ਛੋਟੀ ਬਾਰਾਂਦਰੀ 'ਚ ਅਗਨੀ ਭੇਟ ਕੀਤੇ ਰਾਵਣ, ਕੁੰਭਕਰਣ ਤੇ ਮੇਘਨਾਦ ਦੇ ਪੁਤਲੇ
ਸੰਜੇ ਸ਼ਰਮਾ, ਜਲੰਧਰ : ਗੜ੍ਹਾ ਨੇੜੇ ਇਲਾਕਾ ਛੋਟੀ ਬਾਰਾਂਦਰੀ ਮੈਡੀਕਲ ਕਾਲਜ ਸਾਹਮਣੇ ਗਰਾਉਂਡ 'ਚ ਦੁਸਹਿਰਾ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ 'ਚ ਲੋਕਾਂ ਦੀ ਭੀੜ ਸੀ। ਲੋਕ ਦੁਸਹਿਰਾ ਦੇਖਣ ਲਈ ਸੁਭਾਨਾ, ਗੜ੍ਹਾ, ਫੇਜ-1, ਫੇਜ-2...
View Articleਸ਼ਾਹਕੋਟ 'ਚ ਰਾਵਣ ਦੇ ਪੁਤਲੇ ਸਾੜ ਕੇ ਮਨਾਇਆ ਦੁਸਹਿਰਾ
ਏਐਸ ਅਰੋੜਾ, ਸ਼ਾਹਕੋਟ/ਮਲਸੀਆਂ : ਦੁਸਹਿਰਾ ਕਮੇਟੀ ਸ਼ਾਹਕੋਟ ਵੱਲੋਂ ਬਦੀ 'ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਤਿਉਹਾਰ ਦੁਸਹਿਰਾ ਬੜੀ ਹੀ ਧੂਮ-ਧਾਮ ਨਾਲ ਦੁਸਹਿਰਾ ਮੈਦਾਨ ਨਵਾਂ ਕਿਲ੍ਹਾ ਰੋਡ ਸ਼ਾਹਕੋਟ ਵਿਖੇ ਮਨਾਇਆ ਗਿਆ। ਇਸ ਮੌਕੇ ਵੱਖ-ਵੱਖ ਸੁੰਦਰ ਝਾਕੀਆਂ...
View Articleਭਗਵਾਨ ਸ਼੍ਰੀ ਰਾਮ ਤੋਂ ਵਿਮੁੱਖ ਹੋਣ ਕਰਕੇ ਹੋਇਆ ਰਾਵਣ ਦਾ ਸਰਵਨਾਸ਼
ਸੰਦੀਪ ਮਾਹਨਾ, ਲੁਧਿਆਣਾ : ਨੇਕੀ ਦੀ ਬਦੀ 'ਤੇ ਜਿੱਤ ਦਾ ਪ੍ਰਤੀਕ ਤਿਉਹਾਰ ਦੁਸਹਿਰਾ ਜਿੱਥੇ ਦੇਸ਼ ਭਰ 'ਚ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਉਥੇ ਹੀ ਕਿਚਲੂ ਨਗਰ ਦੁਸਹਿਰਾ ਕਮੇਟੀ ਵੱਲੋਂ ਵੀ 30ਵਾਂ ਦੁਸਹਿਰਾ ਮੇਲਾ ਬੜੀ ਧੂਮ ਧਾਮ ਨਾਲ ਮਨਾਇਆ ਗਿਆ।...
View Articleਛਾਉਣੀ 'ਚ ਮਨਾਇਆ ਦੁਸਹਿਰਾ ਪੁਰਬ
ਗੁਰਪ੍ਰੀਤ ਸਿੰਘ ਬਾਹੀਆ, ਜਲੰਧਰ : ਜਲੰਧਰ ਛਾਉਣੀ ਦੁਸਹਿਰਾ ਗਰਾਉਂਡ ਵਿਖੇ ਦੁਸਹਿਰਾ ਧੂਮਧਾਮ ਨਾਲ ਮਨਾਇਆ ਗਿਆ। ਇਸ ਦੌਰਾਨ ਰਾਵਣ, ਕੁੰਭਕਰਣ ਤੇ ਮੇਘਨਾਦ ਦੇ ਪੁਤਲਿਆਂ ਨੂੰ ਅਗਨੀ ਭੇਟ ਕੀਤਾ ਗਿਆ। ਇਸ ਮੌਕੇ ਜਲੰਧਰ ਤੋਂ ਐਮਪੀ ਚੌਧਰੀ ਸੰਤੋਖ ਸਿੰਘ,...
View Articleਰਾਵਣ ਦਰਬਾਰ 'ਚ ਕੱਚੀ ਗਿਰੀ ਦੇ ਨਾਚ ਨੇ ਸਰੋਤਿਆਂ ਦਾ ਕੀਤਾ ਮਨੋਰੰਜਨ
ਏਐਸ ਅਰੋੜਾ, ਸ਼ਾਹਕੋਟ/ਮਲਸੀਆਂ : ਸੁਧਾਰ ਕਲੱਬ ਰਾਮਲੀਲ੍ਹਾ ਡ੍ਰਾਮਾਟਿਕ ਕਲੱਬ ਸ਼ਾਹਕੋਟ ਵੱਲੋਂ ਦੁਸਹਿਰੇ ਦੇ ਤਿਉਹਾਰ ਸਬੰਧੀ ਰਾਮਗੜ੍ਹੀਆ ਚੌਂਕ ਵਿਖੇ ਕਰਵਾਈ ਜਾ ਰਹੀ ਰਾਮਲੀਲ੍ਹਾ ਦੀ ਛੇਵੀਂ ਰਾਤ ਡਾ. ਗੁਰਪ੍ਰੀਤ ਸਿੰਘ ਪਿ੍ਰੰਸ ਸਚਦੇਵਾ ਰੂਰਲ ਮੈਡੀਕਲ...
View Articleਬਦੀ 'ਤੇ ਨੇਕੀ ਦੀ ਜਿੱਤ ਪ੍ਰਤੀਕ ਦੁਸਹਿਰਾ ਮਨਾਇਆ
ਜਨਕ ਰਾਜ ਗਿੱਲ, ਕਰਤਾਰਪੁਰ : ਰੇਲਵੇ ਰੋਡ ਵਿਖੇ ਨੀਲ ਕੰਠ ਤੇ ਸੁੱਕੇ ਤਾਲਾਬ ਦੇ ਮੈਦਾਨ 'ਚ ਰਾਮ ਲੀਲ੍ਹਾ ਦੁਸਹਿਰਾ ਕਮੇਟੀਆਂ ਵੱਲੋਂ ਬਦੀ 'ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਤਿਓਹਾਰ ਦੁਸਹਿਰਾ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਨ੍ਹਾਂ ਦੁਸਹਿਰਾ...
View Articleਆਦਮਪੁਰ 'ਚ ਦੁਸਹਿਰੇ ਦਾ ਤਿਓਹਾਰ ਮਨਾਇਆ
ਰਣਦੀਪ ਕੁਮਾਰ ਸਿੱਧੂ, ਆਦਮਪੁਰ : ਆਦਮਪੁਰ 'ਚ ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਤਿਉਹਾਰ ਦੁਸਹਿਰਾ ਕਮੇਟੀ ਪ੍ਰਧਾਨ ਰਾਜ ਕੁਮਾਰ ਪਾਲ ਦੀ ਦੇਖਰੇਖ ਹੇਠ ਸਮੂਹ ਕਲੱਬ ਦੇ ਮੈਂਬਰਾਂ ਤੇ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ, ਜਿਸ ਵਿਚ ਮੁੱਖ...
View Articleਇਕਤਰਫ਼ਾ ਵਰਤੋਂ ਵਿਰੱੁਧ ਦਾਜ ਕਾਨੂੰਨ ਰੂਪੀ ਰਾਵਣ ਸਾੜਿਆ
ਕੇਕੇ ਗਗਨ, ਜਲੰਧਰ : ਦਾਜ ਕਾਨੂੰਨ 498 ਏ, ਘਰੇਲੂ ਹਿੰਸਾ, ਗੁਜ਼ਾਰਾ ਭੱਤਾ, ਸੀਆਰਪੀਸੀ, ਬੱਚਿਆਂ ਦੀ ਸਪੁਰਦਗੀ, ਜਬਰ ਜਨਾਹ ਐਕਟ, ਛੇੜਖਾਨੀ ਐਕਟ ਤੇ ਅਜਿਹੇ ਹੋਰ ਕਾਨੂੰਨ ਜੋ ਅੌਰਤਾਂ ਦੀ ਸਮਾਜਿਕ ਸੁਰਖਿਆ ਲਈ ਬਣਾਏ ਗਏ ਸਨ ਪਰ ਅੱਜ ਦੇ ਸਮੇ ਦੌਰਾਨ...
View Articleਕੁਰਾਲੀ ਤੇ ਇਲਾਕੇ 'ਚ ਦੁਸਹਿਰਾ ਉਤਸ਼ਾਹ ਨਾਲ ਮਨਾਇਆ
ਹਰਪ੫ੀਤ ਸਿੰਘ ਸੈਣੀ, ਕੁਰਾਲੀ ਨੇਕੀ ਦੀ ਬਦੀ ਉਤੇ ਜਿੱਤ ਦਾ ਪ੫ਤੀਕ ਤਿਉਹਾਰ ਦੁਸਹਿਰਾ ਅੱਜ ਸਥਾਨ ਸ਼ਹਿਰ ਅਤੇ ਇਲਾਕੇ ਵਿਚ ਭਾਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਬੰਧੀ ਮੁੱਖ ਸਮਾਗਮ ਅੱਜ ਮੇਲਾ ਗਰਾਊੁਂਡ ਕਮੇਟੀ ਅਕਬਰਪੁਰ ਪੱਟੀ ਵਲੋਂ ਸਥਾਨਕ...
View Articleਮਹਿਤਪੁਰ 'ਚ ਉਤਸ਼ਾਹ ਨਾਲ ਮਨਾਇਆ ਦੁਸਹਿਰਾ
ਮਨੋਜ ਚੋਪੜਾ, ਮਹਿਤਪੁਰ : ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਲਾਕੇ ਦਾ ਇਤਿਹਾਸਕ ਦੁਸਹਿਰਾ ਆਪਣੀਆਂ ਅਮਿਟ ਯਾਦਾਂ ਛੱਡਦਾ ਸਮਾਪਤ ਹੋ ਗਿਆ। ਦੁਸਹਿਰਾ ਕਮੇਟੀ ਵੱਲੋਂ ਮਨਾਏ ਦੁਸਹਿਰਾ 'ਚ ਟਰਾਂਸਪੋਰਟ ਮੰਤਰੀ ਅਜੀਤ ਸਿੰਘ ਕੋਹਾੜ ਮੁੱਖ ਮਹਿਮਾਨ ਦੇ ਤੌਰ...
View Articleਪੰਜ ਪਿਆਰਿਆਂ ਨੇ ਗੁਰਮਤਾ ਕਰਕੇ ਜਥੇਦਾਰਾਂ ਤੋਂ ਮੰਗਿਆ ਅਸਤੀਫ਼ਾ
ਅੰਮਿ੍ਰਤਪਾਲ ਸਿੰਘ, ਅੰਮਿ੍ਰਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਮੁਅੱਤਲ ਪੰਜ ਪਿਆਰਿਆਂ ਨੇ ਸ੍ਰੀ ਅਕਾਲ ਤਖਤ ਸਾਹਿਬ 'ਚ ਗੁਰੂ ਪੰਥ ਦੀ ਮੌਜੂਦਗੀ 'ਚ ਗੁਰਮਤਾ ਕਰਕੇ ਐਸਜੀਪੀਸੀ ਨੂੰ ਹੁਕਮ ਦਿੱਤਾ ਕਿ ਪੰਥ ਦੇ ਹਿੱਤਾਂ ਲਈ ਪੰਜ ਤਖਤ...
View Articleਗੁਰਦੁਆਰਾ ਬਾਉਲੀ ਸਾਹਿਬ 'ਚ ਕਰਵਾਇਆ ਧਾਰਮਿਕ ਸਮਾਗਮ
ਸਟਾਫ ਰਿਪੋਰਟਰ, ਕਪੂਰਥਲਾ : ਸ੫ੀ ਗੁਰੂ ਗ੫ੰਥ ਸਾਹਿਬ ਜੀ ਦੀ ਬੇਅਦਬੀ ਦੇ ਪਸ਼ਚਾਤਾਪ ਵਜੋਂ ਇਤਿਹਾਸਕ ਗੁਰਦੁਆਰਾ ਸ੫ੀ ਬਾਉਲੀ ਸਾਹਿਬ ਨਡਾਲਾ ਵਿਚ ਸ੫ੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਭਾਈ ਗੁਰਚਰਨ ਸਿੰਘ ਖ਼ਾਲਸਾ ਨੇ ਗੁਰਬਾਣੀ ਕੀਰਤਨ ਕੀਤਾ।...
View Articleਕੇਂਦਰੀ ਮੰਤਰੀ ਦੀ ਬਿਆਨਬਾਜ਼ੀ ਖ਼ਿਲਾਫ਼ ਬਸਪਾ ਨੇ ਕੀਤਾ ਪ੍ਰਦਰਸ਼ਨ
605) ਬਸਪਾ ਸਾਬਕਾ ਜਰਨਲ ਸਕੱਤਰ ਜਰਨੈਲ ਨੰਗਲ ਸੁਨਪੇਡ (ਫਰੀਦਾਬਾਦ) ਦੀ ਘਟਨਾ ਦੇ ਵਿਰੋਧ 'ਚ ਪੁਤਲਾ ਫੂਕਦੇ ਹੋਏ। -ਬਸਪਾ ਵਰਕਰਾਂ ਨੇ ਦਿੱਤਾ ਐਸਡੀਐਮ ਫਗਵਾੜਾ ਨੂੰ ਮੰਗ ਪੱਤਰ - ਮੋਦੀ ਰਾਜ 'ਚ ਸੁਰੱਖਿਅਤ ਨਹੀਂ ਦਲਿਤ ਸਮਾਜ : ਜਰਨੈਲ -ਪੁਤਲਾ ਫੂਕ ਕੇ...
View Articleਦਾਦਾ ਕਾਲੋਨੀ 'ਚ ਹੈਂਡ ਟੂਲ ਦੀ ਫੈਕਟਰੀ ਸੀਲ
ਫੋਟੋ 116 - ਭਾਟੀਆ ਤੇ ਰਵੀ ਨੇ ਕੀਤੀ ਸੀ ਜਾਂਚ, ਲਿਖਤੀ ਦੇਣ ਦੇ ਬਾਵਜੂਦ ਨਹੀਂ ਜਮ੍ਹਾਂ ਕਰਵਾਈ ਫੀਸ -ਐਸਟੀਪੀ ਨੇ ਕਿਹਾ, ਨਕਸ਼ਾ ਤਕ ਪਾਸ ਨਹੀਂ ਸੀ, ਇਸ ਲਈ ਕੀਤੀ ਗਈ ਸੀਲਿੰਗ ਜੇਐਨਐਨ, ਜਲੰਧਰ : ਗੈਰ ਕਾਨੂੰਨੀ ਨਿਰਮਾਣ 'ਤੇ ਕਾਰਵਾਈ ਲਈ ਸੀਨੀਅਰ...
View Articleਸੀ.ਟੀ. ਦੇ 9 ਵਿਦਿਆਰਥੀਆਂ ਦੀ ਕੋਲਾਬੈਰਾ ਟੈਕਨਾਲੋਜੀ ਵਿਖੇ ਹੋਈ ਚੋਣ
ਪੱਤਰ ਪ੍ਰੇਰਕ, ਜਲੰਧਰ : ਮਲਟੀਨੈਸ਼ਨਲ ਕੰਪਨੀ ਕੋਲਾਬੈਰਾ ਟੈਕਨਾਲੋਜੀ ਪ੍ਰਾਇਵੇਟ ਲਿਮਿਟੇਡ ਨੇ ਸੀ.ਟੀ. ਗਰੁੱਪ ਆਫ ਇੰਸਟੀਚਿਊਸ਼ਨਜ਼ ਦੇ 9 ਵਿਦਿਆਰਥੀਆਂ ਦੀ ਨੌਕਰੀ ਲਈ ਚੋਣ ਕੀਤੀ ਹੈ। ਸੀ.ਟੀ. ਗਰੁੱਪ ਦੇ ਸ਼ਾਹਪੁਰ ਕੈਂਪਸ 'ਚ ਕੋਲਾਬੈਰਾ ਟੈਕਨਾਲੋਜੀ ਨੇ...
View Articleਸੜਕ ਹਾਦਸੇ 'ਚ ਕਾਰ ਸਵਾਰ ਵਾਲ-ਵਾਲ ਬਚੇ
ਪੱਤਰ ਪ੍ਰੇਰਕ, ਕਿਸ਼ਨਗੜ੍ਹ : ਜਲੰਧਰ-ਪਠਾਨਕੋਟ ਹਾਈਵੇ 'ਤੇ ਸਥਿਤ ਅੱਡਾ ਕਿਸ਼ਨਗੜ੍ਹ ਚੌਕ 'ਚ ਤੇਜ਼ ਰਫਤਾਰ ਕਾਰ ਬੇਕਾਬੂ ਹੋਣ ਤੋਂ ਡਿਵਾਈਡਰ ਵਿਚਕਾਰ ਲੱਗੀਆਂ ਲੋਹੇ ਦੀਆਂ ਗਰਿੱਲਾਂ ਨਾਲ ਟਕਰਾਉਣ ਤੋਂ ਬਾਅਦ ਪਲਟ ਗਈ ਅਤੇ ਬੁਰੀ ਤਰ੍ਹਾਂ ਨੁਕਸਾਨੀ ਗਈ ਤੇ...
View Articleਮੰਤਰੀਆਂ ਤੇ ਭਾਜਪਾ ਨੇਤਾਵਾਂ ਦੀਆਂ ਟਿੱਪਣੀਆਂ ਤੋਂ ਰਾਜਨਾਥ ਖ਼ਫਾ
ਨਵੀਂ ਦਿੱਲੀ (ਏਜੰਸੀ) : ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਮੰਤਰੀਆਂ ਅਤੇ ਭਾਜਪਾ ਨੇਤਾਵਾਂ ਦੀਆਂ ਵਿਵਾਦਤ ਟਿੱਪਣੀਆਂ 'ਤੇ ਅੱਜ ਇਕ ਕਹਿੰਦਿਆਂ ਅਸਹਿਮਤੀ ਪ੍ਰਗਟਾਈ ਕਿ ਜਿਹੜੇ ਲੋਕ ਸੱਤਾ ਵਿਚ ਹਨ ਉਨ੍ਵ੍ਹਾਂ ਨੂੰ ਵਧੇਰੇ ਸਾਵਧਾਨੀ ਵਰਤਣੀ ਚਾਹੀਦੀ ਹੈ।...
View Articleਤੇਜ਼ ਰਫ਼ਤਾਰ ਆਟੋ ਨੇ ਵਿਦਿਆਰਥਣਾਂ ਨੂੰ ਮਾਰੀ ਟੱਕਰ
ਜੇਐਨਐਨ, ਜਲੰਧਰ : ਕਪੂਰਥਲਾ ਰੋਡ 'ਤੇ ਤੇਜ਼ ਰਫ਼ਤਾਰ ਆਟੋ ਨੇ ਸੜਕ 'ਤੇ ਚੱਲ ਰਹੀਆਂ ਦੋ ਵਿਦਿਆਰਥਣਾਂ ਨੂੰ ਟੱਕਰ ਮਾਰ ਦਿੱਤੀ। ਟੱਕਰ ਨਾਲ ਦੋਵੇਂ ਵਿਦਿਆਰਥਣਾਂ ਜ਼ਖ਼ਮੀ ਹੋ ਗਈਆਂ। ਉਥੇ ਹਾਦਸੇ ਤੋਂ ਬਾਅਦ ਆਟੋ ਚਾਲਕ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਆਲੇ...
View Articleਮੁਜ਼ਾਹਰਾਕਾਰੀਆਂ ਨੇ ਗੁਰਦੁਆਰਾ ਕੰਪਲੈਕਸ 'ਚ ਵੜ ਕੇ ਅਕਾਲੀ ਆਗੂਆਂ ਨੂੰ ਖਦੇੜਿਆ
ਜੇਐਨਐਨ, ਜਲੰਧਰ/ ਲੁਧਿਆਣਾ : ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ 'ਚ ਲਗਾਤਾਰ ਅਕਾਲੀ ਸਰਕਾਰ ਦੇ ਮੰਤਰੀਆਂ ਅਤੇ ਨੇਤਾਵਾਂ ਨੂੰ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ੁੱਕਰਵਾਰ ਨੂੰ ਕਪੂਰਥਲਾ, ਅੰਮਿ੍ਰਤਸਰ, ਮੋਗਾ ਅਤੇ ਪਟਿਆਲਾ...
View Articleਆਰਥਿਕਤਾ ਦੇ ਝੰਬੇ ਦੋ ਕਿਸਾਨਾਂ ਨੇ ਸਲਫਾਸ ਨਿਗਲ ਕੇ ਦਿੱਤੀ ਜਾਨ
ਪੰਜਾਬੀ ਜਾਗਰਣ ਟੀਮ, ਮਾਨਸਾ,ਸ਼ੇਰਪੁਰ : ਨਰਮੇ ਦੀ ਫ਼ਸਲ ਬਰਬਾਦ ਹੋਣ 'ਤੇ ਕਰਜ਼ੇ ਤੋਂ ਅੱਕੇ ਪਿੰਡ ਭੁੂਪਾਲ ਦੇ ਇਕ ਕਿਸਾਨ ਨੇ ਸਲਫਾਸ ਖਾ ਕੇ ਖ਼ੁਦਕੁਸ਼ੀ ਕਰ ਲਈ। ਉਸ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਪਿੰਡ ਵਿਖੇ ਹੀ ਅੰਤਮ ਸਸਕਾਰ ਕਰ ਦਿੱਤਾ ਗਿਆ।...
View Article