ਤਿੰਨ ਵਾਰ ਨੀਂਹ ਪੱਥਰ ਲਾਏ, ਚੈਂਬਰ ਫਿਰ ਵੀ ਨਾ ਬਣਾਏ
ਸਿਟੀ-ਪੀ101ਜੇ) 2001 'ਚ ਉਪ ਮੁੱਖ ਮੰਤਰੀ ਵੱਲੋਂ ਲਗਾਇਆ ਗਿਆ ਨੀਂਹ ਪੱਥਰ। ਫੋਟੋ : ਹਰੀਸ਼ ਸ਼ਰਮਾ ਸਿਟੀ-ਪੀ102ਜੇ) 2004 'ਚ ਉਸ ਵੇਲੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲਗਾਇਆ ਗਿਆ ਨੀਂਹ ਪੱਥਰ। ਫੋਟੋ : ਹਰੀਸ਼ ਸ਼ਰਮਾ ਸਿਟੀ-ਪੀ 103ਜੇ)...
View Articleਡੇਢ ਸਾਲ ਤੋਂ ਮਤਰੇਈ ਧੀ ਨੂੰ ਭੁੱਖਾ ਰੱਖਣ 'ਚ ਮਾਂ ਦੋਸ਼ੀ ਕਰਾਰ
ਨਿਊਯਾਰਕ (ਪੀਟੀਆਈ) : ਭਾਰਤੀ ਮੂਲ ਦੀ ਮਾਂ ਨੂੰ ਮਤਰੇਈ ਧੀ ਨੂੰ ਭੁੱਖਾ ਰੱਖਣ ਅਤੇ ਕੁੱਟਮਾਰ ਕਰਨ ਦੇ ਮਾਮਲੇ 'ਚ ਦੋਸ਼ੀ ਠਹਿਰਾਇਆ ਗਿਆ ਹੈ। ਉਨ੍ਹਾਂ ਨੂੰ 25 ਸਾਲ ਤਕ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ। ਸਜ਼ਾ ਦਾ ਐਲਾਨ ਸਤੰਬਰ 'ਚ ਕੀਤਾ ਜਾਵੇਗਾ। ਕਵੀਂਸ...
View Articleਸਿਧਰਮਈਆ ਦੇ ਪੁੱਤਰ ਦੀ ਬੈਲਜੀਅਮ 'ਚ ਮੌਤ
ਬੰਗਲੌਰ (ਏਜੰਸੀ) : ਕਰਨਾਟਕਾ ਦੇ ਮੁੱਖ ਮੰਤਰੀ ਸਿਧਰਮਈਆ ਦੇ ਪੁੱਤਰ ਰਾਕੇਸ਼ ਸਿਧਰਮਈਆ ਦੀ ਸ਼ਨਿਚਰਵਾਰ ਨੂੰ ਬੈਲਜੀਅਮ 'ਚ ਮੌਤ ਹੋ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਦੇ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ।...
View Articleਵੱਖ-ਵੱਖ ਥਾਵਾਂ 'ਤੇ ਚਾਰ ਨੇ ਨਿਗਲਿਆ ਜ਼ਹਿਰ, ਇਕ ਦੀ ਮੌਤ
- ਦੁਖਾਂਤ - ਕਿਸੇ ਨੇ ਸਹੁਰਿਆਂ ਤੋਂ ਤੰਗ ਹੋ ਕੇ ਤੇ ਕਿਸੇ ਨੇ ਬਿਮਾਰੀ ਤੋਂ ਅੱਕ ਕੇ ਚੁੱਕਿਆ ਕਦਮ ਜੇਐੱਨਐੱਨ, ਜਲੰਧਰ : ਵੱਖ-ਵੱਖ ਥਾਵਾਂ 'ਤੇ ਚੋਰ ਲੋਕਾਂ ਨੇ ਜ਼ਹਿਰ ਨਿਗਲ ਲਿਆ। ਜਿਨ੍ਹਾਂ ਦੀ ਸਿਹਤ ਵਿਗੜਣ 'ਤੇ ਉਨ੍ਹਾਂ ਨੂੰ ਸਿਵਲ ਹਸਪਤਾਲ ਦਾਖਲ...
View Articleਕੈਪਟਨ ਅਜੇ ਨੇ ਭੇਜਿਆ ਸੋਨੀਆ ਨੂੰ ਅਸਤੀਫ਼ਾ
- ਹੁੱਡਾ, ਕਮਲਨਾਥ ਅਤੇ ਕੁਲਦੀਪ ਸ਼ਰਮਾ 'ਤੇ ਕੱਢੀ ਭੜਾਸ - ਕਿਹਾ, ਮੇਰੇ 'ਤੇ ਕਾਰਵਾਈ ਤਾਂ ਕੁਲਦੀਪ ਸ਼ਰਮਾ 'ਤੇ ਕਿਉਂ ਨਹੀਂ ਹੋਈ ਸਟੇਟ ਬਿਊਰੋ, ਚੰਡੀਗੜ੍ਹ : ਹਰਿਆਣਾ ਦੇ ਦਿੱਗਜ਼ ਕਾਂਗਰਸੀ ਨੇਤਾ ਸਾਬਕਾ ਮੰਤਰੀ ਕੈਪਟਨ ਅਜੇ ਯਾਦਵ ਨੇ ਆਪਣਾ ਅਸਤੀਫ਼ਾ...
View Articleਘਰੇਲੂ ਹਿੰਸਾ ਮਾਮਲੇ 'ਚ ਿਘਰੇ ਆਪ ਵਿਧਾਇਕ
ਦਿੱਲੀ ਮਹਿਲਾ ਕਮਿਸ਼ਨ ਨੇ ਜਾਂਚ ਲਈ ਦਿੱਲੀ ਪੁਲਸ ਨੂੰ ਭੇਜਿਆ ਮਾਮਲਾ ਮਨੋਜ ਕੁਮਾਰ 'ਤੇ ਉਨ੍ਹਾਂ ਦੀ ਪਤਨੀ ਨੇ ਲਗਾਇਆ ਸੀ ਘਰੇਲੂ ਹਿੰਸਾ ਦਾ ਦੋਸ਼ ਸਟਾਫ ਰਿਪੋਰਟਰ, ਨਵੀਂ ਦਿੱਲੀ : ਦਿੱਲੀ ਮਹਿਲਾ ਕਮਿਸ਼ਨ ਨੇ ਕੋਂਡਲੀ ਤੋਂ ਆਮ ਆਦਮੀ ਪਾਰਟੀ (ਆਪ) ਦੇ...
View Articleਰਲੇਵੇਂ ਤੋਂ ਨਾ ਘਬਰਾਉਣ ਮੁਲਾਜ਼ਮ
ਨਵੀਂ ਦਿੱਲੀ (ਆਈਏਐੱਨਐੱਸ) : ਭਾਰਤੀ ਸਟੇਟ ਬੈਂਕ (ਐੱਸਬੀਆਈ) ਦੀ ਮੁਖੀ ਅਰੁੰਧਤੀ ਭੱਟਾਚਾਰੀਆ ਨੇ ਮੁਲਾਜ਼ਮਾਂ ਨੂੰ ਭਰੋਸਾ ਦਿੱਤਾ ਹੈ ਕਿ ਐੱਸਬੀਆਈ ਵਿਚ ਸਹਿਯੋਗੀ ਬੈਂਕਾਂ ਦੇ ਰਲੇਵੇਂ ਤੋਂ ਹਰਗਿਜ਼ ਡਰਨ ਦੀ ਜ਼ਰੂਰਤ ਨਹੀਂ ਹੈ। ਇਸ ਪ੍ਰਕਿਰਿਆ ਵਿਚ ਕਿਸੇ...
View Article'ਚਿੜੀ ਦੀ ਅੰਬਰ ਵੱਲ ਉਡਾਨ' ਨਾਟਕ ਦੀ ਸ਼ਾਨਦਾਰ ਪੇਸ਼ਕਾਰੀ
ਸਮਾਗਮ -ਦੇਸ਼ ਭਗਤ ਯਾਦਗਾਰ ਹਾਲ 'ਚ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਸਿਟੀ-ਪੀ15) ਨਾਟਕ 'ਚ ਪੇਸ਼ਕਾਰੀ ਦਿੰਦੀ ਕਲਾਕਾਰ। ਕੇ.ਕੇ ਗਗਨ, ਜਲੰਧਰ : ਸ਼ਹੀਦ ਊਧਮ ਸਿੰਘ ਅਤੇ ਕਾਲਿਆਂ ਵਾਲਾ ਖੂਹ ਅਜਨਾਲਾ ਦੇ ਸ਼ਹੀਦਾਂ ਦੀ ਯਾਦ 'ਚ ਸ਼ਨਿਚਰਵਾਰ ਨੂੰ ਦੇਸ਼ ਭਗਤ ਯਾਦਗਾਰ...
View Articleਜਸਵਿੰਦਰ ਕਤਲਕਾਂਡ : ਕਬੱਡੀ ਖਿਡਾਰੀ ਪ੍ਰੇਮੀ ਨੇ ਹੀ ਗਲ਼ਾ ਘੋਟ ਕੇ ਕੀਤੀ ਸੀ ਹੱਤਿਆ
- 28 ਜੁਲਾਈ ਨੂੰ ਨਕੋਦਰ ਦੇ ਸੰਗੋਵਾਲ ਪਿੰਡ 'ਚ ਹੋਈ ਸੀ ਜਸਵਿੰਦਰ ਸਿੰਘ ਦੀ ਹੱਤਿਆ - ਗੱਲਬਾਤ ਬੰਦ ਹੋਣ 'ਤੇ ਆਸ਼ਿਕ ਨੇ ਕੀਤੀ ਸੀ ਹੱਤਿਆ ਜੇਐੱਨਐੱਨ, ਜਲੰਧਰ : ਪਿੰਡ ਸੰਗੋਵਾਲ 'ਚ ਬੀਤੀ 28 ਜੁਲਾਈ ਨੂੰ ਜਸਵਿੰਦਰ ਕੌਰ ਕਤਲ ਕਾਂਡ ਨੂੰ ਬਿਲਗਾ ਪੁਲਸ...
View Articleਪਿੰਡ ਵਾਸੀਆਂ ਨੇ ਸਰਪੰਚ ਖ਼ਿਲਾਫ਼ ਕੱਢੀ ਭੜਾਸ
ਰਣਦੀਪ ਕੁਮਾਰ ਸਿੱਧੂ, ਆਦਮਪੁਰ ਪਿੰਡ ਕਾਲਰਾ ਦੇ ਪਿੰਡ ਵਾਸੀਆਂ ਤੇ ਪੰਚਾਇਤ ਮੈਂਬਰਾ ਵੱਲੋਂ ਸਰਪੰਚ ਖ਼ਿਲਾਫ਼ ਸ਼ਾਮਲਾਟ ਦੀ ਜ਼ਮੀਨ, ਟਰੀਟਮੈਂਟ ਪਲਾਂਟ ਦੀ ਮਿੱਟੀ ਵੇਚਣ ਦੇ ਕਥਿਤ ਦੋਸ਼ ਲਗਾਉਂਦਿਆਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਕਰਵਾਈ ਨਾ ਕਰਨ 'ਤੇ...
View Articleਨਾ ਤਾਂ ਸੀਪੀਐੱਸ ਸਿੱਧੂ ਪੁੱਜੇ ਤੇ ਨਾ ਹੀ ਬੈਂਸ ਭਰਾ ਤੇ ਪਰਗਟ ਸਿੰਘ
ਫੋਟੋ 25 ਤੋਂ 19 25- ਅਜੀਤ ਨਗਰ 'ਚ ਕਰਵਾਈ ਗਈ ਅਧਿਕਾਰ ਰੈਲੀ 'ਚ ਦੇਸ਼ ਭਗਤੀ ਦਾ ਨਾਟਕ ਪੇਸ਼ ਕਰਦੇ ਕਲਾਕਾਰ। 26- ਅਧਿਕਾਰ ਰੈਲੀ 'ਚ ਹਾਜ਼ਰ ਲੋਕ। 27- ਰੈਲੀ ਦੌਰਾਨ ਭਾਸ਼ਣ ਦਿੰਦੇ ਹੋਏ ਕਿਸ਼ਨ ਲਾਲ ਸ਼ਰਮਾ। 28- ਰੈਲੀ ਦੌਰਾਨ ਸੰਬੋਧਨ ਕਰਦੇ ਹੋਏ...
View Articleਮਾਲਿਆ ਦੀ 700 ਕਰੋੜ ਦੀ ਜਾਇਦਾਦ ਹੋਵੇਗੀ ਨਿਲਾਮ
ਮੁੰਬਈ (ਪੀਟੀਆਈ) : ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਨੂੰ ਕਰਜ਼ ਦੇਣ ਵਾਲੇ ਬੈਂਕ ਅਤੇ ਕਰ ਵਿਭਾਗ ਦੇ ਅਧਿਕਾਰੀ ਹੁਣ ਉਨ੍ਹਾਂ ਦੀ ਬੰਦ ਪਈ ਕਿੰਗਫਿਸ਼ਰ ਏਅਰਲਾਈਨਜ਼ ਦੀ 700 ਕਰੋੜ ਰੁਪਏ ਮੁੱਲ ਦੀ ਜਾਇਦਾਦ ਅਗਲੇ ਮਹੀਨੇ ਨਿਲਾਮ ਕਰਨ ਜਾ ਰਹੇ ਹਨ। ਬੈਂਕਾਂ ਨੂੰ...
View Articleਹੁਣ ਦਿੱਖ ਸੁਧਾਰਨ 'ਚ ਲੱਗਾ ਸਿਆਸੀ ਆਗੂ
ਸ਼ਹਿਰਨਾਮਾ --ਬੀਤੇ ਪੰਦਰਵਾੜੇ ਦੌਰਾਨ ਨਿਗਮ ਦੀ ਸਿਆਸਤ 'ਚ ਰਿਹਾ ਸੀ ਕਾਫੀ ਉਬਾਲ ਬੀਤੇ ਪੰਦਰਵਾੜੇ ਦੌਰਾਨ ਨਿਗਮ ਦੀ ਸਿਆਸਤ 'ਚ ਜਿੰਨਾ ਉਬਾਲ ਰਿਹਾ, ਅੱਜਕਲ੍ਹ ਓਨੀ ਹੀ ਸ਼ਾਂਤੀ ਹੈ। ਵਿਵਾਦਾਂ ਦਾ ਨਿਪਟਾਰਾ ਹਾਲੇ ਵੀ ਨਹੀਂ ਹੋ ਸਕਿਆ ਪਰ ਬੜਬੋਲੇ ਸਿਆਸੀ...
View Articleਪਟਨਾ ਪਾਈਰੇਟਸ ਦੀ ਬਾਦਸ਼ਾਹਤ ਕਾਇਮ
-ਲਗਾਤਾਰ ਦੂਜੀ ਵਾਰ ਜਿੱਤਿਆ ਪ੍ਰੋ ਕਬੱਡੀ ਲੀਗ ਦਾ ਖ਼ਿਤਾਬ ਪਟਨਾ (ਜੇਐੱਨਐੱਨ) : ਪਟਨਾ ਪਾਈਰੇਟਸ ਨੇ ਪ੍ਰੋ ਕਬੱਡੀ ਲੀਗ 'ਤੇ ਆਪਣੀ ਬਾਦਸ਼ਾਹਤ ਕਾਇਮ ਰੱਖੀ ਹੈ। ਐਤਵਾਰ ਨੂੰ ਹੈਦਰਾਬਾਦ ਦੇ ਗਾਚੀਬੋੱਲੀ ਇੰਡੋਰ ਸਟੇਡੀਅਮ 'ਚ ਖੇਡੇ ਗਏ ਫਾਈਨਲ 'ਚ ਜੈਪੁਰ...
View Articleਬ੫ਾਜੀਲ 'ਚ ਭਾਰਤ ਲਈ ਭਿੜੇਗਾ ਜਲੰਧਰ ਦਾ ਮਨਪ੫ੀਤ
ਪ੫ਾਪਤੀ ਖੇਡਾਂ ਦੇ ਮਹਾਕੁੰਭ 'ਚ ਹਾਕੀ ਟੀਮ ਦਾ ਹਿੱਸਾ ਬਣਿਆ ਮਿੱਠਾਪੁਰ ਦਾ ਨੌਜਵਾਨ ਫੋਟੋ : 111, 113 ਜੇਐੱਨਐੱਨ, ਜਲੰਧਰ : ਬ੫ਾਜੀਲ ਦੇ ਸ਼ਹਿਰ ਰਿਓ ਡੀ ਜੇਨੇਰਿਓ 'ਚ 5 ਅਗਸਤ ਨੂੰ ਖੇਡਾਂ ਦੇ ਮਹਾਕੁੰਭ ਓਲੰਪਿਕ ਦਾ ਆਗਾਜ਼ ਹੋਵੇਗਾ। ਖੇਡਾਂ 'ਚ ਇਸ...
View Articleਰਾਹੁਲ ਦੇ ਸੈਂਕੜੇ ਨੇ ਰੱਖੀ ਵੱਡੇ ਸਕੋਰ ਦੀ ਨੀਂਹ
-ਭਾਰਤ ਨੇ ਲੰਚ ਤਕ ਬਣਾਈਆਂ ਇਕ ਵਿਕਟ 'ਤੇ 185 ਦੌੜਾਂ ਨਵੀਂ ਦਿੱਲੀ (ਜੇਐੱਨਐੱਨ) : ਸਲਾਮੀ ਬੱਲੇਬਾਜ਼ ਕੇਐੱਲ ਰਾਹੁਲ (ਅਜੇਤੂ 107, 199 ਗੇਂਦਾਂ, 12 ਚੌਕੇ, 01 ਛੱਕੇ) ਦੀ ਸੈਂਕੜੇ ਦੀ ਪਾਰੀ ਦੀ ਬਦੌਲਤ ਭਾਰਤ ਨੇ ਕਿੰਗਸਟਨ (ਜਮੈਕਾ) 'ਚ ਦੂਜੇ ਟੈਸਟ...
View Articleਅੱਖਾਂ ਦੇ ਆਪ੫ੇਸ਼ਨ ਤੋਂ ਬਾਅਦ ਮਰੀਜ਼ਾਂ ਨੂੰ ਮਿਲਦੇ ਨੇ ਬੂਟੇ
ਉਪਰਾਲਾ ਅਕਾਲ ਆਈ ਹਸਪਤਾਲ ਦੇ ਡਾ. ਬਲਬੀਰ ਸਿੰਘ ਭੌਰਾ ਨੇ ਵਾਤਾਵਰਨ ਸੰਭਾਲ ਨੂੰ ਬਣਾਇਆ ਜ਼ਿੰਦਗੀ ਦਾ ਹਿੱਸਾ ਜੇਐੱਨਐੱਨ, ਜਲੰਧਰ : 'ਮਿੱਟੀ ਦੇ ਬੰਧਨ ਤੋਂ ਮੁਕਤੀ ਰੁੱਖ ਲਈ ਅਜ਼ਾਦੀ ਨਹੀਂ ਹੈ।' ਰਵਿੰਦਰਨਾਥ ਟੈਗੋਰ ਦੀਆਂ ਇਹ ਸਤਰਾਂ ਵਾਤਾਵਰਨ ਸੰਭਾਲ ਦੀ...
View Articleਲੋਕੇਸ਼ ਰਾਹੁਲ ਨੇ ਲਾਇਆ ਸ਼ਾਨਦਾਰ ਸੈਂਕੜਾ
-ਚੇਤੇਸ਼ਵਰ ਪੁਜਾਰਾ ਨੇ ਬਣਾਈਆਂ 46 ਦੌੜਾਂ ਨਵੀਂ ਦਿੱਲੀ (ਜੇਐੱਨਐੱਨ) : ਸਲਾਮੀ ਬੱਲੇਬਾਜ਼ ਕੇਐੱਲ ਰਾਹੁਲ (ਅਜੇਤੂ 126, 235 ਗੇਂਦਾਂ, 13 ਚੌਕੇ, 02 ਛੱਕੇ) ਦੇ ਕੈਰੀਬੀਆਈ ਜ਼ਮੀਨ 'ਤੇ ਸ਼ਾਨਦਾਰ ਸੈਂਕੜੇ ਦੀ ਬਦੌਲਤ ਭਾਰਤ ਨੇ ਕਿੰਗਸਟਨ (ਜਮੈਕਾ) 'ਚ...
View Articleਗੁਜਰਾਤ ਦੀ ਮੁੱਖ ਮੰਤਰੀ ਨੇ ਦਿੱਤਾ ਅਸਤੀਫਾ
ਜਾਗਰਣ ਬਿਊਰੋ, ਨਵੀਂ ਦਿੱਲੀ/ਅਹਿਮਦਾਬਾਦ : ਕੁਝ ਦਿਨਾਂ ਪਹਿਲਾਂ ਤਕ ਖੁਦ ਨੂੰ ਮਜ਼ਬੂਤ ਅਤੇ ਸੂਬੇ ਲਈ ਉਪਯੋਗੀ ਦੱਸਦੀ ਰਹੀ ਗੁਜਰਾਤ ਦੀ ਮੁੱਖ ਮੰਤਰੀ ਆਨੰਦੀ ਬੇਨ ਪਟੇਲ ਨੂੰ ਆਖ਼ਰਕਾਰ ਪਾਰਟੀ ਲਾਈਨ 'ਤੇ ਆਉਣਾ ਹੀ ਪਿਆ। ਗੁਜਰਾਤ ਚੋਣ ਤੋਂ ਪਹਿਲਾਂ...
View Articleਨਕਾਬਪੋਸ਼ 4 ਬਦਮਾਸ਼ਾਂ ਨੇ ਬੈਂਕ 'ਚ ਮਾਰਿਆ ਡਾਕਾ
ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ : ਚਾਰ ਨਕਾਬਪੋਸ਼ ਬਦਮਾਸ਼ਾਂ ਨੇ ਪਿਸਤੌਲ ਦੇ ਜ਼ੋਰ 'ਤੇ ਚਿੱਟੇ ਦਿਨ ਪੰਜਾਬ ਨੈਸ਼ਨਲ ਬੈਂਕ ਵਿਚ ਡਾਕਾ ਮਾਰਿਆ। ਬੈਂਕ ਅੰਦਰ ਦਾਖਲ ਹੋਏ ਲੁਟੇਰੇ ਕੈਸ਼ੀਅਰ ਨੂੰ ਬੰਧਕ ਬਣਾ ਕੇ 15 ਲੱਖ ਰੁਪਏੁ ਲੁੱਟ ਕੇ ਫ਼ਰਾਰ ਹੋ ਗਏ। ਘਟਨਾ ਦੀ...
View Article