Quantcast
Channel: Punjabi News -punjabi.jagran.com
Browsing all 43987 articles
Browse latest View live

ਆਸਟ੫ੇਲੀਆ ਦੇ ਪਹਿਲੇ ਸਿੱਖ ਗਰੈਮਰ ਸਕੂਲ ਦੀ ਵੈੱਬਸਾਈਟ ਹੋਈ ਲਾਂਚ

ਤੇਜਿੰਦਰ ਸਿੰਘ ਸਹਿਗਲ, ਸਿਡਨੀ : ਆਸਟ੫ੇਲੀਆ ਵਿਚ ਸਿੱਖਾਂ ਵੱਲੋਂ ਸਾਂਝੇ ਯਤਨਾਂ ਰਾਹੀ ਬਣਨ ਜਾ ਰਹੇ ਪਹਿਲੇ ਸਿੱਖ ਗਰੈਮਰ ਸਕੂਲ ਆਸਟ੫ੇਲੀਆ ਦੀ ਵੈੱਬਸਾਈਟ ਇੱਥੇ ਜਾਰੀ ਕੀਤੀ ਗਈ। ਸਕੂਲ ਉਸਾਰੇ ਜਾਣ ਵਾਲੀ ਥਾਂ 'ਤੇ ਸਕੂਲ ਪ੫ਬੰਧਕਾਂ ਵੱਲੋਂ ਕੀਤੇ ਗਏ...

View Article


ਧੜਕਣ ਦਾ ਸਰੀਰਕ ਸਮਰੱਥਾ 'ਤੇ ਅਸਰ

ਬੋਸਟਨ (ਏਜੰਸੀ) : ਦਿਲ ਦੀ ਧੜਕਨ ਗੈਰ-ਨਿਰੰਤਰ ਹੋਣ 'ਤੇ ਸਰੀਰਕ ਸਮਰੱਥਾ 'ਤੇ ਵੀ ਅਸਰ ਪੈਂਦਾ ਹੈ। ਇਕ ਤਾਜ਼ਾ ਖੋਜ ਮੁਤਾਬਕ ਉਮਰਦਰਾਜ਼ ਵਿਅਕਤੀ ਆਟਿ੫ਅਲ ਫਾਈਬਿ੍ਰਲੇਸ਼ਨ (ਗੈਰ-ਨਿਰੰਤਰ ਦਿਲ ਦੀ ਧੜਕਨ ਦੀ ਕਿਸਮ) ਤੋਂ ਪੀੜਤ ਹੁੰਦੇ ਹਨ ਤਾਂ ਉਨ੍ਹਾਂ ਦੀਆਂ...

View Article


ਬੱਲੇਬਾਜ਼ਾਂ 'ਤੇ ਵਰ੍ਹੇ ਹਰਭਜਨ

ਮੁੰਬਈ (ਪੀਟੀਆਈ) : ਆਈਪੀਐਲ ਦੇ ਸ਼ੁਰੂਆਤੀ ਮੁਕਾਬਲੇ ਵਿਚ ਰਾਈਜ਼ਿੰਗ ਪੁਣੇ ਸੁਪਰਜਾਇੰਟਜ਼ ਤੋਂ ਨੌਂ ਵਿਕਟਾਂ ਨਾਲ ਮਾਤ ਸਹਿਣ ਤੋਂ ਬਾਅਦ ਸਾਬਕਾ ਚੈਂਪੀਅਨ ਮੁੰਬਈ ਇੰਡੀਅਨਜ਼ ਦੇ ਸਪਿੰਨ ਗੇਂਦਬਾਜ਼ੀ ਦੇ ਆਗੂ ਹਰਭਜਨ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਦੇ...

View Article

ਫਲੈਗ) ਆਤਿਸ਼ਬਾਜ਼ੀ ਕਾਰਨ ਮੰਦਰ 'ਚ ਲੱਗੀ ਭਿਆਨਕ ਅੱਗ

ਹੈਡਿੰਗ) ਸੌ ਸ਼ਰਧਾਲੂਆਂ ਦੀ ਮੌਤ, 383 ਜ਼ਖਮੀ - ਕੇਰਲ ਦੇ ਪੁਤਿੰਗਲ ਦੇਵੀ ਮੰਦਰ 'ਚ ਆਤਿਸ਼ਬਾਜ਼ੀ ਪ੍ਰਤੀਯੋਗਤਾ ਦੌਰਾਨ ਲੱਗੀ ਸੀ ਅੱਗ - ਪ੍ਰਸ਼ਾਸਨ ਦੀ ਇਜਾਜ਼ਤ ਤੋਂ ਬਗ਼ੈਰ ਕੀਤੀ ਜਾ ਰਹੀ ਸੀ ਆਤਿਸ਼ਬਾਜ਼ੀ ਕੋਲਮ (ਪੀਟੀਆਈ/ਰਾਇਟਰ) : ਭਾਰਤ ਵਿਚ ਤੀਰਥ ਅਸਥਾਨਾਂ...

View Article

ਪੀਟਰਸਨ ਦੀ ਨਜ਼ਰ ਵਾਪਸੀ 'ਤੇ

-ਸਾਬਕਾ ਇੰਗਲਿਸ਼ ਬੱਲੇਬਾਜ਼ ਨੇ ਦੱਖਣੀ ਅਫ਼ਰੀਕਾ ਲਈ ਖੇਡਣ ਦੇ ਦਿੱਤੇ ਸੰਕੇਤ ਮੁੰਬਈ (ਪੀਟੀਆਈ) : ਸਾਬਕਾ ਇੰਗਲਿਸ਼ ਬੱਲੇਬਾਜ਼ ਕੇਵਿਨ ਪੀਟਰਸਨ ਆਪਣੀ ਮਾਤਭੂਮੀ ਦੱਖਣੀ ਅਫ਼ਰੀਕਾ ਵੱਲੋਂ ਖੇਡ ਕੇ ਅੰਤਰਰਾਸ਼ਟਰੀ ਿਯਕਟ ਵਿਚ ਵਾਪਸੀ ਕਰ ਸਕਦੇ ਹਨ। ਉਨ੍ਹਾਂ ਨੇ...

View Article


ਮੱਕੜ ਨੇ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ

6ਪੀ) ਕਪੂਰਥਲਾ ਦਾਣਾ ਮੰਡੀ 'ਚ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਉਣ ਮੌਕੇ ਸਰਬਜੀਤ ਸਿੰਘ ਮੱਕੜ ਅਤੇ ਹੋਰ। -ਪਹਿਲੇ ਦਿਨ ਕੀਤੀ 150 ਕੁਇੰਟਲ ਕਣਕ ਦੀ ਖਰੀਦ - ਕਿਸਾਨ ਮਿੱਥੀ 12 ਫ਼ੀਸਦੀ ਤੋਂ ਘੱਟ ਨਮੀ ਵਾਲੀ ਕਣਕ ਲੈ ਕੇ ਹੀ ਮੰਡੀ ਵਿਚ ਆਉਣ : ਮੱਕੜ...

View Article

ਸੀਸਗੰਜ ਗੁਰਦੁਆਰੇ ਦਾ ਮਾਮਲਾ ਪਹੁੰਚਿਆ ਗ੍ਰਹਿ ਮੰਤਰੀ ਕੋਲ

- ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨਾਲ ਰਾਜਨਾਥ ਸਿੰਘ ਨੂੰ ਮਿਲੇ ਸਿੱਖ ਨੇਤਾ - ਗੁਰਦੁਆਰੇ ਦਾ ਪਿਆਓ ਬਚਾਉਣ ਦੀ ਮੰਗ, ਸੋਮਵਾਰ ਨੂੰ ਉਪ ਰਾਜਪਾਲ ਨੂੰ ਮਿਲਣਗੇ ਸਿੱਖ ਨੇਤਾ ਸਟੇਟ ਬਿਊਰੋ, ਨਵੀਂ ਦਿੱਲੀ : ਸੀਸਗੰਜ ਗੁਰਦੁਆਰੇ ਦੇ ਪਿਆਓ ਦਾ...

View Article

ਸੋਨੀ ਨੂੰ ਗਿੰਨੀਜ਼ ਬੁੱਕ ਦੀ ਵਧਾਈ, ਮੰਗੇ ਰਿਕਾਰਡ

ਜੇਐਨਐਨ, ਵਾਰਾਣਸੀ : ਲਗਾਤਾਰ 126 ਘੰਟੇ 5 ਮਿੰਟ ਕੱਥਕ ਨਿ੍ਰਤ ਦਾ ਵਿਸ਼ਵ ਰਿਕਾਰਡ ਬਣਾਉਣ 'ਤੇ ਨਿਊਯਾਰਕ ਸਥਿਤ ਗਿੰਨੀਜ਼ ਬੁੱਕ ਦੇ ਮੁੱਖ ਦਫਤਰ ਨੇ ਸੋਨੀ ਚੌਰਾਸੀਆ ਨੂੰ ਵਧਾਈ ਦਿੱਤੀ ਹੈ ਅਤੇ ਕਾਸ਼ੀ ਦੀ ਇਸ ਬੇਟੀ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ ਹੈ।...

View Article


ਮਸੂਦ ਅਜ਼ਹਰ ਖ਼ਿਲਾਫ਼ ਇੰਟਰਪੋਲ ਪਹੁੰਚਿਆ ਭਾਰਤ

ਪਠਾਨਕੋਟ ਦੇ ਸਬੂਤ ਸੌਂਪ ਕੇ ਰੈੱਡ ਕਾਰਨਰ ਨੋਟਿਸ ਜਾਰੀ ਕਰਨ ਦੀ ਕੀਤੀ ਮੰਗ ਜਾਗਰਣ ਬਿਊਰੋ, ਨਵੀਂ ਦਿੱਲੀ : ਪਠਾਨਕੋਟ ਹਮਲੇ ਦੇ ਸਾਜ਼ਿਸ਼ਕਰਤਾ ਮਸੂਦ ਅਜ਼ਹਰ ਖ਼ਿਲਾਫ਼ ਇੰਟਰਪੋਲ ਦਾ ਰੈੱਡ ਕਾਰਨਰ ਨੋਟਿਸ ਜਾਰੀ ਕਰਾਉਣ ਲਈ ਭਾਰਤ ਹੁਣ ਇੰਟਰਪੋਲ ਪਹੁੰਚ ਗਿਆ...

View Article


ਮੈਡੀਕਲ ਲਈ ਫਿਰ ਸਾਂਝੀ ਪ੍ਰੀਖਿਆ

ਕੋਟ 'ਅਸੀਂ ਸਾਂਝੀ ਦਾਖ਼ਲਾ ਪ੍ਰੀਖਿਆ ਦੇ ਹੱਕ 'ਚ ਹਾਂ। ਜੇਕਰ ਇਹ ਲਾਗੂ ਹੋ ਜਾਂਦੀ ਹੈ ਤਾਂ ਅਸੀਂ ਬਹੁਤ ਖ਼ੁਸ਼ ਹੋਵਾਂਗੇ। ਅਸੀਂ ਸਾਲ 2009 ਤੋਂ ਹੀ ਇਸ ਦੀ ਕੋਸ਼ਿਸ਼ ਕਰ ਰਹੇ ਹਾਂ।' ਜੈਸ਼੍ਰੀ ਬੇਨ ਮਹਿਤਾ, ਚੇਅਰਪਰਸਨ ਮੈਡੀਕਲ ਕੌਂਸਲ ਆਫ ਇੰਡੀਆ ---------...

View Article

ਐਸਵਾਈਐਲ ਤੇ ਗੁਰਦੁਆਰਾ ਸੀਸਗੰਜ ਮੁੱਦੇ 'ਤੇ ਅਕਾਲੀਆਂ ਦਾ ਇਕੱਠ ਅੱਜ

ਸਿਟੀ-ਪੀ27) ਗੁਰਚਰਨ ਸਿੰਘ ਚੰਨੀ। ਤਿਆਰੀ ਪੂਰੀ ਅਰਵਿੰਦ ਕੇਜਰੀਵਾਲ ਖ਼ਿਲਾਫ਼ ਡੀਸੀ ਦਫ਼ਤਰ ਸਾਹਮਣੇ ਲਗਾਇਆ ਜਾਵੇਗਾ ਧਰਨਾ : ਚੰਨੀ ਜ਼ਿਲ੍ਹੇ 'ਚੋਂ ਸੀਪੀਐਸ, ਵਿਧਾਇਕ ਤੇ ਵੱਡੀ ਗਿਣਤੀ 'ਚ ਆਗੂ ਕਰਨਗੇ ਸ਼ਮੂਲੀਅਤ --- ਮਨਦੀਪ ਸ਼ਰਮਾ, ਜਲੰਧਰ : ਜ਼ਿਲ੍ਹਾ...

View Article

ਇਖਲਾਕ ਦੇ ਘਰਦਿਆਂ ਨੂੰ ਮੁਆਵਜ਼ੇ ਦੇ ਖਿਲਾਫ ਪਟੀਸ਼ਨ ਖਾਰਜ

ਨਵੀਂ ਦਿੱਲੀ (ਏਜੰਸੀ) : ਸੁਪਰੀਮ ਕੋਰਟ ਨੇ ਦਾਦਰੀ ਕਾਂਡ ਵਿਚ ਮਾਰੇ ਗਏ ਮੁਹੰਮਦ ਇਖਲਾਕ ਦੇ ਘਰਦਿਆਂ ਨੂੰ 43 ਲੱਖ ਰੁਪਏ ਮੁਆਵਜ਼ਾ ਦੇਣ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਖਾਰਜ ਕਰ ਦਿੱਤੀ। ਜਸਟਿਸ ਪੀਸੀ ਘੋਸ਼ ਅਤੇ ਜਸਟਿਸ ਅਮਿਤਾਵ ਰਾਏ ਦੀ ਬੈਂਚ ਨੇ ਕਿਹਾ...

View Article

ਸੀਪੀਆਈਐਮ ਗੰਭੀਰਤਾ ਨਾਲ ਚੁੱਕੇਗੀ ਦਲਿਤ ਮਸਲੇ : ਵਿਰਦੀ

ਮੀਟਿੰਗ ਫਿਰਕੂ ਵਿਚਾਰਧਾਰਾ ਦਾ ਕੀਤਾ ਜਾਵੇਗਾ ਵਿਰੋਧ ਹਿੰਦੀ ਭਾਸ਼ੀ ਸੂਬਿਆਂ 'ਚ ਪਾਰਟੀ ਸਰਗਰਮੀਆਂ ਵਧਾਉਣ ਦੀ ਲੋੜ 'ਤੇ ਜ਼ੋਰ ਸਿਟੀ-ਪੀ29,30) ਸੰਬੋਧਨ ਕਰਦੇ ਲਹਿੰਬਰ ਸਿੰਘ ਤੱਗੜ, ਮੰਚ ਤੇ ਹਾਜ਼ਰ ਸੂਬਾ ਸਕੱਤਰ ਚਰਨ ਸਿੰਘ ਵਿਰਦੀ। ਮੀਿੰਟਗ 'ਚ ਹਾਜ਼ਰ...

View Article


ਅਸਾਮ 'ਚ 82 ਤੇ ਬੰਗਾਲ 'ਚ 80 ਫ਼ੀਸਦੀ ਵੋਟਿੰਗ

- ਬੰਗਾਲ 'ਚ ਗਰਮੀ ਕਾਰਨ ਇਕ ਪੋਲਿੰਗ ਅਧਿਕਾਰੀ ਦੀ ਮੌਤ - ਅਸਾਮ 'ਚ ਝਗੜੇ 'ਚ ਗਈ 80 ਸਾਲਾ ਵੋਟਰ ਦੀ ਜਾਨ ਜਾਗਰਣ ਨਿਊਜ਼ ਨੈਟਵਰਕ, ਨਵੀਂ ਦਿੱਲੀ : ਪੱਛਮੀ ਬੰਗਾਲ ਦੇ ਲੋਕ ਸੋਮਵਾਰ ਨੂੰ ਪਿੰਡਾ ਲੂਹਣ ਵਾਲੀ ਗਰਮੀ 'ਚ ਤ੫ਾਹ-ਤ੫ਾਹ ਕਰ ਰਹੇ ਸਨ। ਇਸ ਦੇ...

View Article

ਆਯੁਰਵੈਦਿਕ ਤੇ ਯੂਨਾਨੀ ਡਾਕਟਰ ਨਹੀਂ ਦੇ ਸਕਣਗੇ ਆਧੁਨਿਕ ਦਵਾਈਆਂ

- ਦਿੱਲੀ ਹਾਈ ਕੋਰਟ ਨੇ ਦਿੱਤੇ ਮਹੱਤਵਪੂਰਨ ਆਦੇਸ਼ - ਦਿੱਲੀ ਮੈਡੀਕਲ ਐਸੋਸੀਏਸ਼ਨ ਨੇ ਲਗਾਈ ਸੀ ਪਟੀਸ਼ਨ ਜੇਐਨਐਨ, ਨਵੀਂ ਦਿੱਲੀ : ਦਿੱਲੀ ਹਾਈ ਕੋਰਟ ਨੇ ਆਪਣੇ ਇਕ ਮਹੱਤਵਪੂਰਨ ਫੈਸਲੇ ਵਿਚ ਕਿਹਾ ਹੈ ਕਿ ਆਯੁਰਵੈਦ ਅਤੇ ਯੂਨਾਨੀ ਵਿਚ ਡਾਕਟਰੀ ਕਰਨ ਵਾਲੇ...

View Article


ਹਰਿਆਣਾ ਦੇ ਮੁਰਥਲ 'ਚ ਹੋਇਆ ਸੀ ਸਮੂਹਿਕ ਜਬਰ ਜਨਾਹ

ਐਸਆਈਟੀ ਨੇ ਮੰਨਿਆ, ਵਿਦਿਆਰਥਣ ਤੇ ਐਨਆਰਆਈ ਅੌਰਤ ਨੇ ਦਿੱਤੀ ਸਮੂਹਿਕ ਜਬਰ ਜਨਾਹ ਦੀ ਸ਼ਿਕਾਇਤ ਸਟਾਫ ਰਿਪੋਰਟਰ, ਚੰਡੀਗੜ੍ਹ : ਹਰਿਆਣਾ 'ਚ ਜਾਟ ਅੰਦੋਲਨ ਦੌਰਾਨ ਮੁਰਥਲ 'ਚ ਸਮੂਹਿਕ ਜਬਰ ਜਨਾਹ ਦੀ ਘਟਨਾ ਤੋਂ ਇਨਕਾਰ ਕਰਨ ਵਾਲੀ ਹਰਿਆਣਾ ਸਰਕਾਰ ਦੇ...

View Article

ਕੋਟ ਰਾਮਦਾਸ 'ਚ ਅਣਪਛਾਤੇ ਮਜ਼ਦੂਰ ਦੀ ਮੌਤ

ਜੇਐਨਐਨ, ਜਲੰਧਰ : ਮੁਹੱਲਾ ਕੋਟ ਰਾਮਦਾਸ 'ਚ ਅਣਪਛਾਤੇ ਮਜ਼ਦੂਰ ਦੀ ਮੌਤ ਹੋ ਗਈ। ਥਾਣਾ ਰਾਮਾਮੰਡੀ ਦੇ ਇੰਚਾਰਜ ਭੂਸ਼ਣ ਸੇਖੜੀ ਨੇ ਦੱਸਿਆ ਕਿ ਸੋਮਵਾਰ ਸਵੇਰੇ ਮੁਹੱਲਾ ਕੋਟ ਰਾਮਦਾਸ ਵਾਸੀ ਵਿਜੇ ਕੁਮਾਰ ਨੇ ਸੂਚਨਾ ਦਿੱਤੀ ਸੀ ਕਿ ਉਹ ਘਰ 'ਚ ਕੰਮ ਕਰਵਾਉਣ...

View Article


ਲੁੱਟਣ ਦੀ ਕੋਸ਼ਿਸ਼ ਤੇ ਨਾਜਾਇਜ਼ ਹਥਿਆਰਾਂ ਦੇ ਮਾਮਲੇ 'ਚੋਂ 8 ਬਰੀ

ਜੇਐਨਐਨ, ਜਲੰਧਰ : ਐਡੀਸ਼ਨਲ ਸੈਸ਼ਨ ਜੱਜ ਜਗਮੋਹਨ ਸਿੰਘ ਸੰਘੇ ਦੀ ਅਦਾਲਤ ਨੇ ਸੋਮਵਾਰ ਨੂੰ ਥਾਣਾ ਕਰਤਾਰਪੁਰ 'ਚ 30 ਅਕਤੂਬਰ 2012 ਨੂੰ ਲੁੱਟਣ ਦੀ ਕੋਸ਼ਿਸ਼ ਤੇ ਨਾਜਾਇਜ਼ ਹਥਿਆਰਾਂ ਸਮੇਤ ਨਾਮਜ਼ਦ ਪਿੰਡ ਖਾਨਕੇ ਕਰਤਾਰਪੁਰ ਵਾਸੀ ਸੁਖਵਿੰਦਰ ਸਿੰਘ, ਲੁਧਿਆਣਾ...

View Article

ਸ਼ਹਿਰ ਵਾਸੀਆਂ ਨੇ ਜਾਗਰਣ ਸਮੂਹ ਨਾਲ ਮਨਾਈ ਵਿਸਾਖ਼ੀ

ਫ਼ੋਟੋ : 33 ਤੋਂ 42 ਤਕ ------------- ਜੇਐਨਐਨ, ਜਲੰਧਰ : ਜਾਗਰਣ ਸਮੂਹ ਵਲੋਂ ਵਿਸਾਖ਼ੀ ਦੇ ਮੌਕੇ 'ਤੇ ਐਮਬੀਡੀ ਨਿਓਪੋਲਿਸ ਦੇ ਸਹਿਯੋਗ ਨਾਲ ਬੀਐਮਸੀ ਚੌਕ ਕੋਲ ਪੀਵੀਆਰ ਮਾਲ 'ਚ 'ਵਿਸਾਖ਼ੀ ਸੈਲੀਬ੫ੇਸ਼ਨ ਪ੫ੋਗਰਾਮ' ਕਰਵਾਇਆ ਗਿਆ, ਜਿਸ 'ਚ ਵੱਡੀ ਗਿਣਤੀ...

View Article

ਰਾਹੁਲ ਨੇ ਮੋਦੀ ਦੇ 'ਸਵੱਛ ਭਾਰਤ ਅਭਿਆਨ' 'ਤੇ ਸਾਧਿਆ ਨਿਸ਼ਾਨਾ

- ਕਿਹਾ, ਸਵੱਛ ਭਾਰਤ ਦੀ ਗੱਲ ਕਰਨਾ ਤੇ ਭਾਰਤ ਨੂੰ ਸਵੱਛ ਕਰਨਾ ਦੋ ਵੱਖ-ਵੱਖ ਗੱਲਾਂ - ਦੇੇਵਨਾਰ ਡੰਪਿੰਗ ਗਰਾਉਂਡ ਨੂੰ ਬੰਦ ਕਰਨ ਦੀ ਮੰਗ ਕੀਤੀ ਸਟੇਟ ਬਿਊਰੋ, ਮੁੰਬਈ : ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ...

View Article
Browsing all 43987 articles
Browse latest View live


<script src="https://jsc.adskeeper.com/r/s/rssing.com.1596347.js" async> </script>