Quantcast
Channel: Punjabi News -punjabi.jagran.com
Browsing all 43997 articles
Browse latest View live

ਡਾਕਟਰਾਂ ਨੇ ਲਗਾਇਆ ਆਯੂਰਵੈਦਿਕ ਕਾਲਜ 'ਤੇ ਤਾਲਾ, ਹੰਗਾਮਾ

ਪੱਤਰ ਪ੍ਰੇਰਕ, ਜਲੰਧਰ : ਸ੍ਰੀ ਗੁਰੂ ਰਵਿਦਾਸ ਯੂਨੀਵਰਸਿਟੀ ਵੱਲੋਂ ਪ੍ਰੋਵੀਜ਼ਨਲ ਡਿਗਰੀ ਦੇਣ ਤੇ ਪੰਜਾਬ ਆਯੂਰਵੈਦਿਕ ਬੋਰਡ ਵੱਲੋਂ ਰਜਿਸਟਰੇਸ਼ਨ ਕਾਰਨ ਗੁੱਸੇ 'ਚ ਆਏ ਨਵੇਂ ਡਾਕਟਰਾਂ ਤੇ ਵਿਦਿਆਰਥੀਆਂ ਨੇ ਆਯੂਰਵੈਦਿਕ ਕਾਲਜ 'ਤੇ ਵੀਰਵਾਰ ਤਾਲਾ ਲਗਾ...

View Article


ਨਕਲੀ ਦਵਾਈਆਂ ਤੇ ਬੀਜ ਵੇੇਚਣ ਵਾਲੇ ਬਖਸ਼ੇ ਨਹੀਂ ਜਾਣਗੇ

ਨਿਰਮਲ ਸਿੰਘ ਮਾਨਸ਼ਾਹੀਆ, ਚੰਡੀਗੜ੍ਹ : ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਅੱਜ ਸਪਸ਼ਟ ਸ਼ਬਦਾਂ ਵਿਚ ਆਖਿਆ ਕਿ ਨਰਮਾ ਉਤਪਾਦਕਾਂ ਨੂੰ ਘਟੀਆ ਮਿਆਰ ਦੇ ਕੀਟਨਾਸ਼ਕ ਸਪਲਾਈ ਕਰਨ ਲਈ ਦੋਸ਼ੀ ਪਾਏ ਜਾਣ ਵਾਲੇ ਵਿਅਕਤੀ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ...

View Article


ਸ਼ੋਅਰੂਮ ਤੋਂ ਸੱਦ ਕੇ ਨੌਜਵਾਨ 'ਤੇ ਕੀਤਾ ਹਮਲਾ

ਜੇਐਨਐਨ, ਜਲੰਧਰ : ਕੁਝ ਦਿਨ ਪਹਿਲਾਂ ਦੋ ਮੋਟਰਸਾਈਕਲਾਂ ਦੀ ਟੱਕਰ ਤੋਂ ਬਾਅਦ ਰੰਜਿਸ਼ਨ ਮਾਡਲ ਟਾਊਨ ਸਥਿਤ ਸ਼ੋਅਰੂਮ 'ਚ ਕੰਮ ਕਰਨ ਵਾਲੇ ਨੌਜਵਾਨ ਨੂੰ ਬਾਹਰ ਸੱਦ ਕੇ ਕੁਝ ਵਿਅਕਤੀਆਂ ਨੇ ਤੇਜਧਾਰ ਹੱਥਿਆਰਾਂ ਨਾਲ ਵੱਢ ਦਿੱਤਾ। ਸਿਵਲ ਹਸਪਤਾਲ ਦਾਖ਼ਲ ਸੰਨੀ...

View Article

ਨਗਰ ਕੌਂਸਲ ਦੀ ਮੀਟਿੰਗ 'ਚ ਸ਼ਹਿਰ ਵਾਸੀਆਂ ਵੱਲੋਂ ਸਮੱਸਿਆਵਾਂ ਨੰੂ ਲੈ ਕੇ ਹੰਗਾਮਾ

ਅਵਤਾਰ ਮਹਿਰਾ, ਖਰੜ ਨਗਰ ਕੌਂਸਲ ਖਰੜ ਦੀ ਇੱਕ ਅਹਿਮ ਮੀਟਿੰਗ ਅੱਜ ਕੌਂਸਲ ਪ੫ਧਾਨ ਅੰਜੂ ਚੰਦਰ ਦੀ ਅਗਵਾਈ ਹੇਠ ਹੋਈ, ਪਰ ਮੀਟਿੰਗ ਸ਼ੁਰੂ ਹੋਣ ਤੋਂ ਕੁੱਝ ਸਮਾਂ ਬਾਅਦ ਹੀ ਸਵਰਾਜ ਨਗਰ ਅਤੇ ਮਾਤਾ ਗੁਜਰੀ ਇਨਕਲੇਵ ਸਮੇਤ ਸ਼ਹਿਰ ਦੇ ਵੱਖ-ਵੱਖ ਵਾਰਡਾਂ ਤੋਂ...

View Article

ਲੋੜਵੰਦ 35 ਪਰਿਵਾਰਾਂ ਨੂੰ ਵੰਡਿਆ ਰਾਸ਼ਨ

ਸਟਾਫ ਰਿਪੋਰਟਰ, ਜਲੰਧਰ : ਸ਼੍ਰੀ ਮਹਾਲਕਸ਼ਮੀ ਮੰਦਰ ਵਿਖੇ ਵੀਰਵਾਰ ਜਨਮਾਨਸ ਸੇਵਾ ਸੰਗਠਨ ਵੱਲੋਂ ਵੀਰਵਾਰ ਨੂੰ 15ਵਾਂ ਰਾਸ਼ਨ ਵੰਡ ਸਮਾਗਮ ਕਰਵਾਇਆ ਗਿਆ। ਇਸ ਦੌਰਾਨ 35 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਗਿਆ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਕਮਲਜੀਤ...

View Article


ਮਰੀਜ਼ ਦੀ ਮੌਤ ਤੋਂ ਬਾਅਦ ਹੰਗਾਮਾ

ਜੇਐਨਐਨ, ਜਲੰਧਰ : ਕਪੂਰਥਲਾ ਚੌਕ ਦੇ ਨੇੜੇ ਇਕ ਮਿ੍ਰਤਕ ਮਰੀਜ਼ ਦੇ ਪਰਿਵਾਰ ਨੇ ਡਾਕਟਰ 'ਤੇ ਬਿਨਾਂ ਵਜ੍ਹਾ ਲਾਪਰਵਾਹੀ ਦਾ ਇਲਜ਼ਾਮ ਲਗਾ ਕੇ ਹੰਗਾਮਾ ਖੜਾ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਮਾਡਲ ਟਾਊਨ ਵਾਸੀ ਕੁਝ ਲੋਕ ਇਕ ਨੌਜਵਾਨ ਨੂੰ ਹਸਪਤਾਲ ਲੈ ਕੇ...

View Article

ਗੁਰਚਰਨ ਸਿੰਘ ਨਾਮਧਾਰੀ ਦਾ ਮੁਹੱਲਾ ਵਾਸੀਆਂ ਵੱਲੋਂ ਸਨਮਾਨ

ਸਟਾਫ ਰਿਪੋਰਟਰ, ਜਲੰਧਰ : ਮਾਤਾ ਸੁਖਵੰਤ ਕੌਰ ਦੀ ਯਾਦ 'ਚ ਅਮਨ ਨਗਰ ਦੇ ਤਿ੫ਕੋਣੀ ਪਾਰਕ ਦਾ ਸਟੀਲ ਦਾ ਗੇਟ ਲਗਵਾਉਣ, ਗੇਟ ਦੇ ਪਿਲਰਾਂ 'ਤੇ ਪੱਥਰ ਤੇ ਲਾਈਟਾਂ ਲਗਵਾਉਣ ਲਈ ਮੁਹੱਲਾ ਵਾਸੀਆਂ ਵੱਲੋਂ ਗੁਰਚਰਨ ਸਿੰਘ ਨਾਮਧਾਰੀ ਦਾ ਸਨਮਾਨ ਕੀਤਾ ਗਿਆ।...

View Article

ਲੈਕਚਰਾਰਜ਼ ਦੀ ਸੀਨੀਆਰਤਾ ਸੂਚੀ ਉਲਟ ਜਾਕੇ ਕੀਤੀ ਜਾਰੀ : ਪਾਲ

ਕੇਕੇ ਗਗਨ, ਜਲੰਧਰ : ਗਜ਼ਟਿਡ ਐਂਡ ਨਾਨ ਗਜ਼ਟਿਡ ਐਸਸੀਬੀਸੀ ਇੰਪਲਾਈਜ਼ ਫੈਡਰੇਸ਼ਨ ਪੰਜਾਬ ਦੀ ਸੂਬਾ ਕਮੇਟੀ ਦੇ ਫੈਸਲੇ ਮੁਤਾਬਕ ਵੀਰਵਾਰ ਜ਼ਿਲ੍ਹਾ ਯੂਨਿਟ ਨੇ ਜ਼ਿਲ੍ਹਾ ਪ੍ਰਧਾਨ ਸਲਵਿੰਦਰ ਸਿੰਘ ਜੱਸੀ ਤੇ ਜਨਰਲ ਸਕੱਤਰ ਹਰਮੇਸ਼ ਲਾਲ ਰਾਹੀਂ ਦੀ ਅਗਵਾਈ ਹੇਠ...

View Article


ਪੇਪਰ ਰੀਡਿੰਗ ਮੁਕਾਬਲੇ 'ਚ ਕੋਮਲ ਰਹੀ ਅੱਵਲ

ਸਟਾਫ ਰਿਪੋਰਟਰ, ਜਲੰਧਰ : ਏਪੀਜੇ ਕਾਲਜ ਆਫ ਫਾਈਨ ਆਰਟਸ ਦੇ ਅੰਗਰੇਜ਼ੀ ਵਿਭਾਗ ਵੱਲੋਂ ਪੇਪਰ ਰੀਡਿੰਗ ਮੁਕਾਬਲਾ ਕਰਵਾਇਆ ਗਿਆ। ਪੇਪਰ ਰੀਡਿੰਗ ਮੁਕਾਬਲੇ 'ਚ ਕਾਲਜ ਦੇ ਸਾਰੇ ਵਿਭਾਗਾਂ ਦੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ। ਪਿ੍ਰੰਸੀਪਲ ਡਾ....

View Article


ਨਾ ਕਾਰਵਾਈ ਹੁੰਦੀ ਤਾਂ ਬਣ ਜਾਂਦੀ ਭੰਡਾਰੀ ਦੀ ਨਾਜਾਇਜ਼ ਬਿਲਡਿੰਗ

ਸਿਟੀ-ਪੀ48,49) ਏਟੀਪੀ ਰਜਿੰਦਰ ਸ਼ਰਮਾ ਦੀ ਅਗਵਾਈ ਹੇਠ ਸੀਪੀਐਸ ਭੰਡਾਰੀ ਦੇ ਪੁੱਤਰ ਦੀ ਜ਼ਮੀਨ 'ਤੇ ਕਾਰਵਾਈ ਕਰਨ ਪੁੱਜੀ ਨਿਗਮ ਦੀ ਟੀਮ। ਫਲੈਗ) ਮੇਅਰ ਸੁੱਤੇ ਰਹੇ ਹੁੰਦੀ ਰਹੀ ਵਾਰਡ 'ਚ ਨਾਜਾਇਜ਼ ਉਸਾਰੀ : ਭਾਟੀਆ ==ਸਿਆਸਤ ਨੂੰ ਸ਼ਹਿ -ਰਿਹਾਇਸ਼ੀ ਨਕਸ਼ਾ...

View Article

ਸੰਜੇ ਗਾਂਧੀ ਨਗਰ ਦੇ ਨੌਜਵਾਨ ਕਰਨਗੇ ਸੋਢਲ ਮੇਲੇ 'ਚ ਸੇਵਾ

ਸਿਟੀ-ਪੀ31) ਸੁਸ਼ੀਲ ਤਿਵਾਰੀ। ਪੱਤਰ ਪ੍ਰੇਰਕ, ਜਲੰਧਰ : ਸੰਜੇ ਗਾਂਧੀ ਨਗਰ ਦੇ ਨੌਜਵਾਨ ਸ਼ਨਿਚਰਵਾਰ ਤੋਂ ਬਾਬਾ ਸੋਢਲ ਮੇਲੇ 'ਚ ਸੇਵਾ ਕਰਨ ਪੁੱਜਣਗੇ। ਇਸ ਦੌਰਾਨ ਵੱਖ-ਵੱਖ ਥਾਵਾਂ 'ਤੇ ਲੱਗੇ ਲੰਗਰਾਂ ਵਿਚ ਉਹ ਹੱਥ ਵੰਡਾਉਣਗੇ। ਇਸ ਬਾਰੇ ਸੁਸ਼ੀਲ ਤਿਵਾਰੀ...

View Article

ਨਿਊ ਲਾਭ ਸਿੰਘ ਨਗਰ 'ਚ ਸੱਤ ਦਿਨਾ ਯੋਗਾ ਕੈਂਪ ਸ਼ੁਰੂ

ਸਟਾਫ ਰਿਪੋਰਟਰ, ਜਲੰਧਰ : ਭਾਰਤ ਸਵਾਭਿਮਾਨ ਟਰੱਸਟ ਵੱਲੋਂ ਮਾਤਾ ਗੁਜਰੀ ਖ਼ਾਲਸਾ ਹਾਈ ਸਕੂਲ ਨਿਊ ਲਾਭ ਸਿੰਘ ਨਗਰ ਵਿਖੇ ਸੱਤ ਦਿਨਾ ਯੋਗ ਕੈਂਪ ਸ਼ੁਰੂ ਕੀਤਾ ਗਿਆ ਹੈ। ਇਸ ਬਾਰੇ ਜ਼ਿਲ੍ਹਾ ਇੰਚਾਰਜ ਸੰਜੀਵ ਸ਼ਰਮਾ ਨੇ ਦੱਸਿਆ ਕਿ ਕੈਂਪ 'ਚ ਕੁਝ ਬਿਮਾਰੀਆਂ ਨੂੰ...

View Article

ਰਾਜਪਾਲ ਸਿੰਘ ਧਾਲੀਵਾਰ ਜਲੰਧਰ ਡਵੀਜਨ ਪੰਜਾਬ ਮੰਡੀ ਬੋਰਡ ਦੇ ਜਨਰਲ ਮੈਨੇਜਰ ਨਿਯੁਕਤ

ਪੱਤਰ ਪ੍ਰੇਰਕ, ਜਲੰਧਰ : ਰਾਜਪਾਲ ਸਿੰਘ ਧਾਲੀਵਾਲ ਜੋ ਪਿਛਲੇ ਸਾਲ 4 ਸਾਲਾ ਤੋਂ ਬਤੌਰ ਡਿਪਟੀ ਜਨਰਲ ਮੈਨੇਜਰ, ਜਲੰਧਰ ਡਵੀਜਨ ਵਿਖੇ ਸੇਵਾ ਨਿਭਾਅ ਰਹੇ ਸਨ ਨੂੰ ਉਨ੍ਹਾਂ ਦੀਆਂ ਸ਼ਲਾਘਾਯੋਗ ਸੇਵਾਵਾਂ ਨੂੰ ਮੱਦੇਨਜਰ ਰੱਖਦੇ ਹੋਏ ਪੰਜਾਬ ਸਰਕਾਰ ਵੱਲੋਂ ਬਤੌਰ...

View Article


ਮੇਲੇ 'ਚ ਭਾਰਤ ਸਵਾਭੀਮਾਨ ਟਰੱਸਟ ਲਗਾਵੇਗਾ ਮੈਡੀਕਲ ਕੈਂਪ

ਸਟਾਫ ਰਿਪੋਰਟਰ, ਜਲੰਧਰ : ਭਾਰਤ ਸਵਾਭੀਮਾਨ ਟਰੱਸਟ ਜ਼ਿਲ੍ਹਾ ਜਲੰਧਰ ਦੀ ਮੀਟਿੰਗ ਪੰਜਾਬ ਇੰਚਾਰਜ ਰਜਿੰਦਰ ਸ਼ੰਗਾਰੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਮਾਈ ਹੀਰਾਂ ਗੇਟ ਸਥਿਤ ਦਫ਼ਤਰ 'ਚ ਕੀਤੀ ਗਈ, ਜਿਸ 'ਚ ਜ਼ਿਲ੍ਹਾ ਪ੍ਰਧਾਨ ਸੰਜੀਵ ਸ਼ਰਮਾ ਨੇ ਦੱਸਿਆ 27...

View Article

ਸਕੂਲਾਂ ਸਾਹਮਣੇ 21ਵੀਂ ਸਦੀ ਦੀਆਂ ਚੁਣੌਤੀਆਂ 'ਤੇ ਹੋਈ ਚਰਚਾ

ਮਨਦੀਪ ਸ਼ਰਮਾ, ਜਲੰਧਰ ਏਡਿਯੂਕਾਂਪ ਸਾਲਿਊਸ਼ਨਜ਼ ਲਿਮਟਿਡ ਨੇ ਵੀਰਵਾਰ ਸਕੂਲਾਂ ਸਾਹਮਣੇ 21ਵੀਂ ਸਦੀ ਦੀਆਂ ਚੁਣੌਤੀਆਂ ਬਾਰੇ ਚਰਚਾ ਕਰਨ ਲਈ ਸੈਮੀਨਾਰ ਕਰਵਾਇਆ। ਇਸ ਵਿਚ ਸਕੂਲਾਂ ਦੇ ਕਰੀਬ 100 ਮੁਖੀਆਂ ਤੇ ਹੋਰਾਂ ਨੇ ਹਿੱਸਾ ਲਿਆ। ਪ੍ਰਬੰਧਕਾਂ ਨੇ ਦੱਸਿਆ...

View Article


ਟੈਸਟ ਮੈਚਾਂ ਲਈ ਤਿਆਰ ਡੀਡੀਸੀਏ

ਨਵੀਂ ਦਿੱਲੀ (ਸਟੇਟ ਬਿਊਰੋ) : ਦੱਖਣੀ ਅਫ਼ਰੀਕਾ ਅਤੇ ਭਾਰਤ 'ਏ' ਵਿਚਕਾਰ 29 ਸਤੰਬਰ ਨੂੰ ਹੋਣ ਵਾਲੇ ਟੀ-20 ਅਭਿਆਸ ਮੈਚ ਨੂੰ ਕਰਵਾਉਣ ਤੋਂ ਇਨਕਾਰ ਕਰਨ ਵਾਲੇ ਦਿੱਲੀ ਅਤੇ ਜ਼ਿਲ੍ਹਾ ਿਯਕਟ ਸੰਘ (ਡੀਡੀਸੀਏ) ਦੇ ਅਧਿਕਾਰੀਆਂ ਨੇ ਬੀਸੀਸੀਆਈ ਸਕੱਤਰ ਅਨੁਰਾਗ...

View Article

ਘੱਟੋਂ ਘੱਟ ਕਾਗ਼ਜ਼ੀ ਕਾਰਵਾਈ ਨਾਲ ਮਿਲ ਸਕਦੈ ਕਰਜ਼ਾ : ਸ਼ਰਮਾ

ਸਟਾਫ ਰਿਪੋਰਟਰ, ਜਲੰਧਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੁਦਰਾ ਯੋਜਨਾ ਬਾਰੇ ਜਾਣਕਾਰੀ ਦੇਣ ਲਈ ਇਕ ਮੀਟਿੰਗ ਭਾਜਪਾ ਜਲੰਧਰ ਪੱਛਮੀ ਦੇ ਬਸਤੀ ਨੌ ਦਫ਼ਤਰ 'ਚ ਹੋਈ। ਮੀਟਿੰਗ ਦੀ ਪ੍ਰਧਾਨਗੀ ਸੀਨੀਅਰ ਭਾਜਪਾ ਆਗੂ ਮੋਹਿੰਦਰ ਭਗਤ ਨੇ ਕੀਤੀ ਤੇ ਜ਼ਿਲ੍ਹਾ...

View Article


ਫੀਫਾ ਪ੍ਰਧਾਨ ਬਲਾਟਰ ਖ਼ਿਲਾਫ ਅਪਰਾਧਕ ਮਾਮਲਾ

ਜਿਊਰਿਖ (ਏਜੰਸੀ) : ਫੀਫਾ ਪ੍ਰਧਾਨ ਸੇਪ ਬਲਾਟਰ ਤੋਂ ਸਵਿਸ ਫੈਡਰਲ ਪੁਲਸ ਨੇ ਪੁੱਛਗਿੱਛ ਕੀਤੀ। ਉਹ ਵਿੱਤੀ ਭਿ੫ਸ਼ਟਾਚਾਰ ਲੲ ਜਿਊਰਿਖ (ਏਜੰਸੀ) : ਫੀਫਾ ਪ੍ਰਧਾਨ ਸੇਪ ਬਲਾਟਰ ਤੋਂ ਸਵਿਸ ਫੈਡਰਲ ਪੁਲਸ ਨੇ ਪੁੱਛਗਿੱਛ ਕੀਤੀ। ਉਹ ਵਿੱਤੀ ਭਿ੫ਸ਼ਟਾਚਾਰ ਲੲ...

View Article

ਯੂਥ ਕਾਂਗਰਸੀ ਆਗੂ ਬੱਲ ਜ਼ਮਾਨਤ 'ਤੇ ਰਿਹਾਅ ਹੋ ਕੇ ਕਾਂਗਰਸ ਭਵਨ ਪੁੱਜੇ

ਕੇਕੇ ਗਗਨ, ਜਲੰਧਰ : ਕੇਂਦਰੀ ਹਲਕਾ ਵਿਧਾਨ ਸਭਾ ਯੂਥ ਕਾਂਗਰਸ ਦੇ ਪ੍ਰਧਾਨ ਪਰਮਜੀਤ ਸਿੰਘ ਬੱਲ ਜੋ ਸੋਮਵਾਰ ਨਗਰ ਨਿਗਮ ਦੀ ਮਾੜੀ ਕਾਰਗੁਜ਼ਾਰੀ ਵਿਰੁੱਧ ਨਿਗਮ ਵਿਰੁੱਧ ਰੋਸ ਐਕਸ਼ਨ ਕਰਨ ਮੌਕੇ ਹਿਰਾਸਤ 'ਚ ਲੈ ਗਏ ਸਨ ਤੇ ਪੁਲਸ ਦੀ ਮਾਰਕੁਟਾਈ ਕਾਰਨ ਮਾਮਲਾ...

View Article

ਕਿਸਮਤ ਨੇ ਬਚਾ ਲਿਆ, ਨਹੀਂ ਤਾਂ ਚਲੀ ਜਾਂਦੀ ਜਾਨ

ਮਨਦੀਪ ਸ਼ਰਮਾ, ਜਲੰਧਰ : ਅੰਮਿ੍ਰਤਸਰ ਬਾਈਪਾਸ ਅਜਿਹੀ ਸੜਕ ਹੈ, ਜਿੱਥੇ ਆਏ ਦਿਨ ਹਾਦਸੇ ਹੁੰਦੇ ਰਹਿੰਦੇ ਹਨ। ਹਾਦਸੇ ਵੀ ਅਜਿਹੇ, ਜਿਨ੍ਹਾਂ 'ਚ ਲੋਕਾਂ ਦੀ ਆਪਣੀ ਲਾਪਰਵਾਹੀ ਜ਼ਿਆਦਾ ਹੁੰਦੀ ਹੈ। ਸ਼ੁੱਕਰਵਾਰ ਸ਼ਾਮ ਵੇਲੇ ਵੀ ਇਕ ਅਜਿਹਾ ਹੀ ਹਾਦਸਾ ਵਾਪਰਿਆ,...

View Article
Browsing all 43997 articles
Browse latest View live


<script src="https://jsc.adskeeper.com/r/s/rssing.com.1596347.js" async> </script>