Quantcast
Channel: Punjabi News -punjabi.jagran.com
Browsing all 43997 articles
Browse latest View live

ਫੀਸ ਜਮ੍ਹਾਂ ਨਾ ਕਰਾਉਣ 'ਤੇ ਕੁੱਟਮਾਰ ਨਾਲ ਵਿਦਿਆਰਥੀ ਦੀ ਮੌਤ

-ਪੁਲਿਸ ਨੇ ਸਕੂਲ ਅਧਿਕਾਰੀਆਂ ਖ਼ਿਲਾਫ਼ ਕੀਤਾ ਕੇਸ ਦਰਜ ਇੰਫਾਲ (ਆਈਏਐੱਨਐੱਸ) : ਮਨੀਪੁਰ 'ਚ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਸਮੇਂ 'ਤੇ ਸਕੂਲ ਦੀ ਫ਼ੀਸ ਨਾ ਦੇਣ ਕਾਰਨ ਸਕੂਲ ਅਧਿਕਾਰੀਆਂ ਨੇ ਛੇਵੀਂ ਜਮਾਤ ਦੇ ਵਿਦਿਆਰਥੀ ਦੀ...

View Article


ਛੇ ਕੰਪਨੀਆਂ ਨੂੰ ਆਈਆਈਟੀ ਰੁੜਕੀ ਨੇ ਪਾਇਆ ਕਾਲੀ ਸੂਚੀ 'ਚ

ਜੇਐੱਨਐੱਨ, ਰੁੜਕੀ : ਮੁੰਬਈ ਦੇ ਬਾਅਦ ਹੁਣ ਰੁੜਕੀ ਆਈਆਈਟੀ ਨੇ ਵੀ ਕੈਂਪਸ ਸਲੈਕਸ਼ਨ ਦੇ ਬਾਵਜੂਦ ਨੌਕਰੀ ਨਾ ਦੇਣ ਵਾਲੀਆਂ ਛੇ ਕੰਪਨੀਆਂ ਨੂੰ ਕਾਲੀ ਸੂਚੀ 'ਚ ਪਾ ਦਿੱਤਾ ਹੈ। ਸੰਸਥਾ ਦੇ ਸਿਖਲਾਈ ਤੇ ਪਲੇਸਮੈਂਟ ਪੋ੍ਰਫੈਸਰ ਇੰਚਾਰਜ ਡਾ. ਐੱਨਪੀ ਪਾੜੀ ਨੇ...

View Article


'ਏਕਤਾ ਤੇ ਮਮਤਾ' ਦੇ ਮੰਤਰ ਨਾਲ ਹੱਲ ਹੋਵੇਗਾ ਕਸ਼ਮੀਰ ਮਸਲਾ

'ਮਨ ਕੀ ਬਾਤ' 'ਚ ਮੋਦੀ ਨੇ ਵੱਖਵਾਦੀਆਂ ਖ਼ਿਲਾਫ਼ ਸਖ਼ਤੀ ਦਾ ਦਿੱਤਾ ਸੰਕੇਤ -ਪੀਐੱਮ ਬੋਲੇ, ਨਿਰਦੋਸ਼ ਬੱਚਿਆਂ ਨੂੰ ਭੜਕਾਉਣ ਵਾਲਿਆਂ ਨੂੰ ਦੇਣਾ ਹੋਵੇਗਾ ਜਵਾਬ ----- ਜਾਗਰਣ ਬਿਊਰੋ (ਨਵੀਂ ਦਿੱਲੀ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਸ਼ਮੀਰ 'ਚ...

View Article

ਹੜ੍ਹ ਪੀੜਤਾਂ ਨੇ ਮੰਤਰੀ ਨੂੰ ਬਣਾਇਆ ਬੰਦੀ

ਜੇਐੱਨਐੱਨ, ਪਟਨਾ : ਕੇਂਦਰੀ ਮਨੁੱਖੀ ਵਸੀਲਾ ਵਿਕਾਸ ਰਾਜ ਮੰਤਰੀ ਤੇ ਰਾਸ਼ਟਰੀ ਲੋਕ ਮਮਤਾ ਪਾਰਟੀ (ਰਾਲੋੋਸਪਾ) ਮੁਖੀ ਉਪੇਂਦਰ ਕੁਸ਼ਵਾਹਾ ਨੂੰ ਬਿਹਾਰ ਦੇ ਵੈਸ਼ਾਲੀ ਦੇ ਸਥਾਨਕ ਲੋਕਾਂ ਨੇ ਬੰਦੀ ਬਣਾ ਲਿਆ। ਕੇਂਦਰੀ ਮੰਤਰੀ ਵੈਸ਼ਾਲੀ ਦੇ ਹਸਨਪੁਰ 'ਚ ਹੜ੍ਹ...

View Article

ਪੈਟਰੋਲ ਪੰਪ ਵਾਲੇ ਉਡਾ ਰਹੇ ਨਿਯਮਾਂ ਦੀ ਧੱਜੀਆਂ, ਪ੫ਸ਼ਾਸਨ ਚੁੱਪ

ਮਾਂਗਟ ਬੇਗੋਵਾਲ, ਦੋਰਾਹਾ : ਸਰਕਾਰ ਵਲੋਂ ਟ੫ੈਫਿਕ ਨੂੰ ਸਚਾਰੂ ਰੂਪ 'ਚ ਚਲਾਉਣ ਲਈ ਲੁਧਿਆਣਾ ਤੋਂ ਨੀਲੋਂ ਤਕ ਬਣਾਈ ਚਾਰ ਮਾਰਗੀ ਦੱਖਣੀ ਬਾਈਪਾਸ ਨਾਲ ਜਿੱਥੇ ਟ੫ੈਫਿਕ ਸੁਖਾਲੀ ਹੋਈ ਹੈ ਉਥੇ ਪੈਟਰੋਲ ਪੰਪ ਵਾਲੇ ਕੁਝ ਸਿਆਸੀ ਲੋਕਾਂ ਦੀ ਸ਼ਹਿ ਨਾਲ ਟ੫ੈਫਿਕ...

View Article


ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਅੱਜ

ਸਟੇਟ ਬਿਊਰੋ, ਚੰਡੀਗੜ੍ਹ : ਪੰਜਾਬ ਕੈਬਨਿਟ ਦੀ ਮੀਟਿੰਗ ਸੋਮਵਾਰ ਨੂੰ ਹੋਣ ਜਾ ਰਹੀ ਹੈ। ਇਸ ਮੀਟਿੰਗ 'ਚ ਮੁੱਖ ਰੂਪ 'ਚ ਪੰਜਾਬ ਵਿਧਾਨ ਸਭਾ ਦੇ ਇਜਲਾਸ ਨੂੰ ਅੱਗੇ ਵਧਾਏ ਜਾਣ ਨੂੰ ਲੈ ਕੇ ਮੋਹਰ ਲਗਾਈ ਜਾਏਗੀ। ਪਹਿਲੇ ਇਹ ਇਜਲਾਸ 5 ਸਤੰਬਰ ਤੋਂ ਸ਼ੁਰੂ...

View Article

ਗਾਵਸਕਰ ਨੂੰ ਸਟੇਡੀਅਮ ਅੰਦਰ ਜਾਣ ਤੋਂ ਰੋਕਿਆ

ਫੋਰਟ ਲਾਡਰਡੇਲ (ਏਜੰਸੀ) : ਸਾਬਕਾ ਦਿੱਗਜ ਭਾਰਤੀ ਬੱਲੇਬਾਜ਼ ਸੁਨੀਲ ਗਾਵਸਕਰ ਨੂੰ ਐਤਵਾਰ ਨੂੰ ਹੋਏ ਦੂਜੇ ਟੀ-20 ਮੈਚ ਤੋਂ ਪਹਿਲਾਂ ਸੁਰੱਖਿਆ ਮੁਲਾਜ਼ਮਾਂ ਨੇ ਸਟੇਡੀਅਮ ਅੰਦਰ ਜਾਣ ਤੋਂ ਰੋਕ ਦਿੱਤਾ। ਗਾਵਸਕਰ ਇਸ ਸੀਰੀਜ਼ ਦੌਰਾਨ ਕੁਮੈਂਟਰੀ ਟੀਮ ਦਾ ਹਿੱਸਾ...

View Article

ਤੱਖਰਾਂ-ਖੋਖਰਾਂ ਦੰਗਲ ਮੇਲੇ 'ਚ ਝੰਡੀ ਦੀ ਕੁਸ਼ਤੀ ਸੁਨੀਲ ਜ਼ੀਰਕਪੁਰ ਨੇ ਜਿੱਤੀ

ਕਰਮਜੀਤ ਸਿੰਘ ਆਜ਼ਾਦ, ਕੂੰਮਕਲਾਂ : ਬਾਬਾ ਸੁੰਦਰ ਦਾਸ ਦੀ ਯਾਦ 'ਚ ਪਿੰਡ ਤੱਖਰਾਂ-ਖੋਖਰਾਂ 'ਚ ਸਾਲਾਨਾ ਦੰਗਲ ਮੇਲਾ ਪਿੰਡ ਦੀ ਪੰਚਾਇਤ, ਐੱਨਆਰਆਈ ਤੇ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਦੰਗਲ ਮੇਲੇ ਦੋਵੇਂ ਦਿਨ 500 ਤੋਂ ਵੱਧ...

View Article


ਸੀਬੀਆਈ ਜਾਂਚ ਦੀ ਮੰਗ ਕਰਨ ਵਾਲੇ ਸਰਪੰਚ ਨੂੰ ਕਤਲ ਕਰਨ ਦੀ ਧਮਕੀ

ਫਲੈਗ - ਮਾਤਾ ਚੰਦ ਕੌਰ ਕਤਲ ਮਾਮਲਾ -ਚਿੱਠੀ ਰਾਹੀਂ ਤਰੀਕ 'ਤੇ ਨਾ ਜਾਣ ਤੇ ਸੀਬੀਆਈ ਜਾਂਚ ਲਈ ਦਾਇਰ ਕੀਤੀ ਪਟੀਸ਼ਨ ਵਾਪਸ ਲੈਣ ਦੀ ਦਿੱਤੀ ਧਮਕੀ ਫੋਟੋ-217 ਧਮਕੀ ਭਰੀ ਚਿੱਠੀ, ਪੁਲਿਸ ਕਮਿਸ਼ਨਰ ਦਫ਼ਤਰ ਸ਼ਿਕਾਇਤ ਦੇਣ ਪੁੱਜੇ ਸਾਬਕਾ ਸਰਪੰਚ ਸੁਖਦੇਵ ਸਿੰਘ।...

View Article


ਸਾਢੇ ਤਿੰਨ ਸੌ ਹੋਰ ਦਵਾਈਆਂ ਦਾ ਮੁੱਲ ਤੈਅ ਹੋਵੇਗਾ

ਨਵੀਂ ਦਿੱਲੀ (ਏਜੰਸੀ) : ਸਰਕਾਰ ਅਗਲੇ 15 ਦਿਨਾਂ ਦੇ ਅੰਦਰ ਡਰੱਗਜ਼ ਪ੍ਰਾਈਸਿਜ਼ ਕੰਟਰੋਲ ਆਰਡਰ ਵਿਚ ਤਰਮੀਮ ਕਰੇਗੀ। ਇਸ ਮਗਰੋਂ ਮਾਰਕੀਟ ਰੈਗੂਲੇਟਰ ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਿਟੀ (ਐੱਨਪੀਪੀਏ) ਅਜਿਹੀਆਂ ਕਰੀਬ 350 ਦਵਾਈਆਂ ਦਾ ਮੁੱਲ ਤੈਅ...

View Article

ਸੰਘ ਮੁੱਖ ਦਫ਼ਤਰ ਪੁੱਜੀਆਂ ਦਸ ਹਜ਼ਾਰ ਖਾਕੀ ਫੁਲ ਪੈਂਟਾਂ

ਜੇਐੱਨਐੱਨ, ਨਵੀਂ ਦਿੱਲੀ : ਦਸ ਹਜ਼ਾਰ ਖਾਲੀ ਫੁਲ ਪੈਂਟਾਂ ਦੀ ਪਹਿਲੀ ਖੇਪ ਸੋਮਵਾਰ ਨੂੰ ਰਾਸ਼ਟਰੀ ਸਵੈ ਸੇਵਕ (ਆਰਐੱਸਐੱਸ) ਦੇ ਨਾਗਪੁਰ ਸਥਿਤ ਮੁੱਖ ਦਫ਼ਤਰ 'ਤੇ ਉਸ ਦੀ ਦੁਕਾਨ 'ਤੇ ਪਹੁੰਚ ਗਈਆਂ। ਇਸ ਦੁਕਾਨ ਤੋਂ ਸਵੈ ਸੇਵਕਾਂ ਨੂੰ ਵਰਦੀ ਦੀ ਵਿਕਰੀ ਕੀਤੀ...

View Article

ਉਂਗਲੀ ਟੁੱਟਣ ਨਾਲ ਤਮੀਮ ਇਕ ਮਹੀਨੇ ਲਈ ਬਾਹਰ

ਢਾਕਾ (ਏਜੰਸੀ) : ਅਭਿਆਸ ਦੌਰਾਨ ਬੰਗਲਾਦੇਸ਼ ਦੇ ਸਲਾਮੀ ਬੱਲੇਬਾਜ਼ ਤਮੀਮ ਇਕਬਾਲ ਦੀ ਉਂਗਲੀ ਟੁੱਟ ਗਈ ਹੈ ਜਿਸ ਕਾਰਨ ਉਹ ਇਕ ਮਹੀਨੇ ਲਈ ਟੀਮ ਤੋਂ ਬਾਹਰ ਰਹਿਣਗੇ। ਬੰਗਲਾਦੇਸ਼ ਿਯਕਟ ਬੋਰਡ ਨੇ ਦੱਸਿਆ ਕਿ ਤਮੀਮ ਦੇ ਖੱਬੇ ਹੱਥ ਦੀ ਛੋਟੀ ਉਂਗਲੀ 'ਚ ਸੱਟ...

View Article

ਅਮੇਜ਼ਨ, ਫਲਿਪਕਾਰਟ ਤੋਂ ਬਾਅਦ ਸਨੈਪਡੀਲ ਦੀ ਪ੍ਰੀਮੀਅਮ ਸਰਵਿਸ

ਨਵੀਂ ਦਿੱਲੀ (ਪੀਟੀਆਈ) : ਮੁਕਾਬਲੇਬਾਜ਼ ਅਮੇਜ਼ਨ ਅਤੇ ਫਲਿਪਕਾਰਟ ਤੋਂ ਬਾਅਦ ਮੁੱਖ ਈ-ਕਾਮਰਸ ਕੰਪਨੀ ਸਨੈਪਡੀਲ ਨੇ ਵੀ ਗਾਹਕਾਂ ਲਈ ਪ੍ਰੀਮੀਅਮ ਸਰਵਿਸ ਲਾਂਚ ਕੀਤੀ ਹੈ। ਸਨੈਪਡੀਲ ਗੋਲਡ ਨਾਂ ਦੀ ਇਸ ਸੇਵਾ ਤਹਿਤ ਗਾਹਕਾਂ ਨੂੰ ਫ੍ਰੀ ਸ਼ਿਪਿੰਗ, ਨੈਕਸਟ ਡੇ...

View Article


ਰਾਸ਼ਟਰੀ ਖੇਡ ਦਿਵਸ ਮੌਕੇ ਹਾਕੀ ਦੇ ਜਾਦੂਗਰ ਨੂੰ ਕੀਤਾ ਯਾਦ

-ਖੇਡ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਮਨਾਇਆ ਖੇਡ ਦਿਵਸ -ਕੁੜੀਆਂ ਦੀ ਕਬੱਡੀ ਦਾ ਸ਼ੋਅ ਮੈਚ ਰਿਹਾ ਖਿੱਚ ਦਾ ਕੇਂਦਰ (29ਕੇਪੀਟੀ16ਪੀ, ਸ਼ੋਅ ਮੈਚ ਜਿੱਤਣ ਵਾਲੀਆਂ ਖਿਡਾਰਨਾਂ ਨੂੰ ਸਨਮਾਨਿਤ ਕਰਦੇ ਹੋਏ ਮੁੱਖ ਮਹਿਮਾਨ ਅਤੇ ਹੋਰ ਅਹੁਦੇਦਾਰ। ਪੰਜਾਬੀ...

View Article

ਲੁੱਟ-ਖੋਹ ਦਾ ਮੁਲਜ਼ਮ ਮੋਟਰਸਾਈਕਲ ਸਮੇਤ ਕਾਬੂ

ਜੇਐੱਨਐੱਨ, ਭੋਗਪੁਰ : ਭੋਗਪੁਰ ਪੁਲਿਸ ਨੇ ਲੁੱਟ-ਖੋਹ ਦੇ ਮੁਲਜ਼ਮ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਕਾਬੂ ਕੀਤਾ ਹੈ। ਜਾਣਕਾਰੀ ਦਿੰਦਿਆਂ ਥਾਣਾ ਮੁਖੀ ਲਖਵੀਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਭੋਗਪੁਰ ਦੇ ਟੀ ਪੁਆਇੰਟ 'ਤੇ ਨਾਕੇਬੰਦੀ ਕੀਤੀ ਹੋਈ ਸੀ। ਇਸ...

View Article


ਪਾਰੀਕਰ ਤੋਂ ਉਲਟ ਬੋਲੇ ਲਾਂਬਾ, ਸਕਾਰਪੀਨ ਲੀਕ ਗੰਭੀਰ ਮਾਮਲਾ

ਨਵੀਂ ਦਿੱਲੀ (ਆਈਏਐੱਨਐੱਸ/ਪੀਟੀਆਈ) : ਰੱਖਿਆ ਮੰਤਰੀ ਮਨੋਹਰ ਪਾਰੀਕਰ ਦੇ ਉਲਟ ਬੋਲਦੇ ਹੋਏ ਜਲ ਸੈਨਾ ਮੁਖੀ ਸੁਨੀਲ ਲਾਂਬਾ ਨੇ ਸਕਾਰਪੀਨ ਪਣਡੁੱਬੀ ਦੇ ਖੁਫ਼ੀਆ ਦਸਤਾਵੇਜ਼ ਲੀਕ ਹੋਣ ਨੂੰ ਬੇਹੱਦ ਗੰਭੀਰ ਮਾਮਲਾ ਕਰਾਰ ਦਿੱਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ...

View Article

ਸਕੂਲੀ ਆਟੋ ਪਲਟਿਆ, ਬੱਚੇ ਜ਼ਖ਼ਮੀ

ਦੁਰਘਟਨਾ -ਸੜਕ 'ਤੇ ਟੋਏ ਕਾਰਨ ਵਾਪਰਿਆ ਹਾਦਸਾ ਰਮਨ ਉਪਲ, ਜਲੰਧਰ : ਅਵਤਾਰ ਨਗਰ ਗਲੀ ਨੰਬਰ-7 ਦੇ ਕੋਲ ਇਕ ਬੱਚਿਆਂ ਨਾਲ ਭਰਿਆ ਪ੍ਰਾਈਵੇਟ ਸਕੂਲ ਦਾ ਆਟੋ ਖੱਡੇ 'ਚ ਡਿੱਗਣ ਨਾਲ ਪਲਟ ਗਿਆ ਤੇ ਆਟੋ 'ਚ ਸਵਾਰ 9 ਬੱਚਿਆਂ 'ਚੋਂ 2 ਬੱਚੇ ਜ਼ਖਮੀ ਹੋ ਗਏ।...

View Article


ਜਾਗਰੂਕਤਾ ਨਾਲ ਘਟੀ ਡੀਏਪੀ ਦੀ ਮੰਗ, 650 ਕਰੋੜ ਦੀ ਬਚਤ ਵੀ : ਤੋਤਾ ਸਿੰਘ

ਸਟੇਟ ਬਿਊਰੋ, ਚੰਡੀਗੜ੍ਹ : ਜਾਗਰੂਕਤਾ ਨੇ ਰਾਜ 'ਚ ਡੀਏਪੀ ਦੀ ਮੰਗ ਨੂੰ ਘਟਾ ਦਿੱਤਾ ਹੈ। ਉੱਥੇ ਹੀ ਮੰਗ ਘਟਣ ਨਾਲ ਕਿਸਾਨਾਂ ਨੂੰ 650 ਕਰੋੜ ਰੁਪਏ ਦੀ ਬਚਤ ਵੀ ਹੋਈ ਹੈ। ਖੇਤੀ ਮੰਤਰੀ ਜੱਥੇਦਾਰ ਤੋਤਾ ਸਿੰਘ ਨੇ ਸਥਾਨਕ ਕਿਸਾਨ ਭਵਨ 'ਚ ਸਮੂਹ ਜ਼ਿਲਿ੍ਹਆਂ...

View Article

ਸੱਤਿਆ ਭਾਰਤੀ ਸਕੂਲ ਚਾਪੜਾ ਤੇ ਗੋਸਲ ਨੇ ਬੂਟੇ ਲਗਾਏ

ਸੰਤੋਸ਼ ਕੁਮਾਰ ਸਿੰਗਲਾ, ਮਲੌਦ : ਸੱਤਿਆ ਭਾਰਤੀ ਸਕੂਲ ਚਾਪੜਾ ਵੱਲੋਂ ਬੂਟੇ ਲਗਾਉਣ ਤੇ ਸੰਭਾਲਣ ਲਈ ਪ੍ਰਰੰਪਰਾ ਬਣਾਈ ਰੱਖਣ ਲਈ ਪਿੰਡ ਦੀਆਂ ਸਾਂਝੀਆ ਥਾਵਾਂ, ਸਰਕਾਰੀ ਸਕੂਲਾਂ ਆਦਿ ਥਾਵਾਂ ਤੇ ਬੂਟੇ ਲਗਾ ਕੇ ਭਾਰਤੀ ਫਾਊਂਡੇਸ਼ਨ ਦੀ ਵਰੇਗੰਢ ਮਨਾਈ ਗਈ।...

View Article

ਆਉਂਦੇ ਮਹੀਨੇ ਦਰਬਾਰ ਸਾਹਿਬ ਮੱਥਾ ਟੇਕਣ ਜਾਣਗੇ ਛੋਟੇਪੁਰ

30ਸੀਐਚਡੀ504 : ਆਪ ਦੇ ਸਾਬਕਾ ਪੰਜਾਬ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਗੱਲਬਾਤ ਕਰਦੇ ਹੋਏ। ਨਾਲ ਹਨ ਸੀਨੀਅਰ ਵਲੰਟੀਅਰ ਐਡਵੋਕੇਟ ਪਰਮਿੰਦਰ ਸਿੰਘ। ---- -ਇਕੱਲੇ ਮੱਥਾ ਟੇਕਣਗੇ, ਵਲੰਟੀਅਰਾਂ ਨੂੰ ਕੋਈ ਸੱਦਾ ਨਹੀਂ ਦਿਤਾ --- ਜ਼ਾਹਿਦਾ ਸੁਲੇਮਾਨ,...

View Article
Browsing all 43997 articles
Browse latest View live


<script src="https://jsc.adskeeper.com/r/s/rssing.com.1596347.js" async> </script>