21ਵਾਂ ਹਿੰਦ-ਪਾਕਿ ਦੋ-ਦਿਨਾ ਦੋਸਤੀ ਮੇਲਾ 13 ਤੋਂ
104ਜੇ- ਹਿੰਦ-ਪਾਕਿ ਦੋ-ਦਿਨ੍ਹਾਂ ਦੋਸਤੀ ਮੇਲੇ ਦੀ ਜਾਣਕਾਰੀ ਦਿੰਦੇ ਹਿੰਦ-ਪਾਕਿ ਦੋਸਤੀ ਮੰਚ ਦੇ ਅਹੁਦੇਦਾਰ। - ਦਿੱਤੀ ਜਾਣਕਾਰੀ - ਮੇਲੇ ਦਾ ਆਗਾਜ਼ ਨਾਟਕ 'ਸ਼ਾਹ ਹੁਸੈਨ' ਨਾਲ ਕੀਤਾ ਜਾਵੇਗਾ ਕੁਲਵਿੰਦਰ ਸਿੰਘ, ਜਲੰਧਰ ਹਿੰਦ-ਪਾਕਿ ਦੋਸਤੀ ਮੰਚ, ਫੋਕਲੋਰ...
View Articleਹਮਲਾਵਰਾਂ ਦਾ ਸਕੈੱਚ ਬਣਾਉਣ ਲਈ ਪੁਲਿਸ ਟੀਮ ਅਹਿਮਦਾਬਾਦ ਰਵਾਨਾ
ਗਗਨੇਜਾ ਗੋਲੀਕਾਂਡ -ਮਾਮਲਾ ਸੰਘ ਆਗੂ ਗਗਨੇਜਾ 'ਤੇ ਗੋਲੀ ਚਲਾਉਣ ਦਾ -ਲਾਇਸੈਂਸ ਧਾਰਕਾਂ ਤੋਂ ਵਾਰਦਾਤ ਵਾਲੇ ਦਿਨ ਤੇ ਗੋਲੀਆਂ ਬਾਰੇ ਕੀਤੀ ਪੁੱਛਗਿੱਛ -ਅਹਿਮਦਾਬਾਦ ਲੈਬ 'ਚ ਰੁਮਾਲ ਹਟਾ ਕੇ ਸੰਭਾਵਿਤ ਚਿਹਰਿਆਂ ਦੇ ਪੋਸਟਰ ਹੋਣਗੇ ਜਾਰੀ ਗੁਰਪ੍ਰੀਤ ਸਿੰਘ...
View Articleਵੈਸਟਇੰਡੀਜ਼ ਨੇ ਭਾਰਤ ਨੂੰ ਦਿੱਤੇ ਸ਼ੁਰੂਆਤੀ ਝਟਕੇ
-ਭਾਰਤ ਨੇ ਪਹਿਲੇ ਦਿਨ ਲੰਚ ਤਕ ਬਣਾਈਆਂ ਤਿੰਨ ਵਿਕਟਾਂ 'ਤੇ 87 ਦੌੜਾਂ ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਵੈਸਟਇੰਡੀਜ਼ ਦੇ ਗੇਂਦਬਾਜ਼ਾਂ ਨੇ ਗ੍ਰਾਸ ਆਈਲੇਟ 'ਚ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦੇ ਆਪਣੇ ਕਪਤਾਨ ਜੇਸਨ ਹੋਲਡਰ ਦੇ ਫ਼ੈਸਲੇ ਨੂੰ...
View Articleਕਾਲੇ ਪੀਲੀਏ ਦੇ ਮਹਿੰਗੇ ਟੈਸਟ ਤੋਂ ਮਰੀਜ਼ ਪਰੇਸ਼ਾਨ
ਜਲੰਧਰ (ਜੇਐੱਨਐੱਨ) : ਸਿਹਤ ਵਿਭਾਗ ਵੱਲੋਂ ਹੈਪਾਟਾਈਟਿਸ ਸੀ ਯਾਨੀ ਕਾਲੇ ਪੀਲੀਏ ਦਾ ਮੁੱਖ ਮੰਤਰੀ ਹੈਪਾਟਾਈਟਿਸ ਸੀ ਰਾਹਤ ਕੋਸ਼ ਤਹਿਤ ਮੁਫ਼ਤ ਇਲਾਜ ਦੀ ਸਹੂਲਤ ਦਿੱਤੀ ਜਾ ਰਹੀ ਹੈ। ਉਥੇ ਹੀ ਮਰੀਜ਼ ਹੈਪਾਟਾਈਟਿਸ ਸੀ ਦੀ ਜਾਂਚ ਲਈ ਮਹਿੰਗੇ ਟੈਸਟ ਕਾਰਨ...
View Articleਫੋਨ 'ਤੇ ਗੱਲ ਕਰਦੇ ਲੋਕਾਂ ਕੋਲੋਂ ਮੋਬਾਈਲ ਖੋਹਣ ਵਾਲੇ ਦੋ ਕਾਬੂ
ਜਲੰਧਰ (ਜੇਐੱਨਐੱਨ) : ਸ਼ਹਿਰ 'ਚ ਮੋਬਾਈਲ ਫੋਨ 'ਤੇ ਗੱਲ ਕਰਨ ਵਾਲੇ ਲੋਕਾਂ ਦੇ ਫੋਨ ਖੋਹਣ ਵਾਲੇ ਦੋ ਨੌਜਵਾਨਾਂ ਨੂੰ ਪੁਲਿਸ ਨੇ ਗਿ੍ਰਫ਼ਤਾਰ ਕੀਤਾ ਹੈ। ਦੋਵਾਂ ਨੇ ਇਕ ਦਿਨ ਪਹਿਲਾਂ ਵੀ ਦਿਆਨੰਦ ਚੌਕ 'ਚ ਵਾਰਦਾਤ ਕੀਤੀ ਸੀ। ਪੁਲਿਸ ਨੇ ਦੋਵਾਂ ਕੋਲੋਂ ਛੇ...
View Articleਦਸਵੀਂ ਪਾਸ ਬੇਰੁਜ਼ਗਾਰਾਂ ਲਈ ਮੁਫ਼ਤ ਪੰਜ ਹੁਨਰ ਸਿੱਖਣ ਦਾ ਮੌਕਾ
ਜਲੰਧਰ (ਜੇਐੱਨਐੱਨ) : ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਸ਼ਹਿਰੀ ਨੌਜਵਾਨਾਂ ਲਈ ਕੇਂਦਰ ਸਰਕਾਰ ਦੀ ਪੰਡਤ ਦੀਨ ਦਿਆਲ ਅੰਤਰ ਯੋਧਾ ਸਕੀਮ ਜਲੰਧਰ 'ਚ ਲਾਂਚ ਕੀਤੀ ਗਈ ਹੈ। ਸਕੀਮ ਤਹਿਤ ਮੌਜੂਦਾ ਟਰੇਡ ਨਾਲ ਸਬੰਧਤ ਪੰਜ ਕੋਰਸ ਮੁਫਤ ਕਰਵਾਏ ਜਾਣਗੇ। ਕੋਰਸ...
View Articleਉਪ ਮੁੱਖ ਮੰਤਰੀ ਦਾ ਫਰਮਾਨ; 31 ਅਗਸਤ ਤਕ ਸ਼ੁਰੂ ਕਰੋ ਸਾਰੇ ਪੈਂਡਿੰਗ ਕੰਮ
ਜਲੰਧਰ (ਜੇਐੱਨਐੱਨ) : ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਮੰਗਲਵਾਰ ਨੂੰ ਚੰਡੀਗੜ੍ਹ 'ਚ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਦੀ ਇਕ ਮੀਟਿੰਗ ਬੁਲਾਈ। ਇਸ ਵਿਚ ਸਬੰਧਤ ਜ਼ਿਲਿ੍ਹਆਂ ਅੰਦਰ ਚੱਲ ਰਹੇ ਵਿਕਾਸ ਦੇ ਪ੍ਰਾਜੈਕਟਾਂ ਦਾ ਰੀਵਿਊ ਕੀਤਾ ਗਿਆ। ਇਸ...
View Articleਮਿਉਂਸਪਲ ਮੁਲਾਜ਼ਮਾਂ ਦੀ ਹੜਤਾਲ ਦੂਜੇ ਦਿਨ 'ਚ ਸ਼ਾਮਲ
ਫੋਟੋ : 09ਐਮਏਐਨ5-ਪੀ ਕੈਪਸ਼ਨ : ਮਾਨਸਾ ਦੀ ਨਗਰ ਕੌਂਸਲ 'ਚ ਧਰਨੇ 'ਤੇ ਬੈਠੇ ਕਰਮਚਾਰੀ। ਪੱਤਰ ਪ੫ੇਰਕ, ਮਾਨਸਾ : ਨਗਰ ਕੌਂਸਲ ਮਾਨਸਾ ਦੇ ਦਫ਼ਤਰੀ, ਫਾਇਰ ਬਿ੫ਗੇਡ ਅਤੇ ਸਫ਼ਾਈ ਕਰਮਚਾਰੀਆ ਵੱਲੋਂ ਸ਼ੁਰੂ ਕੀਤੀ ਹੜਤਾਲ ਮੰਗਲਵਾਰ ਨੂੰ ਦੂਜੇ ਦਿਨ 'ਚ ਸ਼ਾਮਿਲ...
View Articleਲਾਇਲ ਨੂੰ ਮਿਲੀ ਪੱਛਮੀ ਹਲਕੇ ਦੀ ਕਮਾਂਡ
ਸਿਟੀ-ਪੀ34) ਬਲਜੀਤ ਸਿੰਘ ਲਾਇਲ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਜ਼ਿਲ੍ਹਾ ਅਕਾਲੀ ਦਲ ਪ੍ਰਧਾਨ ਗੁਰਚਰਨ ਸਿੰਘ ਚੰਨੀ। ਨਾਲ ਹਨ ਅਮਰਜੀਤ ਸਿੰਘ ਕਿਸ਼ਨਪੁਰਾ ਤੇ ਹੋਰ। ==ਗੱਡਣਗੇ ਝੰਡੇ -ਜ਼ਿਲ੍ਹਾ ਸ਼ਹਿਰੀ ਪ੍ਰਧਾਨ ਗੁਰਚਰਨ ਸਿੰਘ ਚੰਨੀ ਨੇ ਕਰਵਾਇਆ ਮੂੰਹ...
View Articleਦਲਿਤ ਸਮਾਜ ਹੁਣ ਜਾਗ ਗਿਆ ਹੈ- ਦੇਵ ਮਾਨ
ਇਕੱਤਰਤਾ -'ਆਪ' ਦੇ ਐੱਸਸੀ/ਐੱਸਟੀ ਵਿੰਗ ਦੀ ਹੋਈ ਰੈਲੀ -ਜ਼ੋਨ ਆਬਜ਼ਰਵਰ ਰਾਜੀਵ ਚੌਧਰੀ, ਐੱਸਐੱਸ ਚੀਮਾ ਤੇ ਗਿਆਨ ਸੁਲਤਾਨਪੁਰੀ ਪੁੱਜੇ ਕੁਲਵਿੰਦਰ ਸਿੰਘ, ਜਲੰਧਰ ਆਮ ਆਦਮੀ ਪਾਰਟੀ ਦੇ ਐੱਸਸੀ/ਐੱਸਟੀ ਵਿੰਗ ਵੱਲੋਂ ਪੱਛਮੀ ਖੇਤਰ ਵਿੱਚ ਦੇਵ ਮਾਨ ਦੀ...
View Articleਅੰਬਿਕਾ ਸੋਨੀ, ਪਰਨੀਤ ਕੌਰ, ਆਸ਼ਾ ਕੁਮਾਰੀ ਤੇ ਮਮਤਾ ਦੱਤਾ 23 ਨੂੰ ਜਲੰਧਰ 'ਚ
ਸਿਟੀ-ਪੀ32) ਜ਼ਿਲ੍ਹਾ ਕਾਂਗਰਸ ਭਵਨ ਵਿਖੇ ਤਿਆਰੀਆਂ ਸਬੰਧੀ ਮੀਟਿੰਗ ਦੀ ਅਗਵਾਈ ਕਰਦੇ ਹੋਏ ਜ਼ਿਲ੍ਹਾ ਦਿਹਾਤੀ ਪ੍ਰਧਾਨ ਜਗਬੀਰ ਸਿੰਘ ਬਰਾੜ। ਨਾਲ ਹਨ ਸ਼ਹਿਰੀ ਪ੍ਰਧਾਨ ਰਜਿੰਦਰ ਬੇਰੀ, ਕਮਲਜੀਤ ਕੌਰ ਮੁਲਤਾਨੀ ਤੇ ਹੋਰ। ==ਹੋਵੇਗਾ ਵਰਕਰਾਂ ਦਾ ਇਕੱਠ...
View Articleਸ਼ਹਿਰ 'ਚ ਦੂਜੇ ਦਿਨ ਵੀ ਹੋਇਆ ਮਾਸੂਮ ਦਾ ਕਤਲ
ਦੁਖਦ ਕਤਲ ਪਿੱਛੇ ਤੰਤਰ-ਮੰਤਰ ਦਾ ਖ਼ਦਸ਼ਾ ਕੂੜੇ ਦੇ ਢੇਰ 'ਚੋਂ ਮਿਲੀ ਦੋ ਦਿਨਾਂ ਤੋਂ ਲਾਪਤਾ ਬੱਚੀ ਦੀ ਲਾਸ਼ ਸਿਟੀ-28 ਹਿੰਦੀ) ਉਰਮਿਲਾ ਦੀ ਪੁਰਾਣੀ ਤਸਵੀਰ। ਸਿਟੀ-ਪੀ25) ਮੁਲਜ਼ਮ ਗੁੰਜਨ ਨੂੰ ਲੈ ਕੇ ਜਾਂਦੇ ਪੁਲਿਸ ਮੁਲਾਜ਼ਮ। ਨਾਲ ਹਨ ਉਸ ਦੀਆਂ ਦੋਵੇਂ...
View Articleਇਕ-ਦੂਜੇ ਤੋਂ ਅੱਗੇ ਲੰਘਣਾ ਪਿਆ ਮਹਿੰਗਾ, ਟੈਂਪੂ ਹੋਏ ਹਾਦਸੇ ਦੇ ਸ਼ਿਕਾਰ
ਗੁਰਾਇਆ (ਪੱਤਰ ਪ੍ਰੇਰਕ) : ਜ਼ਿੰਦਗੀ 'ਚ ਅੱਗੇ ਲੰਘਣ ਦੀ ਕੋਸ਼ਿਸ਼ ਕਈ ਵਾਰ ਆਦਮੀ ਨੂੰ ਮਹਿੰਗੀ ਪੈ ਜਾਂਦੀ ਹੈ। ਇਸੇ ਤਰ੍ਹਾਂ ਦਾ ਕੁਝ ਦੇਖਣ ਨੂੰ ਮਿਲਿਆ ਬੜਾ ਪਿੰਡ ਵਿਖੇ ਜਿੱਥੇ ਦੋ ਟੈਂਪੂ ਚਾਲਕ ਜਦੋਂ ਆਪੋ ਆਪਣੇ ਟੈਂਪੂ ਨੂੰ ਅੱਗੇ ਲੰਘਾਉਣ ਲੱਗੇ ਤਾਂ...
View Articleਸੀ.ਟੀ ਗਰੁੱਪ ਆਫ ਇੰਸਟੀਚਿਊਸ਼ਨਸ ਨੇ ਸਵੱਛ ਭਾਰਤ ਅਭਿਆਨ ਪ੍ਰਤੀ ਕੀਤਾ ਜਾਗਰੂਕ
ਸਿਟੀ-ਪੀ9) ਸਵੱਛ ਭਾਰਤ ਅਭਿਆਨ ਦੌਰਾਨ ਸਫ਼ਾਈ ਕਰਦੇ ਹੋਏ ਵਿਦਿਆਰਥੀ। ਉਪਰਾਲਾ -ਸ਼ਾਹਪੁਰ, ਪ੍ਰਤਾਪਪੁਰਾ ਅਤੇ ਲਾਂਬੜੀ ਸਹਿਤ ਕਈ ਪਿੰਡਾਂ 'ਚ ਚਲਾਇਆ ਅਭਿਆਨ ਪੱਤਰ ਪ੍ਰੇਰਕ, ਜਲੰਧਰ : ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਚਲਾਏ ਸਫ਼ਾਈ ਅਭਿਆਨ...
View Articleਮੈਡਲ ਦੀ ਦੌੜ ਤੋਂ ਬਾਹਰ ਹੋਏ ਸਤੀਸ਼
ਰੀਓ ਡੀ ਜਨੇਰੀਓ (ਪੀਟੀਆਈ) : ਭਾਰਤੀ ਵੇਟਲਿਫਟਰ ਸਤੀਸ਼ ਸ਼ਿਵਲਿੰਗਮ ਬੁੱਧਵਾਰ ਨੂੰ ਮਰਦਾਂ ਦੇ 77 ਕਿਲੋਗ੍ਰਾਮ ਭਾਰ ਵਰਗ ਦੇ ਗਰੁੱਪ 'ਬੀ' 'ਚ ਚੌਥੇ ਸਥਾਨ 'ਤੇ ਰਹਿਣ ਕਾਰਨ ਮੈਡਲ ਦੀ ਦੌੜ ਤੋਂ ਬਾਹਰ ਹੋ ਗਏ। ਇਸ ਨਾਲ ਹੀ ਭਾਰਤੀ ਚੁਣੌਤੀ ਓਲੰਪਿਕ 'ਚ...
View Articleਅਸ਼ਵਿਨ ਤੇ ਸਾਹਾ ਨੇ ਬਚਾਈ ਡੁੱਬਦੀ ਬੇੜੀ
-ਭਾਰਤ ਨੇ ਲੰਚ ਤਕ ਬਣਾਈਆਂ ਪੰਜ ਵਿਕਟਾਂ 'ਤੇ 316 ਦੌੜਾਂ -ਅਜੇਤੂ 190 ਦੌੜਾਂ ਜੋੜ ਚੁੱਕੇ ਹਨ ਦੋਵੇਂ ਬੱਲੇਬਾਜ਼ ਨਵੀਂ ਦਿੱਲੀ (ਜੇਐੱਨਐੱਨ) : ਰਵਿਚੰਦਰਨ ਅਸ਼ਵਿਨ ਅਤੇ ਰਿੱਧੀਮਾਨ ਸਾਹਾ ਵਿਚਾਲੇ ਛੇਵੀਂ ਵਿਕਟ ਲਈ ਅਜੇਤੂ 190 ਦੌੜਾਂ ਦੀ ਭਾਈਵਾਲੀ ਦੀ...
View Articleਜੀਐੱਨਡੀਯੂ ਦੀਆਂ ਵਿਦਿਆਰਥਣਾਂ ਨੇ 'ਵਰਸਿਟੀ 'ਚ ਚਮਕਾਇਆ ਨਾਂ
ਸਿਟੀ-ਪੀ19)ਵਿਦਿਆਰਥਣਾਂ ਨੂੰ ਸਨਮਾਨਿਤ ਕਰਦੇ ਹੋਏ ਪਿ੍ਰੰਸੀਪਲ ਡਾ. ਕਿਰਨ ਅਰੋੜਾ। -ਸੌ ਫ਼ੀਸਦੀ ਨਤੀਜਾ -ਪਿ੍ਰੰ. ਡਾ. ਕਿਰਨ ਅਰੋੜਾ ਨੇ ਹੋਣਹਾਰ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਤੇ ਉਨ੍ਹਾਂ ਦੇ ਸੁਨਿਹਰੀ ਭਵਿੱਖ ਦੀ ਕੀਤੀ ਕਾਮਨਾ ਪੱਤਰ ਪ੍ਰੇਰਕ,...
View Articleਅਸ਼ਵਿਨ ਤੇ ਸਾਹਾ ਨੇ ਲਾਏ ਸੈਂਕੜੇ
-ਭਾਰਤ ਦੀ ਪਹਿਲੀ ਪਾਰੀ 353 ਦੌੜਾਂ 'ਤੇ ਸਿਮਟੀ -ਵੈਸਟਇੰਡੀਜ਼ ਨੇ ਚਾਹ ਤਕ ਬਣਾਈਆਂ ਬਿਨਾ ਕਿਸੇ ਨੁਕਸਾਨ ਦੇ 16 ਦੌੜਾਂ ਨਵੀਂ ਦਿੱਲੀ (ਜੇਐੱਨਐੱਨ) : ਰਵਿਚੰਦਰਨ ਅਸ਼ਵਿਨ ਅਤੇ ਰਿੱਧੀਮਾਨ ਸਾਹਾ ਦੇ ਸੈਂਕੜਿਆਂ ਦੀ ਬਦੌਲਤ ਗ੍ਰਾਸ ਆਈਲੇਟ 'ਚ ਤੀਜੇ ਟੈਸਟ...
View Articleਏਡੀਸੀਪੀ ਸੰਧੂ ਦੇ ਵਿਰੋਧ 'ਚ ਸੜਕ ਵਿਚਕਾਰ ਤਿੰਨ ਬੱਚਿਆਂ ਨਾਲ ਧਰਨੇ 'ਤੇ ਬੈਠੀ ਅੌਰਤ
170- ਏਡੀਸੀਪੀ ਸੰਧੂ ਖ਼ਿਲਾਫ਼ ਤਿੰਨ ਬੱਚਿਆਂ ਨਾਲ ਧਰਨਾ ਲਗਾ ਕੇ ਬੈਠੀ ਅੌਰਤ ਤੇ ਉਸ ਦੇ ਸਮਰਥਕ। 171- ਅੌਰਤ ਤੇ ਲੋਕਾਂ ਨੂੰ ਸਮਝਾਉਂਦੇ ਏਡੀਸੀਪੀ ਰਵਿੰਦਰਪਾਲ ਸੰਧੂ। - ਦੋਸ਼ ਲਗਾਇਆ ਕਿ ਝੂਠੀ ਸ਼ਿਕਾਇਤ 'ਤੇ ਪਤੀ 'ਤੇ ਦਰਜ ਕੀਤਾ ਮਾਮਲਾ - ਘਰ ਦਾ ਸਾਮਾਨ...
View Articleਬਾਰਿਸ਼ ਕਾਰਨ ਤੀਜੇ ਦਿਨ ਦੀ ਖੇਡ ਰੱਦ
ਕੈਰੇਬੀਆਈ ਕੈਲਿਪਸੋ -ਭਾਰਤ ਦੀ ਪਹਿਲੀ ਪਾਰੀ 353 ਦੌੜਾਂ 'ਤੇ ਹੋਈ ਸੀ ਸਮਾਪਤ -ਵੈਸਟਇੰਡੀਜ਼ ਨੇ ਬਣਾਈਆਂ ਇਕ ਵਿਕਟ 'ਤੇ 107 ਦੌੜਾਂ ਗ੍ਰਾਸ ਆਈਲੈਟ (ਪੀਟੀਆਈ) : ਭਾਰਤ ਤੇ ਵੈਸਟਇੰਡੀਜ਼ ਵਿਚਾਲੇ ਇੱਥੇ ਤੀਜੇ ਟੈਸਟ ਦੇ ਤੀਜੇ ਦਿਨ ਇਕ ਵੀ ਗੇਂਦ ਨਹੀਂ...
View Article