ਆਪ ਵੱਲੋਂ ਸੀਐੱਮ ਦੀ ਕੁਰਸੀ ਲਈ ਕੋਈ ਪੰਜਾਬੀ ਚਿਹਰਾ ਹੀ ਹੋਵੇਗਾ ਫੂਲਕਾ
ਸੁਰਿੰਦਰ ਅਰੋੜਾ, ਮੁੱਲਾਂਪੁਰ ਦਾਖਾ ਆਮ ਆਦਮੀ ਪਾਰਟੀ ਦੇ ਹਲਕਾ ਦਾਖਾ ਤੋਂ ਉਮੀਦਵਾਰ ਹਰਵਿੰਦਰ ਸਿੰਘ ਫੂਲਕਾ ਵੱਲੋਂ ਸਥਾਨਕ ਕਸਬੇ ਅੰਦਰ ਖੋਲੇ੍ਹ ਚੋਣ ਦਫ਼ਤਰ 'ਚ ਪੱਤਰਕਾਰਾਂ ਦੀ ਬੁਲਾਈ ਪ੍ਰੈੱਸ ਕਾਨਫਰੰਸ ਦੌਰਾਨ ਗੱਲਬਾਤ ਕਰਦਿਆਂ ਫੂਲਕਾ ਨੇ ਕਿਹਾ ਕਿ...
View Articleਮਸੂਦ ਅਜ਼ਹਰ ਛੇਤੀ ਐਲਾਣਿਆ ਜਾਵੇਗਾ ਅੱਤਵਾਦੀ
ਸੰਯੁਕਤ ਰਾਸ਼ਟਰ (ਪੀਟੀਆਈ) : ਚੀਨ ਨੇ ਜੇਕਰ ਫਿਰ ਕੋਈ ਪੇਚ ਨਾ ਫਸਾਇਆ ਤਾਂ ਜੈਸ਼-ਏ-ਮੁਹੰਮਦ ਦਾ ਸਰਗਨਾ ਮਸੂਦ ਅਜ਼ਹਰ ਛੇਤੀ ਹੀ ਵਿਸ਼ਵ ਪੱਧਰ 'ਤੇ ਅੱਤਵਾਦੀ ਐਲਾਨ ਦਿੱਤਾ ਜਾਵੇਗਾ। ਉਸ ਨੂੰ ਅੱਤਵਾਦੀ ਐਲਾਨ ਕਰਾਉਣ ਲਈ ਸੰਯੁਕਤ ਰਾਸ਼ਟਰ 'ਚ ਪੇਸ਼ ਭਾਰਤ ਦੇ...
View Articleਮੋਦੀ 'ਸਾਰਕ' ਸੰਮੇਲਨ 'ਚ ਨਹੀਂ ਜਾਣਗੇ
ਨਵੀਂ ਦਿੱਲੀ (ਪੀਟੀਆਈ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤ ਤੇ ਪਾਕਿਸਤਾਨ ਵਿਚਕਾਰ ਮੌਜੂਦਾ ਤਣਾਅ ਦੀ ਸਥਿਤੀ ਕਾਰਨ ਨਵੰਬਰ ਮਹੀਨੇ ਇਸਲਾਮਾਬਾਦ ਵਿਖੇ ਹੋਣ ਵਾਲੇ 'ਸਾਰਕ' ਸੰਮੇਲਨ 'ਚ ਸ਼ਾਮਲ ਨਹੀਂ ਹੋਣਗੇ। ਅੱਜ ਰਾਤ ਜਾਰੀ ਇਕ ਸਰਕਾਰੀ ਬਿਆਨ 'ਚ...
View Articleਭਾਰਤ ਤੇ ਨਿਊਜ਼ੀਲੈਂਡ ਦੀਆਂ ਟੀਮਾਂ ਕੋਲਕਾਤਾ ਪੁੱਜੀਆਂ
ਕੋਲਕਾਤਾ (ਆਈਏਐੱਨਐੱਸ) : ਭਾਰਤ ਤੇ ਨਿਊਜ਼ੀਲੈਂਡ ਦੀਆਂ ਕਿ੍ਰਕਟ ਟੀਮਾਂ ਸ਼ੁੱਕਰਵਾਰ ਤੋਂ ਈਡਨ ਗਾਰਡਨ ਸਟੇਡੀਅਮ 'ਚ ਸ਼ੁਰੂ ਹੋ ਰਹੇ ਦੂਜੇ ਟੈਸਟ ਲਈ ਕਾਨਪੁਰ ਤੋਂ ਕੋਲਕਾਤਾ ਪੁੱਜ ਗਈਆਂ। ਭਾਰਤ ਕਾਨਪੁਰ 'ਚ ਨਿਊਜ਼ੀਲੈਂਡ ਨੂੰ ਪਹਿਲੇ ਟੈਸਟ 'ਚ 197 ਦੌੜਾਂ...
View Articleਵਰਕਰਾਂ ਦਾ ਸਹਾਰਾ ਸਨ ਲੋਹਪੁਰਸ਼ ਜਥੇ. ਤਲਵੰਡੀ
ਹਾਕਮ ਸਿੰਘ ਧਾਲੀਵਾਲ, ਰਾਏਕੋਟ ਜਥੇਦਾਰ ਜਗਦੇਵ ਸਿੰਘ ਤਲਵੰਡੀ ਦਾ ਜਨਮ ਫਰਵਰੀ 1929 ਨੂੰ ਪਿਤਾ ਛਾਂਗਾ ਸਿੰਘ ਦੇ ਘਰ ਤੇ ਮਾਤਾ ਜਸਮੇਰ ਕੌਰ ਦੀ ਕੁੱਖੋ ਪਿੰਡ ਚੱਕ 52 ਪਾਕਿਸਤਾਨ ਵਿਖੇ ਹੋਇਆ। ਤਲਵੰਡੀ ਦਾ ਪਰਿਵਾਰ ਦੇਸ਼ ਦੀ ਵੰਡ ਤੋਂ ਬਾਅਦ ਪੰਜਾਬ ਆ...
View Articleਗੰਭੀਰ ਦੀ ਦੋ ਸਾਲ ਬਾਅਦ ਟੈਸਟ ਟੀਮ 'ਚ ਵਾਪਸੀ
-ਜ਼ਖ਼ਮੀ ਲੋਕੇਸ਼ ਰਾਹੁਲ ਦੀ ਥਾਂ ਕੀਤੇ ਗਏ ਸ਼ਾਮਲ -ਇਸ਼ਾਂਤ ਸ਼ਰਮਾ ਦੀ ਥਾਂ ਲੈਣਗੇ ਹਰਿਆਣਾ ਦੇ ਜੈਅੰਤ ਯਾਦਵ ਕੋਲਕਾਤਾ (ਜੇਐੱਨਐੱਨ) : ਤਜਰਬੇਕਾਰ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਦੀ ਦੋ ਸਾਲ ਬਾਅਦ ਟੀਮ ਇੰਡੀਆ 'ਚ ਵਾਪਸੀ ਹੋ ਗਈ ਹੈ। ਸ਼ੁੱਕਰਵਾਰ ਤੋਂ ਸ਼ੁਰੂ...
View Articleਕਪਿਲ ਸ਼ਰਮਾ ਦਾ ਸ਼ੋਅ ਹੁਣ ਤੰਬਾਕੂ ਕਾਨੂੰਨ ਦੀ ਉਲੰਘਣਾ 'ਚ ਫਸਿਆ
ਜਾਗਰਣ ਬਿਊਰੋ, ਨਵੀਂ ਦਿੱਲੀ : ਕਾਮੇਡੀਅਨ ਕਪਿਲ ਸ਼ਰਮਾ ਦੇ ਟੀਵੀ ਸ਼ੋਅ ਖ਼ਿਲਾਫ਼ ਹੁਣ ਤੰਬਾਕੂ ਉਤਪਾਦਾਂ ਨਾਲ ਜੁੜੇ ਕਾਨੂੰਨ ਦੀ ਉਲੰਘਣਾ 'ਚ ਸ਼ਿਕਾਇਤ ਦਰਜ ਹੋਈ ਹੈ। ਇਹ ਸ਼ਿਕਾਇਤ ਬੀਤੇ ਐਤਵਾਰ ਨੂੰ ਵਿਖਾਏ ਗਏ 'ਦ ਕਪਿਲ ਸ਼ਰਮਾ ਸ਼ੋਅ' ਦੌਰਾਨ ਉਨ੍ਹਾਂ ਦੇ...
View Articleਟਾਈਟਲਰ ਮਾਮਲੇ 'ਚ ਅਦਾਲਤ ਵੱਲੋਂ ਸੀਬੀਆਈ ਦੀ ਖਿਚਾਈ
ਨਵੀਂ ਦਿੱਲੀ (ਪੀਟੀਆਈ) : 1984 ਦੇ ਸਿੱਖ ਵਿਰੋਧੀ ਦੰਗਿਆਂ 'ਚ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਦੀ ਕਥਿਤ ਸ਼ਮੂਲੀਅਤ ਬਾਰੇ ਸੁਣਵਾਈ ਕਰ ਰਹੇ ਐਡੀਸ਼ਨਲ ਚੀਫ ਮੈਟਰੋਪੋਲੀਟਨ ਮੈਜਿਸਟ੫ੇਟ ਸ਼ਿਵਾਲੀ ਸ਼ਰਮਾ ਨੇ ਅੱਜ ਕੇਂਦਰੀ ਜਾਂਚ ਬਿਊਰੋ ਦੀ ਇਸ ਕਰਕੇ ਖਿਚਾਈ...
View Articleਅਗਲੇ ਮਹੀਨੇ ਤਕ ਕੋਰਟ 'ਤੇ ਵਾਪਸੀ ਦੀ ਉਮੀਦ : ਸਾਇਨਾ
-ਕਿਹਾ, ਨਵੰਬਰ 'ਚ ਹੋਣ ਵਾਲੇ ਟੂਰਨਾਮੈਂਟ 'ਚ ਖੇਡਾਂਗੀ ਹੈਦਰਾਬਦ (ਪੀਟੀਆਈ) : ਭਾਰਤ ਦੀ ਸਰਬੋਤਮ ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਦੀ ਗੋਡੇ ਦੀ ਸੱਟ ਠੀਕ ਹੋ ਰਹੀ ਹੈ ਅਤੇ ਉਸ ਨੂੰ ਉਮੀਦ ਹੈ ਕਿ ਉਹ ਅਗਲੇ ਮਹੀਨੇ ਦੇ ਆਖ਼ਰ ਤਕ ਕੋਰਟ 'ਚ ਵਾਪਸੀ ਕਰ...
View Articleਸਵਾਲਾਂ ਦੇ ਘੇਰੇ 'ਚ ਆਇਆ ਪੁਲਿਸ ਕਮਿਸ਼ਨਰ ਦਾ ਨਾਦਰਸ਼ਾਹੀ ਫਰਮਾਨ
ਜੇਐੱਨਐੱਨ, ਲੁਧਿਆਣਾ : ਪੁਲਿਸ ਹੈੱਡਕੁਆਟਰ 'ਚ ਤਾਇਨਾਤ ਪੁਲਿਸ ਮੁਲਾਜ਼ਮਾਂ ਦੇ ਪਹਿਨਾਵੇ ਸਬੰਧੀ ਪੁਲਿਸ ਕਮਿਸ਼ਨਰ ਵੱਲੋਂ ਜਾਰੀ ਕੀਤੇ ਹੁਕਮ ਸਵਾਲਾਂ ਦੇ ਘੇਰੇ 'ਚ ਹਨ। ਬੀਤੇ ਦਿਨੀ ਕਮਿਸ਼ਨਰ ਪੁਲਿਸ ਨੇ ਨਿਰਦੇਸ਼ ਦਿੱਤੇ ਸੀ ਕਿ ਉਨ੍ਹਾਂ ਦੇ ਦਫ਼ਤਰ 'ਚ...
View Articleਬੀਸੀਸੀਆਈ ਪ੍ਰਧਾਨ ਨੂੰ ਹਟਾਉਣ ਦੀ ਮੰਗ
ਨਵੀਂ ਦਿੱਲੀ (ਪੀਟੀਆਈ) : ਭਾਰਤੀ ਕਿ੍ਰਕਟ ਕੰਟਰੋਲ ਬੋਰਡ (ਬੀਸੀਸੀਆਈ) ਅਤੇ ਜਸਟਿਸ ਲੋਢਾ ਕਮੇਟੀ ਦਰਮਿਆਨ ਜੰਗ ਫੈਸਲਾਕੁੰਨ ਮੋੜ 'ਤੇ ਪਹੁੰਚਦੀ ਨਜ਼ਰ ਆ ਰਹੀ ਹੈ। ਕਮੇਟੀ ਨੇ ਬੁੱਧਵਾਰ ਨੂੰ ਸੁਪਰੀਮ ਕੋਰਟ 'ਚ ਸਥਿਤੀ ਰਿਪੋਰਟ ਪੇਸ਼ ਕੀਤੀ ਅਤੇ ਸਿਫਾਰਸ਼ਾਂ...
View Articleਸਿੱਖ ਵਿਦਿਆਰਥੀਆਂ ਨਾਲ ਨਸਲੀ ਵਿਤਕਰੇ ਬਾਰੇ ਬਿੱਲ ਪਾਸ
ਸੈਕਰਾਮੈਂਟੋ (ਕੈਲੀਫੋਰਨੀਆ) (ਏਜੰਸੀ) : ਅਮਰੀਕਾ 'ਚ ਕੈਲੀਫੋਰਨੀਆ ਸੂਬੇ ਦੇ ਗਵਰਨਰ ਜੈਰੀ ਬਰਾਊਨ ਨੇ 'ਅਸੈਂਬਲੀ ਮੈਂਬਰ ਦਾਸ ਵਿਲੀਅਮਸ ਅਸੈਂਬਲੀ ਬਿੱਲ (ਏਬੀ) 2845' 'ਤੇ ਦਸਤਖਤ ਕਰ ਦਿੱਤੇ। ਇਸ ਇਤਿਹਾਸਕ ਬਿੱਲ ਦੇ ਪਾਸ ਹੋਣ ਨਾਲ ਇਥੋਂ ਦੇ ਸਕੂਲਾਂ...
View Articleਭੜਕੇ ਮੁਸਾਫ਼ਰਾਂ ਨੇ ਕੱਢੀ ਸਿਗਨਲ ਲਾਕ ਦੀ ਚਾਬੀ
ਜੇਐੱਨਐੱਨ, ਲੁਧਿਆਣਾ : ਸਾਹਨੇਵਾਲ ਸਟੇਸ਼ਨ 'ਤੇ ਬੁੱਧਵਾਰ ਸ਼ਾਮ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਸ਼ਾਨ-ਏ-ਪੰਜਾਬ ਦੀ ਪਾਸਿੰਗ ਲਈ ਪੈਸੰਜਰ ਰੇਲ ਗੱਡੀ ਨੂੰ ਰੋਕਿਆ ਗਿਆ। ਗੁੱਸੇ 'ਚ ਆਏ ਮੁਸਾਫ਼ਰਾਂ ਨੇ ਸਟੇਸ਼ਨ ਸਟਾਫ ਨਾਲ ਹੱਥੋਪਾਈ ਕੀਤੀ ਤੇ ਸਿਗਨਲ ਲਾਕ ਦੀ...
View Articleਮਧੂ ਤੇ ਮਾਨਾ ਬਣੇ ਸਰਬੋਤਮ ਤੈਰਾਕ
ਰਾਂਚੀ (ਜੇਐੱਨਐੱਨ) : ਸੀਨੀਅਰ ਨੈਸ਼ਨਲ ਤੈਰਾਕੀ ਚੈਂਪੀਅਨਸ਼ਿਪ 'ਚ ਮਰਦਾਂ ਦੇ ਵਰਗ 'ਚ ਸੇਨਾ ਦੇ ਪੀਐੱਸ ਮਧੂ (19 ਅੰਕ) ਅਤੇ ਰਾਂਚੀ (ਜੇਐੱਨਐੱਨ) : ਸੀਨੀਅਰ ਨੈਸ਼ਨਲ ਤੈਰਾਕੀ ਚੈਂਪੀਅਨਸ਼ਿਪ 'ਚ ਮਰਦਾਂ ਦੇ ਵਰਗ 'ਚ ਸੇਨਾ ਦੇ ਪੀਐੱਸ ਮਧੂ (19 ਅੰਕ) ਅਤੇ...
View Articleਗੁਰਪ੍ਰੀਤ ਬਣੀ ਸਰਬੋਤਮ ਗੋਲਫਰ
ਗ੍ਰੇਟਰ ਨੋਇਡਾ (ਜੇਐੱਨਐੱਨ) : 20ਵੀਂ ਆਲ ਇੰਡੀਆ ਪੁਲਿਸ ਗੋਲਫ ਚੈਂਪੀਅਨਸ਼ਿਪ 'ਚ ਹਰਿਆਣਾ ਦੇ ਆਈਪੀਐੱਸ ਅਧਿਕਾਰੀ ਗ੍ਰੇਟਰ ਨੋਇਡਾ (ਜੇਐੱਨਐੱਨ) : 20ਵੀਂ ਆਲ ਇੰਡੀਆ ਪੁਲਿਸ ਗੋਲਫ ਚੈਂਪੀਅਨਸ਼ਿਪ 'ਚ ਹਰਿਆਣਾ ਦੇ ਆਈਪੀਐੱਸ ਅਧਿਕਾਰੀ ਗ੍ਰੇਟਰ ਨੋਇਡਾ...
View Articleਇੰਗਲੈਂਡ ਦੇ ਕੋਚ ਸੈਮ ਨੇ ਗੁਆਇਆ ਅਹੁਦਾ
ਲੰਡਨ (ਰਾਇਟਰ) : ਇੰਗਲੈਂਡ ਫੁੱਟਬਾਲ ਟੀਮ ਦੇ ਕੋਚ ਸੈਮ ਏਲਾਰਡਾਈਸ ਨੂੰ ਅਖ਼ਬਾਰ 'ਚ ਆਪਣੇ ਸਟਿੰਗ ਆਪਰੇਸ਼ਨ ਨਾਲ ਖੜ੍ਹੇ ਹ ਲੰਡਨ (ਰਾਇਟਰ) : ਇੰਗਲੈਂਡ ਫੁੱਟਬਾਲ ਟੀਮ ਦੇ ਕੋਚ ਸੈਮ ਏਲਾਰਡਾਈਸ ਨੂੰ ਅਖ਼ਬਾਰ 'ਚ ਆਪਣੇ ਸਟਿੰਗ ਆਪਰੇਸ਼ਨ ਨਾਲ ਖੜ੍ਹੇ ਹ ਲੰਡਨ...
View Articleਕੈਪਟਨ ਦੀ ਰਾਏਕੋਟ ਫੇਰੀ ਨੂੰ ਲੈ ਕੇ ਕਾਂਗਰਸੀ ਹੋਏ ਸਰਗਰਮ
ਪੱਤਰ ਪ੍ਰੇਰਕ, ਰਾਏਕੋਟ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਪਾਰਟੀ ਕੋਈ ਵੀ ਕਸਰ ਬਾਕੀ ਨਹੀਂ ਛੱਡਣਾ ਚਾਹੁੰਦੀ, ਜਿਸ ਦੇ ਚਲਦੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਜੋ ਹਲਕਾ ਰਾਏਕੋਟ ਵਿਖੇ ਪਹਿਲੀ ਨੂੰ ਮਿਸ਼ਨ-2017 ਨੂੰ...
View Articleਵਿਦਿਆਰਥੀਆਂ ਨੇ ਖੇਡ ਮੁਕਾਬਲਿਆਂ 'ਚ ਮਾਰੀਆਂ ਮੱਲਾਂ
ਕੁਲਵਿੰਦਰ ਸਿੰਘ ਵਿਰਦੀ, ਸਿੱਧਵਾਂ ਬੇਟ : ਸ਼ਾਂਤੀ ਦੇਵੀ ਮੈਮੋਰੀਅਲ ਪਬਲਿਕ ਹਾਈ ਸਕੂਲ ਨੇ ਸਿੱਧਵਾਂ ਕਲਾਂ ਵਿਖੇ ਹੋਏ ਜ਼ੋਨਲ ਪੱਧਰ ਦੇ ਕੁਸ਼ਤੀ ਮੁਕਾਬਲਿਆਂ 'ਚ ਵੱਡੀਆਂ ਮੱਲਾਂ ਮਾਰੀਆਂ। ਸ਼ਾਂਤੀ ਦੇਵੀ ਸਕੂਲ ਦੇ ਹੋਣਹਾਰ ਖਿਡਾਰੀ ਸਗਲ ਬੋਪਾਰਾਏ ਵੱਲੋਂ...
View Articleਰੇਲਵੇ ਦੀ ਨਵੀਂ ਸਮਾ-ਸਾਰਨੀ 'ਚ ਤੇਜਸ ਸਣੇ 30 ਨਵੀਆਂ ਰੇਲ ਸੇਵਾਵਾਂ
ਜੇਐੱਨਐੱਨ, ਨਵੀਂ ਦਿੱਲੀ : ਰੇਲਵੇ ਨੇ 1 ਅਕਤੂਬਰ ਤੋਂ ਲਾਗੂ ਹੋਣ ਵਾਲੀ ਨਵੀਂ ਸਮਾ-ਸਾਰਨੀ 'ਚ ਤੇਜਸ, ਹਮਸਫਰ,ਅਨਤੋਦਿਆ ਤੇ ਉਦੈ ਸਣੇ 30 ਨਵੀਆਂ ਰੇਲ ਸੇਵਾਵਾਂ ਦਾ ਬਿਓਰਾ ਦਿੱਤਾ ਗਿਆ ਹੈ। ਰੇਲ ਮੰਤਰੀ ਸੁਰੇਸ਼ ਪ੫ਭੂ ਨੇ ਰੇਲਵੇ ਦੀਆਂ ਚਾਰ ਹੋਰ...
View Articleਵਿਦੇਸ਼ੀ ਡੈਲੀਗੇਟਾਂ ਨੇ ਜੀਵਨ ਜੋਤ ਨਰਸਿੰਗ ਕਾਲਜ 'ਚ ਪਾਈ ਫੇਰੀ
ਸੁਖਦੇਵ ਗਰਗ, ਜਗਰਾਓਂ : ਜਗਰਾਓਂ ਦੇ ਜੀਵਨ ਜੋਤ ਨਰਸਿੰਗ ਇੰਸਟੀਚਿਊਟ ਵਿਖੇ ਅਮਰੀਕਾ ਤੋਂ ਆਏ ਡੈਲੀਗੇਟਾਂ ਨੇ ਫੇਰੀ ਪਾਉਂਦਿਆਂ ਇੰਸਟੀਚਿਊਟ ਦੇ ਪ੫ਬੰਧਕਾਂ ਦੀ ਸ਼ਲਾਘਾ ਕੀਤੀ। ਇੰਸਟੀਚਿਊਟ ਦੇ ਡਾਇਰੈਕਟਰ ਡਾ. ਪਰਮਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ...
View Article