ਖੇਡਾਂ ਨਾਲ ਹੀ ਤੰਦਰੁਸਤੀ ਬਰਕਰਾਰ : ਰਾਜਪਾਲ, ਧਾਮੀ
ਮਨਦੀਪ ਸ਼ਰਮਾ, ਜਲੰਧਰ : ਹਜ਼ਰਤ ਬਾਬਾ ਖੇੜਾ ਪੀਰ ਬੂਟਾ ਮੰਡੀ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੱਤ ਦਿਨਾ ਨਾਈਟ ਿਯਕਟ ਟੂਰਨਾਮੈਂਟ ਕਰਵਾਇਆ ਗਿਆ। ਮੰਗਲਵਾਰ ਰਾਤ ਫਾਈਨਲ ਮੁਕਾਬਲੇ 'ਚ ਕਿਲ੍ਹਾ ਮੁਹੱਲਾ ਦੀ ਟੀਮ ਨੇ ਜਿੱਤ ਦਰਜ ਕਰਕੇ ਨਕਦ ਇਨਾਮ ਤੇ...
View Articleਪੰਜਾਬ ਸਟੂਡੈਂਟ ਯੂਨੀਅਨ ਨੇ ਏਡੀਸੀ ਜਲੰਧਰ ਨੂੰ ਦਿੱਤਾ ਮੰਗ ਪੱਤਰ
ਕੇਕੇ ਗਗਨ, ਜਲੰਧਰ : ਪੰਜਾਬ ਸਟੂਡੈਂਟ ਫੈਡਰੇਸ਼ਨ ਵੱਲੋਂ ਫਿਲੌਰ ਨੇੜੇ ਆਈਟੀਆਈ ਵੱਲੋਂ ਵਿਦਿਆਰਥੀਆਂ ਦੇ ਭਵਿਖ ਨੂੰ ਪੂਰੀ ਤਰ੍ਹਾਂ ਬਰਬਾਦ ਕਰਕੇ ਰੋਲ ਨੰਬਰ ਜਾਰੀ ਨਾ ਕਰਨ ਵਿਰੁੱਧ ਬੁੱਧਵਾਰ ਡੀਸੀ ਜਲੰਧਰ ਨੂੰ ਮਿਲਕੇ ਰੋਲ ਨੰਬਰ ਜਾਰੀ ਕਰਨ ਲਈ ਇਕ ਮੰਗ...
View Articleਤਾਲਮੇਲ ਕਮੇਟੀ ਦਾ ਮੰਗਾਂ ਲਾਗੂ ਕਰਵਾਉਣ ਲਈ ਧਰਨਾ 136ਵੇਂ ਦਿਨ ਵੀ ਜਾਰੀ
ਕੇਕੇ ਗਗਨ, ਜਲੰਧਰ : ਮੰਨੀਆਂ ਮੰਗਾਂ ਲਾਗੂ ਕਰਵਾਉਣ ਲਈ ਨਗਰ ਨਿਗਮ ਤਾਲਮੇਲ ਕਮੇਟੀ ਵੱਲੋਂ ਲਗਾਤਾਰ ਚਲ ਰਹੇ ਸੰਘਰਸ ਦੇ 136ਵੇਂ ਦਿਨ ਵੀ ਰੋਸ ਮੁਜ਼ਾਹਰਾ ਜਾਰੀ ਰਿਹਾ। ਨਿਗਮ ਕਰਮਚਾਰੀਆਂ ਨੇ ਨਿਗਮ ਸ਼ਾਪਿੰਗ ਕੰਪਲੈਕਸ ਤੋਂ ਲਵਕੁਸ਼ ਚੌਕ ਤੇ ਪੈੱ੍ਰਸ ਕਲੱਬ...
View Articleਸਬਜ਼ੀ ਮੰਡੀ ਦੇ ਡੀਐਮਓ ਤੇ ਸਕੱਤਰ ਦਾ ਕੀਤਾ ਧੰਨਵਾਦ
ਸਟਾਫ ਰਿਪੋਰਟਰ, ਜਲੰਧਰ : ਸਬਜ਼ੀ ਮੰਡੀ ਆੜ੍ਹਤੀ ਐਸੋਸੀਏਸ਼ਨ ਵੱਲੋਂ ਮੰਡੀ ਦੇ ਡੀਐੱਮਓ ਵਰਿੰਦਰ ਖੇੜਾ ਤੇ ਸਕੱਤਰ ਰਮਨਦੀਪ ਸਿੰਘ ਦਾ ਮੰਡੀ 'ਚ ਬਣਾਈ ਗਈ ਸੜਕ ਅਤੇ ਵਾਟਰ ਕੂਲਰ ਲਗਵਾਉਣ ਲਈ ਧੰਨਵਾਦ ਕੀਤਾ ਗਿਆ। ਇਸ ਮੌਕੇ ਆੜ੍ਹਤੀ ਐਸੋਸੀਏਸ਼ਨ ਦੇ ਮੈਂਬਰ...
View Articleਪਲੇਸਮੈਂਟ 'ਚ ਅੱਗੇ ਰਿਹਾ ਇਨੋਸੈਂਟ ਹਾਰਟ ਗਰੁੱਪ
ਆਰਕੇ ਆਨੰਦ, ਜਲੰਧਰ : ਇਨੋਸੈਂਟ ਹਾਰਟਸ ਗਰੁੱਪ ਆਫ ਇੰਸਟੀਚਿਊਟ ਦਾ ਪਲੇਸਮੈਂਟ ਇਸ ਵਾਰ ਵੀ ਵਧੀਆ ਰਿਹਾ। ਇਸ ਸਬੰਧੀ ਜਾਰੀ ਇਕ ਪ੍ਰੈੱਸ ਨੋਟ 'ਚ ਇਨੋਸੈਂਟ ਗਰੁੱਪ ਨੇ ਦੱਸਿਆ 90 ਫ਼ੀਸਦੀ ਵਿਦਿਆਰਥੀਆਂ ਨੂੰ ਆਪਣੇ ਖੇਤਰਾਂ 'ਚ ਚੰਗੀਆਂ ਕੰਪਨੀਆਂ ਜਿਵੇਂ...
View Articleਸਿੱਖ ਜੱਥੇਬੰਦੀਆਂ ਦੇ ਆਗੂ ਤੇ ਸ਼ਿਵ ਸੈਨਿਕ ਕੀਤੇ ਨਜ਼ਰਬੰਦ
ਮਨਦੀਪ ਸ਼ਰਮਾ, ਜਲੰਧਰ : ਸ਼ਿਵ ਸੈਨਾ ਦੀ ਲਲਕਾਰ ਰੈਲੀ ਨੂੰ ਬਿਆਸ ਦਰਿਆ ਵਿਖੇ ਰੋਕਣ ਦੀ ਤਿਆਰੀ 'ਚ ਬੈਠੇ ਸਿੱਖ ਜੱਥੇਬੰਦੀਆਂ ਦੇ ਆਗੂਆਂ 'ਤੇ ਜਿੱਥੇ ਮੰਗਲਵਾਰ ਰਾਤ ਨੂੰ ਹੀ ਪੁਲਸ ਨੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ, ਓਥੇ ਹੀ ਸ਼ਿਵ ਸੈਨਾ ਆਗੂਆਂ ਨੂੰ...
View Articleਸਕੂਲ 'ਚ ਅਨੁਸ਼ਾਸਨ ਬਣਾਏ ਰੱਖਣ ਦੀ ਚੁਕਾਈ ਸਹੁੰ
ਸਟਾਫ ਰਿਪੋਰਟਰ, ਜਲੰਧਰ : ਦੀ ਗੁਰੂਕੁਲ ਸਕੂਲ 'ਚ ਸਕੂਲ ਪ੍ਰਬੰਧਕਾਂ ਦੀ ਅਗਵਾਈ ਹੇਠ ਸਹੁੰ ਚੁੱਕ ਸਮਾਗਮ ਕਰਵਾਇਆ ਗਿਆ। ਇ ਸਟਾਫ ਰਿਪੋਰਟਰ, ਜਲੰਧਰ : ਦੀ ਗੁਰੂਕੁਲ ਸਕੂਲ 'ਚ ਸਕੂਲ ਪ੍ਰਬੰਧਕਾਂ ਦੀ ਅਗਵਾਈ ਹੇਠ ਸਹੁੰ ਚੁੱਕ ਸਮਾਗਮ ਕਰਵਾਇਆ ਗਿਆ। ਇ...
View Articleਹੈਦਰਾਬਾਦ ਨੇ ਕੀਤਾ ਕੋਲਕਾਤਾ ਨੂੰ ਆਊਟ
-22 ਦੌੜਾਂ ਨਾਲ ਜਿੱਤੇ ਸਨਰਾਈਜ਼ਰਜ਼ -ਯੁਵਰਾਜ ਨੇ ਖੇਡੀ 44 ਦੌੜਾਂ ਦੀ ਪਾਰੀ -ਭੁਵੀ ਨੇ ਹਾਸਲ ਕੀਤੀਆਂ ਤਿੰਨ ਵਿਕਟਾਂ ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਯੁਵਰਾਜ ਸਿੰਘ ਦੀ ਸ਼ਾਨਦਾਰ ਪਾਰੀ (44 ਦੌੜਾਂ, 30 ਗੇਂਦਾਂ, 08 ਚੌਕੇ, 01 ਛੱਕਾ) ਅਤੇ...
View Articleਵਿਰੋਧ ਦੌਰਾਨ ਸਵੀਪਿੰਗ ਮਸ਼ੀਨ ਦੀ ਖ਼ਰੀਦ ਦੇ ਆਰਡਰ ਜਾਰੀ
- ਮੇਅਰ ਬੋਲੇ, ਠੇਕਾ ਕੰਪਨੀ ਇਕ ਮਹੀਨੇ 'ਚ ਇਟਲੀ ਤੋਂ ਦਰਾਮਦ ਕਰੇਗੀ ਦੋ ਸਵੀਪਿੰਗ ਮਸ਼ੀਨਾਂ, ਦੂਜੇ ਪਾਰਟ ਦੇ ਵੀ ਟੈਂਡਰ ਜਾਰੀ - ਕਿਹਾ, ਠੇਕੇ 'ਚ ਕੋਈ ਧਾਂਦਲੀ ਨਹੀਂ, ਦੋ ਮਹੀਨੇ 'ਚ ਸ਼ੁਰੂ ਹੋ ਜਾਵੇਗੀ ਸੜਕਾਂ ਦੀ ਸਫ਼ਾਈ ਜੇਐੱਨਐੱਨ, ਜਲੰਧਰ : ਸ਼ਹਿਰ...
View Articleਪੇਸ ਤੇ ਸਾਨੀਆ ਆਪੋ-ਆਪਣੇ ਜੋਟੀਦਾਰਾਂ ਨਾਲ ਅੰਤਿਮ 16 'ਚ
ਪੈਰਿਸ (ਏਜੰਸੀ) : ਭਾਰਤੀ ਟੈਨਿਸ ਸਟਾਰ ਲਿਏਂਡਰ ਪੇਸ ਤੇ ਸਾਨੀਆ ਮਿਰਜ਼ਾ ਨੇ ਵੀਰਵਾਰ ਨੂੰ ਆਪੋ-ਆਪਣੇ ਜੋਟੀਦਾਰਾਂ ਨਾਲ ਫਰੈਂਚ ਓਪਨ ਟੈਨਿਸ ਦੇ ਮਿਕਸ ਡਬਲਜ਼ ਦੇ ਪ੍ਰੀ-ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾ ਲਈ। ਬੀਤੇ ਸੈਸ਼ਨ ਵਿਚ ਤਿੰਨ ਗ੍ਰੈਂਡ ਸਲੈਮ ਜਿੱਤਣ...
View Articleਕਮਲਜੀਤ ਭਾਟੀਆ ਦੀ 'ਤੋਪ' ਨੇ ਕੀਤਾ ਨਾਜਾਇਜ਼ ਪਾਰਕਿੰਗ ਵੱਲ 'ਮੰੂਹ'
ਸਿਟੀ-ਪੀ32) ਨਿਗਮ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦੇ ਹੋਏ ਸੀਨੀਅਰ ਡਿਪਟੀ ਮੇਅਰ ਕਮਲਜੀਤ ਸਿੰਘ ਭਾਟੀਆ। - ਨਹੀਂ ਚੱਲਣ ਦਿੱਤੀ ਜਾਵੇਗੀ ਕੋਈ ਵੀ ਨਾਜਾਇਜ਼ ਪਾਰਕਿੰਗ - ਸ਼ਹਿਰ 'ਚ ਨਿਗਮ ਦੀਆਂ 22 ਪਾਰਕਿੰਗ ਥਾਵਾਂ 'ਚੋਂ ਸਿਰਫ 3 'ਤੇ ਨਿਗਮ ਕਾਬਜ਼ - ਨਹੀਂ...
View Articleਸੰਘਰਸ਼ ਕਮੇਟੀ ਨੇ ਸਰਕਾਰੀ ਸਕੂਲ 'ਚ ਬੈਗ ਤੇ ਸਟੇਸ਼ਨਰੀ ਵੰਡੀ
ਸਟਾਫ ਰਿਪੋਰਟਰ, ਜਲੰਧਰ : ਚੰਗੇ ਰਸਤੇ 'ਤੇ ਚੱਲਦੇ ਹੋਏ ਕਰਮ ਕਰਦੇ ਜਾਓ। ਇਹ ਸ਼ਬਦ ਪਿੰਡ ਫੂਲਪੁਰ ਦੀ ਸਰਪੰਚ ਜਸਵਿੰਦਰ ਕੌਰ ਨੇ ਸਰਕਾਰੀ ਪ੍ਰਾਇਮਰੀ ਸਕੂਲ ਫੂਲਪੁਰ 'ਚ ਸਤਿਗੁਰੂ ਕਬੀਰ ਸੰਘਰਸ਼ ਕਮੇਟੀ ਮਾਡਲ ਹਾਊਸ ਵੱਲੋਂ ਸਕੂਲ ਦੇ ਵਿਦਿਆਰਥੀਆਂ ਨੂੰ...
View Articleਜ਼ਿੰਬਾਬਵੇ ਦੌਰੇ ਲਈ ਬਾਂਗੜ ਬਣੇ ਟੀਮ ਇੰਡੀਆ ਦੇ ਮੁੱਖ ਕੋਚ
ਨਵੀਂ ਦਿੱਲੀ (ਏਜੰਸੀ) : ਸਾਬਕਾ ਹਰਫਨਮੌਲਾ ਸੰਜੇ ਬਾਂਗੜ ਨੂੰ ਵੀਰਵਾਰ ਨੂੰ ਆਗਾਮੀ ਜ਼ਿੰਬਾਬਵੇ ਦੌਰੇ ਲਈ ਟੀਮ ਇੰਡੀਆ ਦਾ ਮੁੱਖ ਕੋਚ ਬਣਾਇਆ ਗਿਆ ਹੈ। ਜਦਕਿ ਟੀਮ ਦੇ ਸਪੋਰਟ ਸਟਾਫ ਵਿਚ ਭਰਤ ਅਰੁਣ ਅਤੇ ਆਰ. ਸ਼੍ਰੀਧਰ ਦਾ ਨਾਂ ਨਹੀਂ ਹੈ। ਇਹ ਜਾਣਕਾਰੀ...
View Articleਵਾਲਮੀਕਿ ਗੇਟ 'ਚ ਦੋ ਧਿਰਾਂ 'ਚ ਝਗੜਾ, ਸਿਵਲ ਹਸਪਤਾਲ 'ਚ ਮੁੜ ਆਹਮੋ-ਸਾਹਮਣੇ
161-162 - ਹਸਪਤਾਲ 'ਚ ਵੱਜੇ ਹੂਟਰ, ਪੁਲਸ ਨੇ ਖਦੇੜਿਆ ਜੇਐੱਨਐੱਨ, ਜਲੰਧਰ : ਵਾਲਮੀਕਿ ਗੇਟ 'ਚ ਵੀਰਵਾਰ ਦੇਰ ਰਾਤ ਦੋ ਧਿਰਾਂ 'ਚ ਝਗੜਾ ਹੋ ਗਿਆ। ਇਸ ਦੌਰਾਨ ਤਿੰਨ ਲੋਕ ਜ਼ਖ਼ਮੀ ਹੋ ਗਏ। ਇਸ ਦੌਰਾਨ ਦੋਵੇਂ ਧਿਰਾਂ ਜਦੋਂ ਸਿਵਲ ਹਸਪਤਾਲ ਪੁੱਜੀਆਂ ਤਾਂ...
View Articleਪਤਨੀ ਨੇ ਫਾਈਨਾਂਸਰ ਪ੍ਰੇਮੀ ਨਾਲ ਮਿਲ ਕੇ ਰਚੀ ਸੀ ਸਾਜਿਸ਼
179 - ਮਾਮਲਾ ਦੀਪ ਨਗਰ 'ਚ ਪਤੀ ਨੂੰ ਕੁੱਟਣ ਤੋਂ ਬਾਅਦ ਪਤਨੀ ਨੂੰ ਅਗਵਾ ਕਰਨ ਦਾ - ਅੌਰਤ ਤੇ ਉਸਦਾ ਪ੍ਰੇਮੀ ਗਿ੍ਰਫ਼ਤਾਰ, ਬਾਕੀ ਫ਼ਰਾਰ ਜੇਐੱਨਐੱਨ, ਜਲੰਧਰ : ਦੀਪ ਨਗਰ 'ਚ ਮੰਗਲਵਾਰ ਰਾਤ ਪਤੀ ਨੂੰ ਕੁੱਟਣ ਤੋਂ ਬਾਅਦ ਪਤਨੀ ਨੂੰ ਅਗਵਾ ਕਰਨ ਦੇ ਮਾਮਲੇ...
View Articleਗਿਆਨੀ ਸਰਵਨ ਸਿੰਘ ਵੱਲੋਂ ਕੀਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਰਿਲੀਜ਼
ਗਿਆਨੀ ਸਰਵਨ ਸਿੰਘ ਵੱਲੋਂ ਕੀਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਨੂੰ ਰਿਲੀਜ਼ ਕਰਦੇ ਭਾਈ ਗੁਰਮੀਤ ਸਿੰਘ ਸ਼ਾਂਤ, ਬੇਅੰਤ ਸਿੰਘ ਸਰਹੱਦੀ, ਗਿਆਨੀ ਸਰਬਜੀਤ ਸਿੰਘ, ਤਜਿੰਦਰ ਸਿੰਘ ਪ੍ਰਦੇਸੀ, ਹਰਪਾਲ ਸਿੰਘ ਚੱਢਾ, ਭਾਈ ਬਲਬੀਰ ਸਿੰਘ ਤੇ ਭਾਈ...
View Articleਅਮਿਤ ਸ਼ਾਹ ਨੂੰ ਮਿਲੇਗੀ ਭਾਜਯੁਮੋ ਜਲੰਧਰ ਦੀ ਟੀਮ
ਸਿਟੀ-ਪੀ34) ਰਮੇਸ਼ ਸ਼ਰਮਾ। ਸਿਟੀ-ਪੀ35) ਪੀਪੀਆਰ ਮਾਲ ਵਿਖੇ ਭਾਜਯੁਮੋ ਪ੍ਰਧਾਨ ਮਨੀਸ਼ ਵਿਜ ਦਾ ਸਵਾਗਤ ਕਰਦੇ ਹੋਏ ਉਨ੍ਹਾਂ ਦੇ ਹਮਾਇਤੀ। ਮਾਮਲਾ ਮਨੀਸ਼ ਵਿਜ ਨੂੰ ਮਿਲੀ ਭਾਜਯੁਮੋ ਪ੍ਰਧਾਨ ਦੀ ਕੁਰਸੀ ਦਾ ==ਕੀਤੀ ਮੀਟਿੰਗ -ਕਿਹਾ, ਜਲੰਧਰ ਆਉਣ ਵਾਲੇ ਸੰਗਠਨ...
View Articleਗੁਰਮੀਤ ਬਾਵਾ ਨੂੰ ਮਿਲਿਆ ਪੀਟੀਸੀ ਲਾਈਫ ਟਾਈਮ ਅਚੀਵਮੈਂਟ ਐਵਾਰਡ
-ਪੀਟੀਸੀ ਮਿਊਜ਼ਿਕ ਐਵਾਰਡ ਨਾਲ ਸੰਗੀਤਮਈ ਹੋਈ ਸ਼ਾਮ -ਬੈਸਟ ਫੋਕ ਪੋਪ ਐਲਬਮ ਦਾ ਐਵਾਰਡ ਰਣਜੀਤ ਬਾਵਾ ਦੀ ਐਲਬਮ ਮਿੱਟੀ ਦਾ ਬਾਵਾ ਨੂੰ - ਬੈਸਟ ਮਿਊਜ਼ਿਕ ਡਾਇਰੈਕਟਰ ਸਿੰਗਲ ਟਰੈਕ ਦਾ ਐਵਾਰਡ ਸੁੱਖੀ ਨੂੰ - ਨਿਊ ਆਰਟਿਸਟ ਜੋਬਨ ਸੰਧੂ ਤੇ ਜੋਰਡਨ ਨੂੰ...
View Articleਨਸ਼ਿਆਂ ਦੀ ਰੋਕਥਾਮ ਸਾਡੀ ਸਭ ਦੀ ਜ਼ਿੰਮੇਵਾਰੀ : ਅੱਤਰੀ
ਆਰਕੇ ਆਨੰਦ, ਜਲੰਧਰ : ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਨਸ਼ਿਆਂ ਵਿਰੁੱਧ ਜਾਗਰੂਕਤਾ ਸਮਾਗਮ ਦੋਆਬਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਲਾਡੋਵਾਲੀ ਰੋਡ, ਜਲੰਧਰ ਵਿਖੇ ਅਥਾਰਟੀ ਦੇ ਚੇਅਰਮੈਨ ਤੇ ਜ਼ਿਲ੍ਹਾ ਸੈਸ਼ਨ ਜੱਜ ਰਾਜ ਸ਼ੇਖਰ ਅੱਤਰੀ ਦੀ...
View Articleਵਾਧਾ ਸ਼ਾਹ
ਅਮਿਤ ਸ਼ਾਹ ਨੇ ਕਿਹਾ ਕਿ ਮੋਦੀ ਸਰਕਾਰ ਦੇ ਦੋ ਸਾਲ ਪੂਰੇ ਹੋਣ 'ਤੇ ਭਾਰਤੀ ਜਨਤਾ ਪਾਰਟੀ ਪੂਰੇ ਦੇਸ਼ 'ਚ 'ਵਿਕਾਸ ਪਰਵ' ਮਨਾ ਰਹੀ ਹੈ। ਇਸ ਤਹਿਤ ਕੇਂਦਰੀ ਮੰਤਰੀ, ਆਗੂ, ਵਿਧਾਇਕ ਤੇ ਹੋਰ ਅਲੱਗ-ਅਲੱਗ ਖੇਤਰਾਂ 'ਚ ਰਾਤ ਬਿਤਾਉਣਗੇ ਅਤੇ ਵੱਖ-ਵੱਖ ਸਮੂਹਾਂ...
View Article