ਲਾਪਤਾ ਪਿ੍ਰੰਸੀਪਲ ਦੀ ਭਾਲ ਲਈ ਪੁੱਜੀ ਪੁਲਸ ਟੀਮ
ਜੇਐਨਐਨ, ਜਲੰਧਰ : ਗੁਲਾਬ ਦੇਵੀ ਹਸਪਤਾਲ ਕੰਪਲੈਕਸ 'ਚ ਲਾਲਾ ਲਾਜਪਤਰਾਏ ਨਰਸਿੰਗ ਕਾਲਜ ਦੀ ਪਿ੍ਰੰਸੀਪਲ ਦਲਜੀਤ ਪ੍ਰਕਾਸ਼ ਦੇ ਲਾਪਤਾ ਹੋਏ ਹੁਣ ਤਕ 7 ਦਿਨ ਬੀਤ ਚੁੱਕੇ ਹਨ। ਰਿਸ਼ਤੇਦਾਰਾਂ, ਪਰਿਵਾਰਕ ਮੈਂਬਰਾਂ ਤੇ ਆਲੇ ਦੁਆਲੇ ਪੁੱਛਗਿੱਛ ਉਪਰੰਤ ਵੀਰਵਾਰ...
View Articleਗਾਂ ਦੀ ਖਲ੍ਹ ਉਤਾਰਣ ਵਾਲਾ ਮੁਲਜ਼ਮ ਭੇਜਿਆ ਜੇਲ੍ਹ
ਜੇਐਨਐਨ, ਜਲੰਧਰ : ਬਿਸਤ ਦੋਆਬ ਨਹਿਰ 'ਚ ਗਾਂ ਦੀ ਖਲ੍ਹ ਉਤਾਰਣ ਵਾਲੇ ਮੁਲਜ਼ਮ ਨੂੰ ਮਕਸੂਦਾਂ ਪੁਲਸ ਨੇ ਸ਼ੁੱਕਰਵਾਰ ਜੇਲ੍ਹ ਭੇਜ ਦਿੱਤਾ। ਮੁਲਜ਼ਮ ਦੇ ਬਚਾਅ 'ਚ ਵੀਰਵਾਰ ਬਸਪਾ ਮੈਂਬਰਾਂ ਨੇ ਥਾਣੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਸੀ। ਬੁੱਧਵਾਰ ਗੁਰੂ ਅਮਰਦਾਸ...
View Articleਬਲਾਤਕਾਰ ਦੇ ਦੋਸ਼ ਤੋਂ ਬਰੀ ਹੋਏ ਮਹਾਰਾਸ਼ਟਰ ਦੇ ਡੀਆਈਜੀ
-ਸੈਸ਼ਨ ਕੋਰਟ ਨੇ ਪਾਰਸਕਰ ਨਿਰਦੋਸ਼ ਦੱਸ ਕੇ ਕੀਤਾ ਬਰੀ -ਮੁੰਬਈ ਦੀ ਇਕ ਮਾਡਲ ਨੇ ਲਗਾਇਆ ਸੀ ਜਬਰ ਜਨਾਹ ਦਾ ਦੋਸ਼ ਸਟੇਟ ਬਿਊਰੋ, ਮੁੰਬਈ : ਮਾਡਲ ਕੁੜੀ ਨਾਲ ਬਲਾਤਕਾਰ ਦੇ ਦੋਸ਼ ਹੇਠ ਮੁਅੱਤਲ ਚੱਲ ਰਹੇ ਮਹਾਰਾਸ਼ਟਰ ਦੇ ਡੀਆਈਜੀ ਸੁਨੀਲ ਪਾਰਸਕਰ ਨੂੰ ਸੈਸ਼ਨ...
View Articleਸੀਬੀਆਈ 1984 ਦੁਖਾਂਤ ਦੀ ਜਾਂਚ ਮੁੜ ਕਰੇਗੀ ਸ਼ੁਰੂ : ਜੀਕੇ
ਕੁਲਵਿੰਦਰ ਸਿੰਘ, ਜਲੰਧਰ : ਸੀਬੀਆਈ ਨੇ 1984 ਦੇ ਦਿੱਲੀ ਦੰਗਿਆਂ ਦੇ ਮਾਮਲੇ 'ਚ ਮੁੜ੍ਹ ਨਵੇਂ ਸਿਰੇ ਤੋਂ ਗਵਾਹਾਂ ਦੀ ਮਦਦ ਨਾਲ ਜਾਂਚ ਆਰੰਭ ਕਰਨ ਦੀ ਗੱਲ ਅਦਾਲਤ 'ਚ ਮੰਨ ਲਈ ਹੈ। ਇਹ ਗੱਲ ਪ੍ਰੈਸ ਕਾਨਫਰੰਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ...
View Articleਹਫ਼ਤੇ ਦਾ ਸਿਖਲਾਈ ਪ੍ਰੋਗਰਾਮ ਨੇਪਰੇ ਚੜਿ੍ਹਆ
-ਸਰਦਾਰ ਸਵਰਨ ਸਿੰਘ ਰਾਸ਼ਟਰੀ ਜੈਵ ਊਰਜਾ ਸੰਸਥਾ 'ਚ ਦਿੱਤੀ ਗਈ ਸਿਖਲਾਈ 9ਪੀ) ਸਰਦਾਰ ਸਵਰਨ ਸਿੰਘ ਰਾਸ਼ਟਰੀ ਜੈਵ ਊਰਜਾ ਸੰਸਥਾ 'ਚ ਇਕ ਹਫ਼ਤੇ ਦੇ ਸਿਖਲਾਈ ਪ੍ਰੋਗਰਾਮ ਦੀ ਸਮਾਪਤੀ ਮੌਕੇ ਮੁੱਖ ਮਹਿਮਾਨ ਡਾ. ਈਸ਼ਰ ਸਿੰਘ ਨਾਲ ਮਹਿਮਾਨ ਤੇ ਨੁਮਾਇੰਦੇ। -ਦੇਸ਼...
View Articleਐਮਜੀਐਨ ਨੇ ਕਰਵਾਇਆ ਮਾਡਲ ਯੂਨਾਈਇਡ ਨੇਸ਼ਨਜ਼ ਦਾ ਉਦਘਾਟਨੀ ਸਮਾਗਮ
ਪੱਤਰ ਪ੍ਰੇਰਕ, ਜਲੰਧਰ : ਐਮਜੀਐਨ ਪਬਲਿਕ ਸਕੂਲ, ਆਦਰਸ਼ ਨਗਰ 'ਚ ਮਾਡਲ ਯੂਨਾਈਇਡ ਨੇਸ਼ਨਜ਼ ਸ਼ੁੱਕਰਵਾਰ ਆਰੰਭ ਕੀਤਾ ਗਿਆ, ਜਿਸ ਨੂੰ ਐਮਜੀਐਨ ਆਦਰਸ਼ ਨਗਰ ਤੇ ਅਰਬਨ ਅਸਟੇਟ ਸਾਂਝੇ ਰੂਪ 'ਚ ਕਰਵਾ ਰਹੇ ਹਨ। ਇਸ ਸਮਾਗਮ 'ਚ ਭਾਰਤ ਦੇ ਵੱਖ-ਵੱਖ ਖੇਤਰਾਂ ਤੋਂ...
View Article'ਕੌਣ ਬਣੇਗਾ ਦਸ਼ਮੇਸ਼ ਦਾ ਲਾਡਲਾ' ਜ਼ੋਨਲ ਮੁਕਾਬਲਿਆਂ 'ਚ ਮਾਹਿਲਪੁਰ ਤੇ ਅੰਮਿ੫ਤਸਰ ਦੀਆਂ ਟੀਮਾਂ...
ਕੁਲਵਿੰਦਰ ਸਿੰਘ, ਜਲੰਧਰ : ਸ਼੫ੋਮਣੀ ਗੁਰਦੁਆਰਾ ਪ੫ਬੰਧਕ ਕਮੇਟੀ ਦੇ ਸਹਿਯੋਗ ਨਾਲ ਇੰਟਰ ਨੈਸ਼ਨਲ ਪ੫ਚਾਰ ਮਿਸ਼ਨ ਸ੫ੀ ਆਨੰਦਪੁਰ ਸਾਹਿਬ ਵੱਲੋਂ ਤੀਜਾ ਸਵਾਲ-ਜਵਾਬ ਮੁਕਾਬਲਾ 'ਕੌਣ ਬਣੇਗਾ ਦਸ਼ਮੇਸ਼ ਦਾ ਲਾਡਲਾ' ਦਾ ਦੁਆਬਾ ਤੇ ਮਾਝਾ ਜ਼ੋਨ ਦਾ ਮੁਕਾਬਲਾ ਗੁਰੂ...
View Articleਕਾਂਗਰਸ ਐਸਸੀ ਵਿਭਾਗ ਨੇ ਮੁੱਖ ਮੰਤਰੀ ਦਾ ਸਾੜਿਆ ਪੁਤਲਾ
ਕੇਕੇ ਗਗਨ, ਜਲੰਧਰ : ਜ਼ਿਲ੍ਹਾ ਕਾਂਗਰਸ਼ ਕਮੇਟੀ ਅਨੁਸੂਚਿਤ ਜਾਤੀ ਵਿਭਾਗ ਨੇ ਜ਼ਿਲ੍ਹਾ ਚੇਅਰਮੈਨ ਜਗਦੀਸ਼ ਸਮਰਾਏ ਦੀ ਅਗਵਾਈ 'ਚ ਲੋਕ ਭਲਾਈ ਸਕੀਮਾਂ ਦਾ ਦਲਿਤਾਂ ਭਾਈਚਾਰੇ ਨੂੰ ਲਾਭ ਨਾ ਮਿਲਣ 'ਤੇ ਸ਼ੁੱਕਰਵਾਰ ਡੀਸੀ ਦਫ਼ਤਰ ਸਾਹਮਣੇ ਮੁੱਖ ਮੰਤਰੀ ਦਾ ਪੁਤਲਾ...
View Articleਹਾਊਸ ਟੈਕਸ ਦੇ ਡਿਫਾਲਟਰ ਦਾਦਾ ਮੋਟਰਸ ਦਾ ਸ਼ੋਅਰੂਮ ਸੀਲ
ਜੇਐਨਐਨ, ਜਲੰਧਰ : ਨਿਗਮ ਦੀ ਹਾਊਸ ਟੈਕਸ ਸ਼ਾਖਾ ਨੇ ਸ਼ੁੱਕਰਵਾਰ ਬੀਐਸਐਫ ਚੌਕ ਸਥਿਤ ਦਾਦਾ ਮੋਟਰਸ ਦਾ ਅੱਧਾ ਹਿੱਸਾ ਸੀਲ ਕਰ ਦਿੱਤਾ। ਤਾਂ ਤਿੰਨ ਪ੍ਰਾਪਰਟੀ ਮਾਲਕਾਂ ਨੇ ਮੌਕੇ 'ਤੇ ਹੀ ਲਗਪਗ 1.80 ਲੱਖ ਰੁਪਏ ਦਾ ਭੁਗਤਾਨ ਕਰਕੇ ਸੀਲਿੰਗ ਬਚਾਉਣ 'ਚ...
View Articleਡਾ. ਗੁਰਬਚਨ ਸਿੰਘ ਰਾਹੀ ਤੇ ਆਰਿਫ਼ ਗੋਬਿੰਦਪੁਰੀ ਕੇਵਲ ਵਿੱਗ ਐਵਾਰਡ ਨਾਲ ਸਨਮਾਨਤ
ਕੇਕੇ ਗਗਨ, ਜਲੰਧਰ : ਕੇਵਲ ਵਿੱਗ ਫਾਊਂਡੇਸ਼ਨ ਵੱਲੋਂ ਸ਼ੁੱਕਰਵਾਰ ਸਾਲ 2015 ਲਈ ਡਾ. ਗੁਰਬਚਨ ਸਿੰਘ ਰਾਹੀ ਤੇ ਆਰਿਫ਼ ਗੋਬਿੰਦਪੁਰੀ ਨੂੰ ਬੇਹਤਰੀਨ ਲੇਖਕ ਤੇ ਬੇਹਤਰੀਨ ਸ਼ਾਇਰ ਵਜੋਂ 'ਕੇਵਲ ਵਿੱਗ ਐਵਾਰਡ-2015' ਨਾਲ ਸਨਮਾਨਤ ਕੀਤਾ ਗਿਆ। ਇਸ ਸਮਾਗਮ ਦੇ...
View Articleਆਪ ਪੰਜਾਬ 'ਚ ਹੂੰਝਾ ਫੇਰ ਜਿੱਤ ਹਾਸਲ ਕਰੇਗੀ : ਕੇਜਰੀਵਾਲ
ਨਵੀਂ ਦਿੱਲੀ (ਏਜੰਸੀ) : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਹੂੰਝਾ ਫੇਰ ਜਿੱਤ ਹਾਸਲ ਕਰੇਗੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਸਾਡੀ ਪਾਰਟੀ 'ਚ ਆਉਣਾ...
View Articleਕੋਰਟ ਕੰਪਲੈਕਸ 'ਚ ਨੂੰਹ ਦੀ ਦਾਦਾਗਿਰੀ, ਸੱਸ-ਸਹੁਰੇ ਦੀ ਕੁੱਟਮਾਰ
ਜੇਐਨਐਨ, ਜਲੰਧਰ : ਕੋਰਟ ਬਾਹਰ ਪੇਸ਼ੀ 'ਤੇ ਆਏ ਪਤੀ-ਪਤਨੀ 'ਤੇ ਉਨ੍ਹਾਂ ਦੀ ਨੂੰਹ ਦੇ ਰਿਸ਼ਤੇਦਾਰਾਂ ਨੇ ਹਮਲਾ ਕਰ ਦਿੱਤਾ। ਸਿਵਲ ਹਸਪਤਾਲ 'ਚ ਐਮਐਲਆਰ ਕੱਟਵਾਉਣ ਪੁੱਜੇ ਨਕੋਦਰ ਵਾਸੀ ਅੰਜੂ ਪਤਨੀ ਬਲਬੀਰ ਨੇ ਦੱਸਿਆ ਕਿ ਉਨ੍ਹਾਂ ਦੀ ਨੂੰਹ ਨੇ ਦੋ ਸਾਲ...
View Articleਜਾਣਬੁੱਝ ਕੇ ਕਮਜ਼ੋਰ ਕੀਤਾ ਜਾ ਰਿਹੈ ਕਿਰਤ ਕਾਨੂੰਨਾਂ ਨੂੰ : ਰਾਹੁਲ
ਨਵੀਂ ਦਿੱਲੀ (ਪੀਟੀਆਈ) : ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਕਿਸਾਨਾਂ ਵਾਂਗ ਹੀ ਹੁਣ ਮਜ਼ਦੂਰਾਂ ਦੇ ਨਾਂ 'ਤੇ ਵੀ ਆਪਣੀ ਰਾਜਨੀਤੀ ਦੀ ਧਾਰ ਤੇਜ਼ ਕਰ ਦਿੱਤੀ ਹੈ। ਭੌਂ ਪ੍ਰਾਪਤੀ ਬਿਲ ਤੋਂ ਬਾਅਦ ਕਾਂਗਰਸ ਨੇ ਸੰਸਦ ਵਿਚ ਜੀਐਸਟੀ ਬਿਲ ਨੂੰ ਲਮਕਾ...
View Articleਹਸਪਤਾਲ ਪ੍ਰਬੰਧਕ ਹੋਣਗੇ ਤਲਬ, ਕਮਿਸ਼ਨਰ ਕਰਨਗੇ ਸੁਣਵਾਈ
ਜੇਐਨਐਨ, ਜਲੰਧਰ : ਬਿਲਡਿੰਗ ਬਾਇਲਾਜ ਦੀ ਉਲੰਘਣਾ ਕਰਕੇ ਸ਼ਹਿਰ 'ਚ ਬਣੇ 126 ਹਸਪਤਾਲ ਪ੍ਰਬੰਧਕਾਂ ਨੂੰ ਅਗਲੇ ਹਫ਼ਤੇ ਨਿਗਮ ਇਕ-ਇਕ ਕਰਕੇ ਤਲਬ ਕਰੇਗਾ। ਨਿਰਮਾਣ 'ਚ ਕਮੀਆਂ 'ਤੇ ਹਸਪਤਾਲ ਮਾਲਕ ਦਸਤਾਵੇਜ਼ਾਂ ਦੇ ਆਧਾਰ 'ਤੇ ਕਮਿਸ਼ਨਰ ਸਾਹਮਣੇ ਆਪਣਾ-ਆਪਣਾ ਪੱਖ...
View Articleਦਿੱਲੀ 'ਚ ਆਤਮਘਾਤੀ ਹਮਲਿਆਂ ਦੀ ਸਾਜ਼ਿਸ਼
ਸਟਾਫ ਰਿਪੋਰਟਰ, ਨਵੀਂ ਦਿੱਲੀ : ਅੱਤਵਾਦੀ ਜਮਾਤ ਲਸ਼ਕਰ ਏ ਤਇਬਾ ਨੇ ਦਿੱਲੀ 'ਚ ਆਤਮਘਾਤੀ ਹਮਲਿਆਂ ਦੀ ਸਾਜ਼ਿਸ਼ ਰਚੀ ਹੈ। ਉਨ੍ਹਾਂ ਦਾ ਇਰਾਦਾ ਦਿੱਲੀ 'ਚ ਕਿਸੇ ਵੀਆਈਪੀ ਵਿਅਕਤੀ 'ਤੇ ਹਮਲਾ ਕਰਨਾ ਜਾਂ ਭੀੜ ਵਾਲੀਆਂ ਥਾਵਾਂ 'ਤੇ ਧਮਾਕੇ ਕਰਨਾ ਹੈ। ਵਿਸ਼ੇਸ਼...
View Articleਹੁਣ ਆਨਲਾਈਨ ਵੀ ਬੁੱਕ ਹੋਣ ਲੱਗੀ ਚਾਈਨਾ ਡੋਰ
ਗਗਨਦੀਪ ਰਤਨ, ਲੁਧਿਆਣਾ : ਭਾਵੇਂ ਪੁਲਸ ਤੇ ਪ੍ਰਸ਼ਾਸਨ ਨੇ ਚਾਈਨਾ ਡੋਰ ਸਟੋਰ ਕਰਨ, ਵੇਚਣ ਤੇ ਇਸਤੇਮਾਲ ਕਰਨ 'ਤੇ ਪਾਬੰਦੀ ਲਗਾ ਦਿੱਤੀ ਹੈ। ਇਸਦੇ ਵਿਰੋਧ ਵਿਚ ਸਮਾਜ ਸੇਵੀ ਸੰਸਥਾਵਾਂ ਵੀ ਇਕਜੁਟ ਹੋਣ ਲੱਗੀਆਂ ਹਨ। ਪਰ ਆਪਣੀ ਹੀ ਧੁਨ 'ਚ ਲੱਗੇ ਡੋਰ...
View Articleਚੇਨਈ ਦੀ ਟੀਮ ਪੁੱਜੀ ਸੈਮੀਫਾਈਨਲ 'ਚ
ਪੁਣੇ (ਏਜੰਸੀ) : ਚੇਨਈ ਐਫਸੀ ਨੇ ਸ਼ਨਿਚਰਵਾਰ ਨੂੰ ਪੁਣੇ ਸਿਟੀ ਐਫਸੀ ਨੂੰ ਉਸ ਦੇ ਘਰੇਲੂ ਮੈਦਾਨ 'ਤੇ ਹਰਾ ਕੇ ਇੰਡੀਅਨ ਸੁਪ ਪੁਣੇ (ਏਜੰਸੀ) : ਚੇਨਈ ਐਫਸੀ ਨੇ ਸ਼ਨਿਚਰਵਾਰ ਨੂੰ ਪੁਣੇ ਸਿਟੀ ਐਫਸੀ ਨੂੰ ਉਸ ਦੇ ਘਰੇਲੂ ਮੈਦਾਨ 'ਤੇ ਹਰਾ ਕੇ ਇੰਡੀਅਨ ਸੁਪ...
View Articleਨਾ ਹੋ ਸਕਿਆ ਖਿਡਾਰੀਆਂ ਦਾ ਸਨਮਾਨ
ਨਵੀਂ ਦਿੱਲੀ (ਜੇਐਨਐਨ) : ਸਾਬਕਾ ਭਾਰਤੀ ਿਯਕਟਰਾਂ ਦਾ ਸਨਮਾਨ ਦਿੱਲੀ ਸੂਬਾ ਸਰਕਾਰ ਦੇ ਰਵੱਈਏ ਕਾਰਨ ਨਹੀਂ ਹੋ ਸਕਿਆ। ਦਿੱਲੀ ਸਰਕਾਰ ਨੇ ਦਿੱਲੀ ਅਤੇ ਜ਼ਿਲ੍ਹਾ ਿਯਕਟ ਸੰਘ (ਡੀਡੀਸੀਏ) ਅਤੇ ਭਾਰਤ-ਦੱਖਣੀ ਅਫ਼ਰੀਕਾ ਮੈਚ ਦੇ ਆਬਜ਼ਰਵਰ ਸਾਬਕਾ ਜਸਟਿਸ ਮੁਕੁਲ...
View Articleਵਪਾਰੀ ਦੀ ਪਤਨੀ ਦੇ ਬਿਆਨਾਂ 'ਤੇ ਦੋਸਤ ਖ਼ਿਲਾਫ਼ ਹੱਤਿਆ ਦਾ ਮਾਮਲਾ ਦਰਜ
ਪੰਜਾਬੀ ਜਾਗਰਣ ਕੇਂਦਰ, ਜਲੰਧਰ/ਕਿਸ਼ਨਗੜ੍ਹ : ਕਰਤਾਰਪੁਰ/ਕਿਸ਼ਨਗੜ੍ਹ ਰੋਡ 'ਤੇ ਸ਼ੁੱਕਰਵਾਰ ਰਾਤ ਸਵਿਫਟ ਡਿਜਾਇਰ ਕਾਰ 'ਚ ਧਮਾਕੇ ਨਾਲ ਮਾਰੇ ਗਏ ਕਪੜਾ ਵਪਾਰੀ ਅਜੇ ਸ਼ਰਮਾ ਦੀ ਹੱਤਿਆ ਉਸ ਦੇ ਹੀ ਪ੍ਰਾਪਰਟੀ ਡੀਲਰ ਸਾਥੀ ਜਗਮੋਹਨ ਸਿੰਘ ਉਰਫ ਮੰਗਾ ਨੇ ਕੀਤੀ...
View Articleਪੱਤਰਕਾਰ ਪਾਰਸ ਨਈਅਰ ਨੂੰ ਸਦਮਾ
ਅਨਮੋਲ ਸਿੰਘ ਚਾਹਲ, ਨੂਰਮਹਿਲ : ਨੂਰਮਹਿਲ ਦੇ ਵਸਨੀਕ ਪੱਤਰਕਾਰ ਪਾਰਸ ਨਈਅਰ ਨੂੰ ਪਿਤਾ ਹੀਰਾ ਲਾਲ ਨਈਅਰ (54) ਦਾ ਸੰਖੇਪ ਬਿਮਾਰੀ ਤੋਂ ਬਾਅਦ ਅਚਾਨਕ ਦੇਹਾਂਤ ਹੋ ਜਾਣ ਨਾਲ ਡੂੰਘਾ ਸਦਮਾ ਪੱੁਜਾ ਹੈ। ਸ਼ੱੁਕਰਵਾਰ ਨੂੰ ਉਹਨਾਂ ਦਾ ਅੰਤਿਮ ਸੰਸਕਾਰ ਚੀਮਾ...
View Article