Quantcast
Channel: Punjabi News -punjabi.jagran.com
Browsing all 43997 articles
Browse latest View live

ਕਾਰ ਚੋਰੀ ਕਰਨ ਵਾਲਾ ਨਾਮਜ਼ਦ

ਪੱਤਰ ਪ੍ਰੇਰਕ, ਹੁਸ਼ਿਆਰਪੁਰ : ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਪੁਲਸ ਨੇ ਕਾਰ ਚੋਰੀ ਕਰਨ ਵਾਲੇ ਵਿਅਕਤੀ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨ ਵਿਚ ਅਕਾਲਜੋਤ ਸਿੰਘ ਪੁੱਤਰ ਦਰਸ਼ਣ ਸਿੰਘ ਵਾਸੀ ਓਹੜ ਪੁਰ ਥਾਣਾ ਟਾਂਡਾ ਹੁਸ਼ਿਆਰਪੁਰ ਨੇ...

View Article


ਵਾਜਪਾਈ ਦੇ ਜਨਮ ਦਿਨ ਦੀ ਖੁਸ਼ੀ 'ਚ ਵੰਡੇ ਲੱਡੂ

ਵੀਰਪਾਲ ਭਗਤਾ, ਭਗਤਾ ਭਾਈਕਾ : ਭਾਰਤੀ ਜਨਤਾ ਪਾਰਟੀ ਮੰਡਲ ਭਗਤਾ ਭਾਈ ਦੀ ਮੀਟਿੰਗ ਸਥਾਨਕ ਸ਼ਹਿਰ ਦੇ ਗੀਤਾ ਭਵਨ ਵਿਖੇ ਗੁਰਬਿੰਦਰ ਸਿੰਘ ਭਗਤਾ ਜ਼ਿਲ੍ਹਾ ਪ੫ਧਾਨ ਭਾਜਪਾ (ਦਿਹਾਤੀ) ਬਿਠੰਡਾ ਦੀ ਪ੫ਧਾਨਗੀ ਹੇਠ ਹੋਈ, ਜਿਸ ਵਿੱਚ ਵੱਡੀ ਗਿਣਤੀ 'ਚ ਭਾਜਪਾ...

View Article


ਇਕ ਦਿਨ ਕਬੱਡੀ ਓਲੰਪਿਕ ਦੇ ਵਿਹੜੇ 'ਚ ਜ਼ਰੂਰ ਜਾਵੇਗੀ : ਪੱਡਾ

ਸਟਾਫ ਰਿਪੋਰਟਰ, ਕਪੂਰਥਲਾ ਵਰਲਡ ਕਬੱਡੀ ਫੈਡਰੇਸ਼ਨ ਯੂਰਪ ਦੇ ਰਿਜ਼ਨਲ ਕੁਆਰਡੀਨੇਟਰ ਸੁਖਵੰਤ ਸਿੰਘ ਪੱਡਾ ਦਾ ਯੂਰਪ ਦੌਰੇ ਤੋਂ ਕਪੂਰਥਲਾ ਪੁੱਜਣ 'ਤੇ ਕਬੱਡੀ ਖਿਡਾਰੀ ਅਮਰਿੰਦਰ ਸਿੰਘ ਕਾਲੀ ਤੇ ਖੇਡ ਪ੫ੇਮੀਆਂ ਤੇ ਖਿਡਾਰੀਆਂ ਵੱਲੋਂ ਭਰਵਾਂ ਸੁਆਗਤ ਕੀਤਾ...

View Article

ਫਤਹਿਗੜ੍ਹ ਸਾਹਿਬ 'ਚ ਸ਼ਹੀਦੀ ਜੋੜ ਮੇਲਾ ਸ਼ੁਰੂ

ਸਟਾਫ ਰਿਪੋਰਟਰ, ਫਤਹਿਗੜ੍ਹ ਸਾਹਿਬ : ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ, ਫਤਹਿ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਧਰਮ ਦੀ ਰੱਖਿਆ ਲਈ ਦਿੱਤੀ ਮਹਾਨ ਸ਼ਹਾਦਤ ਦੀ ਯਾਦ 'ਚ ਫਤਹਿਗੜ੍ਹ ਸਾਹਿਬ 'ਚ ਲੱਗਣ ਵਾਲਾ...

View Article

ਪਹਿਲੇ ਦਿਨ ਡਡਵਿੰਡੀ, ਅੌਜਲਾ, ਤੋਗਾਂਵਾਲ, ਮੋਠਾਂਵਾਲ ਨੇ ਮਾਰੀ ਬਾਜ਼ੀ

ਆਈਐਸ ਚਾਹਲ, ਕਪੂਰਥਲਾ ਰਾਇਲ ਸਪੋਰਟਸ ਕਲੱਬ ਵੱਲੋਂ ਸਮੂਹ ਪਿੰਡ ਵਾਸੀਆਂ ਤੇ ਪ੫ਵਾਸੀ ਵੀਰਾਂ ਦੇ ਸਹਿਯੋਗ ਨਾਲ ਸਵ ਰਜਿੰਦਰ ਕੁਮਾਰ ਪੱਡਾ ਦੀ ਨਿੱਘੀ ਯਾਦ ਨੂੰ ਸਮਰਪਿਤ ਕਰਵਾਇਆ ਜਾ ਰਿਹਾ 43ਵਾਂ ਸਾਲਾਨਾ ਕਬੱਡੀ ਤੇ ਫੁੱਟਬਾਲ ਟੂਰਨਾਮੈਂਟ ਸ਼ਨਿਚਰਵਾਰ ਨੂੰ...

View Article


ਕੇਜਰੀਵਾਲ ਨੇ ਤਿੰਨ ਟਰਾਂਸਪੋਰਟ ਅਫਸਰ ਕੀਤੇ ਮੁਅੱਤਲ

ਨਵੀਂ ਦਿੱਲੀ (ਏਜੰਸੀ) : ਦਿੱਲੀ ਸਰਕਾਰ ਦੇ ਟਰਾਂਸਪੋਰਟ ਵਿਭਾਗ ਦੇ ਤਿੰਨ ਸੀਨੀਅਰ ਅਫਸਰਾਂ ਨੂੰ ਨਵੇਂ ਆਟੋ ਰਿਕਸ਼ਾ ਦੇ ਸਰਕੁਲਰ ਦੀ ਵੰਡ ਵਿਚ ਕਥਿਤ ਬੇਨਿਯਮੀਆਂ ਕਾਰਨ ਸ਼ਨਿਚਰਵਾਰ ਨੂੰ ਮੁਅੱਤਲ ਕਰ ਦਿੱਤਾ ਗਿਆ। ਸਵੇਰੇ ਅੱਠ ਵਜੇ ਮੁੱਖ ਮੰਤਰੀ ਅਰਵਿੰਦ...

View Article

ਕਰਜ਼ਈ ਕਿਸਾਨ ਨੇ ਫਾਹਾ ਲੈ ਕੇ ਦਿੱਤੀ ਜਾਨ

ਸਟਾਫ ਰਿਪੋਰਟਰ, ਮਾਨਸਾ : ਪਿੰਡ ਖਾਰਾ ਦੇ ਕਿਸਾਨ ਰੇਸ਼ਮ ਸਿੰਘ (40) ਪੁੱਤਰ ਮਹਿੰਦਰ ਸਿੰਘ ਨੇ ਕਰਜ਼ੇ ਤੋਂ ਤੰਗ ਆ ਕੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ। ਮਿ੫ਤਕ ਕਿਸਾਨ ਆਪਣੇ ਪਿੱਛੇ ਪਤਨੀ, ਲੜਕੀ ਅਤੇ ਬਜ਼ੁਰਗ ਮਾਪੇ ਛੱਡ ਗਿਆ ਹੈ। ਕਿਸਾਨ ਰੇਸ਼ਮ ਸਿੰਘ...

View Article

ਪੁਲਸ ਮੁਲਾਜ਼ਮਾਂ ਨੂੰ ਸਲੀਕਾ ਸਿਖਾਏ ਪੰਜਾਬ ਸਰਕਾਰ : ਹਾਈਕੋਰਟ

ਦਯਾਨੰਦ ਸ਼ਰਮਾ, ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇਕ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਪੰਜਾਬ ਸਰਕਾਰ ਨੂੰ ਸਲਾਹ ਦਿੱਤੀ ਹੈ ਕਿ ਉਹ ਸੂਬਾ ਪੁਲਸ ਦੇ ਮੁਲਾਜ਼ਮਾਂ ਨੂੰ ਚੰਗੇ ਵਿਵਹਾਰ ਅਤੇ ਲੋਕਾਂ ਨਾਲ ਸਲੀਕੇ ਨਾਲ ਗੱਲਬਾਤ ਕਰਨ ਦੀ ਸਿਖਲਾਈ ਦੇਣ...

View Article


ਮਹਾਗੱਠਜੋੜ ਦਾ ਫ਼ੈਸਲਾ ਹਾਈ ਕਮਾਂਡ ਹੱਥ

ਸਟੇਟ ਬਿਊਰੋ, ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਚਾਹੁੰਦੇ ਹਨ ਕਿ ਪੰਜਾਬ ਦੀਆਂ ਅਗਾਮੀ ਵਿਧਾਨ ਸਭਾ ਚੋਣਾਂ ਤੋਂ ਛੇ ਮਹੀਨੇ ਪਹਿਲਾਂ ਹੀ ਪਾਰਟੀ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦੇਵੇ। ਇੱਥੇ ਇਕ ਪੱਤਰਕਾਰ ਸੰਮੇਲਨ 'ਚ...

View Article


ਡੀਏਵੀ 'ਚ ਕਿਡਸ ਕਾਰਨੀਵਾਲ ਕਰਾਇਆ

ਜੇਐਨਐਨ, ਫਿਲੌਰ : ਫਿਲੌਰ ਦੇ ਡੀਏਵੀ ਸੇਨਟੇਨਰੀ ਪਬਲਿਕ ਸਕੂਲ 'ਚ ਕਿਡਸ ਕਾਰਨੀਵਾਲ ਕਰਾਇਆ ਗਿਆ। ਇਸ ਵਿਚ ਦੋ ਸਾਲ ਦੀ ਉਮਰ ਤੋਂ ਲੈ ਕੇ 6 ਸਾਲ ਦੀ ਉਮਰ ਤਕ ਦੇ ਬੱਚਿਆਂ ਨੇ ਹਿੱਸਾ ਲਿਆ। 2-3 ਸਾਲ ਦੇ ਬੱਚਿਆਂ ਦਾ ਹੈਲਦੀ ਬੇਬੀ ਸ਼ੋਅ, ਕਾਰਟੂਨ ਕਰੈਕਟਰ...

View Article

ਲੱਕੜ ਦੀ ਪੌੜੀ ਤੋਂ ਬੱਚਾ ਡਿੱਗਾ, ਹਾਲਤ ਗੰਭੀਰ

ਜੇਐਨਐਨ, ਜਲੰਧਰ : ਆਦਮਪੁਰ ਦੇ ਪਿੰਡ ਗਾਜ਼ੀਪੁਰ 'ਚ ਐਤਵਾਰ ਸਵੇਰੇ ਲੱਕੜ ਦੀ ਪੌੜੀ ਤੋਂ ਦੋ ਸਾਲ ਦਾ ਬੱਚਾ ਡਿੱਗ ਕੇ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਆਦਮਪੁਰ ਦੇ ਸਿਵਲ ਹਸਪਤਾਲ ਤੋਂ ਜਲੰਧਰ ਰੈਫਰ ਕਰ ਦਿੱਤਾ ਹੈ। ਜਾਣਕਾਰੀ ਦਿੰਦੇ ਬੱਚੇ ਜੋਬਨ ਦੇ...

View Article

ਸਵਾਰੀਆਂ ਨੂੰ ਲੁਟੱਣ ਵਾਲੇ ਆਟੋ ਗੈਂਗ ਦੇ ਦੋ ਮੈਂਬਰ ਕਾਬੂ

ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ : ਰਾਤ ਵੇਲੇ ਸਵਾਰੀਆਂ ਨੰੂ ਸੁੰਨਸਾਨ ਥਾਂ ਤੇ ਲਿਜਾਕੇ ਉਨ੍ਹਾਂ ਦੀ ਕੁੱਟਮਾਰ ਕਰਨ ਮਗਰੋਂ ਉਨ੍ਹਾਂ ਨੂੰ ਲੁੱਟਣ ਵਾਲੇ ਆਟੋ ਗਰੋਹ ਦੇ ਦੋ ਮੈਂਬਰਾਂ ਨੰੂ ਥਾਣਾ ਸਲੇਮ ਟਾਬਰੀ ਦੀ ਪੁਲਸ ਨੇ ਕਾਬੂ ਕੀਤਾ ਹੈ। ਪੁਲਸ ਨੇ...

View Article

ਜੰਡੂ ਸਿੰਘਾ 'ਚ ਸਜਾਇਆ ਵਿਸ਼ਾਲ ਨਗਰ ਕੀਰਤਨ

ਅਮਰਜੀਤ ਸਿੰਘ ਜੀਤ ਅਸ਼ੋਕ ਕੁਮਾਰ ਜੰਡੂ ਸਿੰਘਾ/ਪਤਾਰਾ : ਹਲਕਾ ਕਰਤਾਰਪੁਰ ਦੇ ਪਿੰਡ ਜੰਡੂ ਸਿੰਘਾ ਵਿੱਚ ਸਮੂਹ ਸ਼ਹੀਦ ਸਿੰਘਾਂ ਦੀ ਨਿੱਘੀ ਯਾਦ ਵਿੱਚ ਸ਼ਹੀਦੀ ਹਫਤਾ ਮਨਾਇਆ ਗਿਆ। ਜਿਨ੍ਹਾਂ ਸ਼ਹੀਦਾਂ ਨੇ ਸ੍ਰੀ ਅਨੰਦਪੁਰ ਸਾਹਿਬ ਤੋਂ ਲੈ ਕੇ ਸਰਹੰਦ ਤਕ...

View Article


ਭੰਡਾਰੀ ਨੇ ਦਿੱਤੀ ਹੰਸਰਾਜ ਸਟੇਡੀਅਮ ਨੂੰ ਇਕ ਲੱਖ ਦੀ ਗ੍ਰਾਂਟ

ਪੱਤਰ ਪ੍ਰੇਰਕ, ਜਲੰਧਰ : ਰਾਇਜਾਦਾ ਹੰਸਰਾਜ ਬੈਡਮਿੰਟਨ ਸਟੇਡੀਅਮ ਦੀ ਡਿਵੈਲਪਮੈਂਟ ਲਈ ਸੀਪੀਐਸ ਕੇਡੀ ਭੰਡਾਰੀ ਨੇ ਐਤਵਾਰ ਇਕ ਲੱਖ ਰੁਪਏ ਦੀ ਗ੍ਰਾਂਟ ਦਾ ਚੈੱਕ ਪ੍ਰਬੰਧਕਾਂ ਨੂੰ ਸੌਂਪਿਆ। ਐਤਵਾਰ ਸਵੇਰੇ ਲਗਪਗ 11 ਵਜੇ ਇਕ ਸਮਾਗਮ ਕਰਵਾਇਆ ਗਿਆ, ਜਿਸ 'ਚ...

View Article

ਮੰਗਾਂ ਸਬੰਧੀ ਅਧਿਆਪਕਾਂ ਨੇ ਟੀਨੂੰ ਨੂੰ ਦਿੱਤਾ ਮੰਗ ਪੱਤਰ

ਪੱਤਰ ਪ੍ਰੇਰਕ, ਜਲੰਧਰ : ਸਾਂਝਾ ਅਧਿਆਪਕ ਮੋਰਚਾ ਪੰਜਾਬ ਸੱਦੇ ਤੇ ਅਧਿਆਪਕਾਂ ਦੀਆਂ ਮੰਗਾਂ ਨੂੰ ਲੈ ਕੇ ਸਾਝੇ ਅਧਿਆਪਕ ਮੋਰਚਾ ਜ਼ਿਲ੍ਹਾ ਜਲੰਧਰ ਵੱਲੋਂ ਸੰਸਦੀ ਸਕੱਤਰ ਪੰਜਾਬ ਤੇ ਵਿਧਾਇਕ ਹਲਕਾ ਆਦਮਪੁਰ ਪਵਨ ਕੁਮਾਰ ਟੀਨੂੰ ਰਾਹੀ ਮੁੱਖ ਮੰਤਰੀ ਪੰਜਾਬ...

View Article


ਐਮਟੀਪੀ ਦੇ ਤਬਾਦਲੇ 'ਤੇ ਰੋਕ, ਰਿਟਾਇਰਮੈਂਟ ਤੋਂ ਬਾਅਦ ਸੁਣਵਾਈ

ਪੱਤਰ ਪ੍ਰੇਰਕ, ਜਲੰਧਰ : ਕੌਂਸਲਰਾਂ ਨੂੰ ਡਕੈਤ ਕਹਿਣ ਦੇ ਮਾਮਲੇ 'ਚ ਨਿਗਮ ਦੀ ਬਿਲਡਿੰਗ ਸ਼ਾਖਾ ਦੇ ਐਸਟੀਪੀ ਸ਼ਕਤੀ ਸਾਗਰ ਭਾਟੀਆ ਦਾ ਤਬਾਦਲਾ ਅੰਮਿ੍ਰਤਸਰ ਨਿਗਮ 'ਚ ਕਰ ਦਿੱਤਾ ਗਿਆ ਹੈ। ਨਾਲ ਹੀ ਐਮਟੀਪੀ ਤੇਜਪ੍ਰੀਤ ਸਿੰਘ ਨੂੰ ਵੀ ਅੰਮਿ੍ਰਤਸਰ ਹੀ ਭੇਜਿਆ...

View Article

ਸ਼ਿਕਾਗੋ ਪੁਲਸ ਨੇ ਤਿੰਨ ਵਿਅਕਤੀ ਮਾਰੇ

ਸ਼ਿਕਾਗੋ (ਰਾਇਟਰ) : ਅਮਰੀਕਾ ਦੇ ਸ਼ਿਕਾਗੋ ਵਿਚ ਪੁਲਸ ਗੋਲੀਬਾਰੀ ਵਿਚ ਪੰਜ ਬੱਚਿਆਂ ਦੀ ਮਾਂ ਸਹਿਤ 3 ਵਿਅਕਤੀ ਮਾਰੇ ਗਏ ਹਨ। ਪੁਲਸ ਨੇ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਜਦ ਉਹ ਇਕ ਘਰੇਲੂ ਝਗੜਾ ਹੱਲ ਕਰਵਾਉਣ ਲਈ ਸ਼ਹਿਰ ਦੇ ਪੱਛਮੀ ਹਿੱਸੇ ਵਿਚ ਗਰੀਫੀਲਡ...

View Article


ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਅੱਜ ਆਜ਼ਾਦ ਆਬੋ-ਹਵਾ 'ਚ ਵਿਚਰ ਰਹੇ ਹਾਂ : ਬੱਗਾ

ਲਖਬੀਰ, ਜਲੰਧਰ ਲੰਮਾ ਪਿੰਡ ਚੌਕ ਵਿਖੇ ਸ਼ਹੀਦ ਭਗਤ ਸਿੰਘ ਯੂਥ ਕਲੱਬ ਵੱਲੋਂ ਸ਼ਹੀਦ ਊਧਮ ਸਿੰਘ ਦਾ ਜਨਮ ਦਿਹਾੜਾ ਮਨਾਇਆ ਗਿਆ। ਇਸ ਮੌਕੇ ਚੌਕ 'ਚ ਲੱਗੇ ਸ਼ਹੀਦ ਊਧਮ ਸਿੰਘ ਦੇ ਬੁੱਤ 'ਤੇ ਫੁੱਲਮਾਲਾਵਾਂ ਭੇਟ ਕੀਤੀਆਂ ਗਈਆਂ। ਕਲੱਬ ਦੇ ਪ੍ਰਧਾਨ ਜਸਵੀਰ ਸਿੰਘ...

View Article

ਬੈਂਕ ਮੁਲਾਜ਼ਮ ਦੱਸ ਕੇ ਫੋਨ 'ਤੇ ਪੁੱਿਛਆ ਏਟੀਐਮ ਨੰਬਰ, ਅਕਾਊਂਟ ਕੀਤਾ ਖ਼ਾਲੀ

ਲਖਬੀਰ, ਜਲੰਧਰ ਲੁੱਟਾਂ-ਖੋਹਾਂ ਕਰਨ ਵਾਲੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਣ ਲਈ ਨਿੱਤ ਨਵੇਂ ਢੰਗ-ਤਰੀਕੇ ਅਪਣਾ ਰਹੇ ਹਨ ਤੇ ਆਮ ਲੋਕਾਂ ਦੀ ਮਾਸੂਮੀਅਤ ਨਾਲ ਖੇਡਦੇ ਹੋਏ ਆਪਣੇ ਕੰਮਾਂ ਨੂੰ ਅੰਜ਼ਾਮ ਦੇ ਰਹੇ ਹਨ। ਬੀਤੇ ਦਿਨ ਇਸੇ ਤਰ੍ਹਾਂ ਦੀ ਇਕ ਘਟਨਾ...

View Article

ਸਿੱਖ ਇਤਿਹਾਸ ਦਾ ਦੁਨੀਆਂ ਭਰ 'ਚ ਕੋਈ ਸਾਨੀ ਨਹੀਂ : ਮੱਕੜ

ਫੋਟੋ ਫਾਇਲ,27ਐਸਐਨਡੀ-ਪੀ-12,13 ਵਿੱਚ ਪੱਤਰ ਪ੫ੇਰਕ, ਫ਼ਤਹਿਗੜ੍ਹ ਸਾਹਿਬ : ਸ੫ੀ ਫਤਹਿਗੜ੍ਹ ਸਾਹਿਬ ਦੇ ਇਤਿਹਾਸਕ ਆਮ ਖਾਸ ਬਾਗ ਵਿਖੇ ਦੇਰ ਸ਼ਾਮ ਜ਼ਿਲ੍ਹਾ ਸੱਭਿਆਚਾਰਕ ਸੁਸਾਇਟੀ, ਸੂਚਨਾ ਤੇ ਲੋਕ ਸੰਪਰਕ ਵਿਭਾਗ, ਜ਼ਿਲ੍ਹਾ ਪ੫ਸ਼ਾਸ਼ਨ ਅਤੇ ਸ਼੫ੋਮਣੀ ਕਮੇਟੀ ਦੇ...

View Article
Browsing all 43997 articles
Browse latest View live


<script src="https://jsc.adskeeper.com/r/s/rssing.com.1596347.js" async> </script>