ਨੌਜਵਾਨ ਵਿਆਹ ਦਾ ਝਾਂਸੇ 'ਚ ਨਬਾਲਗਾ ਲੈ ਕੇ ਫਰਾਰ
ਪੱਤਰ ਪ੫ੇਰਕ, ਸਮਾਣਾ : ਨੇੜਲੇ ਪਿੰਡ ਸ਼ਾਹਪੁਰ ਵਿਖੇ ਇਕ ਨੌਜਵਾਨ ਵਲੋਂ ਨਬਾਲਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਭਜਾ ਕੇ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਲੜਕੀ ਦੀ ਮਾਂ ਦੇ ਬਿਆਨਾਂ ਦੇ ਆਧਾਰ ਤੇ ਕੰਬਾਇਨ 'ਤੇ ਕੰਮ ਕਰਦੇ ਚੀਕਾ ਵਾਸੀ...
View Articleਖੋਜ ਖ਼ਬਰ ਕਾਲਮ) ਤਣਾਅ ਕਾਰਨ ਵਧ ਜਾਂਦੇ ਹਨ ਅਸਥਮਾ ਦੇ ਲੱਛਣ
ਵਾਸ਼ਿੰਗਟਨ (ਏਜੰਸੀ) : ਤਣਾਅ ਕਾਰਨ ਸਿਹਤ 'ਤੇ ਅਸਿੱਧੇ ਹੀ ਨਹੀਂ, ਸਿੱਧੇ ਅਤੇ ਗੰਭੀਰ ਪ੍ਰਭਾਵ ਵੀ ਪੈਂਦੇ ਹਨ। ਤਾਜ਼ਾ ਖੋਜ ਮੁਤਾਬਕ ਤਣਾਅ ਪ੍ਰਤੀ ਜ਼ਿਆਦਾ ਸੰਵੇਦਨਸ਼ੀਲ ਜਾਂ ਖਦਸ਼ੇ ਨਾਲ ਿਘਰੇ ਰਹਿਣ ਵਾਲਿਆਂ ਵਿਚ ਫੇਫੜਿਆਂ ਦੀ ਕਾਰਜਪ੍ਰਣਾਲੀ 'ਤੇ ਅਸਰ...
View Articleਪੰਜਾਬੀ ਵਿਅਕਤੀ ਦੀ ਗੋਲੀ ਮਾਰ ਕੇ ਕਤਲ ਕਰਨ ਵਾਲਾ ਕਾਬੂ
ਸੁਖਮਿੰਦਰ ਸਿੰਘ ਚੀਮਾ, ਵੈਨਕੂਵਰ : ਬੀਤੇ 3 ਅਕਤੂਬਰ ਵਾਲੇ ਦਿਨ ਸਾਨ ਫ੍ਰਾਂਸਿਸਕੋ ਨੇੜੇ ਓਕਲੈਂਡ ਸ਼ਹਿਰ ਵਿਚ 45 ਸਾਲਾ ਪੰਜਾਬੀ ਵਿਅਕਤੀ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਵਾਲੇ ਹਤਿਆਰੇ ਨੂੰ ਪੁਲਸ ਨੇ ਗਿ੍ਰਫਤਾਰ ਕਰ ਲਿਆ ਹੈ। ਆਈਸਯੀਮ ਵੇਚਣ ਵਾਲੇ...
View Articleਜੇਤਲੀ ਦੋ ਦਿਨਾਂ ਯੂਏਈ ਯਾਤਰਾ 'ਤੇ 15 ਨਵੰਬਰ ਨੂੰ ਹੋਣਗੇ ਰਵਾਨਾ
ਨਵੀਂ ਦਿੱਲੀ (ਏਜੰਸੀ) : ਵਿੱਤ ਮੰਤਰੀ ਅਰੁਣ ਜੇਤਲੀ ਭਾਰਤ 'ਚ ਵੱਖ-ਵੱਖ ਖੇਤਰਾਂ 'ਚ ਨਿਵੇਸ਼ ਆਕਰਸ਼ਿਤ ਕਰਨ ਦੇ ਮਕਸਦ ਨਾਲ ਐਤਵਾਰ 15 ਨਵੰਬਰ ਨੂੰ ਸੰਯੁਕਤ ਅਰਬ ਅਮੀਰਾਤ (ਯੂਏਈ) ਦੀ ਦੋ ਦਿਨਾਂ ਦੌਰੇ 'ਤੇ ਰਵਾਨਾ ਹੋਣਗੇ। ਵਿੱਤ ਮੰਤਰਾਲੇ ਨੇ ਇਕ ਬਿਆਨ...
View Articleਵਿਦਿਆਰਥਣ ਨਾਲ ਛੇੜਛਾੜ ਕਰਨ ਵਾਲਾ ਕਾਬੂ
ਪੱਤਰ ਪ੍ਰੇਰਕ, ਫ਼ਤਹਿਗੜ੍ਹ ਸਾਹਿਬ : ਸਰਹਿੰਦ ਪੁਲਸ ਨੇ ਇਕ ਨਾਬਾਲਗ ਵਿਦਿਆਰਥਣ ਨਾਲ ਛੇੜਛਾੜ ਕਰਨ ਵਾਲੇ ਵਿਅਕਤੀ ਨੂੰ ਗਿ੫ਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਜਿਸ ਦੀ ਪਛਾਣ ਗੁਰਪ੫ੀਤ ਸਿੰਘ ਉਰਫ ਸੋਢੀ ਵਾਸੀ ਰਾਮਦਾਸ ਨਗਰ ਵਜੋਂ ਹੋਈ ਹੈ। ਜਾਣਕਾਰੀ...
View Articleਭਾਈ ਨੰਦ ਲਾਲ ਸਕੂਲ 'ਚ ਏਕਤਾ ਦਿਵਸ ਮਨਾਇਆ
ਹਰਜੀਤ ਕੌਰ ਸੋਨੀਆ, ਸ੫ੀ ਅਨੰਦਪੁਰ ਸਾਹਿਬ : ਭਾਈ ਨੰਦ ਲਾਲ ਪਬਿਲਕ ਸਕੂਲ ਸ੫ੀ ਅੰਨਦਪੁਰ ਸਾਹਿਬ ਵਿਖੇ ਏਕਤਾ ਦਿਵਸ ਮਨਾਇਆ ਗਿਆ। ਜਿਸ ਵਿੱਚ ਨਰਸਰੀ, ਯੂਕੇਜੀ ਤੇ ਐਲਕੇਜੀ ਕਲਾਸ ਦੇ ਸਾਰੇ ਬੱਚੇ ਸੰਤਰੀ, ਸਫੇਦ ਤੇ ਹਰੇ ਕੱਪੜੇ ਪਾ ਕੇ ਆਏ ਸਨ। ਕਲਾਸ...
View Articleਜ਼ੋਨ ਪੱਧਰੀ ਕਲਾ ਉਤਸਵ 'ਚ ਸੰਗਰੂਰ ਜ਼ਿਲ੍ਹੇ ਦੀ ਝੰਡੀ
ਸਟਾਫ ਰਿਪੋਰਟਰ, ਸੰਗਰੂਰ : ਸਿੱਖਿਆ ਮਹਿਕਮੇਂ ਵਲੋਂ 'ਬੇਟੀ ਬਚਾਓ, ਬੇਟੀ ਪੜ੍ਹਾਓ' ਮੁਹਿੰਮ ਨੂੰ ਸਮਰਪਿਤ ਜ਼ੋਨ ਪੱਧਰੀ ਮੁਕਾਬਲੇ, ਜੋ ਸ੍ਰੀ ਮੁਕਤਸਰ ਸਾਹਿਬ ਵਲੋਂ ਕਲਾ ਉਤਸਵ 2015 ਇੰਸਟੀਚਿਊਟ ਤੇ ਮੈਨੇਜਮੈਂਟ ਕਾਲਜ ਮਲੋਟ ਵਿਖੇ ਕਰਵਾਏ ਗਏ। ਇਸ ਵਿਚ...
View Articleਕੌਮ ਦੀ ਦੁਵਿਧਾ ਖਤਮ ਕਰਨ ਦੀ ਜਗ੍ਹਾ ਵੰਡੀਆਂ ਪਾਉਣ ਦਾ ਕੰਮ ਕਰ ਗਿਆ ਸਰਬੱਤ ਖਾਲਸਾ
— ਪਹਿਲਾਂ ਬਾਦਲ ਦੀ ਜੇਬ 'ਚੋਂ ਨਿਕਲਦੇ ਸਨ ਤੇ ਹੁਣ ਮਾਨ ਦੀ ਜੇਬ 'ਚੋਂ ਨਿਕਲੇ ਜਥੇਦਾਰ : ਭਾਈ ਹਰਜੀਤ ਸਿੰਘ ਸੁਰਿੰਦਰ ਸਿੰਘ ਸੋਨੀ, ਸ੫ੀ ਅਨੰਦਪੁਰ ਸਾਹਿਬ ਸਿੱਖ ਕੌਮ ਦੇ ਪਾਵਨ ਸਿਧਾਤਾਂ ਮੁਤਾਬਿਕ ਕੌਮ ਉਤੇ ਕਿਸੇ ਵੀ ਤਰ੍ਹਾਂ ਦੀ ਭੀੜ ਪੈਣ 'ਤੇ...
View Articleਵਾਕਹਾਰਟ ਦਾ ਦੂਜੀ ਤਿਮਾਹੀ ਦਾ ਮੁਨਾਫ਼ਾ ਹੋਇਆ 108 ਕਰੋੜ
ਨਵੀਂ ਦਿੱਲੀ (ਏਜੰਸੀ) : ਵਾਕਹਾਰਟ ਦਾ 30 ਸਤੰਬਰ ਨੂੰ ਸਮਾਪਤ ਦੂਜੀ ਤਿਮਾਹੀ ਦਾ ਏਕੀਿਯਤ ਸ਼ੁੱਧ ਲਾਭ ਕਈ ਗੁਣਾ ਵਧ ਕੇ 107.59 ਕਰੋੜ ਰੁਪਏ 'ਤੇ ਪਹੁੰਚ ਗਿਆ। ਵਿਕਰੀ 'ਚਟ ਵਾਧਾ ਅਤੇ ਟੈਕਸ ਖਰਚੇ 'ਚ ਕਮੀ ਨਾਲ ਕੰਪਨੀ ਦਾ ਸ਼ੁੱਧ ਲਾਭ ਵਧਿਆ ਹੈ। ਇਸ ਨਾਲ...
View Articleਭਾਰਤੀ ਸਨਅਤ ਨੇ ਪਹਿਲੀ ਤਿਮਾਹੀ 'ਚ ਕਮਾਏ ਤਿੰਨ ਲੱਖ ਕਰੋੜ
ਨਵੀਂ ਦਿੱਲੀ (ਏਜੰਸੀ) : ਭਾਰਤੀ ਕੰਪਨੀਆਂ ਨੇ ਚਾਲੂ ਵਿੱਤੀ ਵਰ੍ਹੇ ਦੀ ਪਹਿਲੀ ਿਛਮਾਹੀ ਦੌਰਾਨ ਬਾਜ਼ਾਰ 'ਚੋਂ ਤਿੰਨ ਲੱਖ ਕਰੋੜ ਰੁਪਏ ਕਮਾਏ ਅਤੇ ਕਰਜ਼ਾ ਬਾਜ਼ਾਰ ਉਨ੍ਹਾਂ ਲਈ ਕਾਰਪੋਰੇਟ ਜ਼ਰੂਰਤਾਂ ਪੂਰੀਆਂ ਕਰਨ ਦਾ ਸਭ ਤੋਂ ਪਸੰਸੀਦਾ ਜ਼ਰੀਆ ਬਣ ਗਿਆ ਹੈ।...
View Articleਸਿੱਖਿਆ ਦੇ ਮੰਦਰ ਬਾਹਰ ਇਕ ਸਾਲ ਤੋਂ ਲੱਗਾ ਪਿਆ ਕੂੜੇ ਦਾ ਢੇਰ, ਪ੍ਰਸ਼ਾਸਨ ਨੇ ਨਹੀਂ ਲਈ ਸਾਰ
-ਮਜਬੂਰੀ 'ਚ ਸਕੂਲ ਦਾ ਗੇਟ ਕੀਤਾ ਗਿਆ ਬੰਦ -ਗੰਦਗੀ ਦੇ ਢੇਰ ਦੀ ਬਦਬੂ ਵਿਗਾੜ ਰਹੀ ਸਕੂਲ ਦਾ ਵਾਤਾਵਰਣ ਧਰਮਵੀਰ ਸਿੰਘ ਮਲਹਾਰ, ਤਰਨਤਾਰਨ ਆਰੀਆ ਗਰਲਜ਼ ਸਕੂਲ ਦੇ ਗੇਟ ਅੱਗੇ ਲੱਗਾ ਕੂੜੇ ਦਾ ਢੇਰ ਅੱਜ ਜਾਂ ਕੱਲ੍ਹ ਦਾ ਨਹੀਂ ਬਲਕਿ ਇਕ ਸਾਲ ਪੁਰਾਣਾ ਹੈ।...
View Articleਬਾਲ ਦਿਵਸ ਮੌਕੇ ਕਰਵਾਈ ਬੱਚਿਆਂ ਦੀ ਤਾਰਾ ਕਿ੫ਕਟ ਲੀਗ
ਸ਼ਰੀਫ ਜਮਾਲੀ, ਮਾਲੇਰਕੋਟਲਾ : ਖੇਡਾਂ ਦਾ ਮਨੁੱਖ ਨੇ ਹਰ ਦੌਰ ਵਿਚ ਆਪਣੇ ਆਪਣੇ ਢੰਗ ਨਾਲ ਖੇਡ ਕੇ ਆਨੰਦ ਮਾਣਿਆ ਹੈ ਅਤੇ ਖੇਡਾਂ ਸਦਕਾ ਹੀ ਅਸੀਂ ਅੱਜ ਆਪਣੇ ਸਰੀਰ ਦੀ ਬਣਾਵਟ ਨੂੰ ਆਪਣੇ ਢੰਗ ਨਾਲ ਦਰਸਾ ਸਕਦੇ ਹਾਂ। ਉਕਤ ਵਿਚਾਰਾਂ ਦਾ ਪ੫ਗਟਾਵਾ ਮਾਲਵੇ...
View Articleਅਜ਼ਾਦੀ ਦੇ 68 ਸਾਲ ਬਾਅਦ ਵੀ ਦੇਸ਼ ਦੇ ਬਾਲ ਗੰਦਗੀ ਦੇ ਢੇਰਾਂ 'ਚੋਂ ਭਾਲਦੇ ਨੇ ਭਵਿੱਖ
ਗੁਰਿੰਦਰ ਅੌਲਖ, ਭੀਖੀ : ਦੇਸ਼ ਅੰਦਰ ਕੇਂਦਰ ਤੇ ਰਾਜ ਸਰਕਾਰਾਂ ਆਪਣੇ-ਆਪਣੇ ਸੂਬਿਆਂ 'ਚ ਬਾਲ ਦਿਵਸ ਬੜੇ ਧੜੱਲੇ ਨਾਲ਼ ਮਨਾ ਰਹੀਆਂ ਹਨ। ਚੁਣਵੇਂ ਪਰਿਵਾਰਾਂ ਦੇ ਬੱਚਿਆਂ ਨਾਲ ਪ੫ਸ਼ਾਸਨਕ ਅਧਿਕਾਰੀਆਂ, ਮੰਤਰੀਆਂ ਤੇ ਵਿਧਾਇਕਾਂ ਆਦਿ ਫੋਟੋ ਕਰਵਾਕੇ ਮੀਡੀਏ...
View Articleਸੜਕ ਹਾਦਸੇ ਦੌਰਾਨ ਮੋਟਰਸਾਈਕਲ ਸਵਾਰ ਜ਼ਖਮੀ
ਹਰਪਾਲ ਸਿੰਘ, ਬਿਠੰਡਾ : ਮਹਿਣਾ ਚੌਂਕ 'ਚ ਇਕ ਮੋਟਰਸਾਈਕਲ ਸਵਾਰ ਸੜਕ 'ਤੇ ਪਏ ਪਾਣੀ 'ਤੇ ਸਲਿਪ ਹੋਣ ਕਾਰਨ ਜ਼ਖਮੀ ਹੋ ਗਿਆ। ਇਸ ਦੌਰਾਨ ਮੌਕੇ 'ਤੇ ਮੌਜੂਦ ਲੋਕਾਂ ਨੇ ਇਸ ਘਟਨਾ ਦੀ ਸੂਚਨਾ ਸਮਾਜਸੇਵੀ ਸੰਸਥਾ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਮੈਂਬਰਾਂ...
View Articleਸਕੂਲ ਬਿਨਾਹੇੜੀ 'ਚ ਬਾਲ ਦਿਵਸ ਮਨਾਇਆ
ਪੱਤਰ ਪ੫ੇਰਕ, ਨਾਭਾ : ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਬਿਨਾਹੇੜੀ ਵਿਖੇ ਬਾਲ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ ਇਸ ਮੌਕੇ ਤੇ ਸਕੂਲੀ ਬੱਚਿਆਂ ਨੇ ਮਸਤੀ ਕੀ ਪਾਠਸ਼ਾਲਾ ਵਿਚ ਭਾਗ ਲਿਆ। ਨਰਸਰੀ ਤੋਂ ਦੂਸਰੀ ਕਲਾਸ ਦੇ ਬੱਚਿਆਂ ਨੇ ਪੋਇਮ ਰੈਸੀਟੇਸ਼ਨ...
View Articleਪਿੱਪਲ ਮੰਗੌਲੀ 'ਚ ਪੰਜ ਦਿਨਾਂ ਤੋਂ ਪਾਣੀ ਦੀ ਸਪਲਾਈ ਠੱਪ
ਪੱਤਰ ਪ੫ੇਰਕ, ਘਨੌਰ : ਪਿੰਡ ਪਿੱਪਲ ਮੰਗੌਲੀ ਵਿੱਚ ਪੰਜ ਦਿਨਾਂ ਤੋਂ ਪੀਣ ਦੇ ਪਾਣੀ ਦੀ ਸਪਲਾਈ ਠੱਪ ਹੋਣ ਕਾਰਨ ਪਿੰਡ ਵਾਸੀਆਂ ਨੂੰ ਪ੫ੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ਦੇ ਸਰਪੰਚ ਹਰਜਿੰਦਰ ਸਿੰਘ , ਪੰਚ ਸੁਰਜੀਤ ਕੌਰ, ਗੁਰਬਾਜ ਸਿੰਘ,...
View Articleਮਦਰ ਟੀਚਰ ਸਕੂਲ 'ਚ ਮਨਾਇਆ ਬਾਲ ਦਿਵਸ
ਫੋਟੋ : 14-ਬੀਐਨਐਲ-ਪੀ-18-ਕੈਪਸ਼ਨ : ਮਦਰ ਟੀਚਰ ਸਕੂਲ ਦੇ ਵਿਦਿਆਰਥੀ ਬਾਲ ਦਿਵਸ ਮਨਾਉਣ ਮੌਕੇ। ਪੰਜਾਬੀ ਜਾਗਰਣ ਸਟਾਫ਼ ਰਿਪੋਰਟਰ, ਬਰਨਾਲਾ : ਮਦਰ ਟੀਚਰ ਸਕੂਲ 'ਚ ਬਾਲ ਦਿਵਸ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਬੱਚੇ ਸੁੰਦਰ ਕੱਪੜਿਆਂ ਵਿਚ ਸਜ-ਧਜ ਕੇ...
View Articleਦਿੱਲੀ, ਮੰੁਬਈ 'ਚ ਸੁਰੱਖਿਆ ਪ੫ਬੰਧ ਸਖ਼ਤ ਕੀਤੇ
ਜਾਗਰਣ ਬਿਊਰੋ, ਨਵੀਂ ਦਿੱਲੀ ਫਰਾਂਸ ਦੀ ਰਾਜਧਾਨੀ ਪੈਰਿਸ ਵਿਚ ਸਿਲਸਿਲੇਵਾਰ ਅੱਤਵਾਦੀ ਹਮਲੇ ਮਗਰੋਂ ਮੁੰਬਈ ਤੇ ਦਿੱਲੀ ਵਿਚ ਸੁਰੱਖਿਆ ਪ੫ਬੰਧ ਚੌਕਸ ਕਰ ਦਿੱਤੇ ਗਏ ਹਨ। ਇਸ ਦੇ ਨਾਲ ਹੀ ਅਗਲੇ ਹਫ਼ਤੇ ਛਠ ਤਿਉਹਾਰ ਮੌਕੇ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਦੇ...
View Articleਦੁਕਾਨਦਾਰ ਦੀ ਕੁੱਟਮਾਰ, ਭੜਕੇ ਸ਼ਹਿਰ ਵਾਸੀ
ਦਲਜੀਤ ਸਿੰਘ ਸਿਧਾਣਾ, ਰਾਮਪੁਰਾ ਫੂਲ : ਬੀਤੀ ਰਾਤ ਕਰੀਬ 9 ਵਜੇ ਸਥਾਨਕ ਨੇਤਾ ਜੀ ਸੁਭਾਸ਼ ਚੰਦਰ ਰੇਲਵੇ ਫਾਟਕ ਨੇੜੇ ਇਕ ਦੁਕਾਨਦਾਰ ਦੀ ਹੋਈ ਕੁੱਟਮਾਰ ਨੰੂ ਲੈ ਕੇ ਸ਼ਹਿਰ ਵਾਸੀਆਂ ਨੇ ਧਰਨਾ ਲਾ ਕੇ ਪ੫ਸ਼ਾਸਨ ਵਿਰੋਧ ਜੰਮ ਕੇ ਨਾਅਰੇਬਾਜ਼ੀ ਕੀਤੀ। ਸਥਿਤੀ...
View Articleਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਸੜਕ ਨੇ ਧਾਰਿਆ ਛੱਪੜ ਦਾ ਰੂਪ
ਹਰਪਾਲ ਭੱਟੀ , ਗੜ੍ਹਦੀਵਾਲਾ : ਪਿੰਡ ਮਾਛੀਆ ਤੋਂ ਮਸਤੀਵਾਲ ਤਕ ਕੁਝ ਸਾਲ ਪਹਿਲਾ ਬਣੀ ਲਿੰਕ ਰੋਡ 'ਤੇ ਸਥਿਤ ਪਿੰਡ ਮੂਸਾ ਦੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਗੰਦਾ ਪਾਣੀ ਸੜਕ 'ਤੇ ਆਉਣ ਕਾਰਨ ਸੜਕ ਟੁੱਟਣ ਕਾਰਨ ਰੋਡ ਨੇ ਛੱਪੜ ਦਾ ਰੂਪ ਧਾਰਿਆ...
View Article