Quantcast
Channel: Punjabi News -punjabi.jagran.com
Browsing all 43997 articles
Browse latest View live

ਸਿਹਤ ਸਕੱਤਰ ਤੇ ਸਿਹਤ ਡਾਇਰੈਕਟਰ ਦਾ ਫੂਕਿਆ ਜਾਵੇਗਾ ਪੁਤਲਾ

ਪੰਜਾਬੀ ਜਾਗਰਣ ਕੇਂਦਰ, ਹੁਸ਼ਿਆਰਪੁਰ : ਪੰਜਾਬ ਹੈਲਥ ਡਿਪਾਰਟਮੈਂਟ ਸਬਾਰਡੀਨੇਟ ਆਫਿਸੇਸ ਕਲੈਰੀਕਲ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਸਬੰਧੀ ਕੀਤੀ ਜਾ ਰਹੀ ਅਣਮਿੱਥੇ ਸਮੇਂ ਦੀ ਹੜਤਾਲ ਮੰਗਲਵਾਰ ਨੂੰ ਸੱਤਵੇਂ ਦਿਨ ਵਿਚ ਦਾਖਿਲ ਹੋ ਗਈ। ਰੋਜ਼ਾਨਾ ਦੀ ਤਰ੍ਹਾਂ...

View Article


ਸਹਿਕਾਰੀ ਕੋਆਪੇ੍ਰਟਿਵ ਬੈਂਕ ਨੇ ਲਾਭਪਾਤਰੀਆਂ ਨੂੰ ਸਕੀਮਾਂ ਦੀ ਦਿੱਤੀ ਜਾਣਕਾਰੀ

ਹਰਵਿੰਦਰ ਭੂੰਗਰਨੀ, ਮੇਹਟੀਆਣਾ : ਪਿੰਡ ਭਾਮ ਵਿਖੇ ਸਹਿਕਾਰੀ ਕੋਆਪਰੇਟਿਵ ਵਿਖੇ ਲਾਭਪਾਤਰੀਆਂ ਨੂੰ ਹੋਰ ਵਧੀਆ ਸਕੀਮਾਂ ਤੇ ਬੱਚਤ ਜਾਣਕਾਰੀ ਬੈਂਕ ਨਾਬਾਰਡ ਮਾਹਿਲਪੁਰ ਵਲੋਂ ਚਾਰਟ ਵਿਖਾ ਕੇ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਕਿਸ ਤਰ੍ਹਾਂ ਅੌਰਤਾਂ ਨੂੰ...

View Article


ਚੰਗੀ ਖੁਰਾਕ ਵਿਕਾਸ ਦੀ ਕੁੰਜੀ ਹੈ : ਡਾ. ਬਰਾੜ

- ਕੌਮੀ ਸੰਤੁਲਿਤ ਖੁਰਾਕ ਹਫਤਾ ਮਨਾਇਆ ਫੋਟੋ: ਬੀਟੀਆਈ-11ਪੀ। ਕੈਪਸਨ : ਡਾ. ਰਵਨੀਤ ਕੌਰ ਬਰਾੜ ਜਾਣਕਾਰੀ ਦਿੰਦੇ ਸਮੇਂ। ਗੁਰਤੇਜ ਸਿੰਘ ਸਿੱਧੂ, ਬਿਠੰਡਾ : ਅੱਜ ਸਿਹਤ ਵਿਭਾਗ ਵੱਲੋਂ ਡਿਪਟੀ ਡਾਇਰੈਕਟਰ ਕਮ ਸਿਵਲ ਸਰਜਨ ਬਿਠੰਡਾ ਡਾ. ਤੇਜਵੰਤ ਸਿੰਘ...

View Article

ਅਕਾਲੀ ਦਲ ਦੀਆਂ ਮੀਟਿੰਗਾਂ ਦਾ ਸਿਲਸਿਲਾ ਜਾਰੀ

ਫੋਟੋ: 8ਪੀਟੀਐਲ :15ਪੀ ਮੀਟਿੰਗ ਦੌਰਾਨ ਹਲਕਾ ਵਿਧਾਇਕਾ ਬੀਬੀ ਵਨਿੰਦਰ ਕੌਰ ਲੂੰਬਾ ਦਾ ਸਵਾਗਤ ਕਰਦੇ ਹੋਏ ਅਕਾਲੀ ਵਰਕਰ। ਪੱਤਰ ਪ੫ੇਰਕ, ਪਾਤੜਾਂ : ਸ਼੫ੋਮਣੀ ਅਕਾਲੀ ਦਲ ਵਲੋਂ ਅਗਾਮੀਂ ਵਿਧਾਨ ਸਭਾ ਚੋਣਾਂ ਦੇ ਸਨਮੂੱਖ ਵਿਧਾਨ ਸਭਾ ਹਲਕਾ ਸ਼ੁਤਰਾਣਾ ਵਿਚ...

View Article

ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਸੈਂਕੜੇ ਕਿਸਾਨਾਂ ਘੇਰਿਆ ਥਾਣਾ

ਲਗਾਇਆ ਦੋਸ਼ - ਜੰਗਲਾਤ ਦੇ ਕਰਮਚਾਰੀਆਂ ਨੇ ਅੌਰਤਾਂ ਦੀ ਕੁੱਟਮਾਰ ਕਰਦੇ ਹੋਏ ਜਾਤੀਸੂਚਕ ਗਾਲੀ ਗਲੋਚ ਵੀ ਕੀਤਾ ਅੰਮਿ੍ਰਤਪਾਲ ਬਾਜਵਾ, ਟਾਂਡਾ : ਕਿਸਾਨ ਸੰਘਰਸ਼ ਕਮੇਟੀ ਪੰਜਾਬ ਵਲੋਂ ਮੰਗਲਵਾਰ ਨੂੰ ਥਾਣਾ ਟਾਂਡਾ ਵਿਖੇ ਸੈਂਕੜੇ ਕਿਸਾਨਾਂ ਅਤੇ ਵੱਡੀ ਗਿਣਤੀ...

View Article


ਰਾਮਾ ਡਰਾਮੈਟਿ੍ਰਕ ਰਾਮ ਲੀਲਾ ਕਲੱਬ ਨੂੰ ਹਾਲ ਲਈ ਡੇਢ ਲੱਖ ਦਾ ਚੈਕ ਭੇਟ

ਅੰਮਿ੍ਰਤਪਾਲ ਬਾਜਵਾ, ਟਾਂਡਾ : ਕੇਂਦਰ ਦੀ ਐਨ ਡੀ ਏ ਸਰਕਾਰ ਨੇ ਹਮੇਸ਼ਾ ਪੰਜਾਬ ਦੀ ਬਿਹਤਰੀ ਲਈ ਅਹਿਮ ਕਦਮ ਚੁੱਕ ਕੇ ਲੋਕਾਂ ਦੀਆਂ ਬੁਨਿਆਦੀ ਸਹੂਲਤਾਂ ਨੂੰ ਪੂਰਾ ਕੀਤਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜਵਾਹਰ ਖੁਰਾਣਾ ਚੇਅਰਮੈਨ ਜਿਲ੍ਹਾ ਪਲੈਨਿੰਗ...

View Article

-ਕਮਾਦ ਬੀਜਣ ਵਾਲਿਆਂ ਲਈ ਗੰਨਾ ਹੋਇਆ 'ਕੌੜਾ'!

-ਖੇਤੀ ਦੀ ਚਿੰਤਾ -ਨਿੱਜੀ ਖੰਡ ਮਿੱਲਾਂ ਦੇ ਬੰਦ ਹੋਣ ਕਾਰਨ ਗੰਨਾ ਉਤਪਾਦਕ ਪਏ ਿਫ਼ਕਰਾਂ 'ਚ -ਫ਼ਤਹਿਗੜ੍ਹ ਸਾਹਿਬ, ਰੋਪੜ, ਮੋਹਾਲੀ ਦੇ ਗੰਨੇ ਦੀ ਪਿੜਾਈ ਦਾ ਦਾਰੋਮਦਾਰ ਮੋਰਿੰਡਾ ਸਹਿਕਾਰੀ ਸ਼ੂਗਰ ਮਿੱਲ 'ਤੇ ਰਣਜੋਧ ਸਿੰਘ ਅੌਜਲਾ , ਫ਼ਤਹਿਗੜ੍ਹ ਸਾਹਿਬ :...

View Article

ਗਲਤ ਤਰੀਕੇ ਨਾਲ ਕੀਤੀ ਗਈ ਮੁਅੱਤਲੀ : ਮੁਸਲਮ ਪ੍ਰਚਾਰਕ

ਮੋਟਗੋਮਰੀ (ਏਜੰਸੀ): ਐਕਸਪ੍ਰੈਸ ਜੈਟ ਏਅਰਲਾਈਨ ਦੀ ਇਕ ਮੁਸਲਮ ਜਹਾਜ਼ ਪ੍ਰਚਾਰਕਾ ਨੇ ਕਿਹਾ ਹੈ ਕਿ ਆਪਣੀ ਧਾਰਮਿਕ ਮਾਨਤਾਵਾਂ ਕਾਰਨ ਪਿਛਲੇ ਮਹੀਨੇ ਯਾਤਰੀਆਂ ਨੂੰ ਸ਼ਰਾਬ ਪਰੋਸਣ ਤੋਂ ਇਨਕਾਰ ਕਰਨ ਕਾਰਨ ਗਲਤ ਤਰੀਕੇ ਨਾਲ ਉਸ ਨੂੰ ਨੌਕਰੀ ਤੋਂ ਮੁਅੱਤਲ ਕੀਤਾ...

View Article


ਰਾਧੇ ਮਾਂ ਚਲਾਉਂਦੀ ਹੈ ਸੈਕਸ ਰੈਕਟ : ਮਾਡਲ ਅਰਸ਼ੀ ਖ਼ਾਨ

ਮੁੰਬਈ (ਏਜੰਸੀ) : ਰਾਧੇ ਮਾਂ ਦੀਆਂ ਪਰੇਸ਼ਾਨੀਆਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਇਕ ਤੋਂ ਬਾਅਦ ਇਕ ਲੱਗ ਰਹੇ ਦੋਸ਼ਾਂ ਦੇ ਸਿਲਸਿਲੇ ਵਿਚ ਹੁਣ ਰਾਧੇ ਮਾਂ 'ਤੇ ਸੈਕਸ ਰੈਕਟ ਚਲਾਉਣ ਦਾ ਦੋਸ਼ ਲੱਗਾ ਹੈ। ਇਹ ਦੋਸ਼ ਮਾਡਲ ਅਰਸ਼ੀ ਖ਼ਾਨ ਨੇ ਲਗਾਏ ਹਨ ਜੋ ਕਿ...

View Article


ਫੋਰਬਜ਼ ਏਸ਼ੀਆ ਦੀ 'ਹੀਰੋਜ਼ ਆਫ੍ਰ ਫਿਲੈਂਥੇਰੇਪੀ' ਸੂਚੀ 'ਚ 7 ਭਾਰਤੀ

ਹਿਊਸਟਨ (ਆਈਏਐਨਐਸ) : ਫੋਰਬਜ਼ ਏਸ਼ੀਆ ਦੀ 'ਹੀਰੋਜ਼ ਆਫ ਫਿਲੈਂਥੇਰੇਪੀ' (ਪਰਉਪਕਾਰ ਦੇ ਨਾਇਕ) ਦੀ ਨੌਵੀਂ ਸੂਚੀ ਵਿਚ 7 ਭਾਰਤੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਸੂਚੀ ਵਿਚ ਏਸ਼ੀਆ ਪ੍ਰਸ਼ਾਂਤ ਖੇਤਰ ਦੇ 13 ਦੇਸ਼ਾਂ ਤੋਂ ਪਰਉਪਕਾਰ ਲਈ ਕੀਤੇ ਗਏ ਮੁੱਖ ਯੋਗਦਾਨਾਂ...

View Article

ਮਾਨਸੂਨ ਮੁੜ ਹੋਇਆ ਸਰਗਰਮ

ਨਵੀਂ ਦਿੱਲੀ, ਏਜੰਸੀ : ਦੱਖਣ ਪੱਛਮੀ ਮਾਨਸੂਨ ਆਪਣੇ ਆਖ਼ਰੀ ਪੜਾਅ ਮੱਧ ਭਾਰਤ ਤੇ ਦੱਖਣੀ ਪ੍ਰਾਇਦੀਪ 'ਚ ਮੁੜ ਸਰਗਰਮ ਹੋਇਆ ਹੈ। ਮਾਨਸੂਨ ਦੀ ਸਰਗਰਮੀ ਨਾਲ ਕਰੀਬ-ਕਰੀਬ ਸੋਕੇ ਦੀ ਮਾਰ ਝੱਲ ਰਹੀ ਸਾਉਣੀ ਦੀ ਫ਼ਸਲ ਨੂੰ ਜੀਵਨਦਾਨ ਮਿਲਣ ਦੇ ਆਸਾਰ ਵਧ ਗਏ ਹਨ...

View Article

'ਦਿ ਮਾਸਟਰ ਮਾਈਂਡ ਜਿੰਦਾ ਐਂਡ ਸੁੱਖਾ' ਫਿਲਮ 'ਤੇ ਲੱਗੀ ਪਾਬੰਦੀ

ਪੱਤਰ ਪ੍ਰੇਰਕ, ਅੰਮਿ੍ਰਤਸਰ : ਪੰਜਾਬੀ ਫਿਲਮ 'ਦਿ ਮਾਸਟਰਮਾਈਂਡ ਜਿੰਦਾ ਸੁੱਖਾ', ਜਿਹੜੀ ਸ਼ੁੱਕਰਵਾਰ (11 ਸਤੰਬਰ) ਨੂੰ ਰਿਲੀਜ਼ ਹੋਣੀ ਸੀ, ਉਸ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਹ ਫਿਲਮ ਸਾਬਕਾ ਫੌਜ ਮੁਖੀ ਜਨਰਲ ਅਰੁਣ ਕੁਮਾਰ ਵੈਦਿਆ ਦੇ ਜੀਵਨ 'ਤੇ...

View Article

ਬਿਹਾਰ 'ਚ ਚੋਣਾਂ 12 ਅਕਤੂਬਰ ਤੋ

ਜਾਗਰਣ ਬਿਊਰੋ, ਨਵੀਂ ਦਿੱਲੀ : ਬਿਹਾਰ ਵਿਚ ਚੋਣਾਂ ਦਾ ਬਿਗਲ ਵੱਜ ਗਿਆ ਹੈ। ਕੇਂਦਰੀ ਚੋਣ ਕਮਿਸ਼ਨ ਨੇ ਰਾਜ ਵਿਧਾਨਸਭਾ ਚੋਣਾਂ ਲਈ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਇਸਦੇ ਨਾਲ ਹੀ ਰਾਜ ਵਿਚ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਪੰਜ ਗੇੜਾਂ 'ਚ ਹੋਣ ਵਾਲੀਆਂ...

View Article


ਐਸਐਸਏ/ਰਮਸਾ ਅਧਿਆਪਕ ਦੀ ਹੋਈ ਮੀਟਿੰਗ

ਪੱਤਰ ਪ੍ਰੇਰਕ, ਜਲੰਧਰ : ਐਸਐਸਏ/ਰਮਸਾ ਅਧਿਆਪਕ ਦੀ ਮੀਟਿੰਗ ਹੋਈ। ਮੀਟਿੰਗ ਦੀ ਪ੍ਰਧਾਨਗੀ ਜਗਜੀਤ ਸਿੰਘ ਤੇ ਗੁਰਪ੍ਰੀਤ ਸਿੰਘ ਨੇ ਕੀਤੀ ਮੀਟਿੰਗ 'ਚ ਮੌਜੂਦ ਅਧਿਆਪਕਾਂ ਨੇ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਅਧਿਆਪਕ 6-7 ਸਾਲਾਂ ਤੋਂ ਠੇਕੇ ਤੇ ਕੰਮ...

View Article

ਜੀਐਸਟੀ ਬਿੱਲ ਫਿਰ ਲਟਕਿਆ

ਜਾਗਰਣ ਬਿਊਰੋ, ਨਵੀਂ ਦਿੱਲੀ : ਪਹਿਲੀ ਅਪ੍ਰੈਲ 2016 ਤੋਂ ਦੇਸ਼ 'ਤੇ ਵਸਤੂ ਤੇ ਸਰਵਿਸ ਟੈਕਸ (ਜੀਐਸਟੀ) ਲਾਗੂ ਕਰਨ ਦਾ ਸਰਕਾਰ ਦਾ ਟੀਚਾ ਹੁਣ ਪਿੱਛੇ ਪੈਂਦਾ ਵਿਖਾਈ ਦੇ ਰਿਹਾ ਹੈ। ਵਿਰੋਧੀ ਪਾਰਟੀ ਕਾਂਗਰਸ ਤੋਂ ਸਹਿਯੋਗ ਨਾ ਮਿਲਦਾ ਦੇਖ ਕੇ ਸਰਕਾਰ ਨੇ...

View Article


ਮੀਟ 'ਤੇ ਪਾਬੰਦੀ ਨੂੰ ਲੈ ਕੇ ਭਾਜਪਾ-ਸ਼ਿਵਸੈਨਾ 'ਚ ਦਰਾਰ

ਮੁੰਬਈ (ਏਜੰਸੀ) : ਜੈਨੀਆਂ ਦੇ ਪਰਯੂਸ਼ਣ ਪਰਵ ਦੌਰਾਨ ਮੁੰਬਈ 'ਚ ਮਾਸ ਦੀ ਵਿਕਰੀ 'ਤੇ ਪਾਬੰਦੀ ਨੂੰ ਲੈ ਕੇ ਮਹਾਰਾਸ਼ਟਰ 'ਚ ਸੱਤਾਧਾਰੀ ਭਾਜਪਾ ਤੇ ਸ਼ਿਵਸੈਨਾ ਗੱਠਜੋੜ 'ਚ ਤਰੇੜ ਪੈ ਗਈ ਹੈ। ਸ਼ਿਵਸੈਨਾ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਇਸ ਤਰ੍ਹਾਂ ਦੀ ਕੋਈ...

View Article

ਸ਼ਤਰੂਘਨ ਸਿਨਹਾ ਨੂੰ ਜ਼ੈੱਡ ਸ਼੍ਰੇਣੀ ਦੀ ਸੁਰੱਖਿਆ

ਜਾਗਰਣ ਬਿਊਰੋ, ਪਟਨਾ : ਅਦਾਕਾਰ ਤੇ ਪਟਨਾ ਸਾਹਿਬ ਤੋਂ ਭਾਜਪਾ ਦੇ ਸੰਸਦ ਮੈਂਬਰ ਸ਼ਤਰੂਘਨ ਸਿਨਹਾ ਨੂੰ ਜ਼ੈੱਡ ਸ਼੍ਰੇਣੀ ਦੀ ਸੁਰੱਖਿਆ ਉਪਲੱਬਧ ਕਰਵਾਈ ਗਈ ਹੈ। ਸ਼ਤਰੂਘਨ ਸਿਨਹਾ ਨੂੰ ਇਸ ਤੋਂ ਪਹਿਲਾਂ ਵਾਈ ਸ਼੍ਰੇਣੀ ਦੀ ਸੁਰੱਖਿਆ ਉਪਲੱਬਧ ਸੀ, ਜਿਸ ਨੂੰ ਹੁਣ...

View Article


ਵੀਰ ਨਾਰੀਆਂ ਦੀ ਪੈਨਸ਼ਨ 'ਚ ਵਾਧਾ, ਮੁਫ਼ਤ ਬੱਸ ਸਫ਼ਰ ਦੀ ਸਹੂਲਤ

ਬਲਜੀਤ/ਗੁਰਮੀਤ, ਅਮਰਕੋਟ/ਵਲਟੋਹਾ : ਭਾਰਤ-ਪਾਕਿ ਜੰਗ 1965 ਦੀ 50ਵੀਂ ਵਰ੍ਹੇਗੰਢ ਮੌਕੇ ਕਸਬਾ ਅਮਰਕੋਟ ਵਿਖੇ ਕਰਵਾਏ ਸੂਬਾ ਪੱਧਰੀ ਸਮਾਗਮ ਦੌਰਾਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਜੰਗ ਦੌਰਾਨ ਸ਼ਹੀਦ ਹੋਣ ਵਾਲੇ ਕੁਆਰਟਰ ਮਾਸਟਰ ਹੌਲਦਾਰ ਅਬਦੁਲ...

View Article

ਸ਼ਰਨਾਰਥੀਆਂ ਨੂੰ ਪਨਾਹ ਦੇਣ ਯੁਰਪੀ ਦੇਸ਼

ਸਟ੫ਾਸਬੋਰਗ (ਏਜੰਸੀ) : ਯੁਰਪ ਕਮਿਸ਼ਨ ਦੇ ਪ੍ਰਧਾਨ ਨੇ ਸ਼ਰਨਾਰਥੀਆਂ ਦੇ ਹੜ੍ਹ ਨੂੰ ਦੇਖਦੇ ਹੋਏ ਇਸ ਸੰਕਟ ਨੂੰ ਸਾਂਝਾ ਸੰਕਟ ਮੰਨਦਿਆਂ ਯੁਰਪੀ ਸੰਘ ਦੇ ਦੇਸ਼ਾਂ ਨੂੰ ਜ਼ਰੂਰੀ ਵਿਵਸਥਾ ਮਨਜ਼ੂਰ ਕਰਨ ਨੂੰ ਕਿਹਾ ਹੈ। ਇਸ ਤੋਂ ਇਲਾਵਾ ਦੇਸ਼ਾਂ ਵਿਚਕਾਰ ਸਰਹੱਦੀ...

View Article

ਯੁਕੀ ਕੁਆਰਟਰ ਫਾਈਨਲ 'ਚ

ਸ਼ੰਘਾਈ (ਏਜੰਸੀ) : ਭਾਰਤੀ ਡੇਵਿਸ ਕੱਪ ਖਿਡਾਰੀ ਯੁਕੀ ਭਾਂਬਰੀ ਨੇ ਏਟੀਪੀ ਚੈਲੰਜਰ ਟੈਨਿਸ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿਚ ਦਾਖ਼ਲਾ ਲੈ ਲਿਆ। ਯੁਕੀ ਨੇ ਪ੍ਰੀਕੁਆਰਟਰ ਫਾਈਨਲ ਵਿਚ ਚੀਨੀ ਖਿਡਾਰੀ ਜੀ ਝਾਂਗ ਨੂੰ 7-5, 6-3 ਨਾਲ ਹਰਾਇਆ। ਇਕ ਘੰਟੇ, 36...

View Article
Browsing all 43997 articles
Browse latest View live


<script src="https://jsc.adskeeper.com/r/s/rssing.com.1596347.js" async> </script>