ਖਾਲੂ ਸਕੂਲ 'ਚ ਕਰਵਾਏ ਪਾਣੀ ਦੀ ਬੱਚਤ ਸਬੰਧੀ ਕਰਵਾਏ ਪੇਂਟਿੰਗ ਮੁਕਾਬਲੇ
7ਪੀ, ਸਰਕਾਰੀ ਸਕੂਲ ਖਾਲੂ ਵਿਖੇ ਪਾਣੀ ਸੁਰੱਖਿਆ ਸਬੰਧੀ ਮੁਕਾਬਲਿਆਂ 'ਚ ਹਿੱਸਾ ਲੈਣ ਵਾਲੇ ਵਿਦਿਆਰਥੀ। ਵਿਦਿਆਰਥੀਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ -ਵਿਦਿਆਰਥੀਆਂ ਨੂੰ ਪਾਣੀ ਦੀ ਅਹਿਮੀਅਤ ਤੋਂ ਜਾਣੂ ਕਰਵਾਇਆ ਤੇ ਹੋਰਨਾਂ ਨੂੰ ਜਾਗਰੂਕ ਕਰਨ ਕਿਹਾ...
View Articleਸੇਖੋਂ ਤਲਵੰਡੀ ਭਾਈ ਵਿਖੇ 29 ਨੂੰ ਕਰਨਗੇ ਸੇਵਾ ਕੇਂਦਰ ਦਾ ਉਦਘਾਟਨ : ਜਿੰਦੂ
ਫੋਟੋ ਫਾਈਲ: 26 ਐਫਜੇਡਆਰ 41 ਕੈਪਸ਼ਨ; ਅਧਿਕਾਰੀਆਂ ਨਾਲ ਮੀਟਿੰਗ ਕਰਨ ਉਪਰੰਤ ਡਿਪਟੀ ਕਮਿਸ਼ਨਰ ਇੰਜ. ਡੀਪੀਐੱਸ ਖਰਬੰਦਾ। ------- ਕਾਰਵਾਈ -ਸੇਵਾ ਕੇਂਦਰਾਂ 'ਚ 62 ਕਿਸਮ ਦੀਆਂ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ : ਡਿਪਟੀ ਕਮਿਸ਼ਨਰ -------...
View Articleਸਿੱਖਿਆ ਮੰਤਰੀ ਦੇ ਨਕਾਰਾਤਮਕ ਰਵੱਈਏ ਤੋਂ ਬਾਅਦ ਏਡਿਡ ਸਕੂਲਾਂ ਦੇ ਅਧਿਆਪਕਾਂ ਦਾ ਰੋਸ ਵਧਿਆ
— 31 ਜੁਲਾਈ ਨੂੰ ਜੁਲਾਈ ਨੂੰ ਹੋਵੇਗਾ ਅਗਲੇ ਸੰਘਰਸ਼ ਦਾ ਐਲਾਨ : ਸ਼ਰਮਾ — ਮਰਜਰ ਦੀ ਮੰੰਗ ਨੂੰ ਲੈ ਕੇ ਏਡਿਡ ਸਕੂਲਾਂ ਦਾ ਸੂਬਾ ਪੱਧਰੀ ਰੋਸ ਧਰਨਾ 13ਵੇਂ ਦਿਨ 'ਚ ਦਾਖਲ 26 ਆਰਪੀਆਰ 104ਪੀ— 13ਵੇਂ ਦਿਨ ਦੇ ਰੋਸ ਧਰਨੇ 'ਤੇ ਬੈਠੇ ਹੁਸ਼ਿਆਰਪੁਰ ਜ਼ਿਲ੍ਹੇ...
View Articleਪੀਐੱਸਯੂ ਨੇ ਕੀਤਾ ਰੋਸ ਪ੫ਦਰਸ਼ਨ
ਸਟਾਫ ਰਿਪੋਰਟਰ, ਸ੫ੀ ਮੁਕਤਸਰ ਸਾਹਿਬ : ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਕਸ਼ਮੀਰ ਦੇ ਲੋਕਾਂ 'ਤੇ ਹੋ ਰਹੇ ਅੱਤਿਆਚਾਰ ਅਤੇ ਮਨੱੁਖਤਾ ਦੇ ਕੀਤੇ ਜਾ ਰਹੇ ਘਾਣ ਵਿਰੁੱਧ ਸਰਕਾਰੀ ਕਾਲਜ ਮੁਕਤਸਰ ਸਾਹਿਬ ਵਿਖੇ ਰੋਸ ਪ੍ਰਗਟ ਕੀਤਾ। ਇਸ ਮੌਕ ਪੰਜਾਬ ਸਟੂਡੈਂਟਸ...
View Articleਮਹਾਤਮਾ ਗਾਂਧੀ ਦੀ ਹੱਤਿਆ 'ਤੇ ਚਰਚਾ ਚਾਹੁੰਦੇ ਹਨ ਸਵਾਮੀ
ਭਾਜਪਾ ਐੱਮ ਪੀ ਨੇ ਰਾਜ ਸਭਾ 'ਚ ਉਠਾਇਆ ਮੁੱਦਾ, ਕਾਂਗਰਸ ਦੇ ਸੰਸਦ ਮੈਂਬਰਾਂ ਦਾ ਹੰਗਾਮਾ ਸਵਾਮੀ ਨੇ ਕਿਹਾ, ਬਾਪੂ ਦੀ ਲਾਸ਼ ਦਾ ਪੋਸਟਮਾਰਟਮ ਨਹੀਂ ਕੀਤਾ ਗਿਆ ਸੀ ਨਵੀਂ ਦਿੱਲੀ (ਆਈਏਐੱਨਐੱਸ) : ਭਾਜਪਾ ਸੰਸਦ ਮੈਂਬਰ ਸੁਬਰਾਮਣੀਅਮ ਸਵਾਮੀ ਨੇ ਰਾਜ ਸਭਾ...
View Articleਜੈਸ਼ 'ਤੇ ਕਾਰਵਾਈ ਵੀ ਸੀ ਪਾਕਿ ਦਾ ਧੋਖਾ
ਜੈਪ੍ਰਕਾਸ਼ ਰੰਜਨ, ਨਵੀਂ ਦਿੱਲੀ : ਪਠਾਨਕੋਟ ਹਮਲੇ ਦੀ ਸਾਜ਼ਿਸ਼ਘਾੜਾ ਅੱਤਵਾਦੀ ਜਥੇਬੰਦੀ ਜੈਸ਼-ਏ-ਮੁਹੰਮਦ ਖ਼ਿਲਾਫ਼ ਕਾਰਵਾਈ ਕਰਨ ਦਾ ਪਾਕਿਸਤਾਨ ਦਾ ਦਾਅਵਾ ਪੂਰੀ ਤਰ੍ਹਾਂ ਝੂਠਾ ਸੀ। ਪਾਕਿਸਤਾਨ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ...
View Articleਡੀਸੀ ਦੀ ਚੈਕਿੰਗ, ਜ਼ਿਲ੍ਹਾ ਸਿੱਖਿਆ ਅਫਸਰ ਦੇ ਦਫ਼ਤਰ ਦਾ ਕਲਰਕ ਗ਼ੈਰ ਹਾਜ਼ਰ
ਡੀਸੀ ਨੇ ਕੀਤੀ ਵੱਖ-ਵੱਖ ਦਫ਼ਤਰਾਂ ਦੀ ਅਚਨਚੇਤੀ ਚੈਕਿੰਗ -ਮਹੀਨੇ ਭਰ ਤੋਂ ਗ਼ੈਰਹਾਜ਼ਰ ਚਲ ਰਿਹਾ ਅਧਿਕਾਰੀ ਬੇਨਕਾਬ 9ਪੀ) ਡੀਸੀ ਜਸਕਿਰਨ ਸਿੰਘ ਜ਼ਿਲ੍ਹਾ ਸਿੱਖਿਆ ਅਫਸਰ ਦੇ ਦਫ਼ਤਰ 'ਚ ਹਾਜ਼ਰੀ ਦੀ ਜਾਂਚ ਕਰਦੇ ਹੋਏ। ਸਟਾਫ ਰਿਪੋਰਟਰ, ਕਪੂਰਥਲਾ : ਡੀਸੀ...
View Articleਸਕੂਲਾਂ ਤੇ ਕਮਿਊਨਿਟੀ ਹੈਲਥ ਸੈਂਟਰ ਨੂੰ ਜਾਂਦੀ ਸੜਕ ਦੀ ਹਾਲਤ ਖ਼ਸਤਾ, ਲੋਕ ਪਰੇਸ਼ਾਨ
ਕੁਲਵਿੰਦਰ ਕਾਜਲ, ਫੱਤੂਢੀਂਗਾ : ਸਥਾਨਕ ਫੱਤੂਢੀਂਗਾ ਕਪੂਰਥਲਾ ਮੁੱਖ ਮਾਰਗ ਤੋਂ ਕਮਿਊਨਿਟੀ ਹੈਲਥ ਸੈਂਟਰ ਨੂੰ ਜਾਣ ਵਾਲੀ ਸੜਕ ਦੀ ਦੁਰਦਸ਼ਾ ਤੋਂ ਲੋਕਾਂ ਨੇ ਨਿਜ਼ਾਤ ਦਿਵਾਉਣ ਦੀ ਮੰਗ ਕੀਤੀ ਹੈ। ਜਾਣਕਾਰੀ ਦਿੰਦੇ ਹੋਏ ਗ੍ਰਾਮ ਪੰਚਾਇਤ ਤੇ ਪਿੰਡ ਵਾਸੀਆਂ...
View Articleਪ੍ਰਾਦੇਸ਼ਿਕ ਸੈਨਾ 'ਚ ਸ਼ਾਮਲ ਹੋਣਗੇ ਅਨੁਰਾਗ ਠਾਕੁਰ
ਨਵੀਂ ਦਿੱਲੀ (ਪੀਟੀਆਈ) : ਭਾਜਪਾ ਦੇ ਸੰਸਦ ਮੈਂਬਰ ਅਤੇ ਬੀਸੀਸੀਆਈ ਪ੍ਰਧਾਨ ਅਨੁਰਾਗ ਠਾਕੁਰ ਪ੍ਰਾਦੇਸ਼ਿਕ ਸੈਨਾ 'ਚ ਅਧਿਕਾਰੀ ਦੇ ਤੌਰ 'ਤੇ ਨਵੀਂ ਪਾਰੀ ਖੇਡਣ ਲਈ ਤਿਆਰ ਹਨ। 41 ਸਾਲਾਂ ਦੇ ਅਨੁਰਾਗ ਸ਼ੁੱਕਰਵਾਰ ਨੂੰ ਪ੍ਰਾਦੇਸ਼ਿਕ ਸੈਨਾ 'ਚ ਰੈਗੂਲਰ...
View Articleਸੰਸਦ 'ਚ ਗੂੰਜਿਆ ਕੁਸ਼ਤੀ ਡੋਪਿੰਗ
- ਸੀਬੀਆਈ ਤੋਂ ਜਾਂਚ ਕਰਵਾਉਣ ਦੀ ਉੱਠੀ ਮੰਗ - ਦੋ ਦਿਨਾਂ 'ਚ ਸਾਹਮਣੇ ਆ ਜਾਵੇਗਾ ਨਰਸਿੰਘ ਦੀ ਡੋਪਿੰਗ ਟੈਸਟ ਦਾ ਅੰਤਿਮ ਨਤੀਜਾ : ਸਰਕਾਰ - ਲੋਕ ਸਭਾ ਤੇ ਰਾਜ ਸਭਾ ਵਿਚ ਪ੍ਰਸ਼ਨ ਕਾਲ ਤੇ ਸਿਫਰ ਕਾਲ ਦੌਰਾਨ ਉਿਠਆ ਮਾਮਲਾ ਜਾਗਰਣ ਬਿਊਰੋ, ਨਵੀਂ ਦਿੱਲੀ :...
View Articleਪਾਕਿ 'ਚ ਹਿੰਦੂ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ
ਇਸਲਾਮਾਬਾਦ (ਆਈਏਐੱਨਐੱਸ) : ਪਾਕਿਸਤਾਨ ਦੇ ਸਿੰਧ ਸੂਬੇ ਵਿਚ ਭੀੜ ਨੇ ਇਕ ਹਿੰਦੂ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਅਤੇ ਦੂਸਰੇ ਨੂੰ ਗੰਭੀਰ ਰੂਪ ਵਿਚ ਜ਼ਖਮੀ ਕਰ ਦਿੱਤਾ। ਮੰਗਲਵਾਰ ਨੂੰ ਧਾਰਮਿਕ ਗੰ੍ਰਥ ਕੁਰਾਨ ਦੇ ਸੜੇ ਹੋਏ ਪੰਨੇ ਮਿਲਣ ਤੋਂ...
View Articleਸੁੰਦਰਵਣ ਰਸਤੇ ਘੁਸਪੈਠ ਦੇ ਖਦਸ਼ੇ ਪਿੱਛੋਂ ਚੌਕਸੀ
ਸਟੇਟ ਬਿਊਰੋ, ਕੋਲਕਾਤਾ : ਬੰਗਲਾਦੇਸ਼ 'ਚ ਪਿੱਛੇ ਜਿਹੇ ਹੋਏ ਅੱਤਵਾਦੀ ਹਮਲੇ ਦੇ ਬਾਅਦ ਪੱਛਮੀ ਬੰਗਾਲ ਅਤੇ ਗੁਆਂਢੀ ਦੇਸ਼ ਦੀ ਸਰਹੱਦ 'ਤੇ ਵੱਡੇ ਖੇਤਰ 'ਚ ਫੈਲੇ ਸੁੰਦਰਵਣ ਦੇ ਸਮੁੰਦਰੀ ਰਸਤੇ ਅੱਤਵਾਦੀ ਘੁਸਪੈਠ ਦਾ ਖਦਸ਼ਾ ਦੇਖਦੇ ਹੋਏ ਕੇਂਦਰੀ ਗ੍ਰਹਿ...
View Articleਦਯਾ ਸ਼ੰਕਰ ਦੇ ਨਜ਼ਦੀਕੀ ਵੀ ਬਣੇ ਪੁਲਸ ਲਈ ਬੁਝਾਰਤ
ਜੇਐੱਨਐੱਨ (ਲਖਨਊ) : ਭਾਜਪਾ ਤੋਂ ਕੱਢੇ ਗਏ ਨੇਤਾ ਦਯਾ ਸ਼ੰਕਰ ਸਿੰਘ ਤਕ ਪੁੱਜਣ 'ਚ ਨਾਕਾਮ ਪੁਲਸ ਹੁਣ ਉਨ੍ਹਾਂ ਦੇ ਕਈ ਨੇੜਲਿਆਂ ਦੀ ਭੂਮਿਕਾ ਦੀ ਛਾਣਬੀਣ ਦਾ ਦਾਅਵਾ ਕਰ ਰਹੀ ਹੈ। ਦਯਾ ਸ਼ੰਕਰ ਦੇ ਬਿਹਾਰ ਦੇ ਬਕਸਰ 'ਚ ਲੁਕੇ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਜਾ...
View Articleਕੰਪਨੀਆਂ-ਰੈਗੂਲੇਟਰਾਂ 'ਚ ਮੁਕੱਦਮੇਬਾਜ਼ੀ ਘੱਟ ਕਰਨ ਦੀ ਕੋਸ਼ਿਸ਼
-ਉਦਯੋਗ ਤੇ ਵਪਾਰ ਸੰਗਠਨਾਂ ਤੋਂ ਟਿ੍ਰਬਿਊਨਲਾਂ ਦੀ ਪ੍ਰਸੰਗਿਕਤਾ 'ਤੇ ਜਾਣਕਾਰੀ ਜੁਟਾਉਣ ਦਾ ਹੀਲਾ ਜਾਗਰਣ ਬਿਊਰੋ, ਨਵੀਂ ਦਿੱਲੀ : ਵਿੱਤੀ ਮਾਮਲਿਆਂ ਖਾਸ ਕਰਕੇ ਪੂੰਜੀ ਬਾਜ਼ਾਰ ਰੈਗੂਲੇਟਰ ਸੇਬੀ ਤੇ ਮੁਕਾਬਲੇਬਾਜ਼ੀ ਕਮਿਸ਼ਨ ਦੇ ਫੈਸਲਿਆਂ ਖਿਲਾਫ ਕਾਰਪੋਰੇਟ...
View Articleਟੋਕੀਓ ਓਲੰਪਿਕ 'ਚ ਮੈਡਲ ਜਿੱਤਣਾ ਚਾਹੁੰਦੇ ਹਨ ਨੀਰਜ
-ਏਐੱਫਆਈ ਰਿਓ ਲਈ ਵਾਈਲਡਕਾਰਡ ਨਾਲ ਪ੍ਰਵੇਸ਼ ਦਿਵਾਉਣ ਦੀ ਕੋਸ਼ਿਸ਼ 'ਚ ਨਵੀਂ ਦਿੱਲੀ (ਸਟੇਟ ਬਿਊਰੋ) : ਰਿਓ ਓਲੰਪਿਕ 'ਚ ਥਾਂ ਬਣਾਉਣ 'ਚ ਨਾਕਾਮ ਰਹਿਣ ਤੋਂ ਨਿਰਾਸ਼ ਨੇਜਾ ਸੁੱਟ ਖਿਡਾਰੀ ਨੀਰਜ ਚੋਪੜਾ ਦਾ ਹੌਸਲਾ ਨਹੀਂ ਟੁੱਟਾ ਹੈ। ਉਨ੍ਹਾਂ ਨੇ ਕਿਹਾ ਕਿ ਉਹ...
View Articleਚੋਰ ਨੇ ਪੀਰ ਦੀ ਮਜਾਰ ਨੂੰ ਬਣਾਇਆ ਨਿਸ਼ਾਨਾ
ਅੰਮਿ੫ਤਪਾਲ ਸਿੰਘ, ਸਿੱਧਵਾਂ ਬੇਟ : ਇਲਾਕੇ 'ਚ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ¢ ਇਨ੍ਹਾਂ ਵਾਰਦਾਤਾਂ ਨੂੰ ਰੋਕਣ ਦੀ ਥਾਂ ਪੁਲਸ ਪ੫ਸ਼ਾਸਨ ਵੱਲੋਂ ਹਾਲੇ ਤਕ ਕੋਈ ਕਾਰਵਾਈ ਅਮਲ 'ਚ ਨਹੀਂ ਲਿਆਂਦੀ ਗਈ ਹੈ¢ ਅਜਿਹੀ ਇਕ ਹੋਰ ਚੋਰੀ ਦੀ...
View Articleਕਸ਼ਮੀਰ 'ਚ ਨਿੱਜੀ ਮੋਬਾਈਲ ਪੋਸਟਪੇਡ ਸੇਵਾ ਬਹਾਲ
ਸਟੇਟ ਬਿਊਰੋ, ਸ੍ਰੀਨਗਰ : ਕਸ਼ਮੀਰ ਵਿਚ ਬੁੱਧਵਾਰ ਨੂੰ 18 ਦਿਨਾਂ ਬਾਅਦ ਨਿੱਜੀ ਖੇਤਰ ਦੀ ਮੋਬਾਈਲ ਫੋਨ ਸੇਵਾ ਵੀ ਅੰਸ਼ਿਕ ਰੂਪ ਵਿਚ ਬਹਾਲ ਹੋ ਗਈ, ਪ੍ਰੰਤੂ ਇਹ ਸੇਵਾ ਸਿਰਫ ਪੋਸਟਪੇਡ ਸਹੂਲਤ ਤਕ ਸੀਮਤ ਹੈ। ਪ੍ਰੀ-ਪੇਡ ਮੋਬਾਈਲ ਫੋਨ ਅਤੇ ਮੋਬਾਈਲ...
View Articleਮੁਰਲੀਧਰਨ ਆਈਸੀਸੀ ਹਾਲ ਆਫ ਫੇਮ 'ਚ ਸ਼ਾਮਲ
-ਤਿੰਨ ਹੋਰ ਿਯਕਟਰਾਂ ਨੂੰ ਵੀ ਮਿਲਿਆ ਇਹ ਸਨਮਾਨ ਦੁਬਈ (ਪੀਟੀਆਈ) : ਸ੍ਰੀਲੰਕਾ ਦੇ ਮਹਾਨ ਸਪਿੰਨਰ ਮੁਥਈਆ ਮੁਰਲੀਧਰਨ ਅਤੇ ਤਿੰਨ ਹੋਰਾਂ ਨੂੰ ਅੰਤਰਰਾਸ਼ਟਰੀ ਿਯਕਟ ਕੌਂਸਲ (ਆਈਸੀਸੀ) ਨੇ ਇਸ ਸਾਲ ਹਾਲ ਆਫ ਫੇਮ 'ਚ ਸ਼ਾਮਲ ਕੀਤਾ ਹੈ। ਆਈਸੀਸੀ ਨੇ ਇਕ ਬਿਆਨ...
View Articleਜੇਈਈ-ਮੇਨ 'ਚ ਸ਼ਾਮਲ ਹੋਣ ਵਾਲੇ ਵਿਦਿਆਰਥੀਆਂ ਦੀ ਗਿਣਤੀ 'ਚ ਕਮੀ
ਨਵੀਂ ਦਿੱਲੀ (ਪੀਟੀਆਈ) : ਪਿਛਲੇ ਤਿੰਨ ਸਾਲਾਂ 'ਚ ਸਾਂਝੀ ਦਾਖ਼ਲਾ ਪ੍ਰੀਖਿਆ (ਜੇਈਈ)-ਮੇਨ 'ਚ ਸ਼ਾਮਲ ਹੋਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਘੱਟ ਹੋਈ ਹੈ। ਜੇਈਈ-ਮੇਨ ਇੰਜੀਨੀਅਰਿੰਗ ਕਾਲਜਾਂ 'ਚ ਦਾਖ਼ਲੇ ਲਈ ਕਰਵਾਇਆ ਜਾਂਦਾ ਹੈ। ਮਨੁੱਖੀ ਵਸੀਲੇ ਵਿਕਾਸ ਰਾਜ...
View Articleਉੱਤਰਾਖੰਡ 'ਚ ਨਵਪ੍ਰਭਾਤ ਅਤੇ ਰਾਜਿੰਦਰ ਭੰਡਾਰੀ ਬਣੇ ਮੰਤਰੀ
ਸਟੇਟ ਬਿਊਰੋ (ਦੇਹਰਾਦੂਨ) : ਵਿਕਾਸ ਨਗਰ (ਦੇਹਰਾਦੂਨ) ਵਿਧਾਇਕ ਨਵਪ੍ਰਭਾਤ ਅਤੇ ਬਦਰੀਨਾਥ (ਚਮੋਲੀ) ਵਿਧਾਇਕ ਰਾਜਿੰਦਰ ਭੰਡਾਰੀ ਨੇ ਵੀਰਵਾਰ ਨੂੰ ਮੰਤਰੀ ਅਹੁਦੇ ਦੀ ਸਹੁੰ ਲਈ। ਰਾਜ ਭਵਨ 'ਚ ਹੋਏ ਸਮਾਰੋਹ 'ਚ ਰਾਜਪਾਲ ਡਾ. ਿਯਸ਼ਣਕਾਂਤ ਪਾਲ ਨੇ ਉਨ੍ਹਾਂ...
View Article