ਹੋਮਗਾਰਡ ਦੀਆਂ ਦੋ ਪੁੱਤਰੀਆਂ ਨੇ ਖਾਧਾ ਜ਼ਹਿਰ, ਇਕ ਦੀ ਮੌਤ ਦੂਜੀ ਗੰਭੀਰ
ਜੇਐਨਐਨ, ਜਲੰਧਰ : ਥਾਣਾ ਆਦਮਪੁਰ ਦੇ ਪਿੰਡ ਖਿਆਲਾ 'ਚ ਸ਼ਨਿਚਰਵਾਰ ਨੂੰ ਹੋਮ ਗਾਰਡ ਦੇ ਜਵਾਨ ਦੀਆਂ ਦੋ ਪੁੱਤਰੀਆਂ ਨੇ ਜ਼ਹਿਰ ਨਿਗਲ ਲਿਆ, ਜਿਸ 'ਚ ਇਕ ਦੀ ਮੌਤ ਹੋ ਗਈ ਤੇ ਦੂਜੀ ਦਾ ਜਲੰਧਰ ਦੇ ਨਿੱਜੀ ਹਸਪਤਾਲ 'ਚ ਇਲਾਜ ਕੀਤਾ ਜਾ ਰਿਹਾ ਹੈ। ਮਹਿਲਾ ਥਾਣਾ...
View Articleਸੰਸਥਾਵਾਂ ਨੇ ਕੀਤੇ ਟੀਮ ਇਨਸਾਫ਼ ਦੇ ਨਵੇਂ ਚੁਣੇ ਅਹੁਦੇਦਾਰਾਂ ਦਾ ਸਨਮਾਨ
ਸਤਵਿੰਦਰ ਸ਼ਰਮਾ, ਲੁਧਿਆਣਾ : ਸੂਬੇ ਦੀ ਆਮ ਜਨਤਾ ਤੇ ਭਾਰੂ ਪਏ ਸਰਕਾਰੀ ਤੰਤਰ 'ਚ ਫੈਲੇ ਭਿ੫ਸ਼ਟਾਚਾਰ ਅਤੇ ਮਾਫੀਆ ਨੂੰ ਨੱਥ ਪਾਉਣ ਲਈ ਵਿਧਾਇਕ ਬੈਂਸ ਭਰਾਵਾਂ ਵੱਲੋਂ ਬਣਾਈ ਟੀਮ ਇਨਸਾਫ਼ ਦੇ ਅਹੁਦੇਦਾਰਾਂ ਦੇ ਨਾਵਾਂ ਦਾ ਐਲਾਨ ਹੁੰਦੇ ਹੀ ਸਨਅਤੀ ਸ਼ਹਿਰ ਦੀ...
View Articleਧੁੰਦ ਦਾ ਕਹਿਰ ਜਾਰੀ, ਨਵੀਂ ਦਿੱਲੀ ਸੁਪਰ ਅੱਠ ਘੰਟੇ ਦੇਰੀ ਨਾਲ, ਕਈ ਰੇਲ ਗੱਡੀਆਂ ਰੱਦ
ਜੇਐਨਐਨ, ਜਲੰਧਰ : ਕੁਝ ਦਿਨਾਂ ਤਕ ਗਰਮਾਹਟ ਤੋਂ ਬਾਅਦ ਸ਼ਨਿਚਰਵਾਰ ਤੋਂ ਮੌਸਮ ਨੇ ਦੁਬਾਰਾ ਮਿਜਾਜ਼ ਬਦਲਣ ਕਾਰਨ ਠੰਢ ਨੇ ਲੋਕਾਂ ਨੂੰ ਦੁਬਾਰਾ ਆਪਣੇ ਸ਼ਿਕੰਜੇ 'ਚ ਲੈ ਲਿਆ ਹੈ। ਧੁੰਦ ਨੇ ਵਾਹਨਾਂ ਦੀ ਰਫ਼ਤਾਰ ਹੌਲੀ ਤੇ ਜਨਜੀਵਨ ਅਸਤ-ਵਿਅਸਤ ਕਰ ਦਿੱਤਾ ਹੈ।...
View Articleਗਾਂਧੀ ਕੈਂਪ 'ਚ ਸ਼ਰਾਬ ਫੜਣ ਗਈ ਪੁਲਸ ਨਾਲ ਹੱਥੋਪਾਈ
ਪੱਤਰ ਪ੍ਰੇਰਕ, ਜਲੰਧਰ : ਐਚਐਮਵੀ ਕਾਲਜ ਸਾਹਮਣੇ ਸਥਿਤ ਗਾਂਧੀ ਕੈਂਪ 'ਚ ਸ਼ਰਾਬ ਫੜਣ ਗਈ ਪੀਸੀਆਰ ਟੀਮ ਨਾਲ ਲੋਕਾਂ ਨੇ ਹੱਥੋਪਾਈ ਸ਼ੁਰੂ ਕਰ ਦਿੱਤੀ। ਲੋਕ ਪੁਲਸ ਮੁਲਾਜ਼ਮਾਂ ਨੂੰ ਇਕ ਘਰ ਅੰਦਰ ਵੜਣ ਤੋਂ ਰੋਕ ਰਹੇ ਸਨ, ਜਿਸ ਦੇ ਚੱਲਦੇ ਉਨ੍ਹਾਂ ਨੂੰ ਜਬਰੀ...
View Articleਪਾਕਿਸਤਾਨ ਤੇ ਅੱਤਵਾਦ ਖ਼ਿਲਾਫ਼ ਵੱਖ-ਵੱਖ ਸੰਗਠਨਾਂ ਨੇ ਪ੍ਰਗਟਾਇਆ ਰੋਸ
ਜੇਐਨਐਨ, ਸੁਲਤਾਨਪੁਰ ਲੋਧੀ : ਗੁਆਂਢੀ ਮੁਲਕ ਪਾਕਿਸਤਾਨ ਤੋਂ ਘੁਸਪੈਠ ਕਰ ਆਏ ਅੱਤਵਾਦੀਆਂ ਵੱਲੋਂ ਪਠਾਨਕੋਟ ਏਅਰਬੇਸ ਸਟੇਸ਼ਨ 'ਤੇ ਹਮਲਾ ਕਰਨ ਦੇ ਵਿਰੋਧ 'ਚ ਐਤਵਾਰ ਸ਼ਿਵ ਮੰਦਰ ਚੌੜਾ ਖੂਹ ਦੇ ਪ੍ਰਧਾਨ ਰਾਕੇਸ਼ ਕੁਮਾਰ ਨੀਟੂ ਦੀ ਪ੍ਰਧਾਨਗੀ 'ਚ ਹਿੰਦੂ...
View Article) ਫਲੈਗ) -- ਗਰਭਵਤੀ ਪੀੜ ਨਾਲ ਤੜਫਦੀ ਰਹੀ, ਸਟਾਫ ਬੋਲਿਆ ਪਖੰਡ ਕਰ ਰਹੀ ) ਹੈਡਿੰਗ) --...
ਜੇਐਨਐਨ, ਜਲੰਧਰ : ਸਿਵਲ ਹਸਪਤਾਲ 'ਚ ਨਵੇਂ ਵਰ੍ਹੇ ਮੌਕੇ ਮਰੀਜ਼ਾਂ ਨਾਲ ਚੰਗਾ ਵਤੀਰਾ ਤੇ ਬਿਹਤਰ ਸੇਵਾਵਾਂ ਮੁਹੱਈਆ ਕਰਵਾਉਣ ਦੀ ਸਹੁੰ ਲੈਣ ਦਾ ਅਸਰ ਮੁਲਾਜ਼ਮਾਂ 'ਤੇ 72 ਘੰਟੇ ਵੀ ਨਹੀਂ ਰਿਹਾ। ਐਤਵਾਰ ਦੁਪਹਿਰ ਸਿਵਲ ਹਸਪਤਾਲ ਦੇ ਜਣੇਪਾ ਵਾਰਡ 'ਚ...
View Articleਹਾਈ ਅਲਰਟ ਦੇ ਬਾਵਜੂਦ ਰੇਲਵੇ ਸਟੇਸ਼ਨ 'ਤੇ ਕੋਈ 'ਅਲਰਟ' ਨਹੀਂ
ਪੱਤਰ ਪ੍ਰੇਰਕ, ਜਲੰਧਰ : ਪਠਾਨਕੋਟ 'ਚ ਸ਼ਨਿਚਰਵਾਰ ਤੇ ਐਤਵਾਰ ਏਅਰਫੋਰਸ ਬੇਸ 'ਤੇ ਹੋਏ ਫਿਦਾਈਨ ਹਮਲੇ ਕਾਰਨ ਦੇਸ਼ 'ਚ ਹਾਈ ਅਲਰਟ ਕੀਤਾ ਗਿਆ ਸੀ। ਐਤਵਾਰ ਸਵੇਰੇ ਦਿੱਲੀ ਸਟੇਸ਼ਨ ਸਮੇਤ ਕਈ ਰੇਲ ਗੱਡੀਆਂ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਸੀ, ਜਿਸ ਬਾਅਦ...
View Articleਛੇਤਰੀ ਦੇ ਗੋਲ ਨਾਲ ਭਾਰਤ ਬਣਿਆ ਚੈਂਪੀਅਨ
ਸੈਫ ਫੁੱਟਬਾਲ -ਫਾਈਨਲ 'ਚ ਅਫ਼ਗਾਨਿਸਤਾਨ ਨੂੰ 2-1 ਨਾਲ ਹਰਾਇਆ -ਰਿਕਾਰਡ ਸੱਤਵੀਂ ਵਾਰ ਖ਼ਿਤਾਬ 'ਤੇ ਕੀਤਾ ਕਬਜ਼ਾ ਤਿਰੂਵੰਨਤਪੁਰਮ (ਏਜੰਸੀ) : ਕਪਤਾਨ ਸੁਨੀਲ ਛੇਤਰੀ ਵੱਲੋਂ ਵਾਧੂ ਸਮੇਂ ਵਿਚ ਕੀਤੇ ਗਏ ਫ਼ੈਸਲਾਕੁਨ ਗੋਲ ਦੀ ਮਦਦ ਨਾਲ ਭਾਰਤ ਨੇ ਐਤਵਾਰ ਨੂੰ...
View Articleਸ਼ਹਿਰੀਆਂ ਨੇ 'ਜਾਗਰਣ' ਗਰੁੱਪ ਨਾਲ ਲਿਆ ਨਵੇਂ ਸਾਲ ਦਾ ਸੰਕਲਪ
ਪੱਤਰ ਪ੍ਰੇਰਕ, ਜਲੰਧਰ : ਨਵੇਂ ਸਾਲ ਦਾ ਕੀ ਹੋਵੇਗਾ ਟੀਚਾ, ਕਿਵੇਂ ਕਰੋਗੇ ਨਵੇਂ ਸਾਲ 'ਚ ਖੁਦ ਦਾ ਬਦਲਾਅ ਤੇ ਕੀ ਰਹੇਗੀ ਜੀਵਨ 'ਚ ਪਹਿਲ। ਕੁਝ ਅਜਿਹੇ ਸੰਕਲਪ ਲੈ ਕੇ 'ਜਾਗਰਣ' ਗਰੁੱਪ ਨੇ 'ਨਵ ਵਰਸ਼ ਸੰਕਲਪ ਅਭਿਆਨ' ਚਲਾਇਆ। 'ਜਾਗਰਣ' ਗਰੁੱਪ ਤੇ ਕਿਉਰੋ...
View Articleਸਟੋਕਸ ਨੇ ਤੋੜਿਆ ਵੀਰੇਂਦਰ ਦਾ ਰਿਕਾਰਡ
ਕੇਪਟਾਊਨ (ਏਜੰਸੀ) : ਆਲਰਾਊਂਡਰ ਬੇਨ ਸਟੋਕਸ ਨੇ ਐਤਵਾਰ ਨੂੰ ਟੈਸਟ ਕਿ੍ਰਕਟ ਵਿਚ ਸਭ ਤੋਂ ਤੇਜ਼ 250 ਦੌੜਾਂ ਬਣਾਈਆਂ। ਸਟੋਕਸ ਨੇ 258 ਦੌੜਾਂ ਬਣਾਈਆਂ ਜਦਕਿ ਬੇਰਸਟੋ ਨੇ ਅਜੇਤੂ 150 ਦੌੜਾਂ ਦੀ ਪਾਰੀ ਖੇਡੀ। ਇਨ੍ਹਾਂ ਦੋਵਾਂ ਨੇ ਟੈਸਟ ਿਯਕਟ ਵਿਚ ਛੇਵੇਂ...
View Articleਢਾਈ ਘੰਟੇ ਕੈਪਟਨ ਦਾ ਇੰਤਜ਼ਾਰ ਕਰਦੇ ਰਹੇ ਕਾਂਗਰਸੀ, ਅਮਰਿੰਦਰ 5 ਮਿੰਟ ਵੀ ਨਹੀਂ ਰੁਕੇ
ਫਗਵਾੜਾ 'ਚ ਕਾਂਗਰਸ ਦੋ ਧੜਿਆਂ 'ਚ ਵੰਡੀ ਹੋਈ ਹੈ। ਇਸ 'ਚ ਇਕ ਧੜਾ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ, ਜਦਕਿ ਦੂਜਾ ਧੜਾ ਕਾਂਗਰਸੀ ਆਗੂ ਬਲਬੀਰ ਰਾਜਾ ਸੋਢੀ ਦਾ ਮੰਨਿਆ ਜਾਂਦਾ ਹੈ। ਸੋਮਵਾਰ ਕੈਪਟਨ ਅਮਰਿੰਦਰ ਸਿੰਘ ਦਾ ਸਾਬਕਾ ਮੰਤਰੀ ਜੋਗਿੰਦਰ ਸਿੰਘ...
View Articleਸਰਕਾਰੀ ਜਾਇਦਾਦਾਂ ਵੇਚ ਕੇ ਅਤੇ ਗਹਿਣੇ ਰੱਖ ਕੇ ਧਾਰਮਿਕ ਯਾਤਰਾ ਕਰਵਾਉਣ ਦਾ ਕੀ ਫਾਇਦਾ :...
ਪੱਤਰ ਪੇ੍ਰਰਕ, ਲੁਧਿਆਣਾ : ਬਾਦਲ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਗਈਆਂ ਧਾਰਮਿਕ ਯਾਤਰਾਵਾਂ 'ਤੇ ਚੁਟੱਕੀ ਲੈਂਦਿਆਂ ਹਲਕਾ ਆਤਮ ਨਗਰ ਕਾਂਗਰਸ ਦੇ ਇੰਚਰਾਜ ਕੁਲਵੰਤ ਸਿੱਧੂ ਨੇ ਕਿਹਾ ਕਿ ਧਾਰਮਿਕ ਯਾਤਰਾਵਾਂ ਮਹਿਜ ਇਕ ਚੋਣ ਸਟੰਟ ਹੈ, ਜਦਕਿ ਅਸਲੀਅਤ ਇਹ ਹੈ...
View Articleਝਪਟਾਮਾਰਾਂ ਨੇ ਲੁੱਟਿਆ ਅੌਰਤ ਦਾ ਪਰਸ
-ਦਿਨ ਦਿਹਾੜੇ ਮੋਟਰਸਾਈਕਲ ਸਵਾਰ ਦੋ ਨੌਜਵਾਨ ਦੇ ਗਏ ਵਾਰਦਾਤ ਨੰੂ ਅੰਜਾਮ ---- ਸੁਸ਼ੀਲ ਕੁਮਾਰ ਸ਼ਸ਼ੀ,ਲੁਧਿਆਣਾ ਦੁਪਹਿਰ ਵੇਲੇ ਰੇਲਵੇ ਸਟੇਸ਼ਨ ਤੋਂ ਰਿਕਸ਼ੇ ਤੇ ਸਵਾਰ ਹੋ ਕੇ ਘਰ ਜਾ ਰਹੀਆਂ ਦੋ ਭੈਣਾਂ ਕੋਲੋਂ ਮੋਟਰਸਾਈਕਲ ਸਵਾਰ ਝਟਪਾਮਾਰਾਂ ਨੇ ਪਰਸ ਖੋਹ...
View Articleਪੱਛਮੀ ਗੜਬੜੀ ਵਾਲੀਆਂ ਹਵਾਵਾਂ ਸਰਗਰਮ, ਵਧੇਗੀ ਠੰਢ
ਸਟਾਫ ਰਿਪੋਰਟਰ, ਲੁਧਿਆਣਾ : ਆਖਰਕਾਰ ਜਨਵਰੀ ਮਹੀਨੇ ਦੇ ਪਹਿਲੇ ਹਫ਼ਤੇ 'ਚ ਪੱਛਮੀ ਗੜਬੜੀ ਵਾਲੀਆਂ ਹਵਾਵਾਂ ਪੰਜਾਬ 'ਚ ਦਾਖ਼ਲ ਹੋ ਹੀ ਗਈਆਂ। ਮੌਸਮ ਤੇ ਖੇਤੀਬਾੜੀ ਵਿਗਿਆਨੀ ਕਾਫੀ ਵੇਲੇ ਤੋਂ ਇਨ੍ਹਾਂ ਦੀ ਉਡੀਕ ਕਰ ਰਹੇ ਸਨ। ਕਿਉਂਕਿ ਪੱਛਮੀ ਗੜਬੜੀ...
View Articleਸ਼ਕਤੀਸ਼ਾਲੀ ਭੂਚਾਲ ਨਾਲ ਕੰਬਿਆ ਪੂਰਬ-ਉੱਤਰ, 12 ਮੌਤਾਂ
ਨਵੀਂ ਦਿੱਲੀ (ਪੀਟੀਆਈ) : ਪੂਰਬ-ਉੱਤਰ ਭਾਰਤ ਅਤੇ ਗੁਆਂਢੀ ਦੇਸ਼ਾਂ ਵਿਚ ਸੋਮਵਾਰ ਤੜਕੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਇਨ੍ਹਾਂ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 6.8 ਮਾਪੀ ਗਈ। ਖੇਤਰੀ ਭੂਚਾਲ ਕੇਂਦਰ ਦਾ ਕਹਿਣਾ ਹੈ ਕਿ ਹਾਲ ਦੇ ਸਾਲਾਂ ਵਿਚ...
View Articleਪੰਜਵਾਂ ਅੱਤਵਾਦੀ ਢੇਰ, ਅਪ੍ਰੇਸ਼ਨ ਜਾਰੀ
ਅਸ਼ੋਕ ਨੀਰ, ਪਠਾਨਕੋਟ : ਐਨਐਸਜੀ, ਫ਼ੌਜ ਤੇ ਹਵਾਈ ਫ਼ੌਜ ਦੇ ਗਰੁੜ ਕਮਾਂਡੋਜ਼ ਨੇ ਸਾਂਝੇ ਆਪ੍ਰੇਸ਼ਨ ਵਿਚ ਏਅਰਬੇਸ ਵਿਚ ਵੜੇ ਪੰਜਵੇਂ ਅੱਤਵਾਦੀ ਨੂੰ ਵੀ ਸੋਮਵਾਰ ਨੂੰ ਵੀ ਮਾਰ ਮੁਕਾਇਆ ਹੈ। ਅੱਤਵਾਦੀਆਂ ਵਿਰੁੱਧ 64 ਘੰਟਿਆਂ ਤੋਂ ਸੁਰੱਖਿਆ ਬਲਾਂ ਦਾ ਆਪ੍ਰੇਸ਼ਨ...
View Articleਕਰਜ਼ਈ ਕਿਸਾਨ ਨੇ ਕੀਤੀ ਖੁਦਕੁਸ਼ੀ, ਦੂਜੇ ਦੀ ਹਸਪਤਾਲ 'ਚ ਮੌਤ
ਪੰਜਾਬੀ ਜਾਗਰਣ ਬਿਊਰੋ, ਬਿਠੰੰਡਾ/ਫਾਜ਼ਿਲਕਾ : ਪਿੰਡ ਦਿਉਣ ਦੇ ਕਿਸਾਨ ਨੇ ਫ਼ਸਲ ਖ਼ਰਾਬ ਹੋਣ ਤੇ ਕਰਜ਼ੇ ਦੇ ਬੋਝ ਕਾਰਨ ਆਪਣੇ ਖੇਤ ਵਿਚ ਲੱਗੇ ਦਰਖ਼ਤ ਨਾਲ ਫਾਹਾ ਲੈ ਲਿਆ। ਜਾਣਕਾਰੀ ਮੁਤਾਬਕ ਢਾਈ ਏਕੜ ਜ਼ਮੀਨ ਦਾ ਮਾਲਕ ਕਿਸਾਨ ਸਵ. ਰਣਜੀਤ ਸਿੰਘ ਪੁੱਤਰ ਤੇਜ...
View Articleਕਈ ਘੰਟੇ ਬੈੱਡ ਹੇਠਾਂ ਲੁਕ ਕੇ ਬਚਾਈ ਜਾਨ
ਸੁਨੀਲ ਥਾਣੇਵਾਲੀਆ, ਗੁਰਦਾਸਪੁਰ : ਬਾਹਰ ਚਲ ਰਹੀਆਂ ਗੋਲੀਆਂ ਤੇ ਬੰਬ ਕਾਰਨ ਅਸੀਂ ਕਈ ਘੰਟੇ ਬੈੱਡ ਹੇਠਾਂ ਅਤੇ 24 ਘੰਟੇ ਤੋਂ ਜ਼ਿਆਦਾ ਸਮਾਂ ਅਸੀਂ ਭੁੱਖੇ ਹੀ ਰਹੇ। ਇਹ ਦਰਦਨਾਕ ਖ਼ੁਲਾਸਾ ਸ਼ਹੀਦ ਫਤਿਹ ਸਿੰਘ ਦੇ 25 ਸਾਲਾ ਧੀ ਮਧੁ ਰਾਧਾ ਨੇ ਪੰਜਾਬੀ...
View Articleਗੇਲ ਨੇ ਕੀਤੀ ਇਤਰਾਜ਼ਯੋਗ ਟਿੱਪਣੀ
ਮੈਲਬੌਰਨ (ਏਜੰਸੀ) : ਵੈਸਟਇੰਡੀਜ਼ ਦੇ ਿਯਕਟਰ ਿਯਸ ਗੇਲ ਇਕ ਮਹਿਲਾ ਰਿਪੋਰਟ 'ਤੇ ਟਿੱਪਣੀ ਕਰਨ ਨਾਲ ਸੁਰਖੀਆਂ 'ਚ ਹਨ। ਇਹ ਟਿੱਪਣੀ ਉਨ੍ਹਾਂ ਨੇ ਆਸਟ੫ੇਲੀਆ 'ਚ ਖੇਡੇ ਜਾ ਰਹੇ ਬਿਗ ਬੈਸ਼ ਲੀਗ ਦੌਰਾਨ ਕੀਤੀ। ਮੈਲਬੌਰਨ ਰੇਨੇਗੇਡਸ ਵੱਲੋਂ 15 ਗੇਂਦਾਂ 'ਤੇ...
View Articleਅਮਲਾ ਨੇ ਲਾਇਆ ਸੈਂਕੜਾ
ਕੇਪਟਾਊਨ (ਏਜੰਸੀ) : ਦੱਖਣੀ ਅਫ਼ਰੀਕਾ ਦੇ ਕਪਤਾਨ ਹਾਸ਼ਿਮ ਅਮਲਾ ਦੂਜੇ ਟੈਸਟ ਮੈਚ 'ਚ ਇੰਗਲੈਂਡ ਦੇ ਸਾਹਮਣੇ ਪਹਾੜ ਬਣ ਕੇ ਕੇਪਟਾਊਨ (ਏਜੰਸੀ) : ਦੱਖਣੀ ਅਫ਼ਰੀਕਾ ਦੇ ਕਪਤਾਨ ਹਾਸ਼ਿਮ ਅਮਲਾ ਦੂਜੇ ਟੈਸਟ ਮੈਚ 'ਚ ਇੰਗਲੈਂਡ ਦੇ ਸਾਹਮਣੇ ਪਹਾੜ ਬਣ ਕੇ ਕੇਪਟਾਊਨ...
View Article