ਰਤਨ ਟਾਹਲਵੀ ਦੀ ਨਵੀਂ ਕਿਤਾਬ ਮਾਰਕਿਟ 'ਚ ਜਲਦ
ਸ਼ੰਜੇ ਸ਼ਰਮਾ, ਜਲੰਧਰ : ਪੰਜਾਬ ਦੇ ਉੱਘੇ ਸ਼ਾਇਰ ਰਤਨ ਟਾਹਲਵੀ ਜੋ ਹੁਣ ਤੱਕ ਤਕਰੀਬਨ ਇਕ ਦਰਜਨ ਤੋਂ ਵੱਧ ਕਿਤਾਬਾਂ ਲਿਖ ਚੁੱਕੇ ਹਨ, ਨੇ ਇਕ ਮੁਲਾਕਾਤ ਦੌਰਾਨ ਦੱਸਿਆ ਕਿ ਉਨ੍ਹਾਂ ਦੀ ਨਵੀਂ ਕਿਤਾਬ 'ਤੁਰ ਗਏ ਸੱਜਣ ਦੂਰ' ਜਲਦ ਹੀ ਲੋਕਾਂ ਦੇ ਹੱਥਾਂ 'ਚ...
View Articleਪਿਸਤੌਲ ਦੇ ਜ਼ੋਰ 'ਤੇ ਲੁੱਟਖੋਹ ਕਰਨ ਵਾਲੇ ਗਿਰੋਹ ਦੇ ਦੋ ਮੈਂਬਰ ਕਾਬੂ
ਅਸ਼ੀਸ਼ ਪੁਰੀ, ਕਪੂਰਥਲਾ : ਸੀਆਈਏ ਸਟਾਫ ਕਪੂਰਥਲਾ ਪੁਲਸ ਨੇ ਬੈਂਕਾਂ ਦੀ ਕੈਸ਼ ਵੈਨਾਂ ਸਮੇਤ ਕਈ ਕਾਰੋਬਾਰੀਆਂ ਤੋਂ ਪਿਸਤੌਲ ਦੇ ਜ਼ੋਰ 'ਤੇ ਲੱਖਾਂ ਦੀ ਨਗਦੀ ਲੁੱਟਣ ਵਾਲੇ ਇਕ ਲੁਟੇਰਾ ਗੈਂਗ ਦੇ ਦੋ ਮੈਂਬਰਾਂ ਨੂੰ ਨਾਕਾਬੰਦੀ ਦੌਰਾਨ ਗਿ੍ਰਫ਼ਤਾਰ ਕਰ ਲਿਆ।...
View Articleਚੀਨ ਨੇ ਭਾਰਤ ਨੂੰ 4-2 ਨਾਲ ਹਰਾਇਆ
ਬ੍ਰੇਡਾ (ਏਜੰਸੀ) : ਪਿਛਲੇ ਮੈਚ ਵਿਚ ਜਰਮਨੀ ਨਾਲ ਡਰਾਅ ਖੇਡਣ ਵਾਲੀ ਭਾਰਤੀ ਮਹਿਲਾ ਟੀਮ ਨੂੰ ਵੋਲਵੋ ਇੰਟਰਨੈਸ਼ਨਲ ਅੰਡਰ-21 ਹਾਕੀ ਟੂਰਨਾਮੈਂਟ ਵਿਚ ਚੀਨ ਤੋਂ 4-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਮੁਕਾਬਲੇ ਵਿਚ ਭਾਰਤੀ ਟੀਮ ਨੇ 9ਵੇਂ ਮਿੰਟ ਵਿਚ...
View Articleਜੂਨੀਅਰ ਿਯਕਟ 'ਤੇ ਬੀਸੀਸੀਆਈ ਦਾ ਧਿਆਨ
ਸਟੇਟ ਬਿਊਰੋ, ਨਵੀਂ ਦਿੱਲੀ : ਬੀਸੀਸੀਆਈ ਦਾ ਧਿਆਨ ਜੂਨੀਅਰ ਿਯਕਟ 'ਤੇ ਹੈ ਤੇ ਉਸ ਦਾ ਮੰਨਣਾ ਹੈ ਕਿ ਅਸਲੀ ਹੁਨਰ ਇੱਥੋਂ ਹੀ ਚੁਣਿਆ ਜਾ ਸਕਦਾ ਹੈ। ਇਸ ਸਾਲ ਬੀਸੀਸੀਆਈ ਦੀਆਂ ਚੋਣਾਂ ਤੋਂ ਬਾਅਦ ਪਹਿਲੀ ਵਾਰ ਹੋਈ ਜੂਨੀਅਰ ਿਯਕਟ ਕਮੇਟੀ ਦੀ ਮੀਟਿੰਗ ਵਿਚ...
View Articleਸ਼੍ਰੀ ਸਾਂਈ ਮੰਦਰ 'ਚ ਹੋਈ ਹਫ਼ਤਾਵਾਰੀ ਭਜਨ ਸੰਧਿਆ
ਪੰਕਜ ਸਿੱਬਲ, ਜਲੰਧਰ : ਸ੍ਰੀ ਗੁਰੂੁ ਰਾਮਦਾਸ ਨਗਰ ਵਿਕਾਸ ਪੁਰੀ 'ਚ ਸਥਿਤ ਸ੍ਰੀ ਸਾਂਈ ਮੰਦਰ 'ਚ ਜੇਠੇ ਵੀਰਵਾਰ ਹਫ਼ਤਾਵਾਰੀ ਸਾਂਪੰਕਜ ਸਿੱਬਲ, ਜਲੰਧਰ : ਸ੍ਰੀ ਗੁਰੂੁ ਰਾਮਦਾਸ ਨਗਰ ਵਿਕਾਸ ਪੁਰੀ 'ਚ ਸਥਿਤ ਸ੍ਰੀ ਸਾਂਈ ਮੰਦਰ 'ਚ ਜੇਠੇ ਵੀਰਵਾਰ...
View Articleਪਰਚਾ ਦਰਜ ਹੋਣ ਮਗਰੋਂ ਤਾਲੇ ਲਗਾ ਕੇ ਪੁਲਸ ਮੁਲਾਜ਼ਮ ਫ਼ਰਾਰ
ਕਰਾਈਮ ਰਿਪੋਰਟਰ ਜਲੰਧਰ : ਇਲੈਕਟਿ੫ਸ਼ਿਨ ਨੂੰ ਜਬਰੀ ਗੱਡੀ 'ਚ ਪਾ ਕੇ ਉਸ 'ਤੇ ਚਿੱਟੇ ਦਾ ਪਰਚਾ ਦਰਜ ਕਰਨ ਦੀ ਧਮਕੀਆਂ ਦੇ ਕੇ ਇਕ ਲੱਖ ਦੀ ਨਕਦੀ ਲੈਣ ਵਾਲੇ ਪੁਲਸ ਲਾਈਨ ਦੇ ਸਬ ਇੰਸਪੈਕਟਰ ਹੀਰਾ ਸਿੰਘ, ਏਐਸਆਈ ਜਸਵਿੰਦਰ ਸਿੰਘ ਸਣੇ ਬਰਖ਼ਾਸਤ ਗ੍ਰੀਨ...
View Articleਤੇਜ਼ ਰਫ਼ਤਾਰ ਕਾਰ ਨੇ ਸਦਰ ਬਾਜ਼ਾਰ 'ਚ ਮਚਾਈ ਭਾਜੜ
ਗੁਰਪ੍ਰੀਤ ਬਾਹੀਆ, ਜਲੰਧਰ ਛਾਉਣੀ : ਜਲੰਧਰ ਛਾਉਣੀ ਸਥਿਤ ਸਦਰ ਬਾਜ਼ਾਰ ਦੁਪਿਹਰ ਸਮੇਂ ਦਹਿਸ਼ਤ ਭਰਿਆ ਮਾਹੌਲ ਬਣ ਗਿਆ ਜਦੋਂ ਇਕ ਜ਼ੈੱਨ ਕਾਰ ਸਵਾਰ ਵੱਲੋਂ ਬਾਜ਼ਾਰ 'ਚੋਂ ਲੰਘਦੇ ਸਮੇਂ ਕਾਰ ਦੀਆਂ ਹਵਾਂ ਨਾਲ ਗੱਲਾਂ ਕਰਵਾ ਦਿੱਤੀਆਂ। ਤਿੰਨ ਕਾਰਾਂ ਤੇ ਕਈ...
View Articleਮਹਿੰਦਰਾ ਨੇ ਪੇਸ਼ ਕੀਤੀ ਨਵੀਂ ਸੀਆਰਡੀਈ ਥਾਰ
ਸੀਐਨਟੀ 710)---ਨਾਸਿਕ ਵਿਖੇ ਥਾਰ ਜੀਪ ਲਾਂਚ ਕਰਦੇ ਹੋਏ ਮਹਿੰਦਰਾ ਐਂਡ ਮਹਿੰਦਰਾ ਦੇ ਮੁਖੀ ਪਰਵੀਨ ਸ਼ਾਹ ਤੇ ਹੋਰ। ਪੱਤਰ ਪ੍ਰੇਰਕ, ਨਾਸਿਕ : ਮਹਿੰਦਰਾ ਐਂਡ ਮਹਿੰਦਰਾ ਨੇ ਥਾਰ ਜੀਪ ਨੂੰ ਵਧੇਰੇ ਖੂਬੀਆਂ ਨਾਲ ਸ਼ਕਤੀਸ਼ਾਲੀ ਬਣਾ ਕੇ ਪੇਸ਼ ਕੀਤਾ ਹੈ।...
View Articleਰਾਜ ਸੂਚਨਾ ਕਮਿਸ਼ਨ ਨੇ ਨਿਗਮ ਦੀ ਠੱਪੀ ਖੁੰਭ, ਜੁਰਮਾਨਾ
ਜੇਐਨਐਨ, ਜਲੰਧਰ : ਨਗਰ ਨਿਗਮ ਦੇ ਜਨ ਸੂਚਨਾ ਅਧਿਕਾਰੀ ਦੀ ਲਾਪਰਵਾਹੀ ਨੇ ਰਾਜ ਭਰ 'ਚ ਮਹਿਕਮੇ ਦੀ ਕਿਰਕਿਰੀ ਕਰਾ ਕੇ ਰੱਖ ਦਿੱਤੀ ਹੈ। ਰਾਜ ਸੂਚਨਾ ਕਮਿਸ਼ਨ ਨੂੰ ਚੀਫ਼ ਸੈਯੇਟਰੀ ਤੱਕ ਨੂੰ ਲਿਖ਼ਣਾ ਪੈ ਗਿਆ ਕਿ ਨਿਗਮ 'ਚ ਆਰਟੀਆਈ ਐਕਟ ਸਹੀ ਤਰੀਕੇ ਨਾਲ...
View Articleਚੀਮਾ ਚੌਂਕ 'ਚ ਧੱਸੀ ਸੜਕ, 30 ਫੁੱਟ ਦਾ ਟੋਇਆ ਬਣਿਆ
ਜੇਐਐਨ, ਜਲੰਧਰ : ਪੀਪੀਆਰ ਮਾਰਕਿਟ ਨੇੜੇ ਚੀਮਾ ਚੌਂਕ ਦੇ ਨਜ਼ਦੀਕ ਵੀਰਵਾਰ ਸ਼ਾਮ ਨੂੰ ਅਚਾਨਕ ਸੜਕ ਧੱਸ ਗਈ। ਲਗਭਗ 5 ਫੁੱਟ ਡੂੰਘਾ ਤੇ 30 ਫੁੱਟ ਚੌੜਾ ਟੋਇਆ ਬਣ ਗਿਆ। ਜਿੱਥੇ ਸੜਕ ਧੱਸੀ, ਉੱਥੇ ਇਕ ਕਾਰ ਖੜ੍ਹੀ ਸੀ। ਆਸਪਾਸ ਦੇ ਲੋਕਾਂ ਨੇ ਧੱਕਾ ਲਾ ਕੇ...
View Articleਆਮ ਆਦਮੀ ਪਾਰਟੀ ਮਹਿਲਾ ਵਿੰਗ ਵੀ ਆਇਆ ਅੱਗੇ
230- ਆਮ ਆਦਮੀ ਪਾਰਟੀ ਦੀ ਮਹਿਲਾ ਵਿੰਗ ਦੀ ਪ੍ਰਧਾਨ ਬਲਜਿੰਦਰ ਕੌਰ ਨਾਲ ਹੋਰ । ਰਾਜੀਵ ਬਾਂਗੜ, ਲੁਧਿਆਣਾ : ਆਮ ਆਦਮੀ ਪਾਰਟੀ ਮਹਿਲਾ ਵਿੰਗ ਪੰਜਾਬ ਦੀ ਅੱਜ ਲੁਧਿਆਣਾ ਵਿਖੇ ਮੀਟਿੰਗ ਹੋਈ।¢ ਇਸ ਮੀਟਿੰਗ ਵਿਚ ਵੱਡੀ ਗਿਣਤੀ 'ਚ ਮਹਿਲਾ ਵਾਲੰਟੀਅਰਜ਼ ਨੇ...
View Articleਵਿਜਯ ਬੈਂਕ ਨੇ ਲਗਾਇਆ ਕਰਜ਼ਾ ਮੇਲਾ
ਪੱਤਰ ਪੇ੍ਰਰਕ, ਲੁਧਿਆਣਾ : ਵਿਜਯ ਬੈਂਕ ਵੱਲੋਂ ਐਤਵਾਰ ਭਾਈ ਰਣਧੀਰ ਸਿੰਘ ਨਗਰ ਸਥਿਤ ਕਮਯੂਨਿਟੀ ਸੈਂਟਰ ਦੇ ਸਾਹਮਣੇ ਘਰ ਬਣਾਉਣ ਸਬੰਧੀ ਕਰਜ਼ਾ ਮੇਲਾ ਲਗਾਇਆ ਗਿਆ। ਇਸ ਮੌਕੇ 117 ਲੋਕਾਂ ਨੇ ਆਪਣੇ ਘਰ ਬਣਾਉਣ ਦਾ ਸੁਪਨਾ ਪੂਰਾ ਕਰਨ ਲਈ ਬੈਂਕ ਅਧਿਕਾਰੀਆਂ...
View Articleਬਾਇਰ ਸੈਲਰ ਬਾਈਸਾਈਕਲ ਪ੍ਰਦਰਸ਼ਨੀ ਦੇ ਆਖਰੀ ਦਿਨ ਪਹੁੰਚੇ 'ਬਿੱਟੂ'
ਪ੍ਰੇਮ ਰਤਨ ਕਾਲੀਆ, ਲੁਧਿਆਣਾ : ਗਿੱਲ ਰੋਡ ਸਥਿਤ ਯੂਸੀਪੀਐਮਏ ਕੰਪਲੈਕਸ 'ਚ ਲੱਗੀ ਤਿੰਨ ਰੋਜ਼ਾ ਬਾਇਰ ਸੈਲਰ ਬਾਈਸਾਈਕਲ ਪ੍ਰਦਰਸ਼ਨੀ ਦੇ ਆਖਰੀ ਦਿਨ ਵਿਸ਼ੇਸ਼ ਮਹਿਮਾਨ ਵਜੋਂ ਲੋਕ ਸਭਾ ਮੈਂਬਰ ਲੁਧਿਆਣਾ ਰਵਨੀਤ ਸਿੰਘ ਬਿੱਟੂ ਨੇ ਸ਼ਿਰਕਤ ਕੀਤੀ। ਇਸ ਮੌਕੇ...
View Articleਮਨਮਰਜ਼ੀ ਨਾਲ ਸੜਕਾਂ ਦੇ ਕੱਟ ਬੰਦ ਕਾਰਨ ਲੋਕ ਪ੍ਰੇਸ਼ਾਨ
ਕੁਲਵਿੰਦਰ ਸਿੰਘ ਮਿੰਟੂ, ਲੁਧਿਆਣਾ : ਟਰੈਫਿਕ ਪੁਲਸ ਵੱਲੋਂ ਬਿਨ੍ਹਾ ਸੋਚੇ ਤੇ ਬਿਨ੍ਹਾ ਲੋਕਾਂ ਦੀ ਸਲਾਹ ਲਏ ਤੋਂ ਹੀ ਕੱਟ ਬੰਦ ਕਰਨ ਨਾਲ ਜਿੱਥੇ ਆਮ ਜਨਤਾ ਨੂੰ ਪ੫ੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ, ਉਥੇ ਸੜਕਾਂ 'ਤੇ ਟਰੈਿਫ਼ਕ ਨਿਯਮਾਂ ਦੀ ਉਲੰਘਣਾ...
View Articleਸ਼ਿਵ ਸੈਨਾ ਪੰਜਾਬ ਯੁਵਾ ਦੀ ਹੋਈ ਮੀਟਿੰਗ, ਸੰਗਠਨ ਦਾ ਵਿਸਥਾਰ
ਜੋਗਿੰਦਰ ਕੰਬੋਜ, ਲੁਧਿਆਣਾ : ਸ਼ਿਵ ਸੈਨਾ ਪੰਜਾਬ ਯੁਵਾ ਦੀ ਅਹਿਮ ਮੀਟਿੰਗ ਕੌਮੀ ਪ੫ਧਾਨ ਅਮਿਤ ਅਰੋੜਾ ਤੇ ਪੰਜਾਬ ਪ੫ਧਾਨ ਸੁਮਿਤ ਡਸੂਜ਼ਾ ਦੀ ਅਗਵਾਈ ਹੇਠ ਕੀਤੀ ਗਈ ਜਿਸ ਵਿਚ ਮੁੱਖ ਮਹਿਮਾਨ ਵਜੋਂ ਰਾਸ਼ਟਰੀ ਚੇਅਰਮੈਨ ਰਾਜੀਵ ਟੰਡਨ ਨੇ ਹਿੱਸਾ ਲਿਆ। ਇਸ ਤੋਂ...
View Articleਅਧਿਆਪਕ ਯੂਨੀਅਨ ਵੱਲੋਂ ਸਰਕਾਰ ਖ਼ਿਲਾਫ ਮੁਜ਼ਾਹਰੇ ਦਾ ਐਲਾਨ
ਪ੍ਰੇਮ ਰਤਨ ਕਾਲੀਆ, ਲੁਧਿਆਣਾ : ਐਤਵਾਰ ਸਥਾਨਕ ਚਤਰ ਸਿੰਘ ਪਾਰਕ 'ਚ 5178 ਪੇਂਡੂ ਸਹਿਯੋਗੀ ਅਧਿਆਪਕ ਯੂਨੀਅਨ ਵੱਲੋਂ ਹੱਕੀ ਮੰਗ ਨਾ ਮੰਨੇ ਜਾਣ ਦੀ ਸੂਰਤ 'ਚ 3 ਅਗਸਤ ਨੂੰ ਸਰਕਾਰ ਖ਼ਿਲਾਫ ਮੁਜ਼ਾਹਰੇ ਕਰਨ ਦਾ ਐਲਾਨ ਕੀਤਾ ਗਿਆ। ਉਸ ਦਿਨ ਸਾਰੇ ਜ਼ਿਲਿਆਂ 'ਚ...
View Articleਫੀਕੋ ਪ੍ਰਧਾਨ ਕੁਲਾਰ ਨੇ ਸਟੇਟ ਬੈਂਕ ਦੇ ਜੀਐਮ ਨੂੰ ਮੁਸ਼ਕਲਾਂ ਤੋਂ ਕਰਵਾਇਆ ਜਾਣੂ
ਪ੍ਰੇਮ ਰਤਨ ਕਾਲੀਆ, ਲੁਧਿਆਣਾ : ਇੰਡਸਟਰੀ ਤੇ ਟਰੇਡ ਨੂੰ ਸਟੇਟ ਬੈਂਕ ਆਫ਼ ਇੰਡੀਆ ਵੱÎਲੋਂ ਜੋ ਸਮੱਸਿਆਵਾਂ ਹਨ ਇਸ ਦੇ ਸਬੰਧ 'ਚ ਫੀਕੋ ਪ੍ਰਧਾਨ ਗੁਰਮੀਤ ਸਿੰਘ ਕੁਲਾਰ ਨੇ ਵੈਂਕਟੇਸ਼ ਭਾਰਦਵਾਜ ਜੀਐਮ ਸਟੇਟ ਬੈਂਕ ਆਫ਼ ਇੰਡੀਆ ਚੰਡੀਗੜ੍ਹ ਦੇ ਨਾਲ ਮੁਲਾਕਾਤ...
View Articleਬਿਨਾਂ ਮੁਲਾਜ਼ਮਾਂ ਤੋਂ ਵੀ ਲੱਗਾ ਰਹਿੰਦੈ 120 ਨੰਬਰ ਕਮਰੇ 'ਚ 'ਮਜ੍ਹਮਾ'
ਲਖਬੀਰ, ਜਲੰਧਰ : ਹਮੇਸ਼ਾ ਸੁਰਖੀਆਂ 'ਚ ਬਣਿਆ ਰਹਿਣ ਵਾਲਾ ਡੀਟੀਓ ਦਫ਼ਤਰ ਅਧੀਨ ਆਉਂਦਾ 120 ਨੰਬਰ ਕਮਰਾ ਆਏ ਦਿਨ ਵੱਖ-ਵੱਖ ਅਖਬਾਰਾਂ ਦੀਆਂ ਸੁਰਖੀਆਂ ਦਾ ਸ਼ਿੰਗਾਰ ਬਣਿਆ ਰਹਿੰਦਾ ਹੈ। 120 ਨੰਬਰ ਕਮਰਾ, ਜਿਸ ਦਾ ਸਾਰਾ ਕੰਟਰੋਲ ਚੰਡੀਗੜ੍ਹ ਦੀ ਸਮਾਰਟ ਚਿਪ...
View Articleਸ੍ਰੀਲੰਕਾ ਦੀ ਪਾਕਿਸਤਾਨ 'ਤੇ ਵੱਡੀ ਜਿੱਤ
ਹੰਬਨਟੋਟਾ (ਏਜੰਸੀ) : ਕੁਸ਼ਲ ਪਰੇਰਾ (116) ਦੀ ਅਗਵਾਈ ਵਿਚ ਬੱਲੇਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਵਧੀਆ ਗੇਂਦਬਾਜ਼ੀ ਦੀ ਬਦੌਲਤ ਸ੍ਰੀਲੰਕਾ ਨੇ ਪੰਜਵੇਂ ਤੇ ਆਖਰੀ ਵਨ-ਡੇ ਵਿਚ ਪਾਕਿਸਤਾਨ ਨੂੰ 165 ਦੌੜਾਂ ਨਾਲ ਹਰਾ ਦਿੱਤਾ। ਸ੍ਰੀਲੰਕਾ ਸੀਰੀਜ਼...
View Article'ਸਾਉਣ ਦਾ ਮਹੀਨਾ ਚੰਨਾ ਆਇਉਂ ਗੱਡੀ ਜੋੜ ਕੇ'
26ਸਿਟੀ-ਪੀ10) ਮੇਲਾ ਦੇਖਦੀਆਂ ਬਜ਼ੁਰਗ ਅੌਰਤਾਂ ਮਹਿੰਦਰ ਕੌਰ ਅਤੇ ਮਨਬੀਰ ਕੌਰ। 26ਸਿਟੀ-ਪੀ11) ਮੇਲੇ ਨੂੰ ਇੰਗਲੈਂਡ ਤੋਂ ਦੇਖਣ ਆਇਆ ਚਰਨਦੀਪ। 26ਸਿਟੀ-ਪੀ12) ਤੀਆਂ ਦੇ ਮੌਕੇ 'ਤੇ ਆਪਣੀ ਬੇਟੀ ਨਾਲ ਪੀਂਘ ਝੂਟਦੀ ਹੋਈ ਸਰਬਜੀਤ ਕੌਰ। 26ਸਿਟੀ-ਪੀ13)...
View Article