Quantcast
Channel: Punjabi News -punjabi.jagran.com
Browsing all 43997 articles
Browse latest View live

'ਦਿ ਫਾਰਚੂਨ ਐਟ ਦਾ ਬੋਟਮ ਆਫ਼ ਦਾ ਪਿਰਾਮਿਡ' ਬਾਰੇ ਦਿੱਤੀ ਜਾਣਕਾਰੀ

ਕੁਲਵਿੰਦਰ ਸਿੰਘ ਰਾਏ, ਖੰਨਾ ਏਐਸ ਗਰੁੱਪ ਆਫ਼ ਇੰਸਟੀਟਿਊਸਨਜ਼ ਖੰਨਾ ਵਿਖੇ 'ਦਿ ਫਾਰਚੂਨ ਐਟ ਦਾ ਬੋਟਮ ਆਫ਼ ਦਾ ਪਿਰਾਮਿਡ' ਵਿਸ਼ੇ 'ਤੇ ਸੈਮੀਨਾਰ ਕਰਵਾਇਆ ਗਿਆ। ਜਿਸ ਵਿਚ ਡਾ: ਬੀ ਬੀ ਗੋਇਲ ਪ੫ੈਫੈਸਰ ਯੂਬੀਐਸ ਪੰਜਾਬ ਯੂਨੀਵਰਸਿਟੀ ਚੰਡੀਗੜ ਨੇ ਆਪਣਾ ਭਾਸ਼ਣ...

View Article


ਛੋਟੇ ਸਮਾਚਾਰ ਪੱਤਰਾਂ ਦੀ ਸੂਬਾ ਪੱਧਰੀ ਕਾਨਫਰੰਸ 25 ਨੂੰ

ਪੱਤਰ ਪ੍ਰੇਰਕ, ਜਲੰਧਰ : ਆਲ ਇੰਡੀਆ ਸਮਾਲ ਨਿਊਜ਼ ਪੇਪਰਜ਼ ਕੌਂਸਲ ਦੀ ਜਲੰਧਰ ਯੂਨਿਟ ਦੀ ਮੀਟਿੰਗ 28 ਅਗਸਤ ਕੌਂਸਲ ਦੇ ਹੈੱਡ-ਆਿਫ਼ਸ, ਸਿਮਰਨ ਕੰਪਲੈਕਸ, ਬਸਤੀ ਸ਼ੇਖ 'ਚ ਹੋਈ ਜਿਸ 'ਚ 25 ਅਕਤੂਬਰ ਨੂੰ ਹੋਣ ਵਾਲੀ ਸਾਲਾਨਾ ਕਾਨਫਰੰਸ ਦੀਆਂ ਤਿਆਰੀਆਂ ਬਾਰੇ...

View Article


ਬੰਗਾਲ 'ਚ ਹਿੰਸਕ ਹੋਇਆ ਬੰਦ

ਕੋਲਕਾਤਾ : ਕੇਂਦਰੀ ਟ੫ੇਡ ਯੂਨੀਅਨਾਂ ਵੱਲੋਂ ਬੁੱਧਵਾਰ ਨੂੰ ਬੁਲਾਈ ਗਈ 24 ਘੰਟੇ ਦੀ ਦੇਸ਼ ਪੱਧਰੀ ਹੜਤਾਲ ਦਾ ਪੱਛਮੀ ਬੰਗਾਲ 'ਚ ਨਿੱਕੀ ਮੋਟੀ ਹਿੰਸਾ ਵਿਚਕਾਰ ਅਸਰ ਦੇਖਣ ਨੂੰ ਮਿਲਿਆ। ਹਿੰਸਕ ਘਟਨਾਵਾਂ 'ਚ ਕਈ ਲੋਕ ਜ਼ਖ਼ਮੀ ਹੋ ਗਏ। ਵੀਰਭੂਮ ਦੇ ਮੁਹੰਮਦ...

View Article

ਮੋਨਿਕਾ ਸਿਰ ਸੱਜਿਆ ਮਿਸ ਫ੍ਰੈਸ਼ਰ ਦਾ ਤਾਜ

ਸਟਾਫ ਰਿਪੋਰਟਰ, ਜਲੰਧਰ : ਪ੫ੇਮਚੰਦ ਮਾਰਕੰਡਾ ਐਸਡੀ ਕਾਲਜ ਜਲੰਧਰ ਦੇ ਪੋਸਟ ਗ੍ਰੈਜੂਏਟ ਫੈਸ਼ਨ ਡਿਜਾਈਨਿੰਗ ਵਿਭਾਗ ਵੱਲੋਂ ਫਰੈਸ਼ਰਜ਼ ਪਾਰਟੀ ਕਰਵਾਈ ਗਈ। ਸਮਾਗਮ ਦਾ ਆਰੰਭ ਮੁੱਖ ਮਹਿਮਾਨ ਕਾਲਜ ਦੇ ਪਿ੫ੰਸੀਪਲ ਡਾ. ਕਿਰਨ ਅਰੋੜਾ ਨੇ ਜੋਤ ਜਗਾ ਕੇ ਕੀਤਾ। ਇਸ...

View Article

ਨੇਹਾ ਪਹਿਲੇ ਰਾਊਂਡ ਤੋਂ ਬਾਅਦ ਸਿਖ਼ਰ 'ਤੇ

ਗ੍ਰੇਟਰ ਨੋਇਡਾ (ਏਜੰਸੀ) : ਕੋਲਕਾਤਾ ਦੀ ਸਟਾਰ ਗੋਲਫਰ ਨੇਹਾ ਤਿ੫ਪਾਠੀ ਨੇ ਮੰਗਲਵਾਰ ਨੂੰ ਹੀਰੋ ਮਹਿਲਾ ਪ੍ਰੋਫੈਸ਼ਨਲ ਗੋਲਫ ਟੂਰ 'ਚ ਸਿਖਰਲਾ ਸਥਾਨ ਹਾਸਲ ਕੀਤਾ। ਨੇਹਾ ਨੇ ਦੋ ਅੰਡਰ 70 ਦਾ ਸਕੋਰ ਹਾਸਲ ਕੀਤਾ ਅਤੇ ਦੂਸਰੇ ਸਥਾਨ 'ਤੇ ਰਹੀ ਤਜਰਬੇਕਾਰ...

View Article


ਖ਼ਾਲਸਾ ਕਾਲਜ ਦੀ ਫੈੱਡਰੇਸ਼ਨ ਇਕਾਈ ਦਾ ਹੋਇਆ ਗਠਨ

ਕੁਲਵਿੰਦਰ ਸਿੰਘ, ਜਲੰਧਰ : ਸਿੱਖ ਸਟੂਡੈਂਟਸ ਫੈੱਡਰੇਸ਼ਨ ਮਹਿਤਾ ਦੀ ਜਲੰਧਰ ਇਕਾਈ ਦੀ ਮੰਗਲਵਾਰ ਮੀਟਿੰਗ ਜ਼ਿਲ੍ਹਾ ਜਲੰਧਰ ਪ੍ਰਧਾਨ ਗਗਨਦੀਪ ਸਿੰਘ ਗੱਗੀ ਦੀ ਪ੍ਰਧਾਨਗੀ ਹੇਠ ਹੋਈ। ਇਸ ਇਕਤਰਤਾ 'ਚ ਖਾਲਸਾ ਕਾਲਜ ਜਲੰਧਰ ਦੀ ਸਿੱਖ ਸਟੂਡੈਂਟਸ ਫੈਡਰੇਸ਼ਨ...

View Article

ਤਿਓਹਾਰੀ ਸੀਜ਼ਨ 'ਤੇ ਟਿਕੀਆਂ ਆਟੋ ਕੰਪਨੀਆਂ ਦੀਆਂ ਉਮੀਦਾਂ

ਜਾਗਰਣ ਬਿਊਰੋ, ਨਵੀਂ ਦਿੱਲੀ : ਤਿਓਹਾਰੀ ਸੀਜ਼ਨ ਦੀ ਸ਼ੁਰੂਆਤ ਹੋਣ ਦੇ ਨਾਲ ਹੀ ਦੇਸ਼ ਦੀਆਂ ਆਟੋਮੋਬਾਈਲ ਕੰਪਨੀਆਂ ਨੇ ਆਪਣੇ ਪੱਤੇ ਖੋਲ੍ਹਣੇ ਸ਼ੁਰੂ ਕਰ ਦਿੱਤੇ ਹਨ। ਕਾਰਾਂ ਦੀ ਵਿਕਰੀ 'ਚ ਪਿਛਲੇ ਦੋ-ਤਿੰਨ ਮਹੀਨੇ ਤੋਂ ਸੁਧਾਰ ਨੂੰ ਦੇਖਦਿਆਂ ਕਾਰ ਕੰਪਨੀਆਂ...

View Article

ਭੋਗ ਤੇ ਅੰਤਿਮ ਅਰਦਾਸ ਅੱਜ

ਪੱਤਰ ਪ੍ਰੇਰਕ, ਸ਼੫ੀ ਮਾਛੀਵਾੜਾ ਸਾਹਿਬ : ਸਵ. ਮੇਜਰ ਸਿੰਘ (ਮਿੱਠੇਵਾਲ ਵਾਲੇ) ਨਮਿੱਤ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਮਿਤੀ 3 ਸਤੰਬਰ ਦਿਨ ਵੀਰਵਾਰ ਨੂੰ ਬਾਅਦ ਦੁਪਹਿਰ 1 ਤੋਂ 2 ਵਜੇ ਤਕ ਗੁਰਦੁਆਰਾ ਸ੫ੀ ਚਰਨ ਕੰਵਲ ਸਾਹਿਬ ਮਾਛੀਵਾੜਾ ਸਾਹਿਬ ਵਿਖੇ...

View Article


ਦਵਾਈ ਲੈਣ ਗਿਆ ਲੜਕਾ 4 ਦਿਨ ਤੋਂ ਲਾਪਤਾ

ਪੱਤਰ ਪ੍ਰੇਰਕ, ਮਲੌਦ : ਕੁਲਦੀਪ ਸਿੰਘ ਵਾਸੀ ਸਿਆੜ੍ਹ ਨੇ ਦੱਸਿਆ ਕਿ ਉਸ ਦਾ ਪੁੱਤਰ ਨਿਰਵੈਰ ਸਿੰਘ ਮਿਤੀ 29 ਅਗਸਤ 2015 ਨੂੰ ਸ਼ਾਮ ਕਰੀਬ 3.30 ਵਜੇ ਆਪਣੀ ਮਾਤਾ ਲਈ ਦਵਾਈ ਲੈਣ ਲਈ ਮੈਡੀਕਲ ਦੀ ਦੁਕਾਨ ਤੇ ਗਿਆ ਸੀ ਪਰ ਅਜੇ ਤਕ ਘਰ ਵਾਪਸ ਨਹੀਂ ਪਰਤਿਆ।...

View Article


ਸਰਕਾਰੀ ਸਕੂਲ 'ਚ ਮਨਾਇਆ ਵਣ ਮਹਾਉਤਸਵ

ਸੁਖਦੇਵ ਗਰਗ, ਜਗਰਾਓਂ : ਪਿੰਡ ਕਾਉਂਕੇ ਕਲਾਂ ਦੀ ਪੱਤੀ ਸ਼ਾਮ ਸਿੰਘ ਦੇ ਸਰਕਾਰੀ ਕੰਨਿਆ ਹਾਈ ਸਕੂਲ ਵਿਖੇ ਬੁੱਧਵਾਰ ਨੂੰ ਸਜਾਵਟੀ ਤੇ ਛਾਂ ਵਾਲੇ ਬੂਟੇ ਲਗਾ ਕੇ ਵਣ ਮਹਾਂ ਉਤਸਵ ਮਨਾਇਆ ਗਿਆ। ਲਾਲਾ ਲਾਜਪਤ ਰਾਏ ਡੀਏਵੀ ਕਾਲਜ ਜਗਰਾਓਂ ਦੀ ਹਿਸਟਰੀ...

View Article

ਝੋਨੇ ਦੀ ਸਿੱਧੀ ਬਿਜਾਈ ਦਾ ਕੀਤਾ ਨਿਰੀਖਣ

-205-ਝੋਨੇ ਦੀ ਸਿੱਧੀ ਬੀਜੀ ਗਈ ਫਸਲ ਦਾ ਨਿਰੀਖਣ ਕਰਦੇ ਹੋਏ ਡਾ. ਕਿਰਪਾਲ ਸਿੰਘ, ਡਾ. ਧੰਨਰਾਜ ਸਿੰਘ ਤੇ ਹੋਰ। ਪੰਜਾਬੀ ਜਾਗਰਣ ਰਾਜਨ ਸੁਦੇੜਾ, ਲੁਧਿਆਣਾ ਪੰਜਾਬ ਖੇਤੀਬਾੜੀ ਵਿਭਾਗ ਇਕ ਅਜਿਹਾ ਵਿਭਾਗ ਹੈ ਜੋ ਸਮੇਂ- ਸਮੇਂ 'ਤੇ ਕਿਸਾਨਾਂ ਨੂੰ ਨਵੀਂ...

View Article

ਸਾਲਾਨਾ ਕੀਰਤਰ ਦਰਬਾਰ 7 ਨਵੰਬਰ ਨੂੰ ਕਰਵਾਉਣ ਦਾ ਮਤਾ ਪਾਸ ਕੀਤਾ

-ੴ ਕੀਰਤਨ ਸੁਸਾਇਟੀ ਦੀ ਮੀਟਿੰਗ ਹੋਈ ਸਟਾਫ ਰਿਪੋਰਟਰ, ਕਪੂਰਥਲਾ : ੴ ਕੀਰਤਨ ਸੁਸਾਇਟੀ ਭੁਲੱਥ ਦੀ ਅਹਿਮ ਮੀਟਿੰਗ ਹੋਈ, ਜਿਸ 'ਚ ਸਰਬਸੰਮਤੀ ਨਾਲ ਸਾਲਾਨਾ ਕੀਰਤਨ ਦਰਬਾਰ 7 ਨਵੰਬਰ ਦਿਨ ਸ਼ਨਿਚਰਵਾਰ ਨੂੰ ਕਰਵਾਉਣ ਦਾ ਮਤਾ ਪਾਸ ਕੀਤਾ ਕੀਤਾ ਗਿਆ। ਉਪਰੰਤ...

View Article

ਚੋਰੀ ਦੀ ਮੋਟਰਸਾਈਕਲ ਸਮੇਤ ਮੁਲਜ਼ਮ ਕਾਬੂ

ਜੇਐਨਐਨ, ਲੁਧਿਆਣਾ : ਬੱਸ ਸਟੈਂਡ ਦੇ ਨੇੜਲੇ ਸ਼ਾਮ ਨਗਰ ਇਲਾਕੇ 'ਚ ਪੁਲਸ ਨੇ ਸੂਚਨਾ ਦੇ ਆਧਾਰ 'ਤੇ ਚੋਰੀ ਦੀ ਬਾਈਕ ਬਰਾਮਦ ਕੀਤੀ ਹੈ। ਜਦਕਿ ਇਕ ਮੁਲਜ਼ਮ ਫ਼ਰਾਰ ਹੈ। ਥਾਣਾ ਡਵੀਜਨ-5 ਦੀ ਪੁਲਸ ਮਾਮਲਾ ਦਰਜ ਕਰਕੇ ਜਾਂਚ ਕਰ ਰਹੀ ਹੈ। ਕਾਂਸਟੇਬਲ ਰੁਪਿੰਦਰ...

View Article


ਝੋਨੇ ਤੇ ਬਾਸਮਤੀ ਦੀ ਫ਼ਸਲ ਨੂੰ ਬਿਮਾਰੀਆਂ ਤੋਂ ਬਚਾਉਣਾ ਜ਼ਰੂਰੀ

ਗੁਰਮੀਤ ਸਿੰਘ ਨਿੱਝਰ, ਲੁਧਿਆਣਾ ਮੌਜੂਦਾ ਮੌਸਮ ਝੋਨੇ ਤੇ ਬਾਸਮਤੀ ਦੀ ਫ਼ਸਲ 'ਤੇ ਬਿਮਾਰੀਆਂ ਨੂੰ ਵਧਾਉਣ ਲਈ ਬਹੁਤ ਢੁੱਕਵਾਂ ਚੱਲ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਪੌਦਾ ਰੋਗ ਵਿਭਾਗ ਦੇ ਮੁਖੀ ਡਾ. ਪਰਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਝੋਨੇ 'ਤੇ ਸ਼ੀਥ...

View Article

ਓਬੇਰ ਵਿਰੁੱਧ ਨਿਊ ਸਾਊਥ ਵੇਲਜ਼ ਦੇ ਟੈਕਸੀ ਡਰਾਈਵਰ ਹੋਣ ਲੱਗੇ ਇੱਕਜੱੁਟ

ਫੋਟੋ ਨੰ. 618 ਫ਼ੋਟੋ ਕੈਪਸ਼ਨ : ਜੁਗਨਦੀਪ ਸਿੰਘ ਜਵਾਹਰਵਾਲਾ ਪਟੀਸ਼ਨ ਬਾਰੇ ਐਮਪੀ ਜਿਉਫਲੀ ਨਾਲ ਬੈਠਕ ਕਰਦੇ ਹੋਏ। ------------ - ਸੰਸਦ ਵਿਚ ਪੈਰਾਮੈਂਟਾ ਦੇ ਐਮਪੀ ਜਿਉਫਲੀ ਚੁੱਕਣਗੇ ਟੈਕਸੀ ਡਰਾਈਵਰਾਂ ਦੀ ਆਵਾਜ਼ ਤੇਜਿੰਦਰ ਸਿੰਘ ਸਹਿਗਲ, ਸਿਡਨੀ :...

View Article


ਅਹੁਦੇਦਾਰਾਂ ਦੀ ਸੂਚੀ ਅੱਜ ਹੋਵੇਗੀ ਜਾਰੀ

-220=ਹਰਪ੫ੀਤ ਸਿੰਘ ਬੇਦੀ, ਗੁਰਦੀਪ ਸਿੰਘ ਲੀਲ। -- ਗੁਰਮੀਤ ਸਿੰਘ ਨਿੱਝਰ, ਲੁਧਿਆਣਾ ਸ੫ੋਮਣੀ ਅਕਾਲੀ ਦਲ ਬੀਸੀ ਵਿੰਗ ਹਲਕਾ ਪੱਛਮੀ ਦੇ ਪ੫ਧਾਨ ਗੁਰਦੀਪ ਸਿੰਘ ਲੀਲ, ਜਨਰਲ ਸੱਕਤਰ ਅਤੇ ਕੌਸਲਰ ਹਰਪ੫ੀਤ ਸਿੰਘ ਬੇਦੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ...

View Article

ਫਲੈੇਗ-ਸੁਰੱਖਿਆ ਦੇ ਪੁਖਤਾ ਪ੍ਰਬੰਧ ਕਰਨ ਦੀ ਮੰਗ ਹੈਡਿੰਗ-ਪ੍ਰਸ਼ਾਸਨ ਕੋਲ ਪੁੱਜਾ ਟਰੱਕ ਅਪਰੇਟਰ...

-ਹਰਪਾਲ ਪ੫ਧਾਨ ਨੇ ਡੀਸੀ ਤੇ ਐਸਐਸਪੀ ਨੰੂ ਸੌਂਪਿਆ ਮੰਗ ਪੱਤਰ ਫੋਟੋ 3ਪੀਟੀਐਲ : 39ਪੀ ਟਰੱਕ ਅਪਰੇਟਰ ਯੂਨੀਅਨ ਦੇ ਆਗੂ ਹਰਪਾਲ ਪ੫ਧਾਨ ਜਾਣਕਾਰੀ ਦਿੰਦੇ ਹੋਏ ਪੱਤਰ ਪ੫ੇਰਕ, ਪਟਿਆਲਾ : ਪਟਿਆਲਾ ਜ਼ਿਲ੍ਹੇ ਦੀ ਗੁਰੂ ਤੇਗ ਬਹਾਦਰ ਟਰੱਕ ਅਪਰੇਟਰ ਯੂਨੀਅਨ,...

View Article


ਅੱਖਾਂ ਦਾਨ ਸਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ

223-ਸੈਮੀਨਾਰ ਦੌਰਾਨ ਮੀਡੀਆ ਇੰਚਾਰਜ ਜਤਿੰਦਰ ਸਿੰਘ ਧਮਾਲ ਤੇ ਹੋਰ ਸਟਾਫ਼। -- ਰਵਿੰਦਰ ਸਿੰਘ ਦੀਵਾਨਾ, ਲੁਧਿਆਣਾ ਪੁਨਰਜੋਤ ਆਈ ਬੈਂਕ ਸੁਸਾਇਟੀ ਵੱਲੋਂ ਮਨਾਏ ਜਾ ਰਹੇ ਕੌਮੀ ਅੱਖ ਦਾਨ ਜਾਗਰੂਕਤਾ ਪੰਦਰਵਾੜਾ ਸਬੰਧੀ ਪੁਨਰਜੋਤ ਆਈ ਬੈਂਕ ਸੁਸਾਇਟੀ ਵੱਲੋਂ...

View Article

ਪੰਜਾਬ ਸਰਕਾਰ ਸਨਅਤਕਾਰਾਂ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ :ਗਾਬੜੀਆ

236-ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਸਾਬਕਾ ਮੰਤਰੀ ਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਹੀਰਾ ਸਿੰਘ ਗਾਬੜੀਆ। ਪੰਜਾਬੀ ਜਾਗਰਣ -ਆਪਣੀ ਹੀ ਸਰਕਾਰ ਦੇ ਮੰਤਰੀਆਂ ਉੱਪਰ ਸਿਹਰਾ ਲੈਣ ਕਾਰਨ ਤੈਸ਼ 'ਚ ਆਏ ਗਾਬੜੀਆ - ਸੁਖਬੀਰ ਬਾਦਲ 8 ਸਤੰਬਰ ਨੂੰ...

View Article

ਐਲੀਵੇਟਡ ਰੋਡ 'ਚ ਤਕਨੀਕੀ ਖਾਮੀਆਂ, ਸ਼ਹਿਰੀ ਪਰੇਸ਼ਾਨ

207-ਐਲੀਵੇਟਡ ਪੁਲ ਦਾ ਦਿ੫ਸ਼। -ਸਫ਼ਾਈ ਦਾ ਨਹੀਂ ਕੋਈ ਪ੫ਬੰਧ -ਕਈ ਵਾਰ ਦਿੱਤੇ ਮੰਗ ਪੱਤਰ ਪਰ ਨਾ ਹੋਇਆ ਕੋਈ ਹੱਲ - ਨੰਗੀਆਂ ਤਾਰਾਂ ਕਾਰਨ ਕਦੇ ਵੀ ਵਾਪਰ ਸਕਦੈ ਹਾਦਸਾ ਜਸਬੀਰ ਸਿੰਘ, ਲੁਧਿਆਣਾ ਨਗਰ ਨਿਗਮ ਲੁਧਿਆਣਾ ਨੇ ਐਲੀਵੇਟਡ ਰੋਡ ਦਾ ਨਿਰਮਾਣ ਨਕਸ਼ੇ...

View Article
Browsing all 43997 articles
Browse latest View live


<script src="https://jsc.adskeeper.com/r/s/rssing.com.1596347.js" async> </script>