ਹੁਣ ਮੋਦੀ ਦੀ ਇਜ਼ਰਾਈਲ ਯਾਤਰਾ ਤੇ ਨਜ਼ਰ
ਯਾਤਰਾ ਦੀ ਜ਼ਮੀਨ ਤਿਆਰ ਕਰਨ ਲਈ ਅਗਲੇ ਮਹੀਨੇ ਇਜ਼ਰਾਈਲ ਜਾਏਗੀ ਸੁਸ਼ਮਾ ਸਵਰਾਜ ਮੋਦੀ ਦੀ ਯਾਤਰਾ ਦੌਰਾਨ ਅਹਿਮ ਰੱਖਿਆ ਸਹਿਯੋਗ 'ਤੇ ਬਣੇਗੀ ਸਹਿਮਤੀ ਰੱਖਿਆ ਦੇ ਨਾਲ ਖੇਤੀ ਖੇਤਰ 'ਚ ਵੀ ਵਿਆਪਕ ਸਮਝੌਤੇ ਦੀ ਤਿਆਰੀ ਜਾਗਰਣ ਬਿਊਰੋ, ਨਵੀਂ ਦਿੱਲੀ : ਗੁਆਂਢੀ...
View Articleਸਿੰਚਾਈ ਵਿਭਾਗ ਪ੫ਾਪਤੀਆਂ ਪੱਖੋਂ ਰਿਹਾ ਮੋਹਰੀ : ਸ਼ਰਨਜੀਤ ਸਿੰਘ ਿਢੱਲੋਂ
ਹਰਜੋਤ ਸਿੰਘ ਅਰੋੜਾ, ਲੁਧਿਆਣਾ ਪੰਜਾਬ ਦਾ ਸਿੰਚਾਈ ਵਿਭਾਗ ਸਾਲ 2015 ਦੌਰਾਨ ਦੇਸ਼ ਦੋ ਹੋਰਨਾਂ ਸੂਬਿਆਂ ਦੇ ਮੁਕਾਬਲੇ ਵੱਖ-ਵੱਖ ਪ੫ਾਪਤੀਆਂ ਦੇ ਖੇਤਰ 'ਚ ਮੋਹਰੀ ਰਿਹਾ ਹੈ। ਇਹ ਪ੫ਗਟਾਵਾ ਪੰਜਾਬ ਦੇ ਸਿੰਚਾਈ ਮੰਤਰੀ ਸ਼ਰਨਜੀਤ ਸਿੰਘ ਿਢੱਲੋਂ ਨੇ ਕੀਤਾ ਹੈ।...
View Articleਪਾਣੀ ਸਬੰਧੀ ਹੋਈ ਕੁੱਟਮਾਰ 'ਚ 6 ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ
ਜੇਐਨਐਨ, ਕਪੂਰਥਲਾ : ਮੁਹੱਲਾ ਸੰਤਪੁਰਾ 'ਚ ਪਾਣੀ ਸਬੰਧੀ ਹੋਈ ਕੁੱਟਮਾਰ ਦੇ ਦੋਸ਼ 'ਚ ਥਾਣਾ ਸਿਟੀ ਦੀ ਪੁਲਸ ਨੇ 6 ਮੁਲਜ਼ਮਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਸਿਟੀ ਦੀ...
View Articleਖੰਡ ਦੇ ਗੋਦਾਮ 'ਚ ਸਿਹਤ ਵਿਭਾਗ ਨੇ ਮਾਰਿਆ ਛਾਪਾ, ਭਰੇ ਸੈਂਪਲ
ਜੇਐਨਐਨ, ਫਗਵਾੜਾ : ਸਿਹਤ ਵਿਭਾਗ ਜ਼ਿਲ੍ਹਾ ਕਪੂਰਥਲਾ ਦੀ ਟੀਮ ਨੇ ਮੰਗਲਵਾਰ ਨੂੰ ਫਗਵਾੜਾ ਦੇ ਹੁਸ਼ਿਆਰਪੁਰ ਰੋਡ 'ਤੇ ਸਥਿਤ ਖੰਡ ਦੇ ਇਕ ਗੋਦਾਮ 'ਚ ਅਚਾਨਕ ਛਾਪਾ ਮਾਰਿਆ। ਇਸ ਦੌਰਾਨ ਵਿਭਾਗ ਦੀ ਟੀਮ ਨੇ ਮੌਕੇ ਤੋਂ 3 ਸੈਂਪਲ ਵੀ ਭਰੇ। ਗੋਦਾਮ ਮਾਲਕ 'ਤੇ...
View Articleਪਾਰਥਿਵ ਨੇ ਗੁਜਰਾਤ ਨੂੰ ਬਣਾਇਆ ਚੈਂਪੀਅਨ
ਵਿਜੇ ਹਜ਼ਾਰੇ ਟਰਾਫੀ -ਫਾਈਨਲ ਵਿਚ ਦਿੱਲੀ ਨੂੰ 139 ਦੌੜਾਂ ਨਾਲ ਦਿੱਤੀ ਮਾਤ -ਪਟੇਲ ਨੇ ਖੇਡੀ 105 ਦੌੜਾਂ ਦੀ ਸ਼ਾਨਦਾਰ ਪਾਰੀ -ਆਰਪੀ ਸਿੰਘ ਨੇ ਚਾਰ ਅਤੇ ਬੁਮਰਾਹ ਨੇ ਹਾਸਲ ਕੀਤੀਆਂ ਪੰਜ ਵਿਕਟਾਂ ਬੰਗਲੌਰ (ਏਜੰਸੀ) : ਕਪਤਾਨ ਪਾਰਥਿਵ ਪਟੇਲ (105) ਦੀ...
View Articleਅਮੀਰਾਂ ਨੂੰ ਨਹੀਂ ਮਿਲੇਗੀ ਐਲਪੀਜੀ ਸਬਸਿਡੀ
ਜਾਗਰਣ ਬਿਊਰੋ, ਨਵੀਂ ਦਿੱਲੀ : ਰਸੋਈ ਗੈਸ ਸਬਸਿਡੀ ਨੂੰ ਕੇਂਦਰ ਸਰਕਾਰ ਪਹਿਲਾਂ ਹੀ ਕਾਫੀ ਘੱਟ ਕਰ ਚੱੁਕੀ ਹੈ ਹੁਣ ਇਸਨੂੰ ਹੋਰ ਥੱਲੇ ਲਿਆਉਣ ਦਾ ਫ਼ੈਸਲਾ ਕੀਤਾ ਹੈ। ਇਸ ਲਈ ਸਰਕਾਰ ਨੇ ਦਸ ਲੱਖ ਰੁਪਏ ਤੋਂ ਵੱਧ ਸਾਲਾਨਾ ਆਮਦਨ ਵਾਲੇ ਵਰਗ ਨੂੰ ਐਲਪੀਜੀ...
View Articleਸ਼ਰਾਬ ਦੇ ਠੇਕੇ ਦੀ ਛੱਤ ਡਿੱਗੀ, 6 ਮਜ਼ਦੂਰਾਂ ਦੀ ਮੌਤ
ਸਟਾਫ ਰਿਪੋਰਟਰ, ਚੰਡੀਗੜ੍ਹ : ਸ਼ਹਿਰ ਦੇ ਟਰਾਂਸਪੋਰਟ ਨਗਰ 'ਚ ਸੋਮਵਾਰ ਨੂੰ ਕਰੀਬ ਦੁਪਹਿਰ 11.30 ਵਜੇ ਸ਼ਰਾਬ ਦੇ ਠੇਕੇ ਦੀ ਛੱਤ ਡਿੱਗ ਜਾਣ ਕਾਰਨ ਛੇ ਮਜ਼ਦੂਰਾਂ ਦੀ ਦੱਬ ਕੇ ਮੌਤ ਹੋ ਗਈ ਜਦਕਿ ਸੱਤ ਹੋਰ ਜ਼ਖ਼ਮੀ ਹੋ ਗਏ। ਇਨ੍ਹਾਂ 'ਚੋਂ ਇਕ ਰਾਹਗੀਰ ਤੇ...
View Articleਕਾਂਗਰਸ ਦੇ ਰਸਾਲੇ ਨੇ ਕੀਤਾ ਕਾਂਗਰਸ ਨੂੰ ਸ਼ਰਮਸਾਰ
ਨਵੀਂ ਦਿੱਲੀ (ਏਜੰਸੀਆਂ) : ਕਾਂਗਰਸ ਦੀ ਮੁੰਬਈ ਇਕਾਈ ਵੱਲੋਂ ਸਥਾਪਨਾ ਦਿਵਸ 'ਤੇ ਛਪੇ ਕਾਂਗਰਸ ਦਰਸ਼ਨ ਰਸਾਲੇ 'ਚ ਪੰਡਤ ਜਵਾਹਰ ਲਾਲ ਨਹਿਰੂ ਤੇ ਸੋਨੀਆ ਗਾਂਧੀ 'ਤੇ ਨਿਸ਼ਾਨਾ ਲਾਇਆ ਗਿਆ। ਚਾਰੇ ਪਾਸੇ ਜਦੋਂ ਇਸ ਦੀ ਚਰਚਾ ਸ਼ੁਰੂ ਹੋ ਗਈ ਤਾਂ ਆਖਰਕਾਰ ਮੁੰਬਈ...
View Articleਬੈਂਕ ਦੀ ਕੈਸ਼ ਵੈਨ 'ਤੇ ਲੁਟੇਰਿਆਂ ਵੱਲੋਂ ਅੰਨ੍ਹੇਵਾਹ ਫਾਈਰਿੰਗ, ਤਿੰਨ ਜ਼ਖ਼ਮੀ
ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ: ਬੇਖੋਫ ਲੁਟੇਰਿਆਂ ਨੇ ਇਕ ਕਰੌੜ 63 ਲੱਖ ਰੁਪੱਏ ਲੈ ਜਾ ਰਹੀ ਬੈਂਕ ਦੀ ਕੈਸ਼ ਵੈਨ ਤੇ ਅੰਨੇ੍ਹਵਾਹ ਫਾਈਰਿੰਗ ਕਰਕੇ ਤਿੰਨ ਬੈਂਕ ਕਰਮਚਾਰੀਆਂ ਨੂੰ ਜਖਮੀ ਕਰ ਦਿੱਤਾ। ਬੈਂਕ ਗਾਰਡ ਵੱਲੋਂ ਜਵਾਬੀ ਫਾਈਰਿੰਗ ਕਰਨ ਤੇ...
View Articleਫਰਿਜ਼ਨੋ ਦਾ ਬਜ਼ੁਰਗ ਸਿੱਖ ਨਸਲੀ ਹਮਲੇ 'ਚ ਜ਼ਖ਼ਮੀ
ਸੁਖਮਿੰਦਰ ਸਿੰਘ ਚੀਮਾ, ਵੈਨਕੂਵਰ : ਕੈਲੀਫੋਰਨੀਆ ਦੇ ਫਰਿਜ਼ਨੋ ਸ਼ਹਿਰ 'ਚ ਦੋ ਗੋਰੇ ਨਸਲਵਾਦੀਆਂ ਵੱਲੋਂ ਇਕ ਹੋਰ ਸਿੱਖ 'ਤੇ ਕਾਤਲਾਨਾ ਹਮਲਾ ਕੀਤਾ ਗਿਆ ਹੈ। ਬਜ਼ੁਰਗ ਸਿੱਖ ਨੂੰ ਜ਼ਖ਼ਮੀ ਹਾਲਤ ਵਿਚ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਨਸਲਵਾਦੀ ਹਮਲਾਵਰਾਂ...
View Articleਬੱਚਿਆਂ ਨੇ ਕੀਤੀ ਧਾਰਮਿਕ ਸਥਾਨਾਂ 'ਤੇ ਵੱਜਦੇ ਲਾਊਡ ਸਪੀਕਰ ਬੰਦ ਕਰਨ ਦੀ ਮੰਗ
ਪੱਤਰ ਪ੍ਰੇਰਕ, ਮੱਲ੍ਹੀਆਂ ਕਲਾਂ : ਧਾਰਮਿਕ ਸਥਾਨਾਂ 'ਤੇ ਉੱਚੀ ਆਵਾਜ਼ ਵਿਚ ਚਲਦੇ ਲਾਊਡ ਸਪੀਕਰਾਂ ਕਾਰਨ ਵਿਦਿਆਰਥੀਆਂ ਨੂੰ ਪੜ੍ਹਾਈ ਕਰਨ 'ਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਕੁੱਝ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਨੇ ਪੱਤਰਕਾਰਾਂ...
View Articleਵਿ੍ਰੰਦਾਵਨ 'ਚ ਪੰਜ ਦਿਨ ਵਾਹਨਾਂ ਦੇ ਦਾਖਲੇ ਬੰਦ
ਸਟਾਫ ਰਿਪੋਰਟਰ, ਵਿ੍ਰੰਦਾਵਨ ਨਵੇਂ ਸਾਲ 'ਤੇ ਵਿ੍ਰੰਦਾਵਨ 'ਚ ਭਗਤਾਂ ਦਾ ਸੈਲਾਬ ਜੁੜੇਗਾ। ਇਸ ਲਈ ਸ਼ਹਿਰ 'ਚ 30 ਦਸੰਬਰ ਤੋਂ ਤਿੰਨ ਜਨਵਰੀ ਤਕ ਵਾਹਨਾਂ ਦਾ ਦਾਖਲਾ ਬੰਦ ਰਹੇਗਾ। ਵਾਹਨਾਂ ਨੂੰ ਸ਼ਹਿਰ ਦੇ ਬਾਹਰ ਪਾਰਕਿੰਗ 'ਚ ਖੜਾ ਕੀਤਾ ਜਾਏਗਾ। ਉੱਥੋਂ ਈ...
View Article(ਫਲੈਗ)---ਲੁਟੇਰਿਆਂ ਲਈ ਵਰਦਾਨ ਸਾਬਤ ਹੋ ਰਹੀ ਐ ਥਾਣਾ ਬੇਗੋਵਾਲ ਪੁਲਸ ਦੀ ਿਢੱਲਮੱਠ...
ਗੁਰਪ੍ਰੀਤ ਸਿੰਘ ਸੰਧੂ, ਕਪੂਰਥਲਾ ਪੰਜ ਹਥਿਆਰਬੰਦ ਲੁਟੇਰਿਆਂ ਨੇ ਇਕ ਹੋਰ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਜ਼ਿਲ੍ਹੇ ਦੇ ਬੇਗੋਵਾਲ ਨਡਾਲਾ ਰੋਡ 'ਤੇ ਪਿੰਡ ਫ਼ਤਿਹਗੜ੍ਹ ਕੋਲੋਂ ਐਕਟਿਵਾ ਸਵਾਰ ਇਕ ਅੌਰਤ ਕੋਲੋਂ ਹਥਿਆਰ ਦਿਖਾ ਕੇ 3. 10 ਲੱਖ ਰੁਪਏ...
View Articleਹਵਾਈ ਫ਼ੌਜ ਦਾ ਐਲਏਸੀ ਨਿਕਲਿਆ ਪਾਕਿ ਜਾਸੂਸ
ਜੇਐਨਐਨ, ਬਿਠੰਡਾ : ਭਿਸਿਆਨਾ ਏਅਰਫੋਰਸ ਸਟੇਸ਼ਨ 'ਤੇ ਤਾਇਨਾਤ ਰਹੇ ਇਕ ਬਰਖ਼ਾਸਤ ਮੁਲਾਜ਼ਮ ਨੂੰ ਪਾਕਿਸਤਾਨ ਦੀ ਖ਼ੁਫੀਆ ਏਜੰਸੀ ਆਈਐਸਆਈ ਲਈ ਫ਼ੌਜੀ ਟਿਕਾਣਿਆਂ ਦੀ ਜਾਸੂਸੀ ਕਰਨ ਦੇ ਦੋਸ਼ ਵਿਚ ਗਿ੍ਰਫ਼ਤਾਰ ਕੀਤਾ ਗਿਆ ਹੈ। ਬਰਖ਼ਾਸਤ ਮੁਲਾਜ਼ਮ ਰਣਜੀਤ ਨੂੰ ਬਿਠੰਡਾ...
View Articleਨਾਮਧਾਰੀ ਮੁਖੀ 'ਤੇ ਮਨੁੱਖੀ ਬੰਬ ਨਾਲ ਹਮਲਾ ਕਰਨ ਦੀ ਸਾਜ਼ਿਸ਼?
ਜੇਐਨਐਨ, ਮਾਛੀਵਾੜਾ ਸਾਹਿਬ : ਨਾਮਧਾਰੀ ਸੰਪਰਦਾ ਦੇ ਮੁਖੀ ਠਾਕੁਰ ਉਦੈ ਸਿੰਘ 'ਤੇ ਮਨੁੱਖੀ ਬੰਬ ਨਾਲ ਹਮਲਾ ਕਰਨ ਦੀ ਸਾਜ਼ਿਸ਼ ਦੀ ਚਰਚਾ ਕਾਰਨ ਸੰਪਰਦਾ ਦੇ ਕੇਂਦਰ ਸ੍ਰੀ ਭੈਣੀ ਸਾਹਿਬ ਵਿਚ ਪੰਜਾਬ ਪੁਲਸ ਨੇ ਸੁਰੱਖਿਆ ਵਧਾ ਦਿੱਤੀ ਹੈ, ਜਿਸ ਦੇ ਤਹਿਤ ਡੇਰੇ...
View Articleਮਿੱਟੀ ਦੇ ਤੇਲ 'ਚ ਲਾਗੂ ਹੋਵਗਾ ਐਲਪੀਜੀ ਦਾ ਫਾਰਮੂਲਾ
ਜਾਗਰਣ ਬਿਊਰੋ, ਨਵੀਂ ਦਿੱਲੀ : ਪੈਟਰੋਲੀਅਮ ਖੇਤਰ ਦੇ ਗਾਹਕਾਂ ਨੂੰ ਦਿੱਤੀ ਜਾਣ ਵਾਲੀ ਸਬਸਿਡੀ ਨੂੰ ਰੋਕਣ ਲਈ ਕੁਝ ਹੋਰ ਵੱਡੇ ਫ਼ੈਸਲੇ ਛੇਤੀ ਹੋਣਗੇ। ਦਸ ਲੱਖ ਤੋਂ ਵੱਧ ਆਮਦਨ ਵਾਲੇ ਵਰਗ ਨੂੰ ਐਲਪੀਜੀ ਸਬਸਿਡੀ ਤੋਂ ਵਾਂਝੇ ਕਰਨ ਦਾ ਫਾਰਮੂਲਾ ਸਰਕਾਰ...
View Articleਸੁਬਰਾਮਣੀਅਮ ਨੇ ਡੋਭਾਲ ਨੂੰ ਪੱਤਰ ਲਿਖ ਕੇ ਮੰਗੇ ਅਧਿਕਾਰੀ
ਨਵੀਂ ਦਿੱਲੀ (ਏਜੰਸੀਆਂ) : ਡੀਡੀਸੀਏ ਮਾਮਲੇ 'ਚ ਕਥਿਤ ਬੇਨਿਯਮੀਆਂ ਦੀ ਜਾਂਚ ਲਈ ਗਿਠਤ 'ਕਮਿਸ਼ਨ ਆਫ ਇਨਕੁਆਰੀ' ਦੇ ਮੁਖੀ ਤੇ ਸਾਬਕਾ ਸਾਲਿਸਟਰ ਜਨਰਲ ਗੋਪਾਲ ਸੁਬਰਾਮਣੀਅਮ ਨੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੂੰ ਪੱਤਰ ਲਿਖਿਆ ਹੈ ਅਤੇ ਜਾਂਚ...
View Articleਕਰਤਾਰਪੁਰ ਫਾਟਕ ਬੰਦ ਹੋਣ ਕਾਰਨ ਯਾਤਰੀ ਹੋਏ ਪਰੇਸ਼ਾਨ
ਜੇਐਨਐਨ, ਕਪੂਰਥਲਾ : ਕਪੂਰਥਲਾ ਤੋਂ ਜਲੰਧਰ ਤੇ ਜਲੰਧਰ ਤੋਂ ਕਪੂਰਥਲਾ ਆਉਣ-ਜਾਣ ਵਾਲੇ ਯਾਤਰੀਆਂ ਤੇ ਬੱਸ ਚਾਲਕਾਂ ਲਈ ਸਫਰ ਕਰਨਾ ਕਾਫੀ ਮੁਸ਼ਕਿਲ ਹੋਇਆ ਪਿਆ ਹੈ। ਉਂਝ ਵੀ ਇਹ ਸਿੱਧਾ 25 ਮਿੰਟ ਦਾ ਸਫਰ ਦੀ ਜਗ੍ਹਾ ਇਕ ਘੰਟਾ ਲੱਗ ਜਾਂਦਾ ਹੈ। ਜੇਕਰ ਰਸਤੇ...
View Articleਖਡੂਰ ਸਾਹਿਬ 'ਚ ਜ਼ਿਮਨੀ ਚੋਣਾਂ ਅਪ੍ਰੈਲ ਤਕ : ਚੋਣ ਕਮਿਸ਼ਨਰ
ਜੇਐਨਐਨ, ਅੰਮਿ੍ਰਤਸਰ : ਮੁੱਖ ਚੋਣ ਕਮਿਸ਼ਨਰ ਨਸੀਮ ਜ਼ੈਦੀ ਨੇ ਦੱਸਿਆ ਹੈ ਕਿ ਤਰਨਤਾਰਨ ਜ਼ਿਲ੍ਹੇ ਦੇ ਖਡੂਰ ਸਾਹਿਬ ਵਿਧਾਨ ਸਭਾ ਹਲਕੇ ਵਿਚ ਜ਼ਿਮਨੀ ਚੋਣ ਅਪ੍ਰੈਲ 2016 ਤਕ ਕਰਵਾ ਲਈ ਜਾਵੇਗੀ। ਜ਼ੈਦੀ ਨੇ ਇੱਥੇ ਗੱਲਬਾਤ ਦੌਰਾਨ ਦੱਸਿਆ ਕਿ ਵਿਧਾਨ ਸਭਾ ਚੋਣਾਂ...
View Articleਫਿਨ ਨੇ ਹਾਸਲ ਕੀਤੀਆਂ ਤਿੰਨ ਵਿਕਟਾਂ, ਇੰਗਲੈਂਡ ਜਿੱਤ ਦੇ ਲਾਗੇ
-416 ਦੌੜਾਂ ਦੇ ਟੀਚੇ ਦਾ ਪਿੱਛੇ ਕਰਦੇ ਹੋਏ ਦੱਖਣੀ ਅਫ਼ਰੀਕਾ ਨੇ ਗੁਆਈਆਂ 136 ਦੌੜਾਂ 'ਤੇ ਚਾਰ ਵਿਕਟਾਂ ਡਰਬਨ (ਏਜੰਸੀ) : ਸਟੀਵਨ ਫਿਨ ਨੇ ਦੱਖਣੀ ਅਫ਼ਰੀਕਾ ਦੀਆਂ ਤਿੰਨ ਮਹੱਤਵਪੂਰਨ ਵਿਕਟਾਂ ਹਾਸਲ ਕਰ ਕੇ ਇੰਗਲੈਂਡ ਨੂੰ ਪਹਿਲੇ ਟੈਸਟ ਦੇ ਚੌਥੇ ਦਿਨ...
View Article