ਅਕਾਲੀ ਸਰਕਾਰ ਨੇ ਦਲਿਤ ਵਰਗ ਲਈ ਅਨੇਕਾਂ ਸਹੂਲਤਾਂ ਲਿਆਂਦੀਆਂ : ਰਣੀਕੇ
ਪੱਤਰ ਪ੫ੇਰਕ, ਸਮਰਾਲਾ : ਆਉਣ ਵਾਲੀਆਂ ਚੋਣਾਂ 'ਚ ਦਲਿਤ ਵਰਗ ਨੂੰ ਲਾਮਬੰਦ ਕਰਨ ਲਈ ਪਿੰਡ ਬਾਲਿਉਂ ਵਿਖੇ ਰੱਖੀ ਰੈਲੀ ਨੂੰ ਸੰਬੋਧਨ ਕਰਦਿਆਂ ਐੱਸਸੀ ਵਿੰਗ ਦੇ ਸੂਬਾ ਪ੫ਧਾਨ ਤੇ ਕੈਬਨਿਟ ਮੰਤਰੀ ਗੁਲਜਾਰ ਸਿੰਘ ਰਣੀਕੇ ਨੇ ਕਿਹਾ ਪੰਜਾਬ ਦੀ ਆਬਾਦੀ 'ਚ...
View Articleਜ਼ਿਲ੍ਹੇ 'ਚ ਤੀਜੇ ਸਥਾਨ 'ਤੇ ਰਹੀ ਪਾਇਨੀਅਰ ਦੀ ਵਾਲੀਬਾਲ ਟੀਮ
ਹਰਪ੫ੀਤ ਸਿੰਘ ਮਾਂਹਪੁਰ, ਜੌੜੇਪੁਲ : ਬੀਤੇ ਦਿਨੀ ਮਸਤੂਆਣਾ ਸਾਹਿਬ ਵਿਖੇ ਹੋਏ ਜ਼ਿਲ੍ਹਾ ਪੱਧਰੀ ਅੰਡਰ-16 ਵਾਲੀਬਾਲ ਟੂਰਨਾਮੈਂਟ 'ਚ ਪਾਇਨੀਅਰ ਸਕੂਲ ਗੱਜਣਮਾਜਰਾ ਦੀਆਂ ਹੋਣਹਾਰ ਵਿਦਿਆਰਥਣਾਂ ਨੇ ਜ਼ਿਲ੍ਹੇ 'ਚੋਂ ਤੀਜਾ ਸਥਾਨ ਹਾਸਲ ਕਰਕੇ ਸੰਸਥਾ ਦਾ ਨਾਂ...
View Articleਪਿੰਡ ਦੀਆਂ ਮੁਟਿਆਰਾਂ ਤੇ ਅੌਰਤਾਂ ਨੇ ਮਨਾਇਆ ਤੀਆਂ ਦਾ ਤਿਉਹਾਰ
ਹਰਪ੫ੀਤ ਸਿੰਘ ਮਾਂਹਪੁਰ, ਜੌੜੇਪੁਲ : ਪਿੰਡ ਭੁਰਥਲਾ ਮੰਡੇਰ ਵਿਖੇ ਪਿੰਡ ਦੀ ਸੱਥ 'ਚ ਪੁਰਾਤਨ ਪਿੱਪਲਾਂ ਬਰੋਟਿਆਂ ਦੀ ਛਾਵੇਂ ਸਮੂਹ ਗ੫ਾਮ ਪੰਚਾਇਤ ਤੇ ਨਗਰ ਦੇ ਸਹਿਯੋਗ ਨਾਲ ਪਿੰਡ ਦੀਆਂ ਮੁਟਿਆਰਾਂ ਤੇ ਅੌਰਤਾਂ ਨੇ ਰਲ ਮਿਲਕੇ ਤੀਆਂ ਦਾ ਤਿਉਹਾਰ ਬੜੇ...
View Articleਪੀਰਾਂ ਦੀ ਦਰਗਾਹ 'ਤੇ ਕਰਵਾਇਆ ਉਰਸ ਮੇਲਾ
ਸੋਨੀ ਗਿੱਲ, ਖੰਨਾ : ਿਯਸ਼ਨਾ ਨਗਰ ਵਾਰਡ-19 ਵਿਖੇ ਬਾਬਾ ਪੀਰ ਭੋਲੇ ਸ਼ਾਹ ਦੀ ਯਾਦ 'ਚ ਉਰਸ ਮੇਲਾ ਕਰਵਾਇਆ ਗਿਆ, ਜਿਸ 'ਚ ਬਾਬਾ ਪੀਰ ਭੋਲੇ ਸ਼ਾਹ ਦੀ ਦਰਗਾਹ 'ਤੇ ਚਾਦਰ ਚੜਾਉਣ ਦੀ ਰਸਮ ਕੌਂਸਲਰ ਰੂਬੀ ਭਾਟੀਆ, ਕੌਂਸਲਰ ਪਤੀ ਹਰਜੀਤ ਸਿੰਘ ਭਾਟੀਆ ਦੀ ਅਗਵਾਈ...
View Articleਪ੫ਧਾਨ ਮੰਤਰੀ ਯੋਜਨਾ ਤਹਿਤ ਗਰਭਵਤੀ ਅੌਰਤਾਂ ਦੀ ਕੀਤੀ ਜਾਂਚ
ਪੱਤਰ ਪ੫ੇਰਕ, ਕੁਹਾੜਾ : ਪ੫ਾਇਮਰੀ ਹੈਲਥ ਸੈਂਟਰ ਸਾਹਨੇਵਾਲ ਵਿਖੇ ਡਾ. ਜੇਪੀ ਸਿੰਘ ਦੀ ਅਗਵਾਈ ਹੇਠ ਪ੫ਧਾਨ ਮੰਤਰੀ ਯੋਜਨਾ ਤਹਿਤ ਗਰਭਵਤੀ ਅੌਰਤਾਂ ਦੀ ਸਿਹਤ ਜਾਂਚ ਕੀਤੀ ਗਈ। ਇਸ ਦੌਰਾਨ ਡਾ. ਗੋਇਲ ਨੇ ਅੌਰਤਾਂ ਦੀ ਜਾਂਚ ਕੀਤੀ ਤੇ ਗਰਭਵਤੀ ਹੋਣ ਦੌਰਾਨ...
View Articleਜਰਗ 'ਚ ਲਗਾਇਆ 17ਵਾਂ ਵਿਸ਼ਾਲ ਭੰਡਾਰਾ
ਹਰਪ੫ੀਤ ਸਿੰਘ ਮਾਂਹਪੁਰ, ਜੌੜੇਪੁਲ ਜਰਗ : ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੰਧੀਰ ਸੰਪਰਦਾਇ ਜਰਗ ਵੱਲੋਂ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ ਸਾਉਣ ਮਹੀਨੇ ਨਰਾਤਿਆਂ ਦੇ ਸ਼ੁਭ ਮੌਕੇ ਮਾਤਾ ਸ਼੫ੀ ਨੈਣਾ ਦੇਵੀ ਜੀ ਦੇ ਮੇਲੇ 'ਤੇ ਆਉਣ ਵਾਲੇ ਸ਼ਰਧਾਲੂਆਂ ਲਈ...
View Articleਸੇਵਾਂ ਕੇਂਦਰਾਂ 'ਚ ਮੈਰਿਜ ਰਜਿਸਟਰੇਸ਼ਨ, ਅਸਲਾ ਲਾਈਸੈਂਸ ਤੇ ਐਫੀਡੇਵਿਟ ਦੀ ਸਰਵਿਸ ਨਹੀਂ ਮਿਲੇਗੀ
3-ਲੰਮਾ ਪਿੰਡ ਚੌਕ ਸਥਿਤ ਸੇਵਾ ਕੇਂਦਰ ਦਾ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਉਦਘਾਟਨ ਕੀਤੇ ਜਾਣ ਤੋਂ ਪਹਿਲਾਂ ਕੰਧ ਬਣਾਉਂਦੇ ਹੋਏ ਕਾਰੀਗਰ। - ਜ਼ਿਲ੍ਹੇ ਦੇ ਸ਼ਹਿਰੀ ਇਲਾਕਿਆਂ 'ਚ ਖੁੱਲਣ ਵਾਲੇ 30 ਸੇਵਾ ਕੇਂਦਰਾਂ ਦੀ ਅੱਜ...
View Articleਪੰਜਾਬ ਮਗਰੋਂ ਹਿਮਾਚਲ ਦੀ ਵਾਰੀ : ਕੇਜਰੀਵਾਲ
-10 ਰੋਜ਼ਾ ਯੋਗ ਸਾਧਨਾ ਮਗਰੋਂ ਦਿੱਲੀ ਪਰਤੇ ਕੇਜਰੀਵਾਲ -10 ਦਿਨ ਰੱਖਿਆ ਮੌਨ ---------------- ਜੇਐੱਨਐੱਨ, ਪੱਤਰ ਪੇ੫ਰਕ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਮਗਰੋਂ ਆਮ ਆਦਮੀ ਪਾਰਟੀ ਹਿਮਾਚਲ...
View Articleਵਿਸ਼ਵ ਹਿੰਦੂ ਪ੍ਰੀਸ਼ਦ ਨੇ ਦਲਿਤਾਂ ਨੂੰ ਦੱਸਿਆ ਸਭ ਤੋਂ ਵੱਡਾ ਗਊ ਰੱਖਿਅਕ
ਜਾਗਰਣ ਬਿਊਰੋ, ਨਵੀਂ ਦਿੱਲੀ : ਗਊ ਰੱਖਿਆ ਦੇ ਨਾਂ 'ਤੇ ਦਲਿਤਾਂ ਦੇ ਸ਼ੋਸ਼ਣ ਖ਼ਿਲਾਫ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਖ਼ਤ ਬਿਆਨ ਤੋਂ ਬਾਅਦ ਵਿਸ਼ਵ ਹਿੰਦੂ ਪ੍ਰੀਸ਼ਦ (ਵਿਹਿਪ) ਦੇ ਮਿਜ਼ਾਜ ਥੋੜ੍ਹੇ ਿਢੱਲੇ ਤਾਂ ਪਏ ਹਨ ਪਰ ਕੱਟੜ ਹਿੰਦੂਤਵ ਦੇ ਆਪਣੇ ਏਜੰਡੇ...
View Articleਪੀਓਕੇ ਭਾਰਤ ਦਾ ਅਹਿਮ ਹਿੱਸਾ : ਮੋਦੀ
ਜਾਗਰਣ ਬਿਊਰੋ, ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੰਮੂ-ਕਸ਼ਮੀਰ 'ਤੇ ਪਾਕਿਸਤਾਨ ਦੇ ਨਾਲ ਹੁਣ ਸਖ਼ਤ ਰੁਖ਼ ਵਿਖਾਉਣ ਦੀ ਰਣਨੀਤੀ ਦਾ ਖੁੱਲ੍ਹਾ ਸੰਕੇਤ ਦਿੰਦੇ ਹੋਏ ਸਾਫ਼ ਕਿਹਾ ਹੈ ਕਿ ਪਾਕਿ ਦੇ ਕਬਜ਼ੇ ਵਾਲਾ ਕਸ਼ਮੀਰ ਭਾਰਤ ਦਾ ਅਹਿਮ ਹਿੱਸਾ...
View Articleਪੰਜਾਬ ਦੇ 18 ਮੁੱਖ ਸੰਸਦੀ ਸਕੱਤਰਾਂ ਦੀਆਂ ਨਿਯੁਕਤੀਆਂ ਰੱਦ
ਦਇਆਨੰਦ ਸ਼ਰਮਾ, ਚੰਡੀਗੜ੍ਹ : ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਆਪਣੇ ਇਕ ਮਹੱਤਵਪੂਰਨ ਫ਼ੈਸਲੇ 'ਚ ਪੰਜਾਬ ਸਰਕਾਰ ਵੱਲੋਂ ਸਾਲ 2012 'ਚ ਨਿਯੁਕਤ 18 ਮੁੱਖ ਸੰਸਦੀ ਸਕੱਤਰਾਂ ਦੀਆਂ ਨਿਯੁਕਤੀਆਂ ਰੱਦ ਕਰ ਦਿੱਤੀਆਂ ਹਨ। ਜਸਟਿਸ ਐੱਸਐੱਸ ਸਾਰੋਂ ਅਤੇ ਜਸਟਿਸ...
View Articleਐਰੀਜ਼ੋਨਾ 'ਚ ਪੰਜਾਬੀ ਦੀ ਗੋਲੀਆਂ ਮਾਰ ਕੇ ਹੱਤਿਆ
ਸੁਖਮਿੰਦਰ ਸਿੰਘ ਚੀਮਾ, ਵੈਨਕੂਵਰ : ਅਮਰੀਕਾ ਦੇ ਐਰੀਜ਼ੋਨਾ ਸੂਬੇ 'ਚ ਵਾਪਰੀ ਲੁੱਟ ਖੋਹ ਦੀ ਵਾਰਦਾਤ 'ਚ 36 ਸਾਲਾ ਸਿੱਖ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ। ਇਹ ਵਾਰਦਾਤ ਫੀਨੈਕਸ ਸ਼ਹਿਰ ਦੇ ਇਕ ਸੈਵਨ-ਇਲੈਵਨ ਸਟੋਰ 'ਤੇ ਅੱਧੀ ਰਾਤ ਨੂੰ ਵਾਪਰੀ। ਇਸ...
View Articleਅਮਰੀਕਾ 'ਚ ਸ਼ਾਹਰੁਖ ਨਾਲ ਫਿਰ ਮਾੜਾ ਸਲੂਕ, ਹਿਰਾਸਤ 'ਚ ਲਏ ਗਏ
ਲਾਸ ਏਂਜਲਸ (ਪੀਟੀਆਈ) : ਬਾਲੀਵੁੱਡ 'ਚ ਕਿੰਗ ਖਾਨ ਦੇ ਨਾਂ ਨਾਲ ਮਸ਼ਹੂਰ ਸ਼ਾਹਰੁਖ ਖਾਨ ਨਾਲ ਅਮਰੀਕਾ 'ਚ ਸੁਰੱਖਿਆ ਜਾਂਚ ਦੇ ਨਾਂ 'ਤੇ ਇਕ ਵਾਰੀ ਫਿਰ ਮਾੜਾ ਸਲੂਕ ਕੀਤਾ ਗਿਆ। ਇਮੀਗਰੇਸ਼ਨ ਵਿਭਾਗ ਦੇ ਅਧਿਕਾਰੀਆਂ ਨੇ ਉਨ੍ਹਾਂ ਨੰ ਹਿਰਾਸਤ 'ਚ ਲੈ ਲਿਆ।...
View Articleਟੈਂਪੂ ਟਰੈਵਲ ਤੇ ਮੋਟਰਸਾਈਕਲ ਦੀ ਟੱਕਰ 'ਚ ਬਾਈਕ ਸਵਾਰ ਦੀ ਮੌਤ
ਫਗਵਾੜਾ (ਜੇਐੱਨਐੱਨ) : ਫਗਵਾੜਾ ਦੇ ਪਿੰਡ ਮਾਨਾਂਵਾਲੀ ਨੇੜੇ ਮੋਟਰਸਾਈਕਲ ਤੇ ਟੈਂਪੂ ਟਰੈਵਲ ਵਿਚਾਲੇ ਹੋਏ ਟੱਕਰ 'ਚ ਇਕ ਵਿਅਕਤੀ ਦੀ ਮੌਤ ਹੋ ਗਈ। ਮਿ੍ਰਤਕ ਵਿਅਕਤੀ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਫਗਵਾੜਾ ਦੇ ਲਾਸ਼ ਘਰ 'ਚ ਰਖਵਾ ਦਿੱਤਾ ਹੈ।...
View Articleਕੇਜਰੀ ਪੰਜਾਬ, ਸਿਸੋਦੀਆ ਅਤੇ ਜੈਨ ਸੰਭਾਲਣਗੇ ਗੋਆ ਦੀ ਕਮਾਨ
ਸਟੇਟ ਬਿਊਰੋ, ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹਿਮਾਚਲ ਪ੍ਰਦੇਸ਼ ਤੋਂ 10 ਦਿਨ ਦੀ ਵਿਪਸ਼ਿਅਨਾ ਤੋਂ ਪਰਤਣ ਦੇ ਬਾਅਦ ਐਕਸ਼ਨ 'ਚ ਹਨ। ਉਨ੍ਹਾਂ ਨੇ ਤਿੰਨ ਸੂਬਿਆਂ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਕਮਰ ਕੱਸ ਲਈ ਹੈ।...
View Articleਵਾਰਡ-21 ਦਾ ਪਾਰਕ ਬਣਿਆ ਕੂੜੇ ਦਾ ਢੇਰ
==ਬੋਲੇ ਇਲਾਕਾ ਵਾਸੀ -15 ਸਾਲਾਂ ਤੋਂ ਨਹੀਂ ਹੋਇਆ ਵਿਕਾਸ -ਝੂਲੇ ਹੋਏ ਗ਼ਾਇਬ, ਬੂਟਿਆਂ ਦਾ ਵੀ ਮਾੜਾ ਹਾਲ ਪੱਤਰ ਪ੍ਰੇਰਕ, ਜਲੰਧਰ : ਸ਼ਹਿਰ ਦੇ ਵਾਰਡ-21 ਅਧੀਨ ਆਉਂਦੇ ਅੰਦਰੂਨੀ ਇਲਾਕੇ ਸੋਢਲ ਨਗਰ ਦੇ ਪਾਰਕ ਦੀ ਹਾਲਤ ਅੱਜਕਲ੍ਹ ਕਾਫ਼ੀ ਖਸਤਾ ਹੈ। ਇਲਾਕਾ...
View Articleਨਨਕਾਣਾ ਸਾਹਿਬ ਬੁੱਢੇਵਾਲ ਸਕੂਲ 'ਚ 60 ਹਜ਼ਾਰ ਰੁਪਏ ਚੋਰੀ
ਮਹੇਸ਼ਇੰਦਰ ਸਿੰਘ ਮਾਂਗਟ, ਕੁਹਾੜਾ : ਨਨਕਾਣਾ ਸਾਹਿਬ ਪਬਲਿਕ ਸੀਨੀਅਰ ਸੰਕੈਡਰੀ ਸਕੂਲ ਬੁੱਢੇਵਾਲ ਦੇ ਦਫ਼ਤਰ 'ਚੋਂ ਨਕਦੀ ਚੋਰੀ ਹੋਣ ਦਾ ਸਮਾਚਾਰ ਪ੫ਾਪਤ ਹੋਇਆ। ਬੁੱਢੇਵਾਲ ਸਕੂਲ ਦੇ ਪਿ੫ੰਸੀਪਲ ਅਮਰਦੀਪ ਕੌਰ ਗਿੱਲ ਤੋਂ ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ...
View Articleਨਜਾਇਜ਼ ਪਰਚਾ ਦਰਜ ਕਰਵਾਉਣ ਦੇ ਵਿਰੁੱਧ ਡਾ. ਅਟਵਾਲ ਨੂੰ ਲੋਕ ਮਿਲੇ
ਮਾਂਗਟ ਬੇਗੋਵਾਲ, ਦੋਰਾਹਾ : ਦੋਰਾਹਾ ਦੀ ਰਾਮਗੜ੍ਹੀਆ ਬਰਾਦਰੀ ਤੇ ਸ਼ਹਿਰ ਵਾਸੀ ਡੇਢ ਮਹੀਨੇ ਪਹਿਲਾਂ ਹੋਏ ਇਕ ਝਗੜੇ ਦੇ ਸਬੰਧ 'ਚ ਹਲਕਾ ਵਿਧਾਇਕ ਤੇ ਸਪੀਕਰ ਡਾ. ਚਰਨਜੀਤ ਸਿੰਘ ਅਟਵਾਲ ਨੂੰ ਮਿਲ਼ੇ। ਜਿਸ 'ਚ ਪ੫ੇਮ ਸਿੰਘ, ਸੈਨੇਟਰੀ ਪ੫ਧਾਨ ਕੁਲਦੀਪ ਸਿੰਘ...
View Articleਧਮਾਕੇ 'ਚ 14 ਬੁੱਢਾ ਅਮਰਨਾਥ ਸ਼ਰਧਾਲੂ ਜ਼ਖ਼ਮੀ
ਜੰਮੂ (ਯੂਐੱਨਆਈ) : ਪੁਣਛ ਜ਼ਿਲ੍ਹੇ 'ਚ ਬੰਬ ਧਮਾਕਾ ਹੋਣ ਕਾਰਨ 14 ਬੁੱਢਾ ਅਮਰਨਾਥ ਸ਼ਰਧਾਲੂ ਜ਼ਖ਼ਮੀ ਹੋ ਗਏ ਹਨ। ਇਹ ਧਮਾਕਾ ਅਖਾੜਾ ਕੈਂਪ ਤੋਂ ਕੁਝ ਮੀਟਰ ਦੂਰੀ 'ਤੇ ਹੋਇਆ ਹੈ। ਜੰਮੂ ਕਸ਼ਮੀਰ ਦੇ ਪੁਣਛ ਰੇਂਜ ਦੇ ਡੀਆਈਜੀ ਜੌਨੀ ਵਿਲੀਅਮ ਨੇ ਕਿਹਾ ਕਿ...
View Articleਵਾਦੀ 'ਚ ਬ੫ਾਡਬੈਂਡ ਸਣੇ ਸਾਰੀਆਂ ਇੰਟਰਨੈੱਟ ਸੇਵਾਵਾਂ ਬੰਦ
ਸਟੇਟ ਬਿਊਰੋ, ਸ੫ੀਨਗਰ : ਗਰਮਰੁੱਤ ਰਾਜਧਾਨੀ ਸ੫ੀਨਗਰ ਦੇ ਕੁਝ ਹਿੱਸਿਆਂ ਨੂੰ ਛੱਡ ਕੇ ਪ੫ਸ਼ਾਸਨ ਨੇ ਸ਼ਨਿਚਰਵਾਰ ਨੂੰ ਪੂਰੀ ਵਾਦੀ 'ਚ ਬ੫ਾਡਬੈਂਡ ਸਣੇ ਸਾਰੀਆਂ ਇੰਟਰਨੈੱਟ ਸੇਵਾਵਾਂ ਪੂਰੀ ਤਰ੍ਹਾਂ ਠੱਪ ਕਰ ਦਿੱਤੀਆਂ ਹਨ। ਉਥੇ, ਨਿੱਜੀ ਕੰਪਨੀਆਂ ਦੀ...
View Article