ਤਹਿਸੀਲ ਪ੍ਰਸ਼ਾਸਨ ਨੇ ਕਰਵਾਈ ਪੋਲੋਰਾਈਡ ਫੋਟੋ ਦੇ ਕੰਮ ਦੀ ਬੋਲੀ
ਪੱਤਰ ਪ੍ਰੇਰਕ, ਜਲੰਧਰ : ਪ੍ਰਸ਼ਾਸਨ ਵੱਲੋਂ ਸਹਾਇਕ ਡੀਸੀ ਮੈਡਮ ਸ਼ਿਖਾ ਭਗਤ ਨੇ ਤਹਿਸੀਲ ਦੇ ਪੋਲੋਰਾਈਡ ਫੋਟੋ ਖਿੱਚਣ ਦੇ ਠੇਕੇ ਦੀ ਬੋਲੀ ਕਰਵਾਈ। ਬੋਲੀ ਦੌਰਾਨ ਜਲੰਧਰ ਤੋਂ ਇਲਾਵਾ ਹੁਸ਼ਿਆਰਪੁਰ ਤੋਂ ਵੀ ਬੋਲੀਦਾਤਾਵਾਂ ਨੇ ਬੋਲੀ ਦਿੱਤੀ। ਬੋਲੀ ਦੌਰਾਨ ਸਫਲ...
View Article'ਐਸਸੀ/ਐਸਟੀ ਵਿਦਿਆਰਥੀਆਂ ਦੀਆਂ ਫੀਸਾਂ ਬਾਰੇ ਲੜਾਈ ਜਾਰੀ ਰੱਖਾਂਗੇ'
ਸੁਰਿੰਦਰ ਸਿੰਘ ਸ਼ਿੰਦ, ਜਲੰਧਰ : ਐਸਸੀ/ਐਸਟੀ ਵਿਦਿਆਰਥੀਆਂ ਦੇ ਹੱਕਾਂ ਲਈ ਲੜ ਰਹੇ ਭੁਪਿੰਦਰ ਕੁਮਾਰ ਕਨਜ਼ਿਊਮਰ ਰਾਈਟਸ ਤੇ ਪਬਲਿਕ ਪ੍ਰੋਟੈਕਸ਼ਨ ਦੇ ਜਨਰਲ ਸੈਕਟਰੀ ਨੇ ਸਰਕਾਰ ਦੇ ਖ਼ਿਲਾਫ ਆਪਣੀ ਲੜਾਈ ਜਾਰੀ ਰੱਖਣ ਲਈ ਚੇਅਰਮੈਨ ਪੰਜਾਬ ਸਟੇਟ ਐਸਸੀ ਕਮਿਸ਼ਨ...
View Articleਮਹਾਰਾਜ ਅਗਰਸੈਨ ਨੇ ਵੈਸ਼ਯਾ ਜਾਤੀ ਨੂੰ ਦਿੱਤੀ ਨਵੀਂ ਪਛਾਣ : ਡਾ. ਗੁਪਤਾ
ਪਤਰ ਪ੍ਰੇਰਕ, ਜਲੰਧਰ : ਅਖਿਲ ਭਾਰਤੀ ਅਗਰਵਾਲ ਸੰਮੇਲਨ ਪੰਜਾਬ ਇਕਾਈ ਦੀ ਮੀਟਿੰਗ ਸੋਮਵਾਰ ਅਸ਼ੋਕ ਗੁਪਤਾ ਮੀਤ ਪ੍ਰਧਾਨ ਦੀ ਅਗਵਾਈ ਹੇਠ ਉਨ੍ਹਾਂ ਦੇ ਘਰ ਮਾਸਟਰ ਤਾਰਾ ਸਿੰਘ ਨਗਰ 'ਚ ਕੀਤੀ ਗਈ। ਇਸ 'ਚ ਮੁੱਖ ਮਹਿਮਾਨ ਪੋ੍ਰ. ਪੀ.ਕੇ ਬਾਂਸਲ ਸੀਨੀਅਰ ਮੀਤ...
View Articleਰੇਹੜੀ ਫੜ੍ਹੀ ਯੂਨੀਅਨ ਨੇ ਮੇਅਰ ਤੇ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ
ਕੇਕੇ ਗਗਨ , ਜਲੰਧਰ : ਰੇਹੜੀ ਫੜੀ ਖੋਖਾ ਯੂਨੀਅਨ ਦੇ ਸਕੱਤਰ ਵੀਵੀ ਐਨਥੋਨੀ ਨੇ ਅੱਜ ਸੋਮਵਾਰ ਨੂੰ ਨਗਰ ਨਿਗਮ ਮੇਅਰ ਤੇ ਨਿਗਮ ਕਮਿਸ਼ਨਰ ਜੀਐਸ ਖਹਿਰਾ ਨੂੰ ਯੂਨੀਅਨ ਦੇ ਵਫ਼ਦ ਨਾਲ ਮਿਲਕੇ ਦੱਸਿਆ ਕਿ ਨਿਗਮ ਦੇ ਤਹਿਬਜ਼ਾਰੀ ਵਿਭਾਗ ਵੱਲੋਂ ਸ਼ਹਿਰ ਦੇ...
View Articleਮਨੁੱਖਤਾ ਦੀ ਸੇਵਾ ਲਈ ਫ੍ਰੀ ਮੈਡੀਕਲ ਕੈਂਪ ਲਗਾਇਆ
27ਸਿਟੀ-ਪੀ28)-ਫ੍ਰੀ ਮੈਡੀਕਲ ਕੈਂਪ ਦੌਰਾਨ ਦੰਦਾਂ ਦੀ ਜਾਂਚ ਕਰਦੇ ਡਾ. ਮਧੁਰਿਮਾ। ਕੁਲਵਿੰਦਰ ਸਿੰਘ, ਜਲੰਧਰ : ਧੰਨ-ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਸਦਕਾ ਪ੍ਰਧਾਨ ਮੋਹਣ ਸਿੰਘ ਢੀਂਡਸਾ ਦੀ ਅਗਵਾਈ 'ਚ ਧਾਰਮਿਕ ਖੇਤਰ ਦੇ...
View Articleਸੁਵਿਧਾ ਸੈਂਟਰ ਅਧਿਕਾਰੀਆਂ ਦੇ 'ਨਿਕੰਮੇ' ਪ੍ਰਬੰਧਾਂ ਕਾਰਨ ਲੋਕ ਪਰੇਸ਼ਾਨ
ਲਖਬੀਰ, ਜਲੰਧਰ : ਨਵੇਂ ਪਟਵਾਰਖਾਨੇ ਸਥਿਤ ਸੁਵਿਧਾ ਸੈਂਟਰ ਅਧੀਨ ਆਉਂਦੇ ਐਸਸੀ/ਬੀਸੀ ਸਰਟੀਫਿਕੇਟ ਬਣਵਾਉਣ ਲਈ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਸੋਮਵਾਰ ਸੁਵਿਧਾ ਸੈਂਟਰ ਦੇ ਆਧਾਰ ਕਾਰਡ ਤੇ ਐਫੀਡੇਵਿਟ ਵਾਲੇ ਕਾਊਂਟਰਾਂ 'ਤੇ ਵੀ ਲੋਕਾਂ...
View Articleਬੁਲਜ਼ ਨੇ ਦਿੱਲੀ ਦਬੰਗ ਨੂੰ ਹਰਾਇਆ
ਜੈਪੁਰ (ਏਜੰਸੀ) : ਬੰਗਲੁਰੂ ਬੁਲਜ਼ ਨੇ ਆਪਣੇ ਬਿਹਤਰੀਨ ਪ੍ਰਦਰਸ਼ਨ ਦੇ ਦਮ 'ਤੇ ਸੋਮਵਾਰ ਨੂੰ ਪ੍ਰੋ ਕਬੱਡੀ ਲੀਗ ਦੇ ਇਕ ਪਾਸੜ ਮੁਕਾਬਲੇ ਵਿਚ ਦਬੰਗ ਦਿੱਲੀ ਨੂੰ 33-17 ਨਾਲ ਹਰਾ ਦਿੱਤਾ। ਬੁਲਜ਼ ਦੀ ਇਸ ਜਿੱਤ ਵਿਚ ਕਪਤਾਨ ਮਨਜੀਤ ਚਿੱਲਰ ਨੇ ਅਹਿਮ ਭੂਮਿਕਾ...
View Articleਨਹਿਰ ਦੀ ਸਫਾਈ ਹੋਈ ਸ਼ੁਰੂ
ਪੱਤਰ ਪ੍ਰੇਰਕ, ਜਲੰਧਰ : ਜਲੰਧਰ ਨਿਊ ਸ਼ਾਸਤਰੀ ਨਗਰ 'ਚ ਮਿੱਠੂ ਬਸਤੀ ਨਹਿਰ ਦੀ ਸਫਾਈ ਦਾ ਕੰਮ ਸ਼ੁਰੂ ਹੋ ਗਿਆ ਹੈ। ਨਿਊ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਪ੍ਰਦੀਪ ਖੁੱਲਰ ਦੀ ਪ੍ਰਧਾਨਗੀ 'ਚ ਬੀਤੇ ਦਿਨੀਂ ਨਿਊ ਸ਼ਾਸਤਰੀ ਨਗਰ ਦੇ ਲੋਕਾਂ ਨੇ ਨਹਿਰੀ ਵਿਭਾਗ...
View Articleਪੁਸਤਕ ਪ੍ਰਦਰਸ਼ਨੀ ਸਮਾਪਤ, ਢਾਈ ਲੱਖ ਦੀ ਸੇਲ
ਜੇਐਨਐਨ, ਜਲੰਧਰ : ਐਨਬੀਟੀ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਲਗਾਈ ਸੱਤ ਦਿਨਾਂ ਪੁਸਤਕ ਪ੍ਰਦਰਸ਼ਨੀ ਦੇ ਆਖ਼ਰੀ ਦਿਨ ਐਨਬੀਟੀ ਦੀ ਗੱਡੀ ਡੇਏਵੀ ਕਾਲਜ ਪਹੁੰਚੀ। ਸੱਤ ਦਿਨਾਂ ਦੀ ਪੁਸਤਕ ਪ੍ਰਦਰਸ਼ਨੀ 'ਚ ਵੱਖ-ਵੱਖ ਸਿੱਖਿਆ ਅਦਾਰਿਆਂ 'ਚ ਗੱਡੀ ਲਿਜਾ...
View Articleਅੱਤਵਾਦੀ ਹਮਲੇ ਦੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਕਲੱਬ ਕਰੇਗਾ ਸਨਮਾਨਤ
ਲਖਬੀਰ, ਜਲੰਧਰ : ਗੁਰਦਾਸਪੁਰ ਦੇ ਦੀਨਾਨਗਰ ਵਿਖੇ ਅੱਤਵਾਦੀ ਹਮਲੇ ਦੀ ਨਿੰਦਾ ਕਰਦਿਆਂ ਸ਼ਹੀਦ ਭਗਤ ਯੂਥ ਕਲੱਬ ਲੰਮਾ ਪਿੰਡ ਦੇ ਮੈਂਬਰਾਂ ਨੇ ਕਿਹਾ ਕਿ ਇਹ ਪੰਜਾਬ ਲਈ ਬਹੁਤ ਵੱਡਾ ਦੁਖਾਂਤ ਹੈ। ਕਲੱਬ ਦੇ ਪ੍ਰਧਾਨ ਜਸਵੀਰ ਸਿੰਘ ਬੱਗਾ ਨੇ ਕਿਹਾ ਕਿ ਪੰਜਾਬ...
View Articleਅਗਾਓਂ ਸੂਚਨਾ ਮਿਲਣ ਦੇ ਬਾਵਜੂਦ ਬਾਦਲ ਸਰਕਾਰ ਨੇ ਨਹੀਂ ਚੁੱਕੇ ਠੋਸ ਕਦਮ : ਕੈਪਟਨ ਅਮਰਿੰਦਰ...
ਅਸ਼ੀਸ਼ ਪੁਰੀ, ਕਪੂਰਥਲਾ ਕੇਂਦਰੀ ਸੁਰੱਖਿਆ ਸਲਾਹਕਾਰ ਨੇ ਦਸ ਦਿਨ ਪਹਿਲਾਂ ਪੰਜਾਬ ਸਰਕਾਰ ਨੂੰ ਆਗਹ ਕੀਤਾ ਸੀ ਕਿ ਅੱਤਵਾਦੀ ਪੰਜਾਬ 'ਚ ਕਿਸੇ ਵੱਡੀ ਘਟਨਾ ਨੂੰ ਅੰਜਾਮ ਦੇ ਸੱਕਦੇ ਹੈ ਪਰ ਬਾਵਜੂਦ ਇਸਦੇ ਪੰਜਾਬ ਸਰਕਾਰ ਨੇ ਕੇਂਦਰੀ ਸੁਰੱਖਿਆ ਸਲਾਹਕਾਰ ਦੇ...
View Articleਸਿੱਖਿਆ ਮੰਤਰੀ ਦੇ ਰਿਸ਼ਤੇਦਾਰ ਦੇ ਘਰ ਅੱਗੇ ਬਣਿਆ ਛੱਪੜ
ਸੁਰਿੰਦਰ ਸਿੰਘ ਸ਼ਿੰਦ, ਜਲੰਧਰ : ਕਾਲੀਆ ਕਲੋਨੀ ਵਾਰਡ-2 'ਚ ਸੀਵਰੇਜ ਸਮੱਸਿਆ ਕਿਸੇ ਨਾ ਕਿਸੇ ਤਰ੍ਹਾਂ ਬਣੀ ਰਹਿੰਦੀ ਹੈ, ਕਦੀ ਬਰਸਾਤ ਦਾ ਪਾਣੀ ਤੇ ਕਦੀ ਸੀਵਰੇਜ ਦਾ ਪਾਣੀ ਬੈਕ ਮਾਰਨ ਲੱਗ ਜਾਂਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਬਰਸਾਤ ਦਾ ਪਾਣੀ ਤਾਂ...
View Articleਛੁੱਟੀ ਦੀ ਅਫਵਾਹ ਕਾਰਨ ਪ੍ਰਸ਼ਾਸਕੀ ਕੰਪਲੈਕਸ 'ਚ ਰਿਹਾ 'ਬੰਦ' ਵਾਲਾ ਮਾਹੌਲ
ਲਖਬੀਰ, ਜਲੰਧਰ ਮੰਗਲਵਾਰ ਨੂੰ ਪ੍ਰਸ਼ਾਸਕੀ ਕੰਪਲੈਕਸ ਦੇ ਚਾਹੇ ਤਮਾਮ ਦਫ਼ਤਰ ਖੁੱਲ੍ਹੇ ਹੋਏ ਸਨ ਪਰ ਪੂਰਾ ਪ੍ਰਸ਼ਾਸਕੀ ਕੰਪਲਕੈਸ ਖਾਲ੍ਹੀ-ਖਾਲ੍ਹੀ ਦਿਖਾਈ ਦਿੱਤਾ। ਤਹਿਸੀਲਦਾਰਾਂ ਦੇ ਦਫ਼ਤਰ, ਵਸੀਕਾ ਨਵੀਸਾਂ ਦੇ ਬੂਥ, ਡੀਟੀਓ ਦਫ਼ਤਰ, 120 ਨੰਬਰ ਕਮਰਾ, 7...
View Articleਆਖ਼ਰ ਖੁੱਲ ਹੀ ਗਈ ਵਾਰਡ-4 ਦੇ ਕੌਂਸਲਰ ਦੀ 'ਨੀਂਦ'
ਲਖਬੀਰ, ਜਲੰਧਰ : ਦੋ ਦਿਨ ਪਹਿਲਾਂ ਵਾਰਡ ਨੰਬਰ 4 ਦੇ 'ਵਿਕਾਸ' ਅਤੇ ਇਲਾਕਾ ਕੌਂਸਲਰ ਦੀ ਅਣਦੇਖੀ ਦਾ ਸ਼ਿਕਾਰ ਹੋ ਰਹੇ ਵਾਰਡ ਸੰਬੰਧੀ 'ਪੰਜਾਬੀ ਜਾਗਰਣ' ਵੱਲੋਂ ਖ਼ਬਰ ਛਾਪੀ ਗਈ ਸੀ, ਜਿਸ ਦਾ ਅੱਜ ਅਸਰ ਦੇਖਣ ਨੂੰ ਮਿਲਿਆ। ਖ਼ਬਰ ਦੌਰਾਨ ਵਾਰਡ 'ਚ ਕਈ ਦਿਨਾਂ...
View Articleਪੰਜਾਬ ਰਾਜ ਸਹਾਇਤਾ ਪ੍ਰਾਪਤ ਸਕੂਲਜ਼ ਸੈੱਲ ਦੀ ਮੀਟਿੰਗ 2 ਨੂੰ
ਮਨਦੀਪ ਸ਼ਰਮਾ, ਜਲੰਧਰ : ਪੰਜਾਬ ਰਾਜ ਸਹਾਇਤਾ ਪ੍ਰਾਪਤ ਸਕੂਲਜ਼ ਸੈੱਲ ਦੀ ਜਲੰਧਰ ਇਕਾਈ ਦੀ ਮਹੀਨਾਵਾਰ ਮੀਟਿੰਗ 2 ਅਗਸਤ ਨੂੰ ਸਾਈਂ ਦਾਸ ਸਕੂਲ ਪਟੇਲ ਚੌਕ ਜਲੰਧਰ ਵਿਖੇ 11 ਵਜੇ ਹੋਵੇਗੀ। ਇਸ ਬਾਰੇ ਇਕਾਈ ਦੇ ਪ੍ਰਧਾਨ ਗੁਰਨਾਮ ਸਿੰਘ ਸੈਣੀ ਐਡਵੋਕੇਟ ਨੇ...
View Articleਰੇਹੜੀ ਫੜ੍ਹੀ ਯੂਨੀਅਨ ਨੇ ਮੇਅਰ ਤੇ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ
ਕੇਕੇ ਗਗਨ, ਜਲੰਧਰ : ਰੇਹੜੀ ਫੜ੍ਹੀ ਖੋਖਾ ਯੂਨੀਅਨ ਦੇ ਸਕੱਤਰ ਵੀਵੀ ਐਨਥੋਨੀ ਨੇ ਮੇਅਰ ਸੁਨੀਲ ਜਿਓਤੀ ਤੇ ਨਿਗਮ ਕਮਿਸ਼ਨਰ ਜੀਐਸ ਖਹਿਰਾ ਨੂੰ ਯੂਨੀਅਨ ਦੇ ਵਫ਼ਦ ਨਾਲ ਮਿਲਕੇ ਤੇ ਮੰਗ ਪੱਤਰ ਦੇ ਕੇ ਦੱਸਿਆ ਕਿ ਨਿਗਮ ਦੀ ਤਹਿਬਜਾਰੀ ਵਿਭਾਗ ਵਲੋਂ ਸ਼ਹਿਰ ਦੇ...
View Articleਸ਼ਹੀਦਾਂ ਨੂੰ ਯਾਦ ਕਰਦਿਆਂ ਕੱਿਢਆ ਮੋਮਬੱਤੀ ਮਾਰਚ
ਕਰਾਈਮ ਰਿਪੋਰਟਰ, ਜਲੰਧਰ : ਭਾਰਤ ਗੌਰਵ ਸੰਸਥਾ ਦੇ ਸਮੂਹ ਆਗੂਆਂ ਨੇ ਵਿਜੇ ਸਾਂਪਲਾ ਕੇਂਦਰੀ ਰਾਜ ਮੰਤਰੀ ਦੇ ਜਲੰਧਰ ਦਫ਼ਤਰ ਸ੍ਰੀ ਗੁਰੂ ਰਵਿਦਾਰ ਚੌਕ ਬਾਹਰ ਸ਼ਰਧਾਂਜਲੀ ਦੇਣ ਲਈ ਮੋਮਬੱਤੀ ਮਾਰਚ ਕੱਿਢਆ। ਮਾਰਚ ਦੌਰਾਨ ਬੀਤੇ ਦਿਨੀਂ ਅੱਤਵਾਦੀ ਹਮਲੇ 'ਚ...
View Articleਬਲਾਕ ਕਾਂਗਰਸ ਨੇ ਦੀਨਾਨਗਰ ਅੱਤਵਾਦੀ ਵਾਰਦਾਤ ਨੂੰ ਦੱਸਿਆ ਮੰਦਭਾਗਾ
604) ਦੀਨਾਨਗਰ (ਗੁਰਦਾਸਪੁਰ) 'ਚ ਵਾਪਰੀ ਅੱਤਵਾਦੀ ਵਾਰਦਾਤ ਵਿਰੁੱਧ ਆਪਣੇ ਵਿਚਾਰ ਪੇਸ਼ ਕਰਦੇ ਕਾਂਗਰਸੀ ਆਗੂ। - ਐਸਪੀ (ਡੀ.) ਬਲਜੀਤ ਸਿੰਘ ਦੇ ਪਰਿਵਾਰ ਨਾਲ ਪ੍ਰਗਟਾਈ ਹਮਦਰਦੀ -ਕਿਹਾ ; ਕੇਂਦਰ ਨੂੰ ਦੋਸ਼ ਦੇ ਕੇ ਜ਼ਿੰਮੇਵਾਰੀ ਤੋਂ ਬਚ ਨਹੀਂ ਸਕਦੇ ਮੁੱਖ...
View Articleਟਰੱਕ ਦੀ ਲਪੇਟ 'ਚ ਆਉਣ ਨਾਲ ਨੌਜਵਾਨ ਦੀ ਮੌਤ
ਹਰਬੰਸ ਸਿੰਘ ਹੋਠੀ, ਰਾਏਪੁਰ ਬੱਲਾਂ : ਬੁਲੰਦਪੁਰ 'ਚ ਸੜਕ ਪਾਰ ਕਰਦੇ ਹੋਏ ਇਕ ਨੌਜਵਾਨ ਦੀ ਰਾਤ ਨੂੰ ਮੌਤ ਹੋ ਗਈ। ਮਿ੍ਰਤਕ ਦੀ ਪਛਾਣ ਸੋਮ ਰਾਜ ਪੁੱਤਰ ਬਲਵਿੰਦਰ ਲਾਲ ਵਾਸੀ ਬੁਲੰਦਪੁਰ ਵਜੋਂ ਹੋਈ ਹੈ। ਘਟਨਾ ਸਥਾਨ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਦੇਰ...
View Articleਰੈਸਲਰ ਖਲੀ ਦੀ ਇਨਡੇਵਰ ਨੂੰ ਪਿੱਛੋਂ ਆ ਰਹੀ ਕਾਰ ਨੇ ਮਾਰੀ ਟੱਕਰ
ਕਰਾਈਮ ਰਿਪੋਰਟਰ, ਜਲੰਧਰ : ਰੈਸਲਰ ਦੀ ਗ੍ਰੇਟ ਖਲੀ ਦੀ ਇਨਡੇਵਰ ਗੱਡੀ ਫੁੱਟਬਾਲ ਚੌਕ ਨੇੜੇ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। ਖਲੀ ਦੀ ਗੱਡੀ ਨੂੰ ਪਿੱਛੋਂ ਆ ਰਹੀ ਗੱਡੀ ਨੇ ਟੱਕਰ ਮਾਰ ਦਿੱਤੀ। ਕੁਝ ਹੀ ਦੂਰੀ 'ਤੇ ਟਰੈਫਿਕ ਪੁਲਸ ਖੜੀ ਸੀ। ਇਸ ਸਬੰਧੀ...
View Article