ਸ਼੍ਰੀਮਦ ਭਾਗਵਤ ਕਥਾ ਦੇ ਚੌਥੇ ਦਿਨ ਭਗਵਾਨ ਸ਼੍ਰੀ ਿਯਸ਼ਨ ਜੀ ਦਾ ਹੋਇਆ ਜਨਮ
ਵਿਕਰਮ ਵਿੱਕੀ, ਜਲੰਧਰ : ਗੀਤਾ ਮੰਦਰ ਅਰਬਨ ਅਸਟੇਟ ਫੇਜ਼-1 'ਚ ਚੱਲ ਰਹੀ ਸ਼੍ਰੀਮਦ ਭਾਗਵਤ ਕਥਾ ਦੇ ਚੌਥੇ ਦਿਨ ਭਗਵਾਨ ਸ਼੍ਰੀ ਿਯਸ਼ਨ ਦਾ ਜਨਮ ਹੋਇਆ। ਗੀਤਾ ਮੰਦਰ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਰਾਜੇਸ਼ ਅਗਰਵਾਲ ਤੇ ਅਸਿਸਟੈਂਟ ਕੈਸ਼ੀਅਰ ਅਨੁਰਾਗ ਅਗਰਵਾਲ...
View Articleਿ੍ਰਖ਼ਤਾਬ ਲਈ ਭਿੜਨਗੇ ਭਾਰਤ ਤੇ ਬੰਗਲਾਦੇਸ਼
-ਪਾਕਿ ਨੂੰ ਹਰਾ ਕੇ ਬੰਗਲਾਦੇਸ਼ ਫਾਈਨਲ 'ਚ -ਸਰਫ਼ਰਾਜ਼ ਦੀਆਂ 58 ਦੌੜਾਂ 'ਤੇ ਭਾਰੀ ਪਈਆਂ ਸੌਮਿਆ ਦੀਆਂ 48 ਦੌੜਾਂ ਮੀਰਪੁਰ (ਏਜੰਸੀ) : ਬੰਗਲਾਦੇਸ਼ ਦੇ ਜ਼ੋਰਦਾਰ ਪ੍ਰਦਰਸ਼ਨ ਦਾ ਸਿਲਸਿਲਾ ਬੁੱਧਵਾਰ ਨੂੰ ਵੀ ਜਾਰੀ ਰਿਹਾ। ਮੇਜ਼ਬਾਨ ਟੀਮ ਨੇ ਰੋਮਾਂਚਕ ਮੈਚ ਵਿਚ...
View Articleਪੁਨੇਰੀ ਪਲਟਨ ਨੇ ਵਾਰੀਅਰਜ਼ ਨੂੰ ਦਿੱਤੀ ਮਾਤ
ਮੁੰਬਈ (ਏਜੰਸੀ) : ਪੁਨੇਰੀ ਪਲਟਨ ਨੇ ਬੁੱਧਵਾਰ ਨੂੰ ਬੰਗਾਲ ਵਾਰੀਅਰਜ਼ ਨੂੰ 43-19 ਨਾਲ ਹਰਾ ਕੇ ਪ੍ਰੋ ਕਬੱਡੀ ਲੀਗ ਦੇ ਪੁਆਇੰਟ ਟੇਬਲ ਵਿਚ ਤੀਜਾ ਸਥਾਨ ਹਾਸਲ ਕਰ ਲਿਆ। ਦੋਵੇਂ ਟੀਮਾਂ ਪਹਿਲਾਂ ਹੀ ਸੈਮੀਫਾਈਨਲ ਵਿਚ ਥਾਂ ਬਣਾ ਚੁੱਕੀਆਂ ਹਨ। ਇਕ ਹੋਰ ਮੈਚ...
View Articleਲਕਸ਼ਮਣ ਨੇ ਕੀਤਾ ਸੀ ਸੰਪਰਕ : ਹਸੀ
ਮੈਲਬੌਰਨ (ਏਜੰਸੀ) : ਆਸਟ੫ੇਲੀਆ ਦੇ ਸਾਬਕਾ ਿਯਕਟਰ ਮਾਈਕਲ ਹਸੀ ਨੇ ਆਪਣੀ ਨਵੀਂ ਕਿਤਾਬ ਵਿਚ ਖ਼ੁਲਾਸਾ ਕੀਤਾ ਹੈ ਕਿ ਸਾਬਕ ਮੈਲਬੌਰਨ (ਏਜੰਸੀ) : ਆਸਟ੫ੇਲੀਆ ਦੇ ਸਾਬਕਾ ਿਯਕਟਰ ਮਾਈਕਲ ਹਸੀ ਨੇ ਆਪਣੀ ਨਵੀਂ ਕਿਤਾਬ ਵਿਚ ਖ਼ੁਲਾਸਾ ਕੀਤਾ ਹੈ ਕਿ ਸਾਬਕ...
View Articleਦਿੱਲੀ ਸਰਕਾਰ ਨੇ ਦਿੱਤੀ ਕਨ੍ਹਈਆ ਨੂੰ ਕਲੀਨਚਿਟ
ਸਟੇਟ ਬਿਊਰੋ, ਨਵੀਂ ਦਿੱਲੀ : ਜੇਐਨਯੂ ਮਾਮਲੇ ਦੀ ਜਾਂਚ ਕਰ ਰਹੇ ਮੈਜਿਸਟ੫ੇਟ ਨੇ ਦਿੱਲੀ ਸਰਕਾਰ ਨੂੰ ਆਪਣੀ ਰਿਪੋਰਟ ਸੌਂਪ ਦਿੱਤੀ ਹੈ। ਇਸ ਵਿਚ ਵਿਦਿਆਰਥੀ ਫੈਡਰੇਸ਼ਨ ਦੇ ਪ੍ਰਧਾਨ ਕਨ੍ਹਈਆ ਕੁਮਾਰ ਨੂੰ ਕਲੀਨਚਿਟ ਦਿੱਤੀ ਗਈ ਹੈ। ਰਿਪੋਰਟ ਵਿਚ ਕਿਹਾ ਗਿਆ...
View Articleਦਵਿੰਦਰ ਪਾਲ ਸਿੰਘ ਭੁੱਲਰ ਨੂੰ ਮਿਲੀ ਜਮਾਨਤ
ਸਟਾਫ ਰਿਪੋਰਟਰ, ਅੰਮਿ੍ਰਤਸਰ : ਟਾਡਾ ਅਦਾਲਤ ਨੇ ਦਵਿੰਦਰ ਪਾਲ ਸਿੰਘ ਭੁੱਲਰ ਦੀ ਜਮਾਨਤ ਅਰਜੀ ਵੀਰਵਾਰ ਨੂੰ ਮਨਜ਼ੂਰ ਕਰ ਲਈ ਹੈ। ਉਨ੍ਹਾਂ ਤੇ ਲੱਗੇ ਦੋਸ਼ਾਂ 'ਤੇ ਹੁਣ 10 ਮਾਰਚ ਨੂੰ ਬਹਿਸ ਸ਼ੁਰੂ ਹੋਵੇਗੀ। ਮੈਡੀਕਲ ਰਿਪੋਰਟ 'ਚ ਦੱਸਿਆ ਗਿਆ ਸੀ ਕਿ ਜੇਕਰ...
View Articleਤੇਜ਼ ਰਫ਼ਤਾਰ ਰੇਲ ਗੱਡੀ 'ਚ ਡਰਾਇੰਗ ਰੂਮ ਦਾ ਅਹਿਸਾਸ
ਹਰਨੇਕ ਸਿੰਘ ਜੈਨਪੁਰੀ, ਕਪੂਰਥਲਾ : ਰੇਲ ਡੱਬਾ ਕਾਰਖਾਨਾ ਵਿਚ ਤਿਆਰ ਹੋ ਰਹੀ ਤੇਜ਼ ਰਫ਼ਤਾਰ ਰੇਲ ਗੱਡੀ ਦੇ ਡੱਬਿਆਂ ਨੂੰ ਵੱਖ-ਵੱਖ ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਜਾ ਰਿਹਾ ਹੈ। ਇਨ੍ਹਾਂ ਡੱਬਿਆਂ ਵਿਚ ਯਾਤਰੀਆਂ ਨੂੰ ਨਾ ਸਿਰਫ਼ ਡਰਾਇੰਗ ਰੂਮ ਦਾ...
View Articleਛੇ ਲੱਖ ਦਿਓ, ਪੰਜਾਬ 'ਚ ਫਰਜ਼ੀ ਵੀਜ਼ਾ ਲਓ
ਵਿਨੀਤ ਤਿ੫ਪਾਠੀ, ਨਵੀਂ ਦਿੱਲੀ : ਖੇਤੀ ਲਈ ਬਹੁਤ ਖੁਸ਼ਹਾਲ ਸੂਬੇ ਪੰਜਾਬ 'ਚ ਵੀਜ਼ੇ ਲਈ ਫਰਜ਼ੀ ਦਸਤਾਵੇਜ਼ ਤਿਆਰ ਕਰਨ ਵਾਲੇ ਕਈ ਗਿਰੋਹ ਸਰਗਰਮ ਹਨ। ਇਸ ਕੰਮ ਲਈ ਉਹ ਮੋਟੀ ਰਕਮ ਵਸੂਲਦੇ ਹਨ। ਲੋਕਾਂ ਨੇ ਫਰਜ਼ੀ ਦਸਤਾਵੇਜ਼ 'ਤੇ ਵੀਜ਼ਾ ਵੀ ਹਾਸਲ ਕੀਤਾ ਹੈ। ਇਸ...
View Articleਮੋਦੀ ਨੇ ਰਾਹੁਲ ਨੂੰ ਮੋੜੀ ਭਾਜੀ
ਜਾਗਰਣ ਬਿਊਰੋ, ਨਵੀਂ ਦਿੱਲੀ : ਲਗਾਤਾਰ ਵਿਅਕਤੀਗਤ ਨਿਸ਼ਾਨਾ ਸਾਧ ਰਹੀ ਵਿਰੋਧੀ ਧਿਰ ਤੇੇ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਆਜ ਸਮੇਤ ਵਾਪਸ ਕਰ ਦਿੱਤਾ। ਲਗਪਗ ਡੇਢ ਘੰਟੇ ਦੇ ਭਾਸ਼ਣ 'ਚ ਉਨ੍ਹਾਂ ਤੱਥ ਵੀ...
View Articleਰਿੰਗਿੰਗ ਬੈਲ ਨੇ ਸ਼ੁਰੂ ਕੀਤਾ ਬੋਰੀਆ ਬਿਸਤਰਾ ਸਮੇਟਣਾ
ਸਟਾਫ ਰਿਪੋਰਟਰ, ਨੋਇਡਾ : ਸਭ ਤੋਂ ਸਸਤਾ ਮੋਬਾਈਲ ਫੋਨ ਫ੍ਰੀਡਮ 251 ਦੇਣ ਦਾ ਵਾਅਦਾ ਕਰਨ ਵਾਲੀ ਰਿੰਗਿੰਗ ਬੈਲ ਕੰਪਨੀ ਦਾ ਨੋਇਡਾ ਤੋਂ ਬੋਰੀਆ ਬਿਸਤਰਾ ਗੋਲ ਹੋਣ ਲੱਗ ਹੈ। ਸੂਤਰ ਦੱਸਦੇ ਹਨ ਕਿ ਸੈਕਟਰ 63 ਬੀ 44 'ਚ ਥਾਂ ਜਿਸ ਕੰਪਨੀ ਨੂੰ ਅਲਾਟ ਹੈ,...
View Articleਪੰਜਾਬੀ ਅਕਾਦਮੀ ਬਹਾਨੇ ਆਪ ਨੂੰ ਘੇਰ ਰਹੇ ਨੇ ਅਕਾਲੀ
ਸਟੇਟ ਬਿਊਰੋ, ਨਵੀਂ ਦਿੱਲੀ : ਪੰਜਾਬ 'ਚ ਆਮ ਆਦਮੀ ਪਾਰਟੀ (ਆਪ) ਦੀ ਵਧਦੀ ਸਰਗਰਮੀ ਨੂੰ ਦੇਖਦੇ ਹੋਏ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਨੇਤਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਘੇਰਨ 'ਚ ਰੁੱਝ ਗਏ ਹਨ। ਅਕਾਲੀ ਨੇਤਾ ਪੰਜਾਬੀ ਸਾਹਿਤ...
View Articleਅਪ੍ਰੈਲ-ਮਈ ਮਹੀਨੇ 'ਚ ਵੀ ਹੋਵੇਗੀ ਪਾਣੀ ਦੀ ਕਟੌਤੀ
ਜੇਐਨਐਨ, ਜਲੰਧਰ : ਸੀਵਰੇਜ ਟ੫ੀਟਮੈਂਟ ਪਲਾਂਟ (ਐਸਟੀਪੀ) ਤੇ ਸੀਵਰ ਲਾਈਨ 'ਤੇ ਵੱਧਦੇ ਦਬਾਅ ਨਾਲ ਪਾਣੀ ਦੀ ਸਪਲਾਈ 'ਚ ਕਟੌਤੀ ਦਾ ਫਾਰਮੂਲਾ ਕਾਮਯਾਬ ਹੋਣ ਨਾਲ ਨਿਗਮ ਅੱਗੇ ਵੀ ਇਸ ਨੂੰ ਅਸਰਦਾਰ ਬਣਾਉਣ ਦੀ ਯੋਜਨਾ 'ਚ ਹੈ। ਕੋਸ਼ਿਸ਼ ਹੈ ਕਿ 31 ਮਾਰਚ ਤੋਂ...
View Articleਪਰਸ ਨਾ ਖੋਹ ਸਕੇ ਤਾਂ ਮੁੱਕਾ ਮਾਰ ਕੇ ਭੰਨ'ਤਾ ਦੰਦ
ਪੱਤਰ ਪ੍ਰੇਰਕ, ਜਲੰਧਰ : ਕਮਲ ਵਿਹਾਰ 'ਚ ਰਹਿਣ ਵਾਲੀ ਸੇਂਟ ਸੋਲਜਰ ਸਕੂਲ ਮਿੱਠੂ ਬਸਤੀ ਦੀ ਅਧਿਆਪਕਾ ਜਸਵਿੰਦਰ ਕੌਰ ਤੋਂ ਬਸਤੀ ਪੀਰਦਾਦ ਰੋਡ 'ਤੇ ਪਰਸ ਨਾ ਖੋਹ ਸਕਣ ਤੋਂ ਗੁੱਸੇ 'ਚ ਆਏ ਮੋਟਰ ਸਾਈਕਲ ਸਵਾਰ ਤਿੰਨ ਖੋਹਬਾਜ਼ਾਂ ਨੇ ਹਮਲਾ ਕਰ ਦਿੱਤਾ।...
View Articleਵਾਧਾ ਕਨੱ੍ਹਈਆ
ਦੇਸ਼ 'ਚ ਹੀ ਆਜ਼ਾਦੀ ਚਾਹੁੰਦੇ ਹਾਂ : ਕਨੱ੍ਹਈਆ ਤਿਹਾੜ ਜੇਲ੍ਹ ਤੋਂ ਰਿਹਾਈ ਪਿੱਛੋਂ ਜੇਐਨਯੂ ਕੈਂਪਸ ਪੁੱਜਣ 'ਤੇ ਵਿਦਿਆਰਥੀਆਂ ਵੱਲੋਂ ਕਨੱ੍ਹਈਆ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਉਸ ਨੇ ਕਿਹਾ ਕਿ ਅਸੀਂ ਦੇਸ਼ ਦੇ ਅੰਦਰ...
View Articleਸਕੂਲੋਂ ਘਰ ਜਾ ਰਹੀ ਵਿਦਿਆਰਥਣ ਮੋਟਰਸਾਈਕਲ ਦੀ ਲਪੇਟ 'ਚ ਆਉਣ ਨਾਲ ਜ਼ਖ਼ਮੀ
ਜੇਐਨਐਨ, ਜਲੰਧਰ : ਦੋਮੋਰੀਆ ਪੁਲ ਦੇ ਨਜ਼ਦੀਕ ਸਥਿਤ ਗੁਰੂ ਰਵਿਦਾਸ ਸਕੂਲ ਤੋਂ ਪੈਦਲ ਘਰ ਜਾ ਰਹੀ 9ਵੀਂ ਦੀ ਵਿਦਿਆਰਥਣ ਮੋਟਰਸਾਈਕਲ ਦੀ ਲਪੇਟ 'ਚ ਆਉਣ ਨਾਲ ਜ਼ਖ਼ਮੀ ਹੋ ਗਈ, ਜਿਸਨੂੰ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਅਜੀਤ ਨਗਰ ਵਾਸੀ ਗੁਰਚਰਨ ਸਿੰਘ...
View Articleਘਰੇਲੂ ਏਅਰਲਾਈਨਾਂ ਦੀਆਂ ਵਿਦੇਸ਼ੀ ਉਡਾਣਾਂ ਦੇ ਲਈ ਨਿਯਮ ਬਦਲੇਗਾ
ਨਵੀਂ ਦਿੱਲੀ (ਪੀਟੀਆਈ) : ਇਕ ਅੰਤਰ ਮੰਤਰਾਲਾ ਪੈਨਲ ਨੇ ਘਰੇਲੂ ਏਅਰਲਾਈਨਾਂ ਨੂੰ ਵਿਦੇਸ਼ੀ ਉਡਾਣਾਂ ਸੰਚਾਲਿਤ ਕਰਨ ਦੇ ਲਈ ਵਿਵਾਦਗ੍ਰਸਤ ਨਿਯਮ ਖ਼ਤਮ ਕਰਨ ਦੀ ਸਿਫਾਰਸ਼ ਕਰ ਦਿੱਤੀ ਹੈ। ਇਸ ਨਿਯਮ 'ਤੇ ਨਿੱਜੀ ਖੇਤਰ ਦੀਆਂ ਚਾਰ ਭਾਰਤੀ ਏਅਰਲਾਈਨਾਂ ਅਤੇ ਟਾਟਾ...
View Articleਹਰ ਹਰ ਮਹਾਂਦੇਵ ਦੇ ਜੈਕਾਰਿਆਂ ਨਾਲ ਗੂੰਜਿਆ ਮਹਾਨਗਰ
ਵਿਕਰਮ ਵਿੱਕੀ, ਜਲੰਧਰ : ਮਹਾਸ਼ਿਵਰਾਤਰੀ ਸਬੰਧੀ ਵਿਸ਼ਾਲ ਸ਼ੋਭਾ ਯਾਤਰਾ ਸ਼੍ਰੀ ਸਿੱਧ ਸ਼ਕਤੀ ਪੀਠ ਸ਼੍ਰੀ ਦੇਵੀ ਤਲਾਬ ਮੰਦਰ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ 'ਚ ਬੜੀ ਸ਼ਰਧਾ ਭਾਵ ਨਾਲ ਸ਼੍ਰੀ ਦੇਵੀ ਤਲਾਬ ਪ੍ਰਬੰਧਕ ਕਮੇਟੀ ਵੱਲੋਂ ਸਜਾਈ ਗਈ।...
View Articleਮਾਤਾ ਵੈਸ਼ਨੋ ਦੇਵੀ ਭਵਨ 'ਚ ਪਿਸਤੌਲ ਤੇ ਕਾਰਤੂਸ ਨਾਲ ਸ਼ਰਧਾਲੂ ਗਿ੍ਰਫ਼ਤਾਰ
ਪੱਤਰ ਪ੍ਰੇਰਕ, ਕੱਟੜਾ : ਮਾਤਾ ਵੈਸ਼ਨੋ ਦੇਵੀ ਦੇ ਭਵਨ 'ਚ ਸ਼ੁੱਕਰਵਾਰ ਦੇਰ ਸ਼ਾਮ ਗੁਫਾ ਵੱਲ ਵੱਧ ਰਹੇ ਇਕ ਸ਼ਰਧਾਲੂ ਤੋਂ ਪਿਸਤੌਲ, 13 ਕਾਰਤੂਸ ਅਤੇ ਦੋ ਖਾਲੀ ਮੈਗਜ਼ੀਨ ਮਿਲਣ ਨਾਲ ਹੰਗਾਮਾ ਹੋ ਗਿਆ। ਸ਼ਰਧਾਲੂ ਨੂੰ ਗਿ੍ਰਫ਼ਤਾਰ ਕਰਕੇ ਉਸ ਤੋਂ ਪੁੱਛਗਿੱਛ ਕੀਤੀ...
View Articleਮੋਨਸੈਂਟੋ ਨੇ ਦਿੱਤੀ ਭਾਰਤ ਛੱਡਣ ਦੀ ਧਮਕੀ
ਨਵੀਂ ਦਿੱਲੀ (ਰਾਇਟਰ) : ਦੁਨੀਆਂ ਦੀ ਧੜੱਲੇਦਾਰ ਬੀਜ ਕੰਪਨੀ ਮੋਨਸੈਂਟੋ ਨੇ ਧਮਕੀ ਦਿੱਤੀ ਹੈ ਕਿ ਜੇ ਸਰਕਾਰ ਨੇ ਉਸ ਦੀ ਰਾਇਲਟੀ 'ਚ ਕਟੌਤੀ ਕੀਤੀ ਤਾਂ ਉਹ ਭਾਰਤ ਛੱਡ ਕੇ ਚਲੀ ਜਾਵੇਗੀ। ਕੰਪਨੀ ਕਪਾਹ ਦੇ ਜੀਐਮ ਸੀਡ 'ਤੇ ਘਰੇਲੂ ਬੀਜ ਫਰਮਾਂ ਤੋਂ ਜ਼ਿਆਦਾ...
View Articleਯੋਗੇਸ਼ਵਰ ਨੇ ਅਮਿਤ ਨੂੰ ਹਰਾਇਆ
ਸੋਨੀਪਤ (ਜੇਐਨਐਨ) : ਦਿੱਲੀ ਦੇ ਇੰਦਰਾ ਗਾਂਧੀ ਸਟੇਡੀਅਮ ਵਿਚ ਏਸ਼ੀਆ ਕੱਪ ਲਈ ਹੋਏ ਕੁਆਲੀਫਾਇੰਗ ਟ੫ਾਇਲ ਵਿਚ ਓਲੰ ਸੋਨੀਪਤ (ਜੇਐਨਐਨ) : ਦਿੱਲੀ ਦੇ ਇੰਦਰਾ ਗਾਂਧੀ ਸਟੇਡੀਅਮ ਵਿਚ ਏਸ਼ੀਆ ਕੱਪ ਲਈ ਹੋਏ ਕੁਆਲੀਫਾਇੰਗ ਟ੫ਾਇਲ ਵਿਚ ਓਲੰ ਸੋਨੀਪਤ (ਜੇਐਨਐਨ) :...
View Article