ਕਿਸਾਨ ਖੁਦਕੁਸ਼ੀਆਂ ਲਈ ਪੰਜਾਬ ਸਰਕਾਰ ਜ਼ਿੰਮੇਵਾਰ : ਕੇਜਰੀਵਾਲ
ਜਗਤਾਰ ਸਿੰਘ ਧੰਜਲ, ਮਾਨਸਾ : ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਮਾਨਸਾ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ 'ਚ ਖੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ ਨਾਲ ਅਫਸੋਸ ਕਰਨ ਲਈ ਪੁੱਜੇ ਤੇ ਪਰਿਵਾਰਿਕ ਮੈਂਬਰਾਂ ਨਾਲ...
View Articleਸਭ 'ਤੇ ਪ੍ਰਭੂ ਦੀ 'ਫੁੱਲ' ਕਿਰਪਾ
ਸੰਜੇ ਸਿੰਘ, ਨਵੀਂ ਦਿੱਲੀ : ਇਹ ਰੇਲ ਬਜਟ ਲੀਹ ਤੋਂ ਹਟ ਕੇ ਹੈ। ਇਸ ਵਿਚ ਰੇਲ ਨੂੰ ਸਿਆਸੀ ਹਥਿਆਰ ਬਣਾਉਣ ਦੀ ਬਜਾਏ ਉਸ ਨੂੰ ਲੋਕ ਹਿਤੂ ਤੇ ਗਾਹਕਾਂ ਪ੍ਰਤੀ ਜਵਾਬਦੇਹ ਬਣਾਉਣ 'ਤੇ ਜ਼ੋਰ ਦਿੱਤਾ ਗਿਆ ਹੈ। ਚੋਣ ਦਾ ਪਰਛਾਵਾਂ ਬੱਸ ਏਨਾ ਹੀ ਰਿਹਾ ਕਿ ਪ੍ਰਭੂ...
View Article11-12 ਮਾਰਚ ਨੂੰ ਲੱਗੇਗਾ ਮੁਫ਼ਤ ਪੋਲੀਓ ਆਪਰੇਸ਼ਨ ਕੈਂਪ
ਪੱਤਰ ਪ੍ਰੇਰਕ, ਜਲੰਧਰ : ਲਾਇਨਜ਼ ਕਲੱਬ ਜਲੰਧਰ ਵੱਲੋਂ 11 ਤੇ 12 ਮਾਰਚ ਨੂੰ 10ਵਾਂ ਮੁਫ਼ਤ ਪੋਲੀਓ ਆਪਰੇਸ਼ਨ ਕੈਂਪ ਲਾਇਨਜ਼ ਹਸਪਤਾਲ, ਲਾਇਨਜ਼ ਭਵਨ ਲਾਜਪਤ ਨਗਰ, ਵਿਖੇ ਲਗਾਇਆ ਜਾ ਰਿਹਾ ਹੈ। ਲਾਇਨਜ਼ ਕਲੱਬ ਦੇ ਪ੍ਰਧਾਨ ਹਰਭਜਨ ਸਿੰਘ ਸੈਣੀ ਨੇ ਦੱਸਿਆ ਕਿ...
View Articleਪੰਜਾਬ ਪੱਧਰੀ ਪ੫ਾਇਮਰੀ ਸਕੂਲ ਖੇਡਾਂ 'ਚ ਗੋਲਡੀ ਨੇ ਜਿੱਤਿਆ ਸੋਨੇ ਦਾ ਮੈਡਲ
ਪੱਤਰ ਪ੫ੇਰਕ, ਗੁਰਾਇਆ : ਸ੫ੀ ਆਨੰਦਪੁਰ ਸਾਹਿਬ ਵਿਖੇ ਸਿੱਖਿਆ ਵਿਭਾਗ ਪੰਜਾਬ ਵੱਲੋਂ ਕਰਵਾਈਆਂ ਪੰਜਾਬ ਪੱਧਰੀ ਪ੫ਾਇਮਰੀ ਸਕੂਲ ਖੇਡਾਂ 'ਚ ਅਧਿਆਪਕ ਧਰਮਿੰਦਰਜੀਤ ਦੀ ਦੇਖਰੇਖ ਹੇਠ ਜ਼ਿਲ੍ਹਾ ਜਲੰਧਰ ਵੱਲੋਂ ਖੇਡਦੇ 100 ਮੀਟਰ ਦੌੜ 'ਚ ਸਰਕਾਰੀ ਪ੫ਾਇਮਰੀ...
View Articleਹੱਕੀ ਮੰਗਾਂ ਲਈ ਸਫ਼ਾਈ ਸੇਵਕਾਂ ਨੇ ਧਰਨਾ ਲਾ ਕੇ ਪ੍ਰਗਟਾਇਆ ਰੋਸ
ਬਿੰਦਰ ਸੁੰਮਨ, ਗੁਰਾਇਆ : ਹੱਕੀ ਮੰਗਾਂ ਸਬੰਧੀ ਗੁਰਾਇਆ ਦੇ ਸਮੂਹ ਸਫਾਈ ਸੇਵਕਾਂ ਵੱਲੋਂ ਮੇਨ ਚੌਕ ਗੁਰਾਇਆ ਵਿਖੇ ਸਫ਼ਾਈ ਸੇਵਕ ਯੂਨੀਅਨ ਗੁਰਾਇਆ ਵੱਲੋਂ ਪ੫ਧਾਨ ਸੁਦੇਸ਼ ਕੁਮਾਰ ਬਿੱਲਾ ਦੀ ਅਗਵਾਈ ਹੇਠ ਧਰਨਾ ਲਗਾ ਕਿ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ...
View Articleਰਾਹੁਲ ਗਾਂਧੀ ਤੇ ਕੇਜਰੀਵਾਲ ਦਾ ਫੂਕਿਆ ਪੁਤਲਾ
ਵਿਰਕਮ ਵਿੱਕੀ, ਜਲੰਧਰ ਦੇਸ਼ ਵਿਰੋਧੀ ਤੇ ਸਰਗਰਮੀਆਂ ਕਰਨ ਵਾਲਿਆਂ ਦਾ ਸਮਰਥਨ ਕਰਨ ਵਾਲੇ ਆਗੂਆਂ ਪ੍ਰਤੀ ਭਾਜਪਾ ਟੀਮ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਰੋਸ ਸਵਰੂਪ ਨਰਿੰਦਰ ਮੋਦੀ ਟੀਮ ਮਹਿਲਾ ਵਿੰਗ ਜਲੰਧਰ ਦੇ ਵਰਕਰਾਂ ਵੱਲੋਂ ਵਰਕਸ਼ਾਪ ਚੌਕ 'ਚ ਕਾਂਗਰਸ...
View Articleਸ਼ਰਧਾ ਤੇ ਉਤਸ਼ਾਹ ਨਾਲ ਅੱਪਰਾ ਚ ਮਨਾਇਆ ਗੁਰਪੁਰਬ
ਧਰਮ ਪਾਲ, ਅੱਪਰਾ : ਡੇਰਾ ਸੰਤ ਟਹਿਲ ਦਾਸ ਸਮਰਾੜੀ ਚੌਕ ਅੱਪਰਾ ਦੀ ਪ੫ਬੰਧਕ ਕਮੇਟੀ ਵੱਲੋਂ ਡੇਰੇ ਦੇ ਸੰਚਾਲਕ ਸੰਤ ਆਤਮਾ ਦਾਸ ਦੀ ਅਗਵਾਈ ਹੇਠ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਉਤਸ਼ਾਹ ਨਾਲ ਮਨਾਇਆ। ਇਸ ਦੌਰਾਨ ਸ੫ੀ...
View Articleਪਿੰਡ ਮਦਾਰਾ 'ਚ ਰਵਿਦਾਸੀਆ ਧਰਮ ਚੇਤਨਾ ਨੇ ਸਜਾਈ ਸ਼ੋਭਾ ਯਾਤਰਾ
ਅਮਰਜੀਤ ਸਿੰਘ ਜੀਤ ਜੰਡੂ ਸਿਘਾ/ਪਤਾਰਾ : ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਤੇ ਰਵਿਦਾਸੀਆ ਧਰਮ ਦੇ 7ਵੇਂ ਸਥਾਪਨਾ ਦਿਵਸ ਨੂੰ ਸਮਰਪਿਤ ਸ਼ੋਭਾ ਯਾਤਰਾ ਪਿੰਡ ਮਦਾਰਾ ਵਿਖੇ ਸੰਗਤਾਂ ਦੇ ਸਹਿਯੋਗ ਨਾਲ ਸੰਤ ਸੁਰਿੰਦਰ ਦਾਸ ਬਾਵਾ ਕਾਹਨਪੁਰ...
View Articleਆਹਮੋ-ਸਾਹਮਣੇ ਹੋਵੇਗੀ ਯੂਥ ਅਕਾਲੀ ਦਲ ਤੇ ਭਾਜਪਾ
ਮਨਦੀਪ ਸ਼ਰਮਾ, ਜਲੰਧਰ : ਯੂਥ ਅਕਾਲੀ ਦਲ ਜਲੰਧਰ ਦੇ ਸੀਨੀਅਰ ਆਗੂ ਗੁਰਦੇਵ ਸਿੰਘ ਭਾਟੀਆ, ਰਾਜਵੀਰ ਸਿੰਘ ਸ਼ੰਟੀ ਜਨਰਲ ਸਕੱਤਰ ਯੂਥ ਅਕਾਲੀ ਦੋਆਬਾ ਜ਼ੋਨ, ਮਨਬੀਰ ਸਿੰਘ ਅਕਾਲੀ ਮੀਤ ਪ੍ਰਧਾਨ, ਜੈਦੀਪ ਸਿੰਘ ਬਾਜਵਾ ਮੈਂਬਰ ਵਰਕਿੰਗ ਕਮੇਟੀ ਤੇ ਬੀਜੇਪੀ...
View Articleਸੀਪੀਐਸ ਭੰਡਾਰੀ ਨੇ ਭਾਜਪਾ ਆਗੂਆਂ ਨਾਲ ਕੀਤੀ ਮੀਟਿੰਗ
ਪੱਤਰ ਪ੍ਰੇਰਕ, ਜਲੰਧਰ : ਅੱਜ ਕੇ.ਡੀ. ਭੰਡਾਰੀ ਦੇ ਘਰ ਭਾਜਪਾ ਆਗੂਆਂ ਨੇ ਮੀਟਿੰਗ ਰੱਖੀ। ਮੀਟਿੰਗ 'ਚ ਫ਼ੈਸਲਾ ਕੀਤਾ ਗਿਆ ਕਿ ਵਾਰਡ-8 ਦੀਆਂ ਸੜਕਾਂ ਦੀ ਮੁਰੰਮਤ ਲਈ 5 ਲੱਖ 25 ਹਜ਼ਾਰ ਰੁਪਏ ਖਰਚ ਕੀਤੇ ਜਾਣਗੇ। ਮੀਟਿੰਗ 'ਚ ਆਪਣੇ ਵਾਰਡ ਦੀਆਂ ਹੋਰ...
View Articleਪੁਨੇਰੀ ਪਲਟਨ ਨੇ ਤੇਲਗੂ ਟਾਈਟੰਸ ਨੂੰ ਹਰਾਇਆ
ਨਵੀਂ ਦਿੱਲੀ (ਏਜੰਸੀ) : ਪੁਨੇਰੀ ਪਲਟਨ ਨੇ ਸ਼ੁੱਕਰਵਾਰ ਨੂੰ ਤੇਲਗੂ ਟਾਈਟੰਸ ਨੂੰ 41-24 ਨਾਲ ਹਰਾ ਦਿੱਤਾ। ਪ੍ਰੋ ਕਬੱਡੀ ਲੀਗ ਦੇ ਇਸ ਮੁਕਾਬਲੇ ਵਿਚ ਤੇਲਗੂ ਦੀ ਟੀਮ ਦੋ ਵਾਰ ਆਲ ਆਊਟ ਹੋਈ। ਇਕ ਸਮੇਂ ਪੁਨੇਰੀ ਟੀਮ ਨੇ 21-6 ਨਾਲ ਲੀਡ ਬਣਾ ਲਈ ਸੀ। ਇਸ...
View Articleਖਲੀ ਨੇ ਦਿੱਤੀ ਚੁਣੌਤੀ
ਲੁਧਿਆਣਾ (ਜੇਐਨਐਨ) : ਖਲੀ ਨੇ ਬ੍ਰਾਡੀ ਸਟੀਲ, ਮਾਈਕਲ ਨੋਕਸ ਅਤੇ ਅਪੋਲੋ ਨੂੰ ਖੁੱਲ੍ਹੀ ਚੁਣੌਤੀ ਦਿੱਤੀ ਹੈ। ਹਲਦਵਾਨੀ ਮੌਜੂਦ ਇੰਦਰਾ ਗਾਂਧੀ ਅੰਤਰਰਾਸ਼ਟਰੀ ਸਟੇਡੀਅਮ ਵਿਚ ਕੰਟੀਨੈਂਟਲ ਰੈਸਲਿੰਗ ਇੰਟਰਟੇਨਮੈਂਟ ਸ਼ੋਅ ਸੀਡਬਲਿਊਈ ਦਿ ਗ੍ਰੇਟ ਖਲੀ ਰਿਟਰਨਜ਼...
View Articleਠੱਗੀਆਂ ਮਾਰਨ ਵਾਲਾ ਵਿਅਕਤੀ ਪੁਲਸ ਨੇ ਕੀਤਾ ਕਾਬੂ
ਬਿੰਦਰ ਸੰੁਮਨ, ਗੁਰਾਇਆ : ਪੁਲਸ ਨੇ ਦੁਕਾਨਦਾਰਾਂ ਨਾਲ ਠੱਗੀ ਕਰਨ ਵਾਲੇ ਵਿਅਕਤੀ ਨੰੂ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਹਰਜੀਤ ਸਿੰਘ ਨੇ ਦੱਸਿਆ ਦੁਕਾਨ ਮਾਲਕ ਰਵਿੰਦਰ ਸਿੰਘ ਵਾਸੀ ਸੰਗ ਢੇਸੀਆਂ ਨੇ...
View Articleਭਾਰਤ ਨੇ ਸਕਾਟਲੈਂਡ ਨੂੰ ਹਰਾਇਆ
ਸਟੇਲੇਨਬੋਸ਼ (ਏਜੰਸੀ) : ਭਾਰਤੀ ਮਹਿਲਾ ਹਾਕੀ ਟੀਮ ਨੇ ਆਪਣੀ ਜੇਤੂ ਮੁਹਿੰਮ ਨੂੰ ਜਾਰੀ ਰੱਖਦੇ ਹੋਏ ਸਕਾਟਲੈਂਡ ਨੂੰ 5-0 ਨਾਲ ਸਟੇਲੇਨਬੋਸ਼ (ਏਜੰਸੀ) : ਭਾਰਤੀ ਮਹਿਲਾ ਹਾਕੀ ਟੀਮ ਨੇ ਆਪਣੀ ਜੇਤੂ ਮੁਹਿੰਮ ਨੂੰ ਜਾਰੀ ਰੱਖਦੇ ਹੋਏ ਸਕਾਟਲੈਂਡ ਨੂੰ 5-0 ਨਾਲ...
View Articleਰਾਏਪੁਲ-ਰਸੂਲਪੁਰ 'ਚ ਸ੍ਰੀ ਗੁਰੂ ਰਵਿਦਾਸ ਪੁਰਬ ਮਨਾਇਆ
ਹਰਬੰਸ ਸਿੰਘ ਹੋਠੀ, ਰਾਏਪੁਰ ਬੱਲਾਂ : ਸ੍ਰੀ ਗੁਰੂ ਰਵਿਦਾਸ ਜੀ ਦਾ 639ਵਾਂ ਪ੍ਰਕਾਸ਼ ਪੁਰਬ ਸ੍ਰੀ ਗੁਰੂ ਰਵਿਦਾਸ ਖੂਹੀਵਾਲਾ ਮੁਹੱਲਾ ਰਾਏਪੁਰ ਰਸੂਲਪੁਰ ਵਿਖੇ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ। ਇਸ ਮੌਕੇ ਅੰਮਿ੍ਰਤਬਾਣੀ...
View Articleਸ੫ੀ ਗੁਰੂ ਰਵਿਦਾਸ ਜੀ ਦੇ 639ਵੇਂ ਪ੍ਰਕਾਸ਼ ਪੁਰਬ ਸਬੰਧੀ ਨਗਰ ਕੀਰਤਨ ਸਜਾਇਆ
ਮਨਜਿੰਦਰ ਸਿੰਘ ਜੌਹਲ, ਬਿਲਗਾ : ਸ੫ੀ ਗੁਰੂ ਰਵਿਦਾਸ ਜੀ ਦੇ 639ਵੇਂ ਪ੍ਰਕਾਸ਼ ਪੁਰਬ ਸਬੰਧੀ 'ਚ ਪਿੰਡ ਬਿਲਗਾ 'ਚ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਸਜਾਇਆ ਗਿਆ। ਇਹ ਨਗਰ ਕੀਰਤਨ ਗੁਰਦੁਆਰਾ ਸ੫ੀ ਗੁਰੂ ਰਵਿਦਾਸ ਗੁਰਦੁਆਰਾ ਪੱਤੀ ਦੁਨੀਆ ਮਨਸੂਰ...
View Articleਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ਼ ਹੋਵੇਗਾ ਸੰਘਰਸ਼
ਆਜ਼ਾਦ, ਸ਼ਾਹਕੋਟ/ਮਲਸੀਆਂ : ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਬਚਾਓ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਜਲੰਧਰ ਤੇ ਕਪੂਰਥਲਾ ਦੀ ਮੀਟਿੰਗ ਕਨਵੀਨਰ ਪ੍ਰਤਾਪ ਸਿੰਘ 'ਤੇ ਕੋ-ਕਨਵੀਨਰ ਜਸਵੀਰ ਸਿੰਘ ਸ਼ੀਰਾ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਆਗੂਆਂ ਨੇ ਕਿਹਾ...
View Articleਭਾਰਤ ਨੇ ਪਾਕਿ ਨੂੰ ਹਰਾਇਆ
ਮੀਰਪੁਰ (ਏਜੰਸੀ) : ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਮੈਨ ਆਫ ਦਿ ਮੈਚ ਵਿਰਾਟ ਕੋਹਲੀ (49 ਦੌੜਾਂ, 51 ਗੇਂਦਾਂ, 7 ਚੌਕੇ) ਅਤੇ ਯੁਵਰਾਜ ਸਿੰਘ (ਅਜੇਤੂ 14 ਦੌੜਾਂ, 32 ਗੇਂਦਾਂ, 2 ਚੌਕੇ) ਦੀਆਂ ਪਾਰੀਆਂ ਦੇ ਦਮ 'ਤੇ ਭਾਰਤ ਨੇ ਸ਼ਨਿਚਰਵਾਰ...
View Articleਪਰਿਵਾਰ ਜੋੜਨ ਵਾਲਿਆਂ ਦਾ ਆਪਣਾ ਪਰਿਵਾਰ ਹੋਇਆ 'ਖੇਰੂ-ਖੇਰੂ'
ਮਨਦੀਪ ਸ਼ਰਮਾ, ਜਲੰਧਰ ਆਮ ਲੋਕਾਂ ਨੂੰ ਝੂਠੇ ਲਾਰੇ ਲਗਾ ਕੇ ਤੇ ਪਰਿਵਾਰ ਜੋੜੇ ਮੁਹਿੰਮ ਤਹਿਤ ਪਰਿਵਾਰਾਂ ਨੂੰ ਨਾਲ ਜੋੜਨ ਦੀਆਂ ਗੱਲਾਂ ਕਰਨ ਵਾਲੀ ਆਮ ਆਦਮੀ ਪਾਰਟੀ ਦਾ ਆਪਣਾ ਪਰਿਵਾਰ ਹੀ ਕੁਰਸੀ ਤੇ ਅਹੁਦੇਦਾਰੀਆਂ ਦੇ ਲਾਲਚ 'ਚ ਪੂਰੀ ਤਰ੍ਹਾਂ...
View Articleਵਿਕਾਸ ਲਈ ਫੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ : ਟੀਨੂੰ
ਅਕਸ਼ੈਦੀਪ ਸ਼ਰਮਾ, ਆਦਮਪੁਰ : ਪੰਜਾਬ ਸਰਕਾਰ ਵਿਕਾਸ ਕੰਮਾਂ ਲਈ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਆਉਣ ਦੇਵੇਗੀ। ਖਾਸਤੌਰ 'ਤੇ ਉਨ੍ਹਾਂ ਦੇ ਆਪਣੇ ਹਲਕੇ ਆਦਮਪੁਰ ਦੇ ਹਰ ਹਿੱਸੇ ਚਾਹੇ ਉਹ ਸ਼ੀਰੀ ਹੋਵੇ ਜਾਂ ਪੇਂਡੂ ਸੰਪੂਰਨ ਵਿਕਾਸ। ਉਨ੍ਹਾਂ ਦੀ ਜ਼ਿੰਮੇਵਾਰੀ...
View Article