Quantcast
Channel: Punjabi News -punjabi.jagran.com
Browsing all 43997 articles
Browse latest View live

ਐਚਐਮਵੀ ਨੇ ਜਿੱਤਿਆ ਇੰਟਰ ਕਾਲਜ ਯੋਗਾ ਮੁਕਾਬਲਾ

ਪੱਤਰ ਪੇ੍ਰਰਕ, ਜਲੰਧਰ : ਹੰਸ ਰਾਜ ਮਹਿਲਾ ਮਹਾਵਿਦਿਆਲਾ ਜਲੰਧਰ ਦੀ ਯੋਗਾ ਟੀਮ ਨੇ ਕਾਲਜ ਪਿ੍ਰੰਸੀਪਲ ਡਾ. ਰੇਖਾ ਕਾਲੀਆ ਭਾਰਦਵਾਜ ਦੇ ਦਿਸ਼ਾ-ਨਿਰਦੇਸ਼ਾਂ 'ਚ ਜੀਐਨਡੀਯੂ ਕੈਂਪਸ ਅੰਮਿ੍ਰਤਸਰ 'ਚ ਕਰਵਾਏ ਇੰਟਰ ਕਾਲਜ ਯੋਗਾ ਮੁਕਾਬਲਾ 'ਚ ਹਿੱਸਾ ਲਿਆ ਤੇ...

View Article


ਭੰਡਾਲ ਦੋਨਾਂ ਦੇ ਵਿਕਾਸ 'ਤੇ ਐਨਆਰਆਈ ਭਿੰਦਾ ਖ਼ਰਚਣਗੇ 1.50 ਕਰੋੜ

3ਪੀ) ਭੰਡਾਲ ਦੋਨਾਂ 'ਚ ਚਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈ ਰਹੇ ਸੰਤ ਬਲਬੀਰ ਸਿੰਘ ਸੀਚੇਵਾਲ, ਭਿੰਦਾ ਕੈਨੇਡਾ ਤੇ ਹੋਰ। -ਪਿੰਡ ਨੂੰ ਸਾਫ-ਸੁਥਰਾ, ਪ੫ਦੂਸ਼ਣ ਰਹਿਤ ਤੇ ਆਧੁਨਿਕ ਸਹੂਲਤਾਂ ਨਾਲ ਕੀਤਾ ਜਾਵੇਗਾ ਲੈਸ -ਸੰਤ ਸੀਚੇਵਾਲ ਸੰਭਾਲ ਰਹੇ ਨੇ...

View Article


ਸਮਾਜਿਕ ਬੁਰਾਈਆਂ ਖ਼ਿਲਾਫ਼ ਕਲੱਬ ਲੋਕਾਂ ਨੂੰ ਕਰੇਗਾ ਜਾਗਰੂਕ : ਕੇਪੀ ਸ਼ਰਮਾ

ਸੀਐਚਡੀ900--ਲਾਇਨਜ਼ ਕਲੱਬ ਡੇਰਾਬੱਸੀ ਦੇ ਅਹੁਦੇਦਾਰ ਤੇ ਮੈਂਬਰ ਸਿਖਲਾਈ ਪ੫ਾਪਤ ਟੀਚਰਾਂ ਦੇ ਨਾਲ। ਸੀਐਚਡੀ901--ਲਾਇਨਜ਼ ਕਲੱਬ ਵੱਲੋਂ ਕਰਵਾਈ ਵਰਕਸ਼ਾਪ ਦੌਰਾਨ ਅੰਤਰਰਾਸ਼ਟਰੀ ਟਰੇਨਰ ਯੋਗੇਸ਼ ਪੋਟਾ ਸੰਬੋਧਨ ਕਰਦੇ ਹੋਏ। *ਸਿਖਲਾਈ ਲੈਣ ਵਾਲੀਆਂ 34 ਟੀਚਰਾਂ...

View Article

ਪਿੰਡ ਢੰਡਾ ਵਿਖੇ ਦੂਜਾ ਕਬੱਡੀ ਕੱਪ 24 ਫਰਵਰੀ ਨੂੰ

-ਖਿਡਾਰੀਆਂ ਨੂੰ ਫਾਰਚਿਊਨਰ ਗੱਡੀ ਤੇ ਬੁਲਟ ਮੋਟਰਸਾਈਕਲਾਂ ਨਾਲ ਕੀਤਾ ਜਾਵੇਗਾ ਸਨਮਾਨਿਤ-ਰਣਜੀਤ ਸਿੰਘ ਢੰਡਾ ਬਿੰਦਰ ਸੁੰਮਨ, ਗੁਰਾਇਆ : ਨੇੜਲੇ ਪਿੰਡ ਢੰਡਾ ਵਿਖੇ ਐਨਆਰਆਈ, ਗ੫ਾਮ ਪੰਚਾਇਤ ਤੇ ਸਮੂਹ ਪਿੰਡ ਨਿਵਾਸੀਆਂ ਦੇ ਸਹਿਯੋਗ ਨਾਲ ਦੂਜਾ ਕਬੱਡੀ ਕੱਪ...

View Article

ਮਿਡ ਡੇ ਮੀਲ ਵਰਕਰ ਯੂਨੀਅਨ ਨੇ ਆਪਣੀਆਂ ਮੰਗਾਂ ਦੇ ਹੱਕ 'ਚ ਕੀਤੀ ਮੀਟਿੰਗ

22 ਆਰਪੀਆਰ 1002 : ਜਾਣਕਾਰੀ ਦੇ ਰਹੀ ਪ੫ਧਾਨ ਹਰਮੇਸ਼ ਕੌਰ। ਸੁਰਿੰਦਰ ਸਿੰਘ ਸੋਨੀ, ਸ੫ੀ ਅਨੰਦਪੁਰ ਸਾਹਿਬ : ਅੱਜ ਸ੫ੀ ਅਨੰਦਪੁਰ ਸਾਹਿਬ ਦੇ ਚੀਮਾ ਪਾਰਕ ਵਿਖੇ ਮਿਡ ਡੇ ਮੀਲ ਵਰਕਰ ਯੂਨੀਅਨ ਦੀ ਮੀਟਿੰਗ ਹੋਈ ਜਿਸ ਦੀ ਪ੫ਧਾਨਗੀ ਹਰਮੇਸ਼ ਕੌਰ ਨੇ ਕੀਤੀ।...

View Article


ਸ੫ੀ ਨਨਕਾਣਾ ਸਾਹਿਬ ਜੀ ਦੇ ਸ਼ਹੀਦ ਯੋਧਿਆਂ ਦੀ ਯਾਦ 'ਚ ਸ਼ਹੀਦੀ ਦਿਹਾੜਾ ਮਨਾਇਆ

ਹੈਰੀ ਬੋਪਾਰਾਏ (ਰੋਮ) : 'ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ। ਜਿਹੜੀਆਂ ਕੌਮਾਂ ਇਨ੍ਹਾਂ ਸੂਰਬੀਰ ਯੋਧਿਆਂ ਨੂੰ ਯਾਦ ਨਹੀ ਰੱਖਦੀਆਂ, ਉਹ ਕਦੇ ਵੀ ਚੜ੍ਹਦੀ ਕਲਾ ਵਲ ਨਹੀ ਜਾਂਦੀਆਂ । ਆਉ! ਅਸੀਂ ਸਾਰੇ ਰਲ਼ ਕੇ ਸ੫ੀ ਨਨਕਾਣਾ ਸਾਹਿਬ ਜੀ ਦੇ ਸ਼ਹੀਦ ਸਿੰਘਾਂ...

View Article

ਪ੍ਰੇਮ ਨੇ ਸਿਲਵਰ ਤੇ ਓਮ ਪ੍ਰਕਾਸ਼ ਨੇ ਜਿੱਤਿਆ ਕਾਂਸਾ

ਏਸ਼ੀਆ ਇੰਡੋਰ ਐਥਲੈਟਿਕਸ -ਭਾਰਤੀ ਐਥਲੀਟਾਂ ਨੇ ਜਿੱਤੇ ਕੁਲ ਸੱਤ ਮੈਡਲ ਦੋਹਾ (ਏਜੰਸੀ) : ਭਾਰਤੀ ਲਾਂਗ ਜੰਪਰ ਪ੍ਰੇਮ ਕੁਮਾਰ ਨੇ ਏਸ਼ੀਆਈ ਇੰਡੋਰ ਐਥਲੈਟਿਕਸ ਚੈਂਪੀਅਨਸ਼ਿਪ ਦੇ ਆਖ਼ਰੀ ਦਿਨ ਸੋਮਵਾਰ ਨੂੰ ਸਿਲਵਰ ਮੈਡਲ ਜਿੱਤਿਆ। ਸ਼ਾਟਪੁਟਰ ਓਮ ਪ੍ਰਕਾਸ਼ ਕਰਹਾਨਾ...

View Article

ਬੱਚਿਆਂ ਸਮੇਤ ਲੜੀਵਾਰ ਭੁੱਖ ਹੜਤਾਲ 'ਤੇ ਬੈਠੇ ਫਾਰਗ ਸਿੱਖਿਆ ਪ੍ਰੋਵਾਈਡਰ ਅਧਿਆਪਕ

— ਮੰਗਾਂ ਨਾ ਮੰਨਣ ਤਕ ਜਾਰੀ ਰਹੇਗੀ ਲੜੀਵਾਰ ਭੁੱਖ ਹੜਤਾਲ — ਵੱਖ-ਵੱਖ ਯੂਨੀਅਨਾਂ ਵੱਲੋਂ ਭੁੱਖ ਹੜਤਾਲ ਦੇ ਸਮਰਥਨ 22ਆਰਪੀਆਰ106ਪੀ— ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਲੜੀਵਾਰ ਭੁੱਖ ਹੜਤਾਲ 'ਤੇ ਬੈਠੇ ਫਾਰਗ ਸਿੱਖਿਆ...

View Article


ਦਿਵਯ ਜਯੋਤੀ ਜਾਗਿ੍ਰਤੀ ਸੰਸਥਾਨ 'ਚ ਕਰਵਾਇਆ ਹਫ਼ਤਾਵਾਰੀ ਸਤਿਸੰਗ

ਪੱਤਰ ਪ੍ਰੇਰਕ, ਕਪੂਰਥਲਾ : ਦਿਵਯ ਜਯੋਤੀ ਜਾਗਿ੍ਰਤੀ ਸੰਸਥਾਨ ਸ਼ੇਖੂਪੁਰ ਵਿਖੇ ਹਫ਼ਤਾਵਾਰੀ ਸਤਿਸੰਗ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਸਾਧਵੀ ਕੇਵਲ ਭਾਰਤੀ ਨੇ ਕਿਹਾ ਕਿ ਅੱਜ ਅਨੇਕਾਂ ਲੋਕ ਭਗਤੀ ਦੇ ਮਾਰਗ 'ਤੇ ਚੱਲ ਰਹੇ ਹਨ ਪਰ ਉਹ ਅਨੇਕਾਂ ਤਰ੍ਹਾਂ ਦੇ...

View Article


ਆਖ਼ਰੀ ਪਾਰੀ 'ਚ 25 ਦੌੜਾਂ 'ਤੇ ਆਊਟ ਹੋਏ ਮੈਕੁਲਮ

ਦੂਜਾ ਟੈਸਟ -ਪੈਟਿੰਸਨ ਨੇ ਤਿੰਨ ਵਿਕਟਾਂ ਹਾਸਲ ਕਰ ਕੇ ਆਸਟ੫ੇਲੀਆ ਨੂੰ ਜਿੱਤ ਲਾਗੇ ਪਹੁੰਚਾਇਆ -ਦੂਜੀ ਪਾਰੀ ਵਿਚ ਨਿਊਜ਼ੀਲੈਂਡ ਨੇ 121 ਦੌੜਾਂ 'ਤੇ ਗੁਆਈਆਂ ਚਾਰ ਵਿਕਟਾਂ ਯਾਈਸਟਚਰਚ (ਏਜੰਸੀ) : ਨਿਊਜ਼ੀਲੈਂਡ ਦੇ ਕਪਤਾਨ ਬ੍ਰੈਂਡਨ ਮੈਕੁਲਮ ਦੇ ਸ਼ਾਨਦਾਰ...

View Article

ਮਨੋਰੰਜਨ

ਚਾਰ ਭਾਸ਼ਾਵਾਂ 'ਚ ਸ਼ਾਹਰੁਖ ਦੀ 'ਫੈਨ' ਦਾ ਗਾਣਾ ਮੁੰਬਈ (ਏਜੰਸੀ) : ਸ਼ਾਹਰੁਖ ਖਾਨ ਸਟਾਰ 'ਫੈਨ' ਦੇ ਇਕ ਗਾਣੇ ਨੂੰ ਹਿੰਦੀ ਸਮੇਤ ਚਾਰ ਭਾਸ਼ਾਵਾਂ 'ਚ ਰਿਕਾਰਡ ਕੀਤਾ ਗਿਆ ਹੈ। 'ਜਬਰਾ ਫੈਨ' ਸਿਰਲੇਖ ਵਾਲੇ ਗੀਤ ਨੂੰ ਬੰਗਾਲੀ, ਭੋਜਪੁਰੀ ਅਤੇ ਪੰਜਾਬੀ 'ਚ ਵੀ...

View Article

'ਆਪ' ਦੀ ਪਰਿਵਾਰ ਜੋੜੋ ਮੁਹਿੰਮ ਨੂੰ ਮਿਲ ਰਿਹੈ ਭਰਵਾਂ ਹੁੰਗਾਰਾ

ਪੱਤਰ ਪ੍ਰੇਰਕ, ਕਪੂਰਥਲਾ : ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾ ਹਲਕਾ ਕਪੂਰਥਲਾ 'ਚ ਸ਼ੁਰੂ ਕੀਤੀ ਗਈ ਪਰਿਵਾਰ ਜੋੜੋ ਮੁਹਿੰਮ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਅੰਤਰਰਾਸ਼ਟਰੀ ਕਬੱਡੀ ਖਿਡਾਰੀ ਤੇ ਕੋਚ ਮੱਖਣ ਧਾਲੀਵਾਲ ਨੇ ਭਗਤਪੁਰ...

View Article

ਆਸਟ੫ੇਲੀਆ ਵਿਚ ਮਹਿਲਾ ਦੇ ਕਤਲ ਵਿਚ ਭਾਰਤੀ ਦਾ ਹੱਥ

-ਪਿਛਲੇ ਸਾਲ ਭਾਰਤੀ ਅੌਰਤ ਦੀ ਹੱਤਿਆ ਵਿਚ ਦੋ ਹਜ਼ਾਰ ਲੋਕਾਂ ਤੋਂ ਹੋਈ ਪੁੱਛ-ਗਿੱਛ। ਮੈਲਬੋਰਨ (ਏਜੰਸੀ) : ਆਸਟ੫ੇਲੀਆ ਵਿਚ ਪਿਛਲੇ ਸਾਲ ਹੋਈ ਇਕ ਭਾਰਤੀ ਅੌਰਤ ਆਈਟੀ ਮਾਹਿਰ ਦੀ ਹੱਤਿਆ ਦੇ ਮਾਮਲੇ ਵਿਚ ਭਾਰਤ ਦੇ ਕਿਸੇ ਵਿਅਕਤੀ ਦਾ ਹੱਥ ਹੋ ਸਕਦਾ ਹੈ।...

View Article


ਲਾਰਿਆਂ ਤੋਂ ਤੰਗ ਅਧਿਆਪਕਾਂ ਨੇ ਸਰਕਾਰ ਦੀ ਅਰਥੀ ਫੂਕ ਕੀਤਾ ਪਿੱਟ ਸਿਆਪਾ

22ਆਰਪੀਆਰ (ਹਿੰਦੀ ਤੋਂ) ਸੱਜਨ ਸਿੰਘ ਸੈਣੀ, ਰੂਪਨਗਰ : ਸੋਮਵਾਰ ਨੂੰ 3442 ਅਧਿਆਪਕ ਯੂਨੀਅਨ ਪੰਜਾਬ ਨੇ ਸਰਕਾਰ ਵੱਲੋਂ ਰੈਗੂਲਰ ਨਿਯੁਕਤੀ ਪੱਤਰ ਜਾਰੀ ਨਾ ਕਰਨ ਦੇ ਵਿਰੋਧ 'ਚ ਸਥਾਨਕ ਮਹਾਰਾਜਾ ਰਣਜੀਤ ਸਿੰਘ ਬਾਗ ਵਿੱਚ ਸਰਕਾਰ ਦੀ ਅਰਥੀ ਫੂੱਕ ਰੋਸ...

View Article

ਪੀਟੀਯੂ ਨੇ ਸੀ.ਟੀ. ਗਰੁੱਪ ਆਫ ਇੰਸਟੀਚਿਊਸ਼ਨਜ਼ 'ਚ ਕਰਵਾਈ ਟੀਸੀਐਸ ਜੁਆਇੰਟ ਪਲੇਸਮੈਂਟ ਡਰਾਇਵ

23ਸਿਟੀ-ਪੀ5) ਡਰਾਈਵ ਦੌਰਾਨ ਹਾਜ਼ਰ ਕੰਪਨੀ ਦੇ ਐਚਆਰ ਅਧਿਕਾਰੀ ਗੌਰਵ, ਡਿਪਟੀ ਡਾਇਰੈਕਟਰ ਇੰਜੀਨੀਅਰ ਨਵਦੀਪਕ ਸੰਧੂ ਤੇ ਹੋਰ। - ਆਈਕੇਜੀ ਪੀਟੀਯੂ ਤੇ ਜੀਐਨਡੀਯੂ ਦੇ 122 ਵਿਦਿਆਰਥੀਆਂ ਨੇ ਲਿਆ ਹਿੱਸਾ - 27 ਵਿਦਿਆਰਥੀਆਂ ਨੂੰ ਫਾਈਨਲ ਰਾਊਂਡ ਲਈ ਚੁਣਿਆ...

View Article


ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ

ਦੁਆਬਾ ਸਾਹਿਤ ਤੇ ਸਮਾਜਿਕ ਕੇਂਦਰ ਵਲੋਂ 603) ਕਵੀ ਦਰਬਾਰ ਦਾ ਆਗਾਜ਼ ਮੁੱਖ ਮਹਿਮਾਨ ਸ਼ਮਾ ਰੌਸ਼ਨ ਕਰਦੇ ਹੋਏ ਨਾਲ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਆਉਂਦੇ ਹੋਏ। -ਬੱਚਿਆਂ ਨੂੰ ਪਿਆਈਆਂ ਪੋਲੀਓ ਰੋਕੂ ਬੂੰਦਾਂ ਪ੫ਤੀਨਿਧ, ਫਗਵਾੜਾ : ਦੋਆਬਾ ਸਾਹਿਤ...

View Article

ਜਾਟ ਤੇ ਗ਼ੈਰ ਜਾਟ ਖੇਮੇ 'ਚ ਵੰਡੇ ਹਰਿਆਣਾ ਦੇ ਮੰਤਰੀ

ਅਨੁਰਾਗ ਅਗਰਵਾਲ, ਚੰਡੀਗੜ੍ਹ : ਹਰਿਆਣਾ 'ਚ ਹੋਈ ਤਬਾਹੀ ਤੋਂ ਬਾਅਦ ਸੂਬਾ ਸਰਕਾਰ ਦੇ ਮੰਤਰੀਆਂ 'ਚ ਫੁੱਟ ਪੈ ਗਈ ਹੈ। ਸਰਬ ਪਾਰਟੀ ਬੈਠਕ ਤੋਂ ਪਹਿਲਾਂ ਜਾਟ ਮੰਤਰੀਆਂ ਦੀ ਗੁਪਤ ਬੈਠਕ ਅਤੇ ਪੂਰੀ ਸਰਕਾਰ ਨੂੰ ਹਾਈਜੈਕ ਕਰਨ ਦੇ ਦੋਸ਼ ਝੱਲ ਰਹੇ ਜਾਟ ਮੰਤਰੀ...

View Article


ਖੱਟਰ ਸਾਬ੍ਹ ਸਮਾਂ ਮਿਲ ਗਿਆ ਆਉਣ ਲਈ, ਏਨੀਂ ਪੈਰੀਂ ਜਾਂਦੇ ਲੱਗੋ ..!

ਜੇਐਨਐਨ, ਰੋਹਤਕ : ਜਾਟ ਰਾਖਵਾਂਕਰਨ ਅੰਦੋਲਨ ਵਿਚ ਤਬਾਹ ਹੋਏ ਲੋਕਾਂ ਦੀ ਪੀੜ ਸੁਣਨ ਰੋਹਤਕ ਪੁੱਜੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਭਾਰੀ ਜਨਤਕ ਵਿਰੋਧ ਦਾ ਸਾਹਮਣਾ ਕਰਨਾ ਪਿਆ। ਨਾਰਾਜ਼ ਲੋਕਾਂ ਨੇ ਕਿਹਾ ਕਿ 'ਜ਼ਖਮ ਭਰੋ ਜਾਂ ਅਸਤੀਫ਼ਾ...

View Article

ਸ਼ਾਤਰ ਠੱਗ ਨੇ ਦੁਕਾਨ 'ਚੋਂ ਤਿੰਨ ਐਲਈਡੀਜ਼ ਠੱਗੀਆਂ, ਫ਼ਰਾਰ

ਬਿੰਦਰ ਸੁੰਮਨ, ਗੁਰਾਇਆ ਇਲਾਕੇ 'ਚ ਚੋਰੀ ਦੀਆਂ ਵਾਰਦਾਤਾਂ ਤੋਂ ਬਾਅਦ ਥਾਣਾ ਗੁਰਾਇਆ ਅਧੀਨ ਪੈਂਦੇ ਪਿੰਡ ਸੰਗ ਢੇਸੀਆਂ 'ਚ ਇਕ ਇਲੈਕਟ੍ਰਾਨਿਕਸ ਦੀ ਦੁਕਾਨ ਤੋਂ ਇਕ ਸ਼ਾਤਰ ਠੱਗ 3 ਐਲਈਡੀਜ਼ ਠੱਗ ਕੇ ਫ਼ਰਾਰ ਹੋ ਗਿਆ। ਇਸ ਮੌਕੇ ਠੱਗੀ ਦਾ ਸ਼ਿਕਾਰ ਹੋਏ ਦੁਕਾਨ...

View Article

ਉਪ ਮੰਡਲ ਪ੍ਰਬੰਧਕੀ ਕੰਪਲੈਕਸ 'ਚ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਭਲਕੇ

ਪੱਤਰ ਪ੍ਰੇਰਕ, ਸ਼ਾਹਕੋਟ/ਮਲਸੀਆਂ : ਉਪ ਮੰਡਲ ਪ੍ਰਬੰਧਕੀ ਤੇ ਤਹਿਸੀਲ ਕੰਪਲੈਕਸ ਸ਼ਾਹਕੋਟ ਵਿਖੇ 25 ਫਰਵਰੀ ਵੀਰਵਾਰ ਨੂੰ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਸੰਜੀਵ ਸ਼ਰਮਾ ਐਸਡੀਐਮ ਤੇ...

View Article
Browsing all 43997 articles
Browse latest View live


<script src="https://jsc.adskeeper.com/r/s/rssing.com.1596347.js" async> </script>