ਮਾੜੇ ਵਤੀਰੇ ਖ਼ਿਲਾਫ਼ ਸੀਪੀ ਤੇ ਡੀਸੀ ਨੂੰ ਮਿਲਿਆ ਕਾਂਗਰਸੀ ਵਫ਼ਦ
ਕੇਕੇ ਗਗਨ, ਜਲੰਧਰ : ਕਾਂਗਰਸੀ ਕੌਸਲਰਾਂ ਤੇ ਆਗੂਆਂ ਦਾ ਇਕ ਵਫ਼ਦ ਜਿਸ 'ਚ ਬਾਵਾ ਹੈਨਰੀ, ਰਜਿੰਦਰ ਬੇਰੀ, ਜਗਦੀਸ਼ ਰਾਜਾ, ਦੇਸਰਾਜ ਜੱਸਲ, ਪਵਨ ਕੁਮਾਰ, ਤਰਸੇਮ ਲੱਖੋਤਰਾ, ਪਰਮਜੀਤ ਸਿੰਘ ਪੰਮਾ, ਮਨੋਜ ਅਰੋੜਾ, ਨਿਰਮਲ ਜੀਤ ਨਿੰਮਾ, ਪਰਮਜੀਤ ਸਿੰਘ...
View Article'ਸੰਤ ਢੱਡਰੀਆਂ ਵਾਲਿਆਂ 'ਤੇ ਹਮਲੇ ਦੇ ਮਾਮਲੇ 'ਚ ਪੁਲਸ ਦਾ ਰਵੱਈਆ ਸਿਆਸਤ ਤੋਂ ਪ੍ਰੇਰਿਤ'
ਕੁਲਵਿੰਦਰ ਸਿੰਘ, ਜਲੰਧਰ : ਸੰਤ ਰਣਜੀਤ ਸਿੰਘ ਢਡਰੀਆਂ ਵਾਲਿਆਂ 'ਤੇ ਹੋਏ ਹਮਲੇ ਦੇ ਮਾਮਲੇ 'ਚ ਪੁਲਸ ਪ੍ਰਸ਼ਾਸਨ ਦੀ ਕਾਰਵਾਈ ਸਿਆਸਤ ਤੋਂ ਪ੍ਰੇਰਿਤ ਹੈ ਤੇ ਪ੍ਰਸ਼ਾਸਨ ਇਕ ਧਿਰ ਦਾ ਬਚਾਅ ਕਰਦੇ ਹੋਏ ਨਿਰਪੱਖ ਜਾਂਚ ਨਹੀ ਕਰ ਰਿਹਾ। ਇਹ ਵਿਚਾਰ ਦਲ ਖ਼ਾਲਸਾ ਦੇ...
View Articleਸਕੂਲ ਦੀਆਂ ਆਪਹੁਦਰੀਆਂ ਖ਼ਿਲਾਫ਼ ਸੜਕਾਂ 'ਤੇ ਵਿਲੇ ਲੋਕ
ਸਿਟੀ-ਪੀ34) ਸਕੂਲ ਬਾਹਰ ਧਰਨੇ 'ਤੇ ਬੈਠੀਆਂ ਅੌਰਤਾਂ। ਸਿਟੀ-ਪੀ35) ਧਰਨਾ ਹਟਾਉਣ ਪੁੱਜੀ ਪੁਲਸ ਨਾਲ ਗੱਲਬਾਤ ਕਰਦੇ ਹੋਏ ਦੀ ਪੰਜਾਬ ਪੇਰੇਂਟਸ ਐਸੋਸੀਏਸ਼ਨ ਦੇ ਪ੍ਰਧਾਨ ਕਮਲਦੀਪ ਸਿੰਘ ਤੇ ਹੋਰ। ਸਿਟੀ-ਪੀ36) ਧੁੱਪ 'ਚ ਬੈਠੇ ਬੱਚਿਆਂ ਨੂੰ ਪਾਣੀ ਪਿਆਉਂਦੇ...
View Articleਮੁੱਖ ਮੰਤਰੀ ਦੇ ਸੰਗਤ ਦਰਸ਼ਨ ਦਾ ਸਿੱਖਿਆ ਪ੍ਰੋਵਾਈਡਰ ਯੂਨੀਅਨ ਕਰੇਗੀ ਵਿਰੋਧ
ਆਰਕੇ ਆਨੰਦ, ਜਲੰਧਰ : ਸਿੱਖਿਆ ਪ੍ਰੋਵਾਈਡਰ ਅਧਿਆਪਕ ਯੂਨੀਅਨ ਦੀ ਜਲੰਧਰ ਇਕਾਈ ਦੀ ਅਹਿਮ ਮੀਟਿੰਗ ਬੀਤੇ ਦਿਨੀ ਸਥਾਨਕ ਦੇਸ਼ ਭਗਤ ਯਾਦਗਾਰ ਹਾਲ 'ਚ ਪ੍ਰਧਾਨ ਕੁਲਦੀਪ ਸਿੰਘ ਦੀ ਅਗਵਾਈ ਹੇਠ ਹੋਈ, ਜਿਸ 'ਚ ਅਵਤਾਰ ਚੰਦ, ਪਰਮਿੰਦਰ ਅੱਟਾ, ਸੰਦੀਪ ਸੰਧੂ,...
View Articleਲਾਈਨ 'ਚ ਆਈ ਸਮੱਸਿਆ, ਟਰੈਕ 'ਤੇ ਨਹੀਂ ਹੋਇਆ ਪੂਰਾ ਦਿਨ ਕੰਮ
ਲਖਬੀਰ, ਜਲੰਧਰ : ਆਟੋਮੈਟਿਕ ਆਨਲਾਈਨ ਡਰਾਈਵਿੰਗ ਲਾਇਸੈਂਸਿੰਗ ਟਰੈਕ ਸ਼ੁਰੂ ਹੋਏ ਨੂੰ ਇਕ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ ਪਰ ਅਜਿਹਾ ਸ਼ਾਇਦ ਹੀ ਕੋਈ ਦਿਨ ਹੋਵੇਗਾ ਜਿਸ ਦਿਨ ਲੋਕਾਂ ਨੂੰ ਪਰੇਸ਼ਾਨੀ ਤੋਂ ਨਾ ਲੰਘਣਾ ਪਿਆ ਹੋਵੇ। ਟਰੈਕ 'ਤੇ ਲੋਕਾਂ ਨੂੰ...
View Articleਲੱਜਾ ਤੇ ਅੰਜੁਮ ਫਾਈਨਲ ਦੀ ਦੌੜ 'ਚ
ਮਿਊਨਿਖ (ਏਜੰਸੀ) : ਲੱਜਾ ਗੋਸਵਾਮੀ ਅਤੇ ਅੰਜੁਮ ਮੁਦਗਿਲ ਨੇ ਆਈਐੱਸਐੱਸਐੱਫ ਵਿਸ਼ਵ ਕੱਪ ਦੇ ਤੀਜੇ ਦਿਨ ਸੋਮਵਾਰ ਨੂੰ ਮਹਿਲਾਵਾਂ ਦੀ 50 ਮੀਟਰ ਰਾਈਫਲ ਥ੍ਰੀ ਪੋਜ਼ੀਸ਼ਨ ਵਿਚ ਖ਼ੁਦ ਨੂੰ ਫਾਈਨਲ ਦੀ ਦੌੜ ਵਿਚ ਬਣਾਈ ਰੱਖਿਆ। ਲੱਜਾ ਨੇ ਐਲੀਮੀਨੇਟਰ ਰਿਲੇ ਵਿਚ...
View Articleਮੇਰਾ ਅਕਸ ਖ਼ਰਾਬ ਕਰਨ ਦੀ ਕੀਤੀ ਗਈ ਕੋਸ਼ਿਸ਼ : ਪ੍ਰਭਾਕਰ
ਸਿਟੀ-ਪੀ6) ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਕੌਂਸਲਰ ਭਗਵੰਤ ਪ੍ਰਭਾਕਰ। ਨਾਲ ਹਨ ਰਮਨ ਪੱਬੀ, ਗੁਰਦੀਪ ਸਿੰਘ ਨਾਗਰਾ, ਕੰਵਲਜੀਤ ਸਿੰਘ ਬੇਦੀ, ਅਸ਼ਵਨੀ ਭੰਡਾਰੀ, ਵੇਦ ਵਸ਼ਿਸ਼ਠ, ਜਤਿੰਦਰ ਜਿੰਦ ਤੇ ਹੋਰ। ਫੋਟੋ : ਹਰੀਸ਼ ਸ਼ਰਮਾ ਸਿਟੀ-ਪੀ6ਏ) ਬਾਵਾ ਹੈਨਰੀ।...
View Articleਸ਼ਿਵ ਸੈਨਾ ਆਗੂਆਂ ਦੀ ਗਿ੍ਰਫ਼ਤਾਰੀ ਸਬੰਧੀ ਅੱਜ ਸਿੱਖ ਜਥੇਬੰਦੀਆਂ ਪ੍ਰਗਟਾਉਣਗੀਆਂ ਰੋਸ
ਕੁਲਵਿੰਦਰ ਸਿੰਘ, ਜਲੰਧਰ : ਨਵਾਂ ਸ਼ਹਿਰ 'ਚ ਸਿੱਖ ਵੀਰ ਦੀ ਕੁੱਟਮਾਰ ਕਰਨ ਤੇ ਸ਼ਿਵ ਸੈਨਾ ਦੇ ਅਖੌਤੀ ਆਗੂ ਵੱਲੋਂ ਖ਼ੁਦ ਨੂੰ ਗੋਲੀ ਮਰਵਾ ਕੇ ਹੀਰੋ ਬਨਣ ਵਰਗੇ ਕਈ ਮਾਮਲਿਆਂ 'ਚ ਪ੍ਰਸ਼ਾਸਨ ਦੀ ਦੋਸ਼ੀਆਂ ਖ਼ਿਲਾਫ਼ ਕਾਰਗੁਜ਼ਾਰੀ ਮਾੜੀ ਰਹੀ ਹੈ। ਇਸ ਲਈ ਸਿੱਖ...
View Articleਵਾਰਡ ਨੰਬਰ 37 ਵਾਸੀਆਂ ਨਿਗਮ ਕਮਿਸ਼ਨਰ ਦਾ ਕੀਤਾ ਿਘਰਾਓ
ਅਮਰੀਕ ਸਿੰਘ, ਅੰਮਿ੫ਤਸਰ : ਵਾਰਡ ਨੰਬਰ 37 'ਚ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਦਾ ਹੱਲ ਨਾ ਕੀਤੇ ਜਾਣ 'ਤੇ ਲੋਕਾਂ ਨੇ ਦੱਖਣੀ ਹਲਕਾ ਕਾਂਗਰਸ ਦੇ ਇੰਚਾਰਜ ਤੇ ਸਾਬਕਾ ਵਿਧਾਇਕ ਹਰਜਿੰਦਰ ਸਿੰਘ ਠੇਕੇਦਾਰ ਦੀ ਅਗਵਾਈ ਹੇਠ ਨਗਰ ਨਿਗਮ ਕਮਿਸ਼ਨਰ ਸੋਨਾਲੀ...
View Articleਇੰਜਣ ਫੇਲ੍ਹ ਹੋਣ ਪਿੱਛੋਂ ਏਅਰ ਐਂਬੂਲੈਂਸ ਨੂੰ ਹੰਗਾਮੀ ਹਾਲਤ 'ਚ ਉਤਾਰਿਆ
-ਪਟਨਾ ਤੋਂ ਮਰੀਜ਼ ਲੈ ਕੇ ਦਿੱਲੀ ਆ ਰਿਹਾ ਸੀ ਚਾਰਟਰਡ ਜਹਾਜ਼ -ਜਹਾਜ਼ ਦੇ ਪਾਇਲਟ ਸਮੇਤ ਸਵਾਰ ਸਨ ਸੱਤ ਲੋਕ -ਹਵਾਈ ਅੱਡੇ ਤੋਂ ਸੰਪਰਕ ਟੁੱਟਣ 'ਤੇ ਪਾਇਲਟ ਨੇ ਵਿਖਾਈ ਸੂਝਬੂਝ ਜੇਐਨਐਨ, ਨਵੀਂ ਦਿੱਲੀ : ਪਟਨਾ ਤੋਂ ਮਰੀਜ਼ ਨੂੰ ਲੈ ਕੇ ਦਿੱਲੀ ਆ ਰਹੀ ਏਅਰ...
View Articleਲੁੱਟਾਂ ਖੋਹਾਂ ਕਰਨ ਵਾਲੇ ਅਮਰੂ ਗਿਰੋਹ ਦੇ ਦੋ ਹੋਰ ਮੈਂਬਰ ਗਿ੍ਰਫ਼ਤਾਰ
ਰਾਕੇਸ਼ ਕੁਮਾਰ, ਿਢੱਲਵਾਂ : ਥਾਣਾ ਮੁਖੀ ਿਢੱਲਵਾਂ ਜਰਨੈਲ ਸਿੰਘ ਦੀ ਅਗਵਾਈ ਹੇਠਲੀ ਪੁਲਸ ਨੇ ਬੀਤੇ ਦਿਨੀਂ ਬੇਨਕਾਬ ਕੀਤੇ ਗਏ ਅਮਰੂ ਗਿਰੋਹ ਦੇ ਦੋ ਹੋਰ ਮੈਂਬਰਾਂ ਨੂੰ ਗਿ੍ਰਫ਼ਤਾਰ ਕੀਤਾ। ਥਾਣਾ ਮੁਖੀ ਨੇ ਦੱਸਿਆ ਕਿ ਪਿਛਲੇ ਦਿਨੀਂ ਕਾਬੂ ਕੀਤੇ ਗਏ ਅਮਰੂ...
View Articleਲੁਟੇਰਾ ਗਿਰੋਹ ਦਾ ਮੈਂਬਰ ਹਥਿਆਰਾਂ ਸਮੇਤ ਕਾਬੂ
ਜਲੰਧਰ (ਰਮਨ ਉੱਪਲ) ਪਿਸਤੌਲ ਦੇ ਜ਼ੋਰ 'ਤੇ ਗੱਡੀਆਂ ਖੋਹਣ ਅਤੇ ਸ਼ਹਿਰ ਵਿਚ ਹੋਰ ਵੱਡੀਆਂ ਵਾਰਦਾਤਾਂ ਕਰਨ ਵਾਲੇ ਗਿਰੋਹ ਦੇ ਇਕ ਮੈਂਬਰ ਨੂੰ ਸੀਆਈਏ ਸਟਾਫ ਦੀ ਪੁਲਸ ਨੇ ਗਿ੍ਰਫਤਾਰ ਕੀਤਾ ਹੈ, ਜਿਸ ਕੋਲੋਂ ਪੁਲਸ ਨੇ ਇਕ ਦੇਸੀ ਪਿਸਤੌਲ ਅਤੇ 2 ਜਿੰਦਾ...
View Articleਜਾਟ ਅੰਦੋਲਨ ਭੜਕਾਉਣ 'ਚ ਨਹੀਂ ਰਚੀ ਗਈ ਸਾਜ਼ਿਸ਼
ਪ੍ਰਕਾਸ਼ ਸਿੰਘ ਕਮੇਟੀ ਨੇ ਅੰਦੋਲਨ 'ਚ ਕਿਸੇ ਸਾਜ਼ਿਸ਼ ਤੋਂ ਕੀਤਾ ਇਨਕਾਰ ਕਈ ਪੇਚ ਹੋਣ ਦੇ ਕਾਰਨ ਰਿਪੋਰਟ ਜਨਤਕ ਕਰਨ ਤੋਂ ਹਿਚਕਿਚਾ ਰਹੀ ਸਰਕਾਰ ਸਟੇਟ ਬਿਊਰੋ, ਚੰਡੀਗੜ੍ਹ : ਹਰਿਆਣਾ 'ਚ ਹੋਈ ਜਾਤੀ ਹਿੰਸਾ 'ਚ ਅਧਿਕਾਰੀਆਂ ਦੀ ਭੂਮਿਕਾ ਦੀ ਜਾਂਚ ਕਰ ਚੁੱਕੀ...
View Articleਪੋਟਾਸ਼ੀਅਮ ਬ੍ਰੋਮੇਟ 'ਤੇ ਲੱਗੇਗੀ ਰੋਕ
- ਬਰੈੱਡ 'ਚ ਕੈਂਸਰ ਦੇ ਜ਼ਿੰਮੇਵਾਰ ਰਸਾਇਣਾਂ ਦੇ ਪਾਏ ਜਾਣ ਦਾ ਮਾਮਲਾ - ਐੱਫਐੱਸਐੱਸਏਆਈ ਨੇ ਸਿਹਤ ਮੰਤਰਾਲੇ ਨੂੰ ਕੀਤੀ ਸਿਫ਼ਾਰਸ਼ ਨਵੀਂ ਦਿੱਲੀ (ਪੀਟੀਆਈ) : ਬ੍ਰੈੱਡ ਵਿਚ ਕੈਂਸਰ ਲਈ ਜ਼ਿੰਮੇਵਾਰ ਰਸਾਇਣਾਂ ਦੇ ਪਾਏ ਜਾਣ ਦੀ ਰਿਪੋਰਟ ਤੋਂ ਬਾਅਦ ਸਰਕਾਰ...
View Articleਪੁਲਸ ਦੀ ਕਾਰਗੁਜ਼ਾਰੀ ਖ਼ਿਲਾਫ਼ ਕੱਿਢਆ ਮੋਮਬੱਤੀ ਮਾਰਚ
ਜਲੰਧਰ (ਸਟਾਫ ਰਿਪੋਰਟਰ) : ਗੁਰੂ ਨਾਨਕ ਪੁਰਾ ਈਸਟ ਵਿਖੇ ਐਤਵਾਰ ਨੂੰ ਹੋਏ ਗੁੰਡਾਗਰਦੀ ਦੇ ਨੰਗੇ ਨਾਚ ਦੇ ਦੋਸ਼ੀ ਨੌਜਵਾਨਾਂ ਖ਼ਿਲਾਫ਼ ਇਲਾਕਾ ਵਾਸੀ ਮੰਗਲਵਾਰ ਸਵੇਰੇ ਪੁਲਸ ਕਮਿਸ਼ਨਰ ਅਰਪਿਤ ਸ਼ੁਕਲਾ ਨੂੰ ਪੰਡਤ ਦੀਨ ਦਿਆਲ ਉਪਾਧਿਆਏ ਸਮਿ੍ਰਤੀ ਮੰਚ ਦੇ...
View Articleਸਕੋਰ 2
ਮੈਨ ਆਫ ਦਿ ਮੈਚ : ਏਬੀ ਡਿਵੀਲੀਅਰਜ਼ (ਬੈਂਗਲੁਰੂ) ਰਾਇਲ ਚੈਲੰਜਰਜ਼ ਬੈਂਗਲੁਰੂ : 159/6 (18.2 ਓਵਰ) ਿਯਸ ਗੇਲ ਬੋ. ਕੁਲਕਰਨੀ 09 12 02 00 ਵਿਰਾਟ ਕੋਹਲੀ ਬੋ. ਕੁਲਕਰਨੀ 00 02 00 00 ਏਬੀ ਡਿਵੀਲੀਅਰਜ਼ ਅਜੇਤੂ 79 47 05 05 ਲੋਕੇਸ਼ ਰਾਹੁਲ ਕੈ....
View Articleਡਿਵੀਲੀਅਰਜ਼ ਦੇ ਧਮਾਕੇ ਨਾਲ ਬੈਂਗਲੁਰੂ ਫਾਈਨਲ 'ਚ
-ਉਤਰਾਅ-ਚੜ੍ਹਾਅ ਵਾਲੇ ਮੈਚ 'ਚ ਗੁਜਰਾਤ ਲਾਇਨਜ਼ ਨੂੰ ਚਾਰ ਵਿਕਟਾਂ ਨਾਲ ਹਰਾਇਆ -ਏਬੀ ਨੇ ਖੇਡੀ ਅਜੇਤੂ 79 ਦੌੜਾਂ ਦੀ ਪਾਰੀ -ਵਾਟਸਨ ਨੇ ਹਾਸਲ ਕੀਤੀਆਂ ਚਾਰ ਵਿਕਟਾਂ ਬੈਂਗਲੁਰੂ (ਪੀਟੀਆਈ) : ਏਬੀ ਡਿਵੀਲੀਅਰਜ਼ ਨੇ ਆਪਣੀ ਸ਼ਾਨਦਾਰ ਬੱਲੇਬਾਜ਼ੀ ਦਾ ਬਿਹਤਰੀਨ...
View Articleਦੇਸ਼ ਲਈ 10 ਸਾਲ ਖੇਡਣਾ ਟੀਚਾ : ਮਨਦੀਪ
ਜਲੰਧਰ (ਜੇਐਨਐਨ) : ਜ਼ਿੰਬਾਬਵੇ ਦੌਰੇ ਲਈ ਚੁਣੀ ਗਈ ਟੀਮ ਇੰਡੀਆ ਵਿਚ ਜਲੰਧਰ ਦੇ ਮਨਦੀਪ ਸਿੰਘ ਵੀ ਸ਼ਾਮਲ ਹਨ। ਵਿਕਰਮ ਰ ਜਲੰਧਰ (ਜੇਐਨਐਨ) : ਜ਼ਿੰਬਾਬਵੇ ਦੌਰੇ ਲਈ ਚੁਣੀ ਗਈ ਟੀਮ ਇੰਡੀਆ ਵਿਚ ਜਲੰਧਰ ਦੇ ਮਨਦੀਪ ਸਿੰਘ ਵੀ ਸ਼ਾਮਲ ਹਨ। ਵਿਕਰਮ ਰ ਜਲੰਧਰ...
View Articleਮੈਰਿਜ਼ ਰਜਿਸਟਰਡ ਕਰਵਾਉਣ ਵਾਲਿਆਂ ਦਾ ਵਿਭਾਗ ਕੋਲ ਨਹੀਂ ਕੋਈ 'ਕਬੂਲਨਾਮਾ'
ਲਖਬੀਰ ਸਿੰਘ, ਜਲੰਧਰ ਬੇਸ਼ੱਕ ਪ੍ਰਸ਼ਾਸਨ ਨੇ ਈ-ਡਿਸਟਿ੫ਕ ਸ਼ੁਰੂ ਕਰਕੇ ਲੋਕਾਂ ਦੇ ਕੰਮਾਂ 'ਚ ਆਈ ਖੜ੍ਹੋਤ ਨੂੰ ਦੂਰ ਕਰਨ ਦੇ ਵਧੀਆ ਯਤਨ ਕੀਤੇ ਹਨ। ਦੂਜੇ ਪਾਸੇ ਨਵੀਂ ਤਕਨੀਕ ਕਾਰਨ ਕੁਝ ਖਾਮੀਆਂ ਵੀ ਰਹਿ ਗਈਆਂ ਹਨ, ਜਿਨ੍ਹਾਂ ਨੂੰ ਦੂਰ ਕੀਤੇ ਬਿਨਾਂ ਕੰਮ...
View Articleਯੋਗਾ ਕਰਵਾ ਕੇ ਦਿੱਤੀ ਨਿਰੋਗ ਰਹਿਣ ਦੀ ਜਾਣਕਾਰੀ
ਸਟਾਫ ਰਿਪੋਰਟਰ, ਜਲੰਧਰ : ਭਾਰਤ ਸਵਾਭੀਮਾਨ ਤੇ ਮਹਿਲਾ ਪਤੰਜਲੀ ਯੋਗ ਸੰਮਤੀ ਵੱਲੋਂ ਸਿਲਵਰ ਰੈਜੀਡੈਂਸੀ ਅਪਾਰਟਮੈਂਟ ਵਿਖੇ ਤਿੰਨ ਦਿਨਾ ਯੋਗਾ ਸਿਖਲਾਈ ਕੈਂਪ ਲਗਾਇਆ ਗਿਆ। ਇਸ ਦੌਰਾਨ ਸਾਧਕਾਂ ਨੂੰ ਯੋਗਾ ਕਰਵਾਉਣ ਦੇ ਨਾਲ-ਨਾਲ ਨਿਰੋਗ ਰਹਿਣ ਦੀ ਜਾਣਕਾਰੀ...
View Article