਅਦ ਵੀ ਕਰਾਰ ਨਾ ਕਰਨ ਵਾਲੇ ਠੇਕੇਦਾਰਾਂ 'ਤੇ ਨਿਗਮ ਕਮਿਸ਼ਨਰ ਦੇ ਅਲਟੀਮੇਟਮ ਦਾ ਅਸਰ ਦਿਖਣ...
View Articleਭਾਰਤ ਦੇ ਤੇਲ ਖੇਤਰ 'ਚ ਨਿਵੇਸ਼ ਕਰਨ ਬਰਤਾਨਵੀ ਕੰਪਨੀਆਂ : ਪ੍ਰਧਾਨ
ਜਾਗਰਣ ਬਿਊਰੋ, ਨਵੀਂ ਦਿੱਲੀ : ਪੈਟ੫ੋਲੀਅਮ ਤੇ ਕੁਦਰਤੀ ਗੈਸ ਮੰਤਰੀ ਧਰਮਿੰਦਰ ਪ੍ਰਧਾਨ ਨੇ ਬਰਤਾਨੀਆ ਦੀਆਂ ਕੰਪਨੀਆਂ ਨੂੰ ਦੇਸ਼ ਦੇ ਤੇਲ ਤੇ ਗੈਸ ਖੇਤਰ 'ਚ ਨਿਵੇਸ਼ ਕਰਨ ਲਈ ਸੱਦਾ ਦਿੱਤਾ ਹੈ। ਲੰਡਨ 'ਚ ਬਰਤਾਨੀਆ ਦੀਆਂ ਤੇਲ ਤੇ ਗੈਸ ਦੀਆਂ ਮੁੱਖ...
View Articleਇੰਡੀਆ ਬਲੂ ਨੇ ਬਣਾਈਆਂ ਤਿੰਨ ਵਿਕਟਾਂ 'ਤੇ 139 ਦੌੜਾਂ
ਦਲੀਪ ਟਰਾਫੀ -ਚੌਥੇ ਦਿਨ ਸਾਢੇ ਚਾਰ ਘੰਟੇ ਦੀ ਦੇਰੀ ਨਾਲ ਸ਼ੁਰੂ ਹੋਇਆ ਮੈਚ ਗ੍ਰੇਟਰ ਨੋਇਡਾ (ਜੇਐੱਨਐੱਨ) : ਸ਼ਹੀਦ ਵਿਜੇ ਸਿੰਘ ਪਥਿਕ ਸਟੇਡੀਅਮ 'ਚ ਬਾਰਿਸ਼ ਕਾਰਨ ਗ਼ੁਲਾਬੀ ਗੇਂਦ ਨਾਲ ਖੇਡੇ ਜਾ ਰਹੇ ਦਲੀਪ ਟਰਾਫੀ ਫਾਈਨਲ ਦੇ ਚੌਥੇ ਦਿਨ ਚਾਰ ਘੰਟੇ 45...
View Articleਪੰਜਾਬੀ ਯੂਨੀਵਰਸਿਟੀ ਨੇ ਜਿੱਤਿਆ ਖ਼ਿਤਾਬ
ਚੰਡੀਗੜ੍ਹ (ਜੇਐੱਨਐੱਨ) : ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਟੀਮ ਨੇ ਆਲ ਇੰਡੀਆ ਇੰਟਰ ਯੂਨੀਵਰਸਿਟੀ ਰੋਇੰਗ ਚੈਂਪੀ ਚੰਡੀਗੜ੍ਹ (ਜੇਐੱਨਐੱਨ) : ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਟੀਮ ਨੇ ਆਲ ਇੰਡੀਆ ਇੰਟਰ ਯੂਨੀਵਰਸਿਟੀ ਰੋਇੰਗ ਚੈਂਪੀ ਚੰਡੀਗੜ੍ਹ...
View Articleਅੰਮਿ੍ਰਤਸਰ ਨੇ ਚੰਡੀਗੜ੍ਹ ਨੂੰ ਹਰਾਇਆ
ਚੰਡੀਗੜ੍ਹ (ਜੇਐੱਨਐੱਨ) : ਪੰਜਾਬ ਇੰਟਰ ਸਟੇਟ ਇਕ ਦਿਨਾ ਐੱਫਸੀ ਮਿੱਤਲ ਟਰਾਫੀ ਟੂਰਨਾਮੈਂਟ 'ਚ ਅੰਮਿ੍ਰਤਸਰ ਨੇ ਚੰਡੀਗੜ੍ਹ ਚੰਡੀਗੜ੍ਹ (ਜੇਐੱਨਐੱਨ) : ਪੰਜਾਬ ਇੰਟਰ ਸਟੇਟ ਇਕ ਦਿਨਾ ਐੱਫਸੀ ਮਿੱਤਲ ਟਰਾਫੀ ਟੂਰਨਾਮੈਂਟ 'ਚ ਅੰਮਿ੍ਰਤਸਰ ਨੇ ਚੰਡੀਗੜ੍ਹ...
View Articleਦੋ ਸੜਕ ਹਾਦਸਿਆਂ 'ਚ ਚਾਰ ਮੌਤਾਂ
ਜਲੰਧਰ/ਸ਼ਹੀਦ ਭਗਤ ਸਿੰਘ ਨਗਰ, ਮਨਦੀਪ ਸ਼ਰਮਾ/ਪ੍ਰਦੀਪ ਭਨੋਟ : ਪੰਜਾਬ 'ਚ ਜਲੰਧਰ ਤੇ ਨਵਾਂਸ਼ਹਿਰ ਕੋਲ ਵਾਪਰੇ ਭਿਆਨਕ ਸੜਕ ਹਾਦਸੇ 'ਚ ਚਾਰ ਜਣਿਆਂ ਦੀ ਮੌਤ ਹੋ ਗਈ। ਜਲੰਧਰ ਦੇ ਚੌਗਿੱਟੀ ਕੋਲ ਸੜਕ 'ਤੇ ਖੜ੍ਹੇ ਟਿੱਪਰ ਦੇ ਪਿੱਛੇ ਤੇਜ਼ ਰਫ਼ਤਾਰ ਰੋਡਵੇਜ ਬੱਸ...
View Articleਜੈਵਲਿਨ ਥ੫ੋ 'ਚ ਝਾਂਝਰੀਆ ਨੇ ਫੁੰਡਿਆ ਸੋਨਾ
ਜੇਐੱਨਐੱਨ, ਨਵੀਂ ਦਿੱਲੀ : ਬ੫ਾਜ਼ੀਲ ਦੇ ਰੀਓ ਡਿ ਜੇਨੇਰੀਓ 'ਚ ਜਾਰੀ ਪੈਰਾਲੰਪਿਕ ਖੇਡਾਂ 'ਚ ਭਾਰਤ ਦੇ ਖਾਤੇ 'ਚ ਇਕ ਹੋਰ ਸੋਨੇ ਦਾ ਤਗਮਾ ਆ ਗਿਆ ਹੈ। ਭਾਰਤ ਦੇ ਦਵਿੰਦਰ ਝਾਂਝਰੀਆ ਨੇ ਜੈਵਲਿਨ ਥੋ੫ ਮੁਕਾਬਲੇ 'ਚ ਭਾਰਤ ਲਈ ਸੋਨੇ ਦਾ ਤਗਮਾ ਜਿੱਤਿਆ ਹੈ।...
View Articleਨਗਰ ਨਿਗਮ ਦੀ ਲਾਪਰਵਾਹੀ ਲੋਕਾਂ ਦੀ ਜਾਨ 'ਤੇ ਪੈ ਸਕਦੀ ਭਾਰੀ
ਸਤਵਿੰਦਰ ਸ਼ਰਮਾ, ਲੁਧਿਆਣਾ : ਦੇਸ਼ ਦੇ ਸਮਾਰਟ ਸਿਟੀ ਬਨਣ ਵਾਲੇ ਸ਼ਹਿਰ ਵਿੱਚ ਭਾਂਵੇ ਸਨਅਤੀ ਸ਼ਹਿਰ ਲੁਧਿਆਣਾ ਦਾ ਨਾਮ ਪਹਿਲੀ ਸੂਚੀ 'ਚ ਹੀ ਆ ਗਿਆ ਸੀ। ਪਰ ਲੁਧਿਆਣਾ ਦੇ ਸਮਾਰਟ ਸਿਟੀ ਦੀ ਸੂਚੀ 'ਚ ਆਉਣ ਤੋਂ ਬਾਅਦ ਇਸ ਦਾ ਵਿਕਾਸ ਕਰਨ ਵਾਲੇ ਨਗਰ ਨਿਗਮ ਨੇ...
View Articleਮੋਬਾਈਲ ਖੋਹ ਕੇ ਹੋਏ ਫ਼ਰਾਰ, ਇਕ ਕਾਬੂ
ਲੁਧਿਆਣਾ (ਕਰਾਈਮ ਰਿਪੋਰਟਰ) : ਥਾਣਾ ਜਮਾਲਪੁਰ ਇਲਾਕੇ 'ਚ ਇਕ ਵਿਅਕਤੀ ਦਾ ਮੋਬਾਈਲ ਖੋਹੇ ਜਾਣ ਦੀ ਵਾਰਦਾਤ ਸਾਹਮਣੇ ਆਈ ਹੈ। ਮੋਬਾਈਲ ਖੋਹ ਕੇ ਭੱਜਦੇ ਸਮੇਂ ਲੋਕਾਂ ਨੇ ਇਕ ਖੋਹਬਾਜ਼ ਨੂੰ ਕਾਬੂ ਕਰ ਲਿਆ। ਇਸ ਮਾਮਲੇ 'ਚ ਪੁਲਿਸ ਨੇ ਮੁਲਜ਼ਮ ਵਿਸ਼ਾਲ ਉਰਫ...
View Articleਮੱਧ ਪ੍ਰਦੇਸ਼ ਸਿੱਖ ਦੰਗਾ ਪੀੜਤਾਂ ਨੂੰ ਦੇਵੇਗਾ 7.91 ਕਰੋੜ ਦਾ ਮੁਆਵਜ਼ਾ
ਰਾਜ ਦੇ ਸੱਤ ਜ਼ਿਲਿ੍ਹਆਂ ਤੋਂ ਮਿਲੀਆਂ ਸਨ ਅਰਜ਼ੀਆਂ ਭੋਪਾਲ (ਪੀਟੀਆਈ) : ਮੱਧ ਪ੍ਰਦੇਸ਼ ਸਰਕਾਰ ਨੇ ਅੱਜ 1984 ਦੇ ਸਿੱਖ ਦੰਗਾ ਪੀੜਤਾਂ ਨੂੰ 7.91 ਕਰੋੜ ਰੁਪਏ ਮੁਆਵਜ਼ੇ ਵਜੋਂ ਦੇਣ ਨੂੰ ਅੱਜ ਮਨਜ਼ੂਰੀ ਦੇ ਦਿੱਤੀ। ਇਹ ਕਲੇਮ ਰਾਜ ਦੇ ਸੱਤ ਜ਼ਿਲਿ੍ਹਆਂ ਤੋਂ...
View Articleਫੈਕਟਰੀ ਦਾ ਜ਼ਰੂਰੀ ਡਾਟਾ ਚੋਰੀ ਕਰਨ ਵਾਲੇ ਮੁਲਜ਼ਮ ਨਾਮਜਦ
ਲੁਧਿਆਣਾ (ਕਰਾਈਮ ਰਿਪੋਰਟਰ) : ਫੋਕਲ ਪੁਆਇੰਟ ਸਥਿਤ ਨਿਊ ਸਵੈਨ ਪ੫ਾਈਵੇਟ ਲਿਮਿਟੇਡ ਫੈਕਟਰੀ ਦਾ ਡਾਟਾ ਚੋਰੀ ਕਰਨ ਵਾਲੇ 3 ਮੁਲਜ਼ਮਾਂ ਖ਼ਿਲਾਫ਼ ਥਾਣਾ ਫੋਕਲ ਪੁਆਇੰਟ ਦੀ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਹਰਪਾਲ ਸਿੰਘ ਨੇ ਦੱਸਿਆ ਤਿੰਨਾਂ...
View Articleਸਵੱਛ ਭਾਰਤ ਅਭਿਆਨ ਲਈ ਵਿਦਿਆਰਥੀ ਕੀਤੇ ਜਾਗਰੂਕ
ਸਤਵਿੰਦਰ ਸ਼ਰਮਾ, ਲੁਧਿਆਣਾ : ਨਗਰ ਨਿਗਮ ਵੱਲੋਂ ਸਵੱਛ ਭਾਰਤ ਮੁਹਿੰਮ ਨੂੰ ਸਫ਼ਲ ਬਨਾਉਣ ਅਤੇ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਦੇ ਉਪਰਾਲੇ ਸ਼ੁਰੂ ਕੀਤੇ ਹਨ, ਜਿਸ ਦੀ ਸ਼ੁਰੂਆਤ ਨਗਰ ਨਿਗਮ...
View Articleਮੈਂ ਰੋਕਣ ਵਾਲਿਆਂ ਨੂੰ ਦਿੱਤਾ ਜਵਾਬ : ਦੀਪਾ
ਗੁੜਗਾਓਂ (ਜੇਐੱਨਐੱਨ) : ਰੀਓ ਪੈਰਾਲੰਪਿਕ 'ਚ ਸ਼ਾਟਪੁਟ ਮੁਕਾਬਲੇ 'ਚ ਸਿਲਵਰ ਮੈਡਲ ਜਿੱਤਣ ਵਾਲੀ ਦੀਪਾ ਮਲਿਕ ਨੇ ਕਿਹਾ ਕਿ ਗੁੜਗਾਓਂ (ਜੇਐੱਨਐੱਨ) : ਰੀਓ ਪੈਰਾਲੰਪਿਕ 'ਚ ਸ਼ਾਟਪੁਟ ਮੁਕਾਬਲੇ 'ਚ ਸਿਲਵਰ ਮੈਡਲ ਜਿੱਤਣ ਵਾਲੀ ਦੀਪਾ ਮਲਿਕ ਨੇ ਕਿਹਾ ਕਿ...
View Articleਕੋਚ ਦੀ ਅਣਗਿਹਲੀ ਕਾਰਨ ਸੁੰਦਰ ਹੋਏ ਬਾਹਰ
ਨਵੀਂ ਦਿੱਲੀ (ਜੇਐੱਨਐੱਨ) : ਰੀਓ 'ਚ ਚੱਲ ਰਹੇ ਪੈਰਾਲੰਪਿਕ 'ਚ ਸੁੰਦਰ ਸਿੰਘ ਗੁਰਜਰ ਮੈਦਾਨ 'ਚ ਸਮੇਂ 'ਤੇ ਨਹੀਂ ਪੁੱਜ ਸਕੇ। ਇਸ ਕਾਰਨ ਉਨ੍ਹਾਂ ਨੂੰ ਚੈਂਪੀਅਨਸ਼ਿਪ 'ਚ ਹਿੱਸਾ ਲੈਣ ਤੋਂ ਰੋਕ ਦਿੱਤਾ ਗਿਆ। ਸੁੰਦਰ ਦੇ ਸਾਬਕਾ ਕੋਚ ਆਰਡੀ ਸਿੰਘ ਅਤੇ ਪੈਰਾ...
View Articleਭਾਰਤ ਨੇ ਪਹਿਲੇ ਦਿਨ ਜਿੱਤੇ ਛੇ ਮੈਡਲ
ਨਵੀਂ ਦਿੱਲੀ (ਪੀਟੀਆਈ) : ਭਾਰਤੀ ਸਾਈਕਲਿਸਟਾਂ ਨੇ ਬੁੱਧਵਾਰ ਨੂੰ ਇੱਥੇ ਟ੫ੈਕ ਏਸ਼ੀਆ ਕੱਪ 2016 'ਚ ਸ਼ਾਨਦਾਰ ਪ੍ਰਦਰਸ਼ਨ ਕਰਦ ਨਵੀਂ ਦਿੱਲੀ (ਪੀਟੀਆਈ) : ਭਾਰਤੀ ਸਾਈਕਲਿਸਟਾਂ ਨੇ ਬੁੱਧਵਾਰ ਨੂੰ ਇੱਥੇ ਟ੫ੈਕ ਏਸ਼ੀਆ ਕੱਪ 2016 'ਚ ਸ਼ਾਨਦਾਰ ਪ੍ਰਦਰਸ਼ਨ ਕਰਦ...
View Articleਿਫ਼ਰੋਜ਼ਸ਼ਾਹ ਕੋਟਲਾ 'ਚ ਸ਼ੁਰੂ ਹੋਵੇਗੀ ਕੀਵੀਆਂ ਦੀ ਮੁਹਿੰਮ
-ਮੁੰਬਈ ਖ਼ਿਲਾਫ਼ ਤਿੰਨ ਦਿਨਾ ਅਭਿਆਸ ਮੈਚ ਅੱਜ ਤੋਂ ਨਵੀਂ ਦਿੱਲੀ (ਜੇਐੱਨਐੱਨ) : ਤਿੰਨ ਟੈਸਟ ਮੈਚ ਅਤੇ ਪੰਜ ਇਕ ਦਿਨਾ ਮੈਚ ਖੇਡਣ ਭਾਰਤ ਪੁੱਜੀ ਨਿਊਜ਼ੀਲੈਂਡ ਦੀ ਟੀਮ ਦੀ ਮੁਹਿੰਮ ਸ਼ੁੱਕਰਵਾਰ ਤੋਂ ਿਫ਼ਰੋਜ਼ਸ਼ਾਹ ਕੋਟਲਾ ਸਟੇਡੀਅਮ 'ਚ ਸ਼ੁਰੂ ਹੋਵੇਗੀ। ਇਸ ਤਿੰਨ...
View Articleਯੂਐੱਸ ਆਰਮੀ 'ਚ 'ਪੰਜਾਬੀ ਕੁੜੀਆਂ' ਤੇ ਗੱਭਰੂ
ਦੀਪ ਸਿੰਘ ਬੋਰਾ, ਰਾਣੀਖੇਤ (ਅਲਮੋੜਾ) : ਪੰਜਾਬੀ ਜਿੱਥੇ ਜਾਂਦੇ ਨੇ, ਉੱਥੇ ਆਪਣੀ ਪਛਾਣ ਛੱਡ ਜਾਂਦੇ ਨੇ...', ਚੰਡੀਗੜ੍ਹ (ਪੰਜਾਬ) ਦੀ ਜਸਮੀਤ ਖਹਿਰਾ, ਉਸ ਦੀ ਛੋਟੀ ਭੈਣ ਬਲਰੀਤ ਖਹਿਰਾ ਹੋਵੇ ਜਾਂ ਹੁਸ਼ਿਆਰਪੁਰ ਟਾਂਡਾ ਦਾ ਗੁਰਪ੍ਰੀਤ ਸਿੰਘ ਗਿੱਲ...
View Articleਸਭ ਤੋਂ ਜ਼ਿਆਦਾ ਕਮਾਉਣ ਵਾਲੀਆਂ ਟੀਵੀ ਅਦਾਕਾਰਾਂ 'ਚ ਪਿ੍ਰਅੰਕਾ
ਨਿਊਯਾਰਕ (ਪੀਟੀਆਈ) : ਬਾਲੀਵੁੱਡ ਅਦਾਕਾਰਾ ਪਿ੍ਰਅੰਕਾ ਚੋਪੜਾ ਦੇ ਨਾਂ ਇਕ ਹੋਰ ਵੱਡੀ ਉਪਲੱਬਧੀ ਜੁੜ ਗਈ ਹੈ। ਅਮਰੀਕੀ ਸੀਰੀਜ਼ 'ਕਵਾਂਟਿਕੋ' 'ਚ ਐਕਟਿੰਗ ਦੇ ਬਾਅਦ ਉਹ ਫੋਰਬਸ ਦੀ ਦੁਨੀਆ 'ਚ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀਆਂ ਟੀਵੀ ਅਦਾਕਾਰਾਂ ਦੀ...
View Articleਯਾਦਵ ਪਰਿਵਾਰ ਝਗੜੇ 'ਚ ਨਵਾਂ ਮੋੜ, ਸ਼ਿਵਪਾਲ ਵੱਲੋਂ ਅਸਤੀਫ਼ਾ
ਸ਼ਿਵਪਾਲ ਦੀ ਪਤਨੀ ਤੇ ਪੁੱਤਰ ਨੇ ਵੀ ਆਪਣੇ ਅਹੁਦਿਆਂ ਤੋਂ ਦਿੱਤਾ ਅਸਤੀਫ਼ਾ ਲਖਨਊ (ਪੀਟੀਆਈ) : ਉੱਤਰ ਪ੍ਰਦੇਸ਼ 'ਚ ਮੁਲਾਇਮ ਸਿੰਘ ਯਾਦਵ ਪਰਿਵਾਰ ਦੇ ਝਗੜੇ ਨੇ ਅੱਜ ਉਦੋਂ ਨਵਾਂ ਮੋੜ ਲੈ ਲਿਆ ਜਦੋਂ ਮੁਲਾਇਮ ਦੇ ਭਰਾ ਸ਼ਿਵਪਾਲ ਯਾਦਵ ਨੇ ਅੱਜ ਰਾਤ ਸਮਾਜਵਾਦੀ...
View Article