ਜਨਵਰੀ 'ਚ ਹੋ ਸਕਦੀਆਂ ਹਨ ਯੂਪੀ ਵਿਧਾਨ ਸਭਾ ਚੋਣਾਂ
ਸੂਬੇ ਦੇ ਮੁੱਖ ਚੋਣ ਅਧਿਕਾਰੀ ਨੇ ਦਿੱਤੇ ਸੰਕੇਤ ਸਟਾਫ ਰਿਪੋਰਟਰ, ਅਲੀਗੜ੍ਹ : ਉੱਤਰ ਪ੍ਰਦੇਸ਼ ਦੇ ਮੁੱਖ ਚੋਣ ਅਧਿਕਾਰੀ ਅਰੁਣ ਸਿੰਘਲ ਨੇ ਵੀਰਵਾਰ ਨੂੰ ਇਥੇ ਰਾਸ਼ਟਰੀ ਵੋਟਰ ਸੋਧੀ ਸੂਚੀ ਦੀ ਸਮੀਖਿਆ ਕੀਤੀ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ 2017 'ਚ...
View Articleਸਿਟੀ-ਪੀ7) ਸ਼ਿਵ ਸੈਨਾ ਆਗੂਆਂ 'ਤੇ ਹਮਲੇ ਦੀ ਜਾਂਚ ਲਈ ਬਣੀ ਐਸਆਈਟੀ
ਫਲੈਗ) ਏਡੀਜੀਪੀ ਦੀ ਅਗਵਾਈ ਹੇਠ ਕੰਬੋਜ ਮਾਮਲੇ ਦੀ ਜਾਂਚ ਸ਼ੁਰੂ =ਭਖਿਆ ਮਾਮਲਾ -ਕਮਿਸ਼ਨਰ ਅਰਪਿਤ ਸ਼ੁਕਲਾ ਤੇ ਨਵਜੋਤ ਸਿੰਘ ਮਾਹਲ ਨੇ ਕੀਤਾ ਸ਼ਿਵ ਜੋਤੀ ਸਕੂਲ ਨੇੜੇ ਦੌਰਾ -ਬੋਲੇ ਏਡੀਜੀਪੀ, ਛੇਤੀ ਕਾਬੂ ਕਰ ਲਏ ਜਾਣਗੇ ਮੁਲਜ਼ਮ ਸਿਟੀ-ਪੀ7) ਏਡੀਜੀਪੀ...
View Articleਕਾਰ ਧੋਣ ਵਾਲਿਆਂ ਨੂੰ ਲੱਗੇਗਾ 5 ਹਜ਼ਾਰ ਜੁਰਮਾਨਾ
ਫਲੈਗ) ਪਾਣੀ ਦੀ ਬਰਬਾਦੀ ਰੋਕਣ ਲਈ ਪ੍ਰਸ਼ਾਸਨ ਦਾ ਅਹਿਮ ਫੈਸਲਾ ਤਿੰਨ ਵਾਰ ਉਲੰਘਣਾ ਕਰਨ 'ਤੇ ਕੱਟਿਆ ਜਾਵੇਗਾ ਕਨੈਕਸ਼ਨ ਘਰ ਦੇ ਵਿਹੜੇ ਤੇ ਗਾਰਡਨ 'ਚ ਪਾਣੀ ਬਰਬਾਦ ਕਰਨ 'ਤੇ ਵੀ ਪਾਬੰਦੀ ਸਿਟੀ-ਪੀ100) --- ਲਖਬੀਰ, ਜਲੰਧਰ : ਨਗਰ ਨਿਗਮ ਪ੍ਰਸ਼ਾਸਨ ਨੇ...
View Articleਮਮਤਾ ਕੁਲਕਰਨੀ ਦਾ ਪਤੀ ਨਸ਼ੇ ਦੇ ਕੌਮਾਂਤਰੀ ਗਿਰੋਹ ਦਾ ਸਰਗਨਾ
-ਦੇਸ਼ ਅਤੇ ਵਿਦੇਸ਼ 'ਚ ਸੰਪਰਕਾਂ ਜ਼ਰੀਏ ਕਰਦਾ ਹੈ ਕਾਰੋਬਾਰ -ਇਸ ਮਹੀਨੇ ਗੁਜਰਾਤ 'ਚ ਸਾਹਮਣੇ ਆਏ ਗਿਰੋਹ ਨਾਲ ਵੀ ਹੈ ਸਬੰਧ ਫੈਜ਼ਲ ਟੰਡੇਲ, ਮੁੰਬਈ (ਮਿਡ ਡੇ) : ਸਾਬਕਾ ਬਾਲੀਵੁੱਡ ਅਦਾਕਾਰਾ ਮਮਤਾ ਕੁਲਕਰਨੀ ਦਾ ਪਤੀ ਵਿੱਕੀ ਗੋਸਵਾਮੀ ਨਸ਼ੇ ਦੇ ਕੌਮਾਂਤਰੀ...
View Articleਹਰਿਆਣਾ 'ਚ ਨਗਰ ਨਿਗਮ ਚੋਣਾਂ 22 ਮਈ ਤੋਂ
ਸਟੇਟ ਬਿਊਰੋ, ਚੰਡੀਗੜ੍ਹ : ਹਰਿਆਣਾ ਵਿਚ ਪੰਚਾਇਤੀ ਚੋਣਾਂ ਸ਼ਾਂਤੀਪੂਰਨ ਢੰਗ ਨਾਲ ਹੋ ਜਾਣ ਤੋਂ ਬਾਅਦ ਹੁਣ ਨਗਰ ਨਿਗਮ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਲਗਪਗ ਇਕ ਸਾਲ ਦੇ ਲੰਮੇ ਇੰਤਜ਼ਾਰ ਤੋਂ ਬਾਅਦ ਸਿੱਖਿਆ ਯੋਗਤਾ ਦੀ ਨਵੀਂ ਸ਼ਰਤ ਦੇ ਨਾਲ 15 ਨਗਰ...
View Articleਰਹਿਰਾਸ ਸਾਹਿਬ ਦੇ ਪਾਠ ਉਪਰੰਤ ਸਜੇ ਰਾਤਰੀ ਦੀਵਾਨ
ਸਟਾਫ ਰਿਪੋਰਟਰ, ਜਲੰਧਰ : ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪ੍ਰੀਤ ਨਗਰ ਸੋਢਲ ਰੋਡ ਵਿਖੇ ਚੱਲ ਰਹੇ ਪੰਜ ਦਿਨਾਂ ਗੁਰਮਤਿ ਸਮਾਗਮ ਦੇ ਦੂਜੇ ਦਿਨ ਰਹਿਰਾਸ ਸਾਹਿਬ ਦੇ ਪਾਠ ਉਪਰੰਤ ਰਾਤਰੀ ਦੀਵਾਨ ਸਜਾਏ ਗਏ। ਇਸ ਦੌਰਾਨ ਭਾਈ ਕੁਲਦੀਪ ਸਿੰਘ ਚੋਹਲਾ ਸਾਹਿਬ,...
View Articleਜੋਤ ਨਾਲ ਪੇਂਟ ਦੀ ਦੁਕਾਨ 'ਚ ਅੱਗ
ਸਟਾਫ ਰਿਪੋਰਟਰ, ਜਲੰਧਰ : ਮਕਸੂਦਾਂ ਨੇੜੇ ਗੁਰੂ ਰਵਿਦਾਸ ਨਗਰ ਦੀ ਗਲੀ-2 'ਚ ਸਥਿਤ ਪੇਂਟ ਤੇ ਹਾਰਡਵੇਅਰ ਦੀ ਦੁਕਾਨ 'ਚ ਵੀਰਵਾਰ ਰਾਤ ਲਗਪਗ 8.15 ਵਜੇ ਅੱਗ ਲੱਗ ਗਈ। ਮੌਕੇ 'ਤੇ ਪੁੱਜੀ ਫਾਇਰ ਬਿ੍ਰਗੇਡ ਦੀ ਟੀਮ ਤੇ ਲੋਕਾਂ ਨੇ ਮਦਦ ਕਰਕੇ ਅੱਗ 'ਤੇ...
View Articleਰੋਹਿਤ, ਪੋਲਾਰਡ ਨੇ ਦਿਵਾਈ ਮੁੰਬਈ ਨੂੰ ਜਿੱਤ
-ਰੋਹਿਤ ਨੇ ਲਗਾਇਆ ਸ਼ਾਨਦਾਰ ਅਰਧ ਸੈਂਕੜਾ -ਨਾਈਟਰਾਈਡਰਜ਼ ਨੂੰ ਛੇ ਵਿਕਟਾਂ ਨਾਲ ਦਿੱਤੀ ਮਾਤ ਮੁੰਬਈ (ਪੀਟੀਆਈ) : ਕਪਤਾਨ ਰੋਹਿਤ ਸ਼ਰਮਾ ਅਤੇ ਕੀਰੋਨ ਪੋਲਾਰਡ ਦੇ ਅਰਧ ਸੈਂਕੜਿਆਂ ਅਤੇ ਦੋਵਾਂ ਵਿਚਾਲੇ ਤੂਫ਼ਾਨੀ ਭਾਈਵਾਲੀ ਨਾਲ ਮੁੰਬਈ ਇੰਡੀਅਨਜ਼ ਨੇ...
View Article'ਜੋਰਾਵਰ' ਫਿਲਮ 'ਚ ਕੰਮ ਕਰਨਾ ਮੇਰੇ ਲਈ ਚੈਲੰਜ ਰਿਹਾ : ਹਨੀ ਸਿੰਘ
ਕੁਲਵਿੰਦਰ ਸਿੰਘ, ਜਲੰਧਰ : ਮੇਰਾ ਸੁਭਾਅ ਹਾਸੇ-ਠੱਠੇ ਵਾਲਾ ਹੈ ਤੇ ਮੈਂ ਇਸ ਤਰ੍ਹਾਂ ਦੇ ਕਿਰਦਾਰਾਂ 'ਚ ਸਹਿਜ ਮਹਿਸੂਸ ਕਰਦਾ ਹਾਂ ਪਰ ਜੋਰਾਵਰ ਫਿਲਮ ਦੀ ਕਹਾਣੀ ਇਕ ਫ਼ੌਜੀ ਦੇ ਕਿਰਦਾਰ ਨੂੰ ਦਰਸਾਉਂਦੀ ਹੈ ਜਿਸ 'ਚ ਮੈਂ ਮੁੱਖ ਕਿਰਦਾਰ ਨਿਭਾਅ ਰਿਹਾ ਹਾਂ।...
View Articleਪੱਛਮੀ ਬੰਗਾਲ ਵਿਚ ਪੰਜਵੇਂ ਗੇੜ ਦੀ ਵੋਟਿੰਗ ਅੱਜ
ਸਟੇਟ ਬਿਊਰੋ, ਕੋਲਕਾਤਾ : ਪੱਛਮੀ ਬੰਗਾਲ ਵਿਧਾਨ ਸਭਾ ਦੇ ਅਹਿਮ ਪੰਜਵੇਂ ਗੇੜ ਵਿਚ ਤਿੰਨ ਜ਼ਿਲਿ੍ਹਆਂ ਦੀਆਂ 53 ਵਿਧਾਨ ਸਭਾ ਸੀਟਾਂ 'ਤੇ ਸ਼ਨਿਚਰਵਾਰ ਸਵੇਰੇ 7 ਤੋਂ ਸ਼ਾਮ 6 ਵਜੇ ਤਕ ਵੋਟਾਂ ਪੈਣਗੀਆਂ। ਇਹ ਗੇੜ ਤਿ੫ਣਮੂਲ ਕਾਂਗਰਸ ਤੇ ਮੁੱਖ ਮੰਤਰੀ ਮਮਤਾ...
View Articleਸੁਪਰੀਮ ਕੋਰਟ ਨੇ ਸੁਣਵਾਈ ਤੋਂ ਪਹਿਲਾਂ 50-50 ਲੱਖ ਜਮ੍ਹਾਂ¡¢ ਕਰਾਉਣ ਦਾ ਦਿੱਤਾ ਹੁਕਮ
ਪੇਜ ਦੋ 'ਤੇ ਅਹਿਮ ਨਵੀਂ ਸ਼ੁਰੂਆਤ ਬ੍ਰਾਡਕਾਸਟਿੰਗ ਵਿਵਾਦ 'ਚ ਬੀਸੀਸੀਆਈ ਅਤੇ ਸਟਾਰ ਨੂੰ ਦਿੱਤਾ ਹੁਕਮ ਅਟਾਰਨੀ ਜਨਰਲ ਨੇ ਵੀਰਵਾਰ ਨੂੰ ਸੁਪਰੀਮ ਕੋਰਟ ਨੂੰ ਦਿੱਤਾ ਸੀ ਇਸ ਸਬੰਧੀ ਸੁਝਾਅ ਵੱਡੇ ਕਾਰਪੋਰੇਟ ਮੁਕੱਦਮਿਆਂ 'ਚ ਸੁਣਵਾਈ ਤੋਂ ਪਹਿਲਾਂ ਵੱਡੀ...
View Articleਹਨੀ ਸਿੰਘ ਦੇ ਗੀਤਾਂ 'ਤੇ ਰੱਜ ਕੇ ਨੱਚੇ ਐਲਪੀਯੂ ਦੇ ਵਿਦਿਆਰਥੀ
ਬੰਨਿ੍ਹਆ ਸਮਾਂ -ਕਲਾਕਾਰਾਂ ਨੇ ਦੇਸੀ ਤੇ ਵਿਦੇਸ਼ੀ ਵਿਦਿਆਰਥੀਆਂ ਨਾਲ ਸਾਂਝੀਆਂ ਕੀਤੀਆਂ ਦਿਲ ਦੀਆਂ ਗੱਲਾਂ ਪੱਤਰ ਪ੍ਰੇਰਕ, ਜਲੰਧਰ : ਵਿਸ਼ਵ ਪ੍ਰਸਿੱਧ ਭਾਰਤੀ ਰੈਪਰ, ਗਾਇਕ, ਸੰਗੀਤਕਾਰ, ਅਭਿਨੇਤਾ ਯੋ ਯੋ ਹਨੀ ਸਿੰਘ ਸ਼ੁੱਕਰਵਾਰ ਨੂੰ ਲਵਲੀ ਪ੍ਰੋਫੈਸ਼ਨਲ...
View Articleਸਰਕਾਰ ਨੇ ਤੈਅ ਕੀਤੀ 54 ਦਵਾਈਆਂ ਦੀ ਕੀਮਤ
-ਐਨੁਪੀਪੀਏ ਦਾ ਫ਼ੈਸਲਾ ਨਵੀਂ ਦਿੱਲੀ (ਪੀਟੀਆਈ) : ਸਰਕਾਰ ਨੇ ਦੇਸ਼ 'ਚ 54 ਹੋਰ ਦਵਾਈ ਫਾਰਮੂਲੇਸ਼ਨ ਪੈਕ ਦੀਆਂ ਅਧਿਕਤਮ ਕੀਮਤਾਂ ਤੈਅ ਕਰ ਦਿੱਤੀਆਂ ਹਨ। ਰਾਸ਼ਟਰੀ ਦਵਾਈ ਕੀਮਤ ਨਿਰਧਾਰਣ ਪ੍ਰਾਧੀਕਰਨ (ਐਨਪੀਪੀਏ) ਨੇ ਇਹ ਫ਼ੈਸਲਾ ਕੀਤਾ ਹੈ। ਇਨ੍ਹਾਂ 'ਚ...
View Articleਸ਼ਿਵ ਸੈਨਾ ਆਗੂ ਦੀਪਕ ਨੇ ਸ਼ੋਹਰਤ ਖਾਤਰ ਖ਼ੁਦ 'ਤੇ ਚਲਵਾਈ ਸੀ ਗੋਲੀ
ਖੁਲਾਸਾ ਗੋਲੀ ਚਲਾਉਣ ਵਾਲੇ ਸ਼ਿਵ ਸੈਨਾ ਆਗੂ ਦੇ ਦੋ ਦੋਸਤ ਗਿ੫ਫ਼ਤਾਰ ਫੋਟੋ 32 ਤੋਂ 35 ਜੇਐਨਐਨ, ਜਲੰਧਰ : ਸ਼ਿਵ ਸੈਨਾ ਉੱਤਰ ਭਾਰਤ ਦੇ ਰਾਸ਼ਟਰੀ ਪ੫ਧਾਨ ਵਿਨੈ ਜਲੰਧਰੀ ਦੇ ਜ਼ਿਲ੍ਹਾ ਪ੫ਧਾਨ ਪੁੱਤਰ ਦੀਪਕ ਕੰਬੋਜ ਨੇ ਚੋਣਾਂ 'ਚ ਆਪਣਾ ਰੁਤਬਾ ਬਣਾਉਣ, ਘਟ...
View Article'ਫੂਡਗ੍ਰੇਨ' ਮਾਲ ਗੱਡੀ ਨੂੰ ਲੱਗੀ ਅੱਗ, ਵੱਡਾ ਹਾਦਸਾ ਟਲਿਆ
-ਨਹੀਂ ਪਤਾ ਲੱਗਦਾ ਤਾਂ ਸੜ ਸਕਦੇ ਸਨ ਕਣਕ ਦੇ ਭਰੇ ਕਈ ਡੱਬੇ ਦੀਪਕ ਕੁਮਾਰ, ਕਰਤਾਰਪੁਰ ਕਰਤਾਰਪੁਰ-ਕਪੂਰਥਲਾ ਫਾਟਕ 'ਤੇ ਸ਼ੁੱਕਰਵਾਰ ਰਾਤ ਕਰੀਬ 9 ਵਜੇ ਖੜ੍ਹੀ ਕਣਕ ਨਾਲ ਭਰੀ ਮਾਲ ਗੱਡੀ 'ਫੂਡਗ੍ਰੇਨ' ਦੇ ਇਕ ਡੱਬੇ 'ਚ ਅਚਾਨਕ ਅੱਗ ਲੱਗ ਗਈ। ਵੇਲੇ ਸਿਰ...
View Article3 ਮਈ ਪੰਜਾਬ ਪੱਧਰੀ ਤੇ 10 ਨੂੰ ਪ੍ਰਧਾਨ ਮੰਤਰੀ ਹਾਊਸ 'ਤੇ ਲਗਾਇਆ ਜਾਵੇਗਾ ਧਰਨਾ
ਮਨਦੀਪ ਸ਼ਰਮਾ, ਜਲੰਧਰ : ਭਾਰਤੀ ਖਾਧ ਨਿਗਮ ਜ਼ਿਲ੍ਹਾ ਜਲੰਧਰ ਦੇ ਮੁਲਾਜ਼ਮਾਂ ਨੇ ਸ਼ੁੱਕਰਵਾਰ ਪੂਰਾ ਦਿਨ ਆਪਣੀਆਂ ਮੰਗਾਂ ਦੇ ਹੱਕ 'ਚ ਜ਼ਿਲ੍ਹਾ ਦਫ਼ਤਰ ਬਾਹਰ ਧਰਨਾ ਲਗਾਇਆ। ਪੁਡਾ ਕੰਪਲੈਕਸ ਵਿਖੇ ਲਗਾਏ ਧਰਨੇ ਦੌਰਾਨ ਭਾਰਤੀ ਖਾਧ ਨਿਗਮ ਕਰਮਚਾਰੀ ਸੰਘ ਨੇ...
View Articleਕਿਸੇ ਨੂੰ ਲੱਗਾ ਭੂਚਾਲ ਆਇਆ ਤੇ ਕਿਸੇ ਨੂੰ ਲੱਗਾ ਗੋਲੀਆਂ ਚੱਲੀਆਂ...
ਡਰ ਗਏ ਲੋਕ ਸੂਰਾਨੁੱਸੀ ਕੋਲ ਲੀਹੋਂ ਲੱਥੀ ਅੰਮਿ੍ਰਤਸਰ-ਦੁਰਗ ਐਕਸਪ੍ਰੈਸ ਜਨ ਸ਼ਤਾਬਦੀ ਤੇ ਸ਼ਾਨ-ਏ-ਪੰਜਾਬ ਸਮੇਤ ਦਰਜਨਾਂ ਗੱਡੀਆਂ ਪੱਛੜੀਆਂ ਮਨਦੀਪ ਸ਼ਰਮਾ, ਜਲੰਧਰ : ਸੂਰਾਨੁੱਸੀ ਨੇੜੇ ਸ਼ੁੱਕਰਵਾਰ ਸਵੇਰੇ ਕਰੀਬ 12.30 ਵਜੇ ਅੰਮਿ੍ਰਤਸਰ-ਦੁਰਗ ਐਕਸਪ੍ਰੈਸ...
View Articleਯੂਪੀ ਦੇ ਵਿਧਾਨ ਪ੍ਰੀਸ਼ਦ ਮੈਂਬਰ ਬਣੇ ਰਾਮੂਵਾਲੀਆ
ਸਟੇਟ ਬਿਊਰੋ, ਲਖਨਊ : ਮੁੱਖ ਮੰਤਰੀ ਅਖਿਲੇਸ਼ ਯਾਦਵ ਦੀ ਸਿਫਾਰਸ਼ 'ਤੇ ਰਾਜਪਾਲ ਰਾਮ ਨਾਇਕ ਨੇ ਜੇਲ੍ਹ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ, ਸ਼ਾਇਰ ਜਹੀਰ ਹਸਨ 'ਵਸੀਮ ਬਰੇਲਵੀ' ਤੇ ਮਧੂਕਰ ਜੇਤਲੀ ਨੂੰ ਵਿਧਾਨ ਮੰਡਲ ਦੇ ਉੱਚ ਸਦਨ ਵਿਧਾਨ ਪ੍ਰੀਸ਼ਦ ਦਾ ਮੈਂਬਰ...
View Articleਕਮਲਾ ਨਹਿਰੂ ਕਾਲਜ 'ਚ ਓਰੀਏਨਟੇਸ਼ਨ ਸਮਾਗਮ ਕਰਵਾਇਆ
ਜੇਐਨਐਨ, ਫਗਵਾੜਾ : ਕਮਲਾ ਨਹਿਰੂ ਜੂਨੀਅਰ ਕਾਲਜ ਫਾਰ ਵਿਮੈਨ 'ਚ ਓਰੀਏਨਟੇਸ਼ਨ ਪ੍ਰੋਗਰਾਮ ਕਰਵਾਇਆ ਗਿਆ। ਜਿਸ 'ਚ 11ਵੀਂ ਤੇ 12ਵੀਂ 'ਚ ਆਈਆਂ ਨਵੀਂਆਂ ਵਿਦਿਆਰਥਣਾਂ ਦਾ ਕਾਲਜ 'ਚ ਸਵਾਗਤ ਕੀਤਾ ਗਿਆ। ਕਾਲਜ ਦੀਆਂ ਗਤੀਵਿਧੀਆਂ ਤੋਂ ਜਾਣੂ ਕਰਵਾਇਆ ਗਿਆ।...
View Articleਮੰਤਰੀ ਮੰਡਲ ਨੇ ਦਿੱਤੀ 12747 ਆਸਾਮੀਆਂ ਭਰਨ ਦੀ ਪ੍ਰਵਾਨਗੀ
ਚੰਡੀਗੜ੍ਹ : ਪੰਜਾਬ ਮੰਤਰੀ ਮੰਡਲ ਨੇ ਵੱਖ-ਵੱਖ ਵਿਭਾਗਾਂ ਵਿਚ 12747 ਆਸਾਮੀਆਂ ਭਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਹ ਆਸਾਮੀਆਂ 3 ਸਾਲ ਵਾਸਤੇ ਬੇਸਿਕ ਤਨਖ਼ਾਹ ਦੇ ਆਧਾਰ 'ਤੇ ਭਰੀਆਂ ਜਾਣਗੀਆਂ। ਬਾਅਦ ਵਿਚ ਇਨ੍ਹਾਂ ਆਸਾਮੀਆਂ 'ਤੇ ਭਰਤੀ ਹੋਣ ਵਾਲਿਆਂ...
View Article