ਪੀਡੀਪੀ-ਭਾਜਪਾ ਦੀਆਂ ਨਾਕਾਮੀਆਂ ਨੂੰ ਉਜਾਗਰ ਕਰੇਗੀ ਕਾਂਗਰਸ
ਜਾਗਰਣ ਬਿਊਰੋ, ਜੰਮੂ : ਕਾਂਗਰਸ ਨੇ 10 ਮਹੀਨੇ ਤੋਂ ਪਹਿਲਾਂ ਪੀਡੀਪੀ-ਭਾਜਪਾ ਗਠਜੋੜ ਸਰਕਾਰ ਦੀ ਨਾਕਾਮੀਆਂ ਨੂੰ ਜੱਗ ਜਾਹਰ ਕਰਨ ਲਈ ਤਿਆਰੀ ਕਰ ਲਈ ਹੈ। ਸੱਤ ਜਨਵਰੀ ਨੂੰ ਮੁੱਖ ਮੰਤਰੀ ਮੁਫ਼ਤੀ ਮੁਹੰਮਦ ਸਈਦ ਦੇ ਦਿਹਾਂਤ ਮਗਰੋਂ ਅੱਠ ਜਨਵਰੀ ਤੋਂ ਸੂਬੇ...
View Articleਚੋਰੀ ਦੀ ਘਟਨਾ 24 ਘੰਟੇ 'ਚ ਟਰੇਸ; ਇਕ ਕਾਬੂ, ਸਮਾਨ ਬਰਾਮਦ
ਪਰਮੀਤ ਗੁਪਤਾ, ਲਾਂਬੜਾ : ਲਾਂਬੜਾ ਪੁਲਸ ਵੱਲੋਂ ਬੀਤੇ ਦਿਨੀਂ ਪਿੰਡ ਚਮਿਆਰਾ 'ਚ ਹੋਈ ਚੋਰੀ ਦੀ ਘਟਨਾ ਨੂੰ 24 ਘੰਟੇ ਦੇ ਅੰਦਰ ਟਰੇਸ ਕਰ ਲਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਲਾਂਬੜਾ ਮੁਖੀ ਇੰਸਪੈਕਟਰ ਸਰਬਜੀਤ ਸਿੰਘ ਨੇ ਦੱਸਿਆ ਕਿ ਦਰਸ਼ਨ...
View Articleਮਲਸੀਆਂ ਤੇ ਆਸ-ਪਾਸ ਭਲਕੇ ਬਿਜਲੀ ਰਹੇਗੀ ਬੰਦ
ਪੱਤਰ ਪ੍ਰੇਰਕ, ਸ਼ਾਹਕੋਟ/ਮਲਸੀਆਂ : 66 ਕੇਵੀ ਕੋਟਲਾ ਜੰਗਾ 'ਤੇ ਮਲਸੀਆਂ ਨੂੰ ਲਾਈਨ ਦਾ ਕੰਡਕਟਰ ਬਦਲੀ ਕਰਨ ਕਰਕੇ 66 ਕੇਵੀ ਮਲਸੀਆਂ ਤੇ 66 ਕੇਵੀ ਰੂਪੇਵਾਲੀ ਤੋਂ ਚੱਲਣ ਵਾਲੀ 11 ਕੇਵੀ ਸਪਲਾਈ 25 ਫਰਵਰੀ ਵੀਰਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 1...
View Articleਡਾਕ ਘਰ 'ਚ ਕੋਰ ਬੈਕਿੰਗ ਦੀ ਸਹੂਲਤ ਅੱਜ ਤੋਂ ਸ਼ੁਰੂ
ਪੱਤਰ ਪ੍ਰੇਰਕ, ਸ਼ਾਹਕੋਟ/ਮਲਸੀਆਂ : ਡਾਕ ਵਿਭਾਗ ਵੱਲੋਂ ਡਾਕ ਘਰ ਸ਼ਾਹਕੋਟ ਵਿਖੇ 25 ਫਰਵਰੀ ਤੋਂ ਕੋਰ ਬੈਕਿੰਗ ਸ਼ੁਰੂ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾਕ ਘਰ ਦੇ ਪੋਸਟ ਮਾਸਟਰ ਸਰਵਜੀਤ ਕੌਰ ਨੇ ਦੱਸਿਆ ਕਿ ਡਾਕ ਵਿਭਾਗ ਵੱਲੋਂ ਸ਼ੁਰੂ...
View Articleਹਰਿਆਣਾ 'ਚ ਦੰਗੇ ਦੌਰਾਨ 10 ਅੌਰਤਾਂ ਨਾਲ ਜਬਰ ਜਨਾਹ!
ਸਟਾਫ ਰਿਪੋਰਟਰ, ਚੰਡੀਗੜ੍ਹ : ਹਰਿਆਣਾ ਦੇ ਜਾਟ ਰਾਖਵਾਂਕਰਨ ਨੂੰ ਲੈ ਕੇ ਹੋਏ ਦੰਗੇ ਦੌਰਾਨ ਸੋਨੀਪਤ 'ਚ ਮੁਰਥਲ ਦੇ ਨਜਦੀਕ ਦਸ ਅੌਰਤਾਂ ਨਾਲ ਸਮੂਹਿਕ ਜਬਰ ਜਨਾਹ ਕੀਤਾ ਗਿਆ। ਇਸ ਵਾਰਦਾਤ ਨੂੰ ਿਘਨੌਣੀ ਅਤੇ ਸ਼ਰਮਨਾਕ ਦੱਸਦੇ ਹੋਏ ਪੰਜਾਬ ਅਤੇ ਹਰਿਆਣਾ ਹਾਈ...
View Articleਪੂਨੀਆਂ ਸਕੂਲ ਦੇ ਵਿਕਾਸ ਲਈ ਗ੍ਰਾਮ ਪੰਚਾਇਤ ਨੇ ਦਿੱਤੀ ਸਹਾਇਤਾ
ਆਜ਼ਾਦ, ਸ਼ਾਹਕੋਟ/ਮਲਸੀਆਂ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੂਨੀਆਂ (ਸ਼ਾਹਕੋਟ) ਦੇ ਸਕੂਲ ਇੰਚਾਰਜ ਲੈਕਚਰਾਰ ਅਮਨਦੀਪ ਕੌਂਡਲ ਦੀ ਪ੍ਰੇਰਣਾ ਸਦਕਾ ਗ੍ਰਾਮ ਪੰਚਾਇਤ ਤੇ ਐਨਆਰਆਈਜ਼ ਵੱਲੋਂ ਸਕੂਲ ਦਾ ਵਿਕਾਸ ਕਰਵਾਇਆ ਜਾ ਰਿਹਾ ਹੈ। ਇਸੇ ਤਹਿਤ ਪਿੰਡ ਗ੍ਰਾਮ...
View Articleਅਕਾਲੀ ਦਲ ਭਾਜਪਾ ਦਾ ਖਹਿੜਾ ਛੱਡੇ : ਜੀਕੇ
ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਦਿੱਲੀ ਸਿੱਖ ਗੁਰਦਵਾਰਾ ਪ੫ਬੰਧਕ ਕਮੇਟੀ ਅਤੇ ਅਕਾਲੀ ਦਲ ਦਿੱਲੀ ਦੇ ਪ੫ਧਾਨ ਮਨਜੀਤ ਸਿੰਘ ਜੀਕੇ, ਮਨਜਿੰਦਰ ਸਿੰਘ ਸਿਰਸਾ ਅਤੇ ਅਵਤਾਰ ਸਿੰਘ ਹਿੱਤ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਵੀ ਸਿੱਖਾਂ ਨੂੰ 84 ਦੇ...
View Articleਕਮੇਟੀ ਨੇ ਸੰਗਤਾਂ ਨੂੰ ਸਿੱਖ ਇਤਿਹਾਸ ਨਾਲ ਜੋੜਨ ਦਾ ਕੀਤਾ ਉਪਰਾਲਾ
ਆਜ਼ਾਦ, ਸ਼ਾਹਕੋਟ/ਮਲਸੀਆਂ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮਿ੍ਰਤਸਰ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਵੱਲੋਂ ਸੰਗਤਾਂ ਨੂੰ ਸਿੱਖ ਇਤਿਹਾਸ ਨਾਲ ਜੋੜਣ ਲਈ ਪਿੰਡਾਂ 'ਚ ਧਾਰਮਿਕ ਦੀਵਾਨ ਸਜਾਏ ਜਾ ਰਹੇ ਹਨ ਤੇ ਧਾਰਮਿਕ ਫਿਲਮ ਦਿਖਾਈ ਜਾ...
View Articleਨੂਰਮਹਿਲ ਵਾਸੀ ਐਨਆਰਆਈ ਨੇ ਸਕੂਲ ਨੂੰ ਦਿੱਤੇ 10 ਲੱਖ ਰੁਪਏ
ਅਨਮੋਲ ਸਿੰਘ ਚਾਹਲ, ਨੂਰਮਹਿਲ : ਇਤਿਹਾਸਕ ਕਸਬਾ ਨੂਰਮਹਿਲ ਦੇ ਜੰਮਪਲ ਤੇ ਅਮਰੀਕਾ ਵਸਦੇ ਦਿਨੇਸ਼ ਨਈਅਰ 'ਰਾਜੂ' ਵਲੋਂ ਨਵੇਂ ਬਣ ਰਹੇ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 'ਚ ਭਰਤੀ ਪਾਉਣ (ਮਿੱਟੀ) ਵਾਸਤੇ 10 ਲੱਖ ਰੁਪਏ ਦਾਨ ਦੇਣ ਦਾ ਐਲਾਨ ਕੀਤਾ...
View Articleਦਫ਼ਤਰੀ ਕਰਮਚਾਰੀ ਯੂਨੀਅਨ ਨੇ ਸਿੱਖਿਆ ਮੰਤਰੀ ਨੂੰ ਦਿੱਤਾ ਮੰਗ ਪੱਤਰ
ਆਜ਼ਾਦ, ਸ਼ਾਹਕੋਟ/ਮਲਸੀਆਂ : ਸਰਵ ਸਿੱਖਿਆ ਅਭਿਆਨ ਦਫ਼ਤਰੀ ਕਰਮਚਾਰੀ ਯੂਨੀਅਨ ਪੰਜਾਬ ਜ਼ਿਲ੍ਹਾ ਜਲੰਧਰ ਦਾ ਵਫਦ ਆਪਣੀ ਹੱਕੀ ਮੰਗਾਂ ਸਬੰਧੀ ਸਿੱਖਿਆ ਮੰਤਰੀ ਪੰਜਾਬ ਡਾ. ਦਲਜੀਤ ਸਿੰਘ ਚੀਮਾ ਨੂੰ ਮਿਲਿਆ। ਇਸ ਦੌਰਾਨ ਯੂਨੀਅਨ ਆਗੂਆਂ ਨੇ ਜਿਥੇ ਆਪਣੀਆਂ ਮੰਗਾਂ...
View Articleਸਕਿੱਲ ਡਿਵੈਲਪਮੈਂਟ ਟਰੇਨਿੰਗ ਪ੫ੋਗਰਾਮ ਤਹਿਤ ਬਿਊਟੀ ਕਲਚਰ ਕੋਰਸ ਸ਼ੁਰੂ
ਅਨਮੋਲ ਸਿੰਘ ਚਾਹਲ, ਨੂਰਮਹਿਲ : ਡਾਇਰੈਕਟੋਰੇਟ ਆਫ ਸ਼ਡਿਊਲ ਕਾਸਟ ਸਬ ਪਲਾਨ ਚੰਡੀਗੜ੍ਹ ਵੈਲਫੇਅਰ ਡਿਪਾਰਟਮੈਂਟ ਪੰਜਾਬ ਤੇ ਦਫਤਰ ਐਡੀਸ਼ਨਲ ਡਿਪਟੀ ਕਮਿਸ਼ਨਰ (ਵਿਕਾਸ) ਜਲੰਧਰ, ਡਿਵੈਲਪਮੈਂਟ ਤੇ ਪੰਚਾਇਤ ਅਫਸਰ ਨੂਰਮਹਿਲ ਦੇ ਸਹਿਯੋਗ ਨਾਲ ਅਨੁਸੂਚਿਤ ਜਾਤੀ...
View Articleਭਾਰਤ ਨੇ ਦੱਖਣੀ ਅਫ਼ਰੀਕਾ ਨੂੰ ਦਿੱਤੀ ਮਾਤ
ਸਟੀਲਨਬਾਸ਼ (ਏਜੰਸੀ) : ਭਾਰਤੀ ਅੰਡਰ-21 ਮਹਿਲਾ ਹਾਕੀ ਟੀਮ ਨੇ ਆਪਣੇ ਅਫ਼ਰੀਕੀ ਦੌਰੇ 'ਚ ਲਗਾਤਾਰ ਦੂਜੀ ਜਿੱਤ ਦਰਜ ਕੀਤੀ। ਸਟੀਲਨਬਾਸ਼ (ਏਜੰਸੀ) : ਭਾਰਤੀ ਅੰਡਰ-21 ਮਹਿਲਾ ਹਾਕੀ ਟੀਮ ਨੇ ਆਪਣੇ ਅਫ਼ਰੀਕੀ ਦੌਰੇ 'ਚ ਲਗਾਤਾਰ ਦੂਜੀ ਜਿੱਤ ਦਰਜ ਕੀਤੀ।...
View Articleਫਿਲੌਰ 'ਚ ਗਾਵਾਂ ਦੀ ਹੱਤਿਆ ਦੇ ਬਾਅਦ ਲੋਕਾਂ 'ਚ ਰੋਸ
ਪੱਤਰ ਪ੍ਰੇਰਕ, ਫਿਲੌਰ : ਬੁੱਧਵਾਰ ਸਵੇਰੇ ਸ਼ਹਿਰ 'ਚ ਕੁਝ ਲੋਕਾਂ ਨੇ ਦੋ ਗਾਵਾਂ ਦੀ ਹੱਤਿਆ ਤੇ ਤਿੰਨ ਨੂੰ ਜ਼ਖ਼ਮੀ ਕਰ ਦਿੱਤਾ। ਗਾਵਾਂ ਦੀ ਹੱਤਿਆ ਦੇ ਬਾਅਦ ਇਲਾਕੇ 'ਚ ਲੋਕਾਂ ਦਾ ਰੋਸ ਫੈਲ ਗਿਆ ਤੇ ਤਨਾਅ ਪੈਦਾ ਹੋ ਗਿਆ। ਜਾਣਕਾਰੀ ਦਿੰਦੇ ਭਗਵਾਨ ਸਿੰਘ...
View Articleਖਲੀ ਦੀ ਕਾਂਟੀਨੈਂਟਲ ਰੈਸਲਿੰਗ 'ਚ ਹੋਏ ਮੁਕਾਬਲੇ
ਹਲਦਵਾਨੀ (ਜੇਐਨਐਨ) : ਦਿ ਗ੍ਰੇਟ ਖਲੀ ਉਰਫ਼ ਦਲੀਪ ਸਿੰਘ ਰਾਣਾ ਦੇ ਕਾਂਟੀਨੈਂਟਲ ਰੈਸਲਿੰਗ ਇੰਟਰਟੇਨਮੈਂਟ (ਸੀਡਬਲਿਊਈ) ਹਲਦਵਾਨੀ (ਜੇਐਨਐਨ) : ਦਿ ਗ੍ਰੇਟ ਖਲੀ ਉਰਫ਼ ਦਲੀਪ ਸਿੰਘ ਰਾਣਾ ਦੇ ਕਾਂਟੀਨੈਂਟਲ ਰੈਸਲਿੰਗ ਇੰਟਰਟੇਨਮੈਂਟ (ਸੀਡਬਲਿਊਈ) ਹਲਦਵਾਨੀ...
View Articleਪਿੰਡਾਂ ਦੀ ਨੁਹਾਰ ਬਦਲਣ ਲਈ ਦਿੱਤੀ ਜਾ ਰਹੀ ਹੈ ਕਰੋੜਾਂ ਦੀ ਗ੍ਰਾਂਟ- ਮੱਕੜ
13ਪੀ) ਸਰਬਜੀਤ ਸਿੰਘ ਮੱਕੜ ਪਿੰਡ ਕੋਟ ਕਰਾਰ ਖਾਂ ਵਿਖੇ ਪਿੰਡ ਦੀ ਪੰਚਾਇਤ ਨੂੰ ਵਿਕਾਸ ਕਾਰਜਾ ਲਈ ਪੰਜਾਬ ਸਰਕਾਰ ਵੱਲੋਂ 2 ਲੱਖ ਰੁਪਏ ਦੀ ਗ੫ਾਂਟ ਦਾ ਚੈੱਕ ਦਿੰਦੇ ਹੋਏ। ਨਾਲ ਹਨ ਦਰਸ਼ਨ ਸਿੰਘ ਕੋਟ ਕਰਾਰ ਖਾਂ, ਅਵਤਾਰ ਸਿੰਘ, ਨੰਬਰਦਾਰ ਬਲਬੀਰ ਸਿੰਘ ਤੇ...
View Article'ਮੁਠੱਡਾ ਕਬੱਡੀ ਲੀਗ' ਦੀ ਹੋਈ ਸਮਾਪਤੀ, ਜੇਤੂਆਂ ਨੂੰ ਵੰਡੇ ਇਨਾਮ ਤੇ ਸਰਟੀਫਿਕੇਟ
ਬਿੰਦਰ ਸੁੰਮਨ, ਗੁਰਾਇਆ : ਪਿੰਡ ਮੁਠੱਡਾ ਕਲਾਂ 'ਚ ਆਜ਼ਾਦ ਕਬੱਡੀ ਕਲੱਬ, ਪੰਚਾਇਤੀ ਰਾਜ ਸਪੋਰਟਸ ਕਲੱਬ, ਯੁਵਕ ਸੇਵਾਵਾਂ ਕਲੱਬ, ਗ੍ਰਾਮ ਪੰਚਾਇਤ, ਪ੍ਰਵਾਸੀ ਭਾਰਤੀਆਂ ਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ 'ਮੁਠੱਡਾ ਕਬੱਡੀ ਲੀਗ' ਦੇ ਇਨਾਮ ਵੰਡਣ ਨਾਲ ਇਸ...
View Articleਮੁੰਨਾ ਭਾਈ ਹੋ ਗਏ ਆਜ਼ਾਦ
ਪੁਣੇ (ਏਜੰਸੀ) : 1993 ਮੁੰਬਈ ਦੇ ਲੜੀਬੱਧ ਧਮਾਕੇ 'ਚ ਦੋਸ਼ੀ ਬਾਲੀਵੁੱਡ ਅਦਾਕਾਰ ਸੰਜੇ ਦੱਤ ਪੰਜ ਸਾਲ ਦੀ ਸਜ਼ਾ 'ਚ ਮਾਫੀ ਮਿਲਣ ਤੋਂ ਬਾਅਦ ਯਰਵਦਾ ਜੇਲ੍ਹ ਤੋਂ ਵੀਰਵਾਰ ਰਿਹਾਅ ਹੋ ਗਏ। ਖੁੱਲ੍ਹੀ ਹਵਾ 'ਚ ਸਾਹ ਲੈਣ ਤੋਂ ਬਾਅਦ ਸੰਜੇ ਨਾ ਕਿਹਾ ਕਿ...
View Articleਪੂਨੀਆਂ ਸਕੂਲ ਦੇ ਵਿਕਾਸ ਲਈ ਗ੍ਰਾਮ ਪੰਚਾਇਤ ਨੇ ਦਿੱਤੀ ਵਿੱਤੀ ਮਦਦ
ਆਜ਼ਾਦ, ਸ਼ਾਹਕੋਟ/ਮਲਸੀਆਂ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੂਨੀਆਂ (ਸ਼ਾਹਕੋਟ) ਦੇ ਸਕੂਲ ਇੰਚਾਰਜ਼ ਲੈਕਚਰਾਰ ਅਮਨਦੀਪ ਕੌਂਡਲ ਦੀ ਪ੍ਰੇਰਣਾ ਸਦਕਾ ਗ੍ਰਾਮ ਪੰਚਾਇਤ ਤੇ ਐਨਆਰਆਈਜ਼ ਵੱਲੋਂ ਸਕੂਲ ਦਾ ਵਿਕਾਸ ਕਰਵਾਇਆ ਜਾ ਰਿਹਾ ਹੈ। ਇਸੇ ਤਹਿਤ ਪਿੰਡ ਗ੍ਰਾਮ...
View Articleਚਿੰਤਾ ਦੀਆਂ ਲਕੀਰਾਂ ਤੇ ਉਮੀਦ ਦੀਆਂ ਕਿਰਨਾਂ
ਕੁਛ ਚਿੰਤਾ ਦੀਆਂ ਲਕੀਰਾਂ ਹਨ ਤੇ ਕੁਛ ਉਮੀਦ ਦੀਆਂ ਸੁਨਹਿਰੀ ਕਿਰਨਾਂ। ਸੁਰੇਸ਼ ਪ੫ਭੂ ਦੇ ਦੂਜੇ ਰੇਲ ਬਜਟ ਦੀ ਇਹੀ ਤਸਵੀਰ ਹੈ। ਪ੫ਭੂ ਸੁਧਾਰਾਂ ਦੇ ਸਮਰਥਕ ਮੰਨੇ ਜਾਂਦੇ ਹਨ। ਸਫ਼ਾਈ, ਬਜ਼ੁਰਗਾਂ ਦੀਆਂ ਸਮੱਸਿਆਵਾਂ ਤੇ ਅੌਰਤਾਂ ਦੀ ਸੁਰੱਖਿਆ ਤਕ ਉਨ੍ਹਾਂ ਹਰ...
View Articleਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ 8 ਮਾਰਚ ਤੋਂ
ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਪੰਜਾਬ ਮੰਤਰੀ ਮੰਡਲ ਨੇ 14ਵੀਂ ਪੰਜਾਬ ਵਿਧਾਨ ਸਭਾ ਦਾ ਬਾਰਵਾਂ ਸਮਾਗਮ ਸਾਲ 2016-17 ਦਾ ਸਾਲਾਨਾ ਬਜਟ ਪਾਸ ਕਰਵਾਉਣ ਲਈ 8 ਮਾਰਚ ਤੋਂ ਸੱਦਣ ਦੀ ਪ੫ਵਾਨਗੀ ਦੇ ਦਿੱਤੀ ਹੈ। ਇਹ ਫ਼ੈਸਲਾ ਵੀਰਵਾਰ ਨੂੰ ਪੰਜਾਬ ਸਿਵਲ...
View Article