Quantcast
Channel: Punjabi News -punjabi.jagran.com
Browsing all 43997 articles
Browse latest View live

ਐਲੀਮੀਨੇਸ਼ਨ ਰਾਊਂਡ 'ਚ ਹਾਰੀ ਪੂਜਾ

ਰੀਓ ਡੀ ਜਨੇਰੀਓ (ਏਜੰਸੀ) : ਭਾਰਤੀ ਮਹਿਲਾ ਤੀਰਅੰਦਾਜ਼ ਪੂਜਾ ਖੰਨਾ ਰੀਓ ਪੈਰਾਲੰਪਿਕ ਖੇਡਾਂ 'ਚ ਵੀਰਵਾਰ ਨੂੰ ਸਿੰਗਲਜ਼ ਰਿਕਰਵ ਰੀਓ ਡੀ ਜਨੇਰੀਓ (ਏਜੰਸੀ) : ਭਾਰਤੀ ਮਹਿਲਾ ਤੀਰਅੰਦਾਜ਼ ਪੂਜਾ ਖੰਨਾ ਰੀਓ ਪੈਰਾਲੰਪਿਕ ਖੇਡਾਂ 'ਚ ਵੀਰਵਾਰ ਨੂੰ ਸਿੰਗਲਜ਼...

View Article


ਯੂਏਈ ਤੋਂ ਹਾਰਿਆ ਭਾਰਤ

ਮਡਗਾਂਵ (ਪੀਟੀਆਈ) : ਭਾਰਤ ਦੀ ਏਐੱਫਸੀ ਅੰਡਰ-16 ਫੁੱਟਬਾਲ ਚੈਂਪੀਅਨਸ਼ਿਪ 'ਚ ਸ਼ੁਰੂਆਤ ਨਿਰਾਸ਼ਾਜਨਕ ਰਹੀ। ਗਰੁੱਪ 'ਏ' ਮਡਗਾਂਵ (ਪੀਟੀਆਈ) : ਭਾਰਤ ਦੀ ਏਐੱਫਸੀ ਅੰਡਰ-16 ਫੁੱਟਬਾਲ ਚੈਂਪੀਅਨਸ਼ਿਪ 'ਚ ਸ਼ੁਰੂਆਤ ਨਿਰਾਸ਼ਾਜਨਕ ਰਹੀ। ਗਰੁੱਪ 'ਏ' ਮਡਗਾਂਵ...

View Article


ਭਾਰਤ ਨੇ ਟ੫ੈਕ ਏਸ਼ੀਆ ਕੱਪ 'ਚ ਜਿੱਤੇ ਦੋ ਕਾਂਸੇ ਦੇ ਮੈਡਲ

ਨਵੀਂ ਦਿੱਲੀ (ਪੀਟੀਆਈ) : ਭਾਰਤੀ ਸਾਈਕਲਿਸਟਾਂ ਨੇ ਟ੫ੈਕ ਏਸ਼ੀਆ ਕੱਪ 2016 ਦੇ ਦੂਜੇ ਦਿਨ ਵੀ ਆਪਣੇ ਸ਼ਾਨਦਾਰ ਪ੍ਰਦਰਸ਼ਨ ਦ ਨਵੀਂ ਦਿੱਲੀ (ਪੀਟੀਆਈ) : ਭਾਰਤੀ ਸਾਈਕਲਿਸਟਾਂ ਨੇ ਟ੫ੈਕ ਏਸ਼ੀਆ ਕੱਪ 2016 ਦੇ ਦੂਜੇ ਦਿਨ ਵੀ ਆਪਣੇ ਸ਼ਾਨਦਾਰ ਪ੍ਰਦਰਸ਼ਨ ਦ ਨਵੀਂ...

View Article

ਡਾਇਨਾਮੋਜ ਨੇ ਜਿੱਤਿਆ ਆਖ਼ਰੀ ਮੈਚ

ਗੋਟੇਨਬਰਗ (ਆਈਏਐੱਨਐੱਸ) : ਦਿੱਲੀ ਡਾਇਨਾਮੋਜ ਨੇ ਇੰਡੀਅਨ ਸੁਪਰ ਲੀਗ (ਆਈਐੱਸਐੱਲ) ਦੇ ਤੀਜੇ ਸੈਸ਼ਨ ਦੀਆਂ ਆਪ ਗੋਟੇਨਬਰਗ (ਆਈਏਐੱਨਐੱਸ) : ਦਿੱਲੀ ਡਾਇਨਾਮੋਜ ਨੇ ਇੰਡੀਅਨ ਸੁਪਰ ਲੀਗ (ਆਈਐੱਸਐੱਲ) ਦੇ ਤੀਜੇ ਸੈਸ਼ਨ ਦੀਆਂ ਆਪ ਗੋਟੇਨਬਰਗ (ਆਈਏਐੱਨਐੱਸ) :...

View Article

ਜਲਦ ਸ਼ੁਰੂ ਹੋਣਗੇ ਲਾ ਲੀਗਾ ਦੇ ਮੈਚ

ਨਵੀਂ ਦਿੱਲੀ (ਪੀਟੀਆਈ) : ਭਾਰਤੀ ਫੁੱਟਬਾਲ ਪ੍ਰੇਮੀਆਂ 'ਚ ਆਪਣੇ ਪ੍ਰਸ਼ੰਸਕਾਂ ਦੀ ਗਿਣਤੀ ਵਧਾਉਣ ਲਈ ਅਤੇ ਉਨ੍ਹਾਂ ਦੀ ਸਹੂਲਤ ਨਵੀਂ ਦਿੱਲੀ (ਪੀਟੀਆਈ) : ਭਾਰਤੀ ਫੁੱਟਬਾਲ ਪ੍ਰੇਮੀਆਂ 'ਚ ਆਪਣੇ ਪ੍ਰਸ਼ੰਸਕਾਂ ਦੀ ਗਿਣਤੀ ਵਧਾਉਣ ਲਈ ਅਤੇ ਉਨ੍ਹਾਂ ਦੀ ਸਹੂਲਤ...

View Article


ਫੀਫਾ ਰੈਂਕਿੰਗ 'ਚ ਭਾਰਤ ਨੂੰ ਫ਼ਾਇਦਾ

ਨਵੀਂ ਦਿੱਲੀ (ਜੇਐੱਨਐੱਨ) : ਪਿਛਲੇ ਹਫਤੇ ਪਿਊਰਟੋ ਰੀਕੋ ਨੂੰ ਹਰਾਉਣ ਤੋਂ ਬਾਅਦ ਭਾਰਤੀ ਫੁੱਟਬਾਲ ਟੀਮ ਫੀਫਾ ਰੈਂਕਿੰਗ 'ਚ ਨਵੀਂ ਦਿੱਲੀ (ਜੇਐੱਨਐੱਨ) : ਪਿਛਲੇ ਹਫਤੇ ਪਿਊਰਟੋ ਰੀਕੋ ਨੂੰ ਹਰਾਉਣ ਤੋਂ ਬਾਅਦ ਭਾਰਤੀ ਫੁੱਟਬਾਲ ਟੀਮ ਫੀਫਾ ਰੈਂਕਿੰਗ 'ਚ...

View Article

ਖਾਂਡੂ ਨੇ ਅਰੁਣਾਚਲ 'ਚ ਡੁਬੋਈ ਕਾਂਗਰਸ ਦੀ ਕਿਸ਼ਤੀ

ਜਾਗਰਣ ਬਿਊਰੋ, ਨਵੀਂ ਦਿੱਲੀ : ਅਰੁਣਾਚਲ ਪ੍ਰਦੇਸ਼ 'ਚ ਪਾਲਾ ਬਦਲਣ ਦੇ ਨਵੇਂ ਸਿਆਸੀ ਥਿ੍ਰਲਰ 'ਚ ਇਕ ਵਾਰ ਫਿਰ ਕਾਂਗਰਸ ਦਾ ਸਿਆਸੀ ਆਲ੍ਹਣਾ ਲੁੱਟਿਆ ਗਿਆ ਹੈ। ਮੁੱਖ ਮੰਤਰੀ ਪੇਮਾ ਖਾਂਡੂ ਦੀ ਅਗਵਾਈ 'ਚ ਪੂਰੀ ਸਰਕਾਰ ਨੇ ਕਾਂਗਰਸ ਦਾ ਚੋਲਾ ਉਤਾਰ ਕੇ...

View Article

ਸਿਵਲ ਹਸਪਤਾਲ ਦੇ ਪ੍ਰਬੰਧਕਾਂ 'ਤੇ ਲਗਾਇਆ ਬੱਚਾ ਬਦਲਣ ਦਾ ਦੋਸ਼, ਹੰਗਾਮਾ

ਜੇਐੱਨਐੱਨ, ਲੁਧਿਆਣਾ : ਸਿਵਲ ਹਸਪਤਾਲ ਦੇ ਜਣੇਪਾ ਵਿਭਾਗ 'ਚ ਸ਼ੁੱਕਰਵਾਰ ਰਾਤ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਇਕ ਪਰਿਵਾਰ ਨੇ ਪ੍ਰਬੰਧਕਾਂ 'ਤੇ ਬੱਚਾ ਬਦਲਣ ਦਾ ਦੋਸ਼ ਲਗਾ ਦਿੱਤਾ। ਗੁੱਸੇ 'ਚ ਆਏ ਰਿਸ਼ਤੇਦਾਰਾਂ ਨੇ ਵਿਭਾਗ ਦੇ ਗੇਟ 'ਤੇ ਖੜ੍ਹੇ ਹੋ ਕੇ...

View Article


ਸੰਗਰਾਂਦ ਦੇ ਪਵਿੱਤਰ ਦਿਹਾੜੇ ਸੰਗਤਾਂ ਨਤਮਸਤਕ

ਪੱਤਰ ਪ੫ੇਰਕ, ਲੁਧਿਆਣਾ : ਸਿੱਖ ਸ਼ਹੀਦਾਂ ਦੀ ਯਾਦਗਾਰ ਗੁਰਦੁਆਰਾ ਸ਼ਹੀਦਾਂ ਫੇਰੂਮਾਨ (ਢੋਲੇਵਾਲ) ਵਿਖੇ ਅੱਸੂ ਮਹੀਨੇ ਦੀ ਸੰਗਰਾਂਦ ਦਾ ਪਵਿੱਤਰ ਦਿਹਾੜਾ ਸੰਗਤਾਂ ਵੱਲੋਂ ਸਤਿਕਾਰ ਸਹਿਤ ਮਨਾਇਆ ਗਿਆ। ਅੰਮਿ੫ਤ ਵੇਲੇ ਤੋਂ ਦੇਰ ਸਾਮ ਤਕ ਰਾਗੀ ਸਿੰਘਾਂ ਭਾਈ...

View Article


ਚੋਣ ਕਮਿਸ਼ਨ ਨੇ ਖਾਰਜ ਕੀਤੀ 'ਆਪ' ਵਿਧਾਇਕਾਂ ਦੀ ਅਰਜ਼ੀ

-ਵਿਧਾਇਕਾਂ ਵੱਲੋਂ ਲਾਭ ਦਾ ਅਹੁਦਾ ਹਾਸਿਲ ਕਰਨ ਦਾ ਮਾਮਲਾ ਨਵੀਂ ਦਿੱਲੀ (ਪੀਟੀਆਈ) : ਚੋਣ ਕਮਿਸ਼ਨ ਨੇ ਲਾਭ ਦਾ ਅਹੁਦਾ ਮਾਮਲੇ 'ਚ 'ਆਪ' ਵਿਧਾਇਕਾਂ ਦੀ ਉਸ ਅਰਜ਼ੀ 'ਤੇ ਵਿਚਾਰ ਕਰਨ ਤੋਂ ਮਨ੍ਹਾਂ ਕਰ ਦਿੱਤਾ ਹੈ ਜਿਸ 'ਚ ਉਨ੍ਹਾਂ ਨੇ ਕਿਹਾ ਸੀ ਕਿ ਉਨ੍ਹਾਂ...

View Article

ਅਸ਼ਵਨੀ ਸਹਿਗਲ ਬਣੇ ਲਾਇਨਜ਼ ਕਲੱਬ ਦੇ ਸੈਨੇਟੈਨੀਅਲ ਪ੍ਰੈਜ਼ੀਡੈਂਟ

ਆਰਕੇ ਆਨੰਦ, ਜਲੰਧਰ : ਬੀਤੇ ਦਿਨ ਸਥਾਨਕ ਲਾਇਨਜ਼ ਭਵਨ 'ਚ ਹੋਏ ਪ੍ਰੋਗਰਾਮ ਦੌਰਾਨ ਲਾਇਨ ਅਸ਼ਵਨੀ ਸਹਿਗਲ ਨੂੰ ਏਸ਼ੀਆ ਦੇ ਸਭ ਤੋਂ ਵੱਡੇ ਲਾਇਨਜ਼ ਕਲੱਬ ਦਾ ਸੈਨੇਟੇਨੀਅਲ ਪ੍ਰੈਜ਼ੀਡੈਂਟ ਨਿਯੁਕਤ ਕੀਤਾ ਗਿਆ। ਇਸ ਦੌਰਾਨ ਸਮਾਗਮ ਦੀ ਪ੍ਰਧਾਨਗੀ ਲਾਇਨ ਹਰਭਜਨ...

View Article

ਪੁਲਿਸ ਤਸ਼ੱਦਦ ਦਾ ਹੋਏ ਸ਼ਿਕਾਰ, ਨੌਕਰੀ ਤੋਂ ਧੌਣੇ ਪੈ ਸਕਦੇ ਹੱਥ

16ਸਿਟੀ-ਪੀ526- ਚੰਡੀਗੜ੍ਹ 'ਚ ਸਰਕਾਰ ਦਾ ਪੁਤਲਾ ਸਾੜਦੇ ਸੁਵਿਧਾ ਸੈਂਟਰ ਮੁਲਾਜ਼ਮ। 16ਸਿਟੀ-ਪੀ527- ਪੁਲਸ ਤਸ਼ੱਦਦ ਦਾ ਸ਼ਿਕਾਰ ਹੁੰਦੇ ਸੁਵਿਧਾ ਸੈਂਟਰ ਇੰਚਾਰਜ ਰਾਜਬੀਰ ਸਿੰਘ ਤੇ ਹੋਰ ਮੁਲਾਜ਼ਮ। -ਸਰਕਾਰ ਨੇ ਸੂਬੇ ਦੇ ਡੀਸੀ'ਜ਼ ਕੋਲੋਂ ਹੜਤਾਲ ਮੁਲਾਜ਼ਮਾਂ...

View Article

'ਆਪ' ਨੇ ਥਾਪੇ ਹਲਕਾ ਇੰਚਾਰਜ, ਸੌਂਪੀਆਂ ਜ਼ਿੰਮੇਵਾਰੀਆਂ

ਸਿਟੀ-ਪੀ38) 'ਆਪ' ਦੀ ਮੀਟਿੰਗ ਮੌਕੇ ਹਾਜ਼ਰ ਚਰਨਜੀਤ ਚੰਨੀ, ਬਲਜੀਤ ਸਿੰਘ ਨੀਲਾਮਹਿਲ, ਸੋਨੂੰ ਲੂਥਰਾ ਤੇ ਹੋਰ। ਸਟਾਫ ਰਿਪੋਰਟਰ, ਜਲੰਧਰ : ਆਮ ਆਦਮੀ ਪਾਰਟੀ ਦੇ ਵਪਾਰ ਵਿੰਗ ਵੱਲੋਂ ਅਹਿਮ ਮੀਟਿੰਗ ਕੀਤੀ ਗਈ, ਜਿਸ 'ਚ ਵੱਖ-ਵੱਖ ਹਲਕਿਆਂ ਦੇ ਇੰਚਾਰਜ...

View Article


ਨੀਲੇ ਕਾਰਡਾਂ ਤੋਂ ਵਾਂਝੇ ਲੋਕਾਂ ਦੇ ਹੱਕ 'ਚ ਨਿਤਰੇ ਕੌਂਸਲਰ ਰਿੰਕੂ

ਸਿਟੀ-ਪੀ39) ਲੋਕਾਂ ਦੇ ਇਕੱਠ ਨਾਲ ਏਡੀਸੀ ਨੂੰ ਨੀਲੇ ਕਾਰਡਾਂ ਸਬੰਧੀ ਜਾਣਕਾਰੀ ਦਿੰਦੇ ਕੌਂਸਲਰ ਸ਼ੁਸ਼ੀਲ ਰਿੰਕੂ। - ਏਡੀਸੀ ਨੂੰ ਦਿੱਤਾ ਮੰਗ ਪੱਤਰ, ਸਮੱਸਿਆ ਦਾ ਹਲ ਨਾ ਹੋਇਆ ਤਾਂ ਹੋਵੇਗਾ ਪ੍ਰਦਰਸ਼ਨ ਲਖਬੀਰ, ਜਲੰਧਰ : ਕਾਂਗਰਸੀ ਕੌਂਸਲਰ ਸ਼ੁਸ਼ੀਲ ਕੁਮਾਰ...

View Article

ਚੰਡੀਗੜ੍ਹ ਦੀ ਵਿਨੀਤਾ ਨੇ ਜਿੱਤਿਆ ਪੋਲੈਂਡ 'ਚ ਗੋਲਡ

-ਰੀਓ ਓਲੰਪਿਕ ਦੀ ਕਾਂਸਾ ਮੈਡਲ ਜੇਤੂ ਸਲਿੰਗ ਨੂੰ ਦਿੱਤੀ ਮਾਤ ਚੰਡੀਗੜ੍ਹ (ਪੰਜਾਬੀ ਜਾਗਰਣ ਕੇਂਦਰ) : ਵਰਲਡ ਯੂਨੀਵਰਸਿਟੀ ਸ਼ੂਟਿੰਗ ਚੈਂਪੀਅਨਸ਼ਿਪ 'ਚ ਚੰਡੀਗੜ੍ਹ ਡੀਏਵੀ ਕਾਲਜ ਦੀ ਵੀਨਿਤਾ ਨੇ ਗੋਲਡ ਮੈਡਲ ਹਾਸਲ ਕੀਤਾ ਹੈ। ਉਨ੍ਹਾਂ ਨੇ ਇੱਥੇ ਸਿੰਗਲਜ਼...

View Article


ਮੈਡਲ ਤੋਂ ਖੁੰਝੇ ਅਮਿਤ

ਰੀਓ ਡੀ ਜਨੇਰੀਓ (ਆਈਏਐੱਨਐੱਸ) : ਭਾਰਤ ਦੇ ਅਮਿਤ ਕੁਮਾਰ ਸਰੋਹਾ ਰੀਓ ਪੈਰਾਲੰਪਿਕ ਖੇਡਾਂ 'ਚ ਸ਼ੁੱਕਰਵਾਰ ਨੂੰ ਮਰਦਾਂ ਦੇ ਕਲੱਬ ਥ੍ਰੋਅ ਮੁਕਾਬਲੇ ਐੱਫ 51 ਦੇ ਫਾਈਨਲ 'ਚ ਚੌਥੇ ਸਥਾਨ 'ਤੇ ਰਹਿ ਕੇ ਮੈਡਲ ਤੋਂ ਖੁੰਝ ਗਏ। ਅਮਿਤ ਨੇ ਦੂਜੀ ਕੋਸ਼ਿਸ਼ 'ਚ...

View Article

ਮੋਦੀ ਨੇ ਮਾਂ ਤੋਂ ਆਸ਼ੀਰਵਾਦ ਲੈ ਕੇ ਮਨਾਇਆ ਜਨਮ ਦਿਨ

ਸਟੇਟ ਬਿਊਰੋ, ਅਹਿਮਦਾਬਾਦ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 66 ਸਾਲ ਦਾ ਹੋਣ 'ਤੇ ਜਨਮ ਦਿਨ ਆਪਣੇ ਜੱਦੀ ਸੂਬੇ 'ਚ ਆਪਣੀ ਮਾਂ ਹੀਰਾ ਬਾ, ਆਦਿਵਾਸੀਆਂ ਤੇ ਅਪਾਹਜਾਂ ਨਾਲ ਮਨਾਇਆ। ਆਪਣੇ 67ਵੇਂ ਜਨਮ ਦਿਨ 'ਤੇ ਸਭ ਤੋਂ ਪਹਿਲਾਂ ਮਾਂ ਹੀਰਾ ਬਾ ਦੇ ਪੈਰ...

View Article


ਡਬਲ ਵੋਟ ਮਾਮਲੇ 'ਚ ਮੰਤਰੀ ਜੋਸ਼ੀ ਖ਼ਿਲਾਫ਼ ਦਾਇਰ ਪਟੀਸ਼ਨ ਰੱਦ

ਸਟਾਫ ਰਿਪੋਰਟਰ, ਅੰਮਿ੍ਰਤਸਰ : ਸੁਪਰੀਮ ਕੋਰਟ ਨੇ ਸਥਾਨਕ ਸਰਕਾਰਾਂ ਦੇ ਮੰਤਰੀ ਅਨਿਲ ਜੋਸ਼ੀ ਦੇ ਡਬਲ ਵੋਟ ਮਾਮਲੇ 'ਚ ਦਾਇਰ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ। ਇਹ ਪਟੀਸ਼ਨ ਅੰਮਿ੍ਰਤਸਰ ਦੇ ਵਕੀਲ ਵਿਨੀਤ ਮਹਾਜਨ ਨੇ ਦਾਇਰ ਕੀਤੀ ਸੀ। ਪੰਜਾਬ ਅਤੇ ਹਰਿਆਣਾ...

View Article

ਐੱਲਜੀ ਦੇ ਹੁਕਮ ਨਾਲ ਨਹੀਂ, ਨਿਰਧਾਰਤ ਸਮੇਂ 'ਤੇ ਪਰਤਣਗੇ ਸਿਸੋਦੀਆ

ਜੇਐੱਨਐੱਸ, ਨਵੀਂ ਦਿੱਲੀ : ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਉਪ ਰਾਜਪਾਲ ਦੇ ਹੁਕਮ 'ਤੇ ਨਹੀਂ, ਆਪਣੇ ਨਿਰਧਾਰਤ ਪ੍ਰੋਗਰਾਮ ਮੁਤਾਬਕ ਐਤਵਾਰ ਨੂੰ ਫਿਨਲੈਂਡ ਤੋਂ ਪਰਤਣਗੇ। ਰਾਜਧਾਨੀ 'ਚ ਡੇਂਗੂ ਅਤੇ ਚਿਕਨਗੁਨੀਆ ਦੇ ਵਧਦੇ ਪ੍ਰਕੋਪ ਦੇ ਮੱਦੇਨਜ਼ਰ ਉਪ...

View Article

ਪ੍ਰਕਾਸ਼ ਉਤਸਵ ਦੌਰਾਨ ਕੁੰਭ ਵਾਂਗ ਹੋਵੇਗੀ ਆਵਾਜਾਈ ਵਿਵਸਥਾ

-ਪਟਨਾ ਬਾਈਪਾਸ 'ਚ 90 ਏਕੜ ਭੂਮੀ 'ਤੇ ਹੋਵੇਗੀ ਵਾਹਨ ਪਾਰਕਿੰਗ ਤੇ ਟੈਂਟ ਸਿਟੀ ਦੀ ਵਿਵਸਥਾ -ਤਖ਼ਤ ਸ੍ਰੀ ਹਰਿਮੰਦਰ ਆਉਣ ਲਈ ਸ਼ਰਧਾਲੂਆਂ ਨੂੰ ਮਿਲੇਗੀ ਈ-ਰਿਕਸ਼ਾ ਸੁਵਿਧਾ ਜੇਐੱਨਐੱਨ, ਪਟਨਾ ਸਿਟੀ : ਦਸਮੇਸ਼ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਦੇ 350ਵੇਂ...

View Article
Browsing all 43997 articles
Browse latest View live


<script src="https://jsc.adskeeper.com/r/s/rssing.com.1596347.js" async> </script>