ਮਾਤਾ ਗੰਗਾ ਜੀ ਸੇਵਾ ਸੁਸਾਇਟੀ ਨੇ ਕਰਵਾਇਆ ਕੀਰਤਨ ਦਰਬਾਰ
ਮੁਕੇਸ਼ ਸਾਗਰ , ਜਲੰਧਰ : ਮਾਤਾ ਗੰਗਾ ਜੀ ਸੇਵਾ ਸੁਸਾਇਟੀ ਬਸਤੀ ਸ਼ੇਖ ਵੱਲੋਂ ਉਜਾਲਾ ਨਗਰ 'ਚ ਸ੍ਰੀ ਗੁਰੂ ਅਮਰ ਦਾਸ ਜੀ ਦੇ ਪ੍ਰਕਾਸ਼ ਦਿਹਾੜੇ ਸਬੰਧੀ ਮਹਾਨ ਕੀਰਤਨ ਦਰਬਾਰ ਕਰਵਾਇਆ ਗਿਆ। ਇਸ 'ਚ ਪੰਥ ਦੇ ਪ੍ਰਸਿੱਧ ਰਾਗੀ ਜੱਥਿਆਂ ਨੇ ਗੁਰਬਾਣੀ ਕੀਰਤਨ...
View Articleਗੁਰੂ ਨਾਨਕਪੁਰਾ ਦੇ ਲੋਕਾਂ ਨੇ ਕੀਤਾ ਵਿਧਾਇਕ, ਪੀਏ ਤੇ ਭਾਜਪਾ ਆਗੂ 'ਤੇ 'ਹਮਲਾ'
29ਸਿਟੀ ਪੀ-521--ਗੁੰਡਾਗਰਦੀ ਦਾ ਸਮਰਥਨ ਕਰਨ ਵਾਲਿਆਂ ਖ਼ਿਲਾਫ਼ ਨਾਰੇਬਾਜ਼ੀ ਕਰਦੇ ਹੋਏ ਇਲਾਕਾ ਨਿਵਾਸੀ। 29ਸਿਟੀ ਪੀ-520--ਮੀਟਿੰਗ ਦੌਰਾਨ ਹਿਮਾਚਲ ਜਨ ਕਲਿਆਣ ਮੰਚ ਕਾਰਜਕਾਰਨੀ ਦੇ ਅਹੁਦੇਦਾਰਾਂ ਨਾਲ ਕਿਸ਼ਨ ਲਾਲ ਸ਼ਰਮਾ। - ਕਾਤਲਾਂ ਨੂੰ ਸ਼ਹਿ ਦੇਣ ਦਾ...
View Articleਹੁਣ ਯੋਗਾ 'ਚ ਕਰੋ ਬੀਪੀਟੀ ਤੇ ਐਮਪੀਟੀ
ਜੇਐਨਐਨ, ਬਰੇਲੀ : 21 ਜੂਨ ਨੂੰ ਵਿਸ਼ਵ ਯੋਗਾ ਦਿਵਸ ਜ਼ਰੀਏ ਪੂਰੀ ਦੁਨੀਆ ਵਿਚ ਯੋਗਾ ਦਾ ਮਹੱਤਵ ਦੱਸਣ ਮਗਰੋਂ ਹੁਣ ਇਸ ਨੂੰ ਪੜ੍ਹਾਈ ਤੇ ਪ੍ਰੋਫੈਸ਼ਨ ਨਾਲ ਜੋੜਨ ਦੀ ਤਿਆਰੀ ਹੈ। ਯੋਗਾ ਵਿਚ ਹੁਣ ਗ੍ਰੈਜੂਏਸ਼ਨ ਤੇ ਪੋਸਟ ਗ੍ਰੈਜੂਏਸ਼ਨ ਦੀ ਪੜ੍ਹਾਈ ਕਰ ਸਕੋਗੇ।...
View Articleਹੁਣ ਉਦਘਾਟਨ ਕਾਰਨ ਰਵੀ ਤੇ ਭੰਡਾਰੀ ਹੋਏ ਆਹਮੋ-ਸਾਹਮਣੇ
ਜਲੰਧਰ (ਜੇਐੱਨਐੱਨ) : ਹਾਲੇ ਮਨਪ੍ਰੀਤ ਕਤਲਕਾਂਡ ਕਾਰਨ ਕਿਸ਼ਨ ਲਾਲ ਸ਼ਰਮਾ ਵੱਲੋਂ ਵਿਧਾਇਕ ਮਨੋਰੰਜਨ ਕਾਲੀਆ 'ਤੇ ਲਗਾਏ ਦੋਸ਼ਾਂ ਦਾ ਝਗੜਾ ਹਾਲੇ ਖਤਮ ਵੀ ਨਹੀਂ ਹੋਇਆ ਕਿ ਨਾਰਥ ਹਲਕੇ 'ਚ ਉਦਘਾਟਨ ਕਾਰਨ ਸੀਪੀਐੱਸ ਕੇਡੀ ਭੰਡਾਰੀ ਤੇ ਕੌਂਸਲਰ ਰਵੀ ਮਹਿੰਦਰੂ...
View Articleਸ਼ੱਕੀ ਹਾਲਾਤ 'ਚ ਅੌਰਤ ਬੱਚੀ ਸਮੇਤ ਲਾਪਤਾ
133)ਮੰਦੀਪ ਕੌਰ ਤੇ ਉਸ ਦੀ ਧੀ ਵਿਵੇਕਨੂਰ ਗੁਮਸ਼ੁਦਾ। ਜੇਐਨਐਨ, ਲੁਧਿਆਣਾ : ਟਿੱਬਾ ਰੋਡ ਵਾਸੀ ਇਕ ਅੌਰਤ ਆਪਣੀ ਬੱਚੀ ਸਮੇਤ ਸ਼ੱਕੀ ਹਾਲਾਤ ਵਿਚ ਲਾਪਤਾ ਹੋ ਗਈ। ਪਤੀ ਅੰਗਰੇਜ ਸਿੰਘ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਥਾਣਾ ਜੋਧੇਵਾਲ ਦੀ ਪੁਲਸ ਨੇ...
View Articleਕੱਪੜਾ ਬੈਂਕ ਰਾਹੀਂ ਲੋੜਵੰਦਾਂ ਦੀ ਜ਼ਰੂਰਤ ਹੋ ਰਹੀ ਪੂਰੀ : ਮਨਜੀਤ ਕੌਰ
ਸ਼ਾਹਕੋਟ/ਮਲਸੀਆਂ (ਆਜ਼ਾਦ) : ਮਹਿਲਾ ਸ਼ਕਤੀ ਸੰਸਥਾ ਸ਼ਾਹਕੋਟ ਵੱਲੋਂ ਲੋੜਵੰਦਾਂ ਦੀ ਮਦਦ ਲਈ ਜਿਥੇ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ, ਉਥੇ ਸੰਸਥਾ ਪ੍ਰਧਾਨ ਮਨਜੀਤ ਕੌਰ ਦੀ ਅਗਵਾਈ ਹੇਠ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮੁਹੱਲਾ ਕਰਤਾਰ ਨਗਰ...
View Articleਕੈਂਸਰ ਪ੍ਰਤੀ ਜਾਗਰੂਕਤਾ ਲਈ ਕਰਵਾਈ ਹਾਫ ਮੈਰਾਥਨ ਨੇ ਛੱਡੀ ਅਮਿਟ ਸ਼ਾਪ
-ਯੂਥ ਫੁੱਟਬਾਲ ਕਲੱਬ ਰੁੜਕਾ ਕਲਾਂ ਨੇ ਕਰਵਾਈ ਹਾਫ ਮੈਰਾਥਨ -ਵੱਖ-ਵੱਖ ਉਮਰ ਵਰਗ ਦੇ ਲੋਕਾਂ ਨੇ ਹੁੰਮ-ਹੁਮਾ ਕੇ ਲਿਆ ਹਿੱਸਾ ਗੁਰਾਇਆ (ਬਿੰਦਰ ਸੁੰਮਨ): ਯੂਥ ਫੁੱਟਬਾਲ ਕਲੱਬ ਰੁੜਕਾ ਕਲਾਂ ਵੱਲੋਂ ਜੇ.ਸੀ.ਆਈ ਗੁਰਾਇਆ ਦੇ ਸਹਿਯੋਗ ਨਾਲ ਕੈਂਸਰ ਪ੫ਤੀ...
View Articleਸਨਰਾਈਜ਼ਰਜ਼ ਨੇ ਤੋੜਿਆ ਵਿਰਾਟ ਚੈਲੰਜ
-ਸ਼ਾਨਦਾਰ ਗੇਂਦਬਾਜ਼ੀ ਸਾਹਮਣੇ ਫਿੱਕੀ ਸਾਬਤ ਹੋਈ ਸਰਬੋਤਮ ਬੱਲੇਬਾਜ਼ਾਂ ਦੀ ਟੀਮ ਬੈਂਗਲੁਰੂ (ਜੇਐੱਨਐੱਨ) : ਆਈਪੀਐੱਲ ਫਾਈਨਲ ਨੂੰ ਰਾਇਲ ਚੈਲੰਜਰਜ਼ ਬੈਂਗਲੁਰੂ (ਆਰਸੀਬੀ) ਅਤੇ ਸਨਰਾਈਜ਼ਰਜ਼ ਹੈਦਰਾਬਾਦ ਵਿਚਾਲੇ ਟੱਕਰ ਤੋਂ ਜ਼ਿਆਦਾ ਕਪਤਾਨ ਵਿਰਾਟ ਕੋਹਲੀ ਅਤੇ...
View Articleਜਦੋਂ ਨਵੀਂ ਤਕਨੀਕ ਨਾਲ ਬਣੇ ਐੱਸਸੀ ਸਰਟੀਫਿਕੇਟ ਨੇ ਰੁਆਈ ਮੁਟਿਆਰ
-ਡੀਸੀ ਦੀ ਝਾੜ ਤੋਂ ਬਾਅਦ ਮਾਮਲਾ ਹੋਇਆ ਹੱਲ, ਮਿਲਿਆ ਇਨਸਾਫ ਲਖਬੀਰ, ਜਲੰਧਰ ਸੋਮਵਾਰ ਨੂੰ ਰੋਜ਼ਗਾਰ ਦਫਤਰ ਦੀ ਲਾਪਰਵਾਹੀ ਕਾਰਨ ਇਕ ਮੁਟਿਆਰ ਨੂੰ ਰੋਣਾ ਪੈ ਗਿਆ। ਨੌਕਰੀ ਪਾਉਣ ਦੀ ਚਾਹਤ 'ਚ ਇਕ ਮੁਟਿਆਰ ਨੇ ਰੋਜ਼ਗਾਰ ਦਫਤਰ 'ਚ ਅਪਲਾਈ ਕੀਤਾ। ਦਫਤਰ ਦੇ...
View Articleਕਰ ਲਓ ਤਿਆਰੀ... 2017 'ਚ ਸਾਡੀ ਵਾਰੀ : ਪਿ੍ਰੰਸ ਚੋਪੜਾ
ਸਿਟੀ-ਪੀ61) ਪਿ੍ਰੰਸ ਚੋਪੜਾ ਨੂੰ ਸਨਮਾਨਤ ਕਰਨ ਮੌਕੇ ਹਾਜ਼ਰ ਮਨੂੰ ਛਾਬੜਾ, ਕੁਮੁਦ ਸ਼ਰਮਾ, ਮਾਈਕ ਖੋਸਲਾ, ਜਤਿੰਦਰ ਮਾਰਸ਼ਲ ਤੇ ਹੋਰ। ਹਰੀਸ਼ ਸ਼ਰਮਾ ==ਸਨਮਾਨ ਸਮਾਗਮ -ਸਿਲਵਰ ਪਲਾਜਾ ਸੁਸਾਇਟੀ ਦੇ ਅਹੁਦੇਦਾਰਾਂ ਨੇ ਚੋਪੜਾ ਨੂੰ ਕਾਂਗਰਸ ਦਾ ਸੀਨੀਅਰ ਮੀਤ...
View Articleਪੰਪਕਿੰਸ ਕਲੱਬ ਨੇ ਫਿਰ ਪੜ੍ਹਾਇਆ ਟ੫ੈਫਿਕ ਦਾ ਪਾਠ
ਲਖਬੀਰ, ਜਲੰਧਰ : ਦਿਨੋਂ ਦਿਨ ਵੱਧਦੇ ਸੜਕੀ ਤੇ ਰੇਲ ਹਾਦਸਿਆਂ ਨੂੰ ਵੇਖਦਿਆਂ ਇਲਾਕੇ ਦੇ ਪੰਪਕਿੰਸ ਕਲੱਬ ਨੇ ਲੋਕਾਂ ਨੂੰ ਨਿਯਮਾਂ ਦਾ ਪਾਠ ਅਨੋਖੇ ਢੰਗ ਨਾਲ ਪੜ੍ਹਾਇਆ। ਕਲੱਬ ਦੇ ਪ੍ਰਧਾਨ ਸੁਸ਼ੀਲ ਤਿਵਾੜੀ ਨੇ ਸਾਥੀਆਂ ਨਾਲ ਮਿਲਕੇ ਸੋਢਲ ਫਾਟਕ ਵਿਖੇ...
View Articleਭਾਵਿਪ ਨੇ ਅਧਿਆਪਕ ਤੇ ਵਿਦਿਆਰਥੀ ਕੀਤੇ ਸਨਮਾਨਿਤ
ਸਟਾਫ ਰਿਪੋਰਟਰ, ਜਲੰਧਰ : ਭਾਰਤ ਵਿਕਾਸ ਪ੍ਰੀਸ਼ਦ ਜਲੰਧਰ ਮੁੱਖ ਸ਼ਾਖਾ ਵੱਲੋਂ 'ਗੁਰੂ ਵੰਦਨ ਛਾਤਰ ਅਭਿਨੰਦਨ' ਤੇ ਵਜੀਫ਼ਾ ਵੰਡ ਸਮਾਗਮ ਕਰਵਾਇਆ। ਬਸਤੀ ਨੌਂ ਵਿਖੇ ਆਰਿਆ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਰਵਾਏ ਸਮਾਗਮ ਦੀ ਪ੍ਰਧਾਨਗੀ ਵਿਕਰਮ ਅਰੋੜਾ...
View Articleਦਿਵਿਆ ਜੋਤੀ ਜਾਗਿ੫ਤੀ ਸੰਸਥਾ ਨੇ ਕਰਵਾਇਆ ਸਤਿਸੰਗ ਸਮਾਗਮ
ਸੰਜੇ ਸ਼ਰਮਾ, ਜਲੰਧਰ : ਦਿਵਿਆ ਜੋਤੀ ਸੰਸਥਾ ਵੱਲੋਂ ਸੋਮਵਾਰ ਸਤਿਸੰਗ ਸਮਾਗਮ ਦਾ ਪ੍ਰਬੰਧ ਕੀਤਾ ਗਿਆ, ਜਿਸ 'ਚ ਪ੫ਵਚਨ ਕਰਦੇ ਹੋਏ ਸਾਧਵੀ ਨਿਵੇਦਿਤਾ ਭਾਰਤੀ ਨੇ ਕਿਹਾ ਇਮਾਨਦਾਰੀ ਤੇ ਨੈਤਿਕਤਾ ਦਾ ਪਾਲਣ ਕਰਨ ਵਾਲੇ ਲੋਕਾਂ ਨੂੰ ਬਹੁਤ ਮੁਸ਼ਕਲਾਂ ਦਾ...
View Articleਤਿੰਨ ਹਲਕਿਆਂ ਦੇ ਆਈਟੀ ਵਿੰਗਾਂ ਨੂੰ ਅੱਜ ਮਿਲਣਗੇ ਪ੍ਰਧਾਨ
ਮਨਦੀਪ ਸ਼ਰਮਾ, ਜਲੰਧਰ : ਇਨਫਾਰਮੇਸ਼ਨ ਟੈਕਨੋਲਾਜੀ ਦੀ ਦੌੜ 'ਚ ਅਕਾਲੀ ਦਲ ਨੂੰ ਹੋਰ ਰਫ਼ਤਾਰ ਦੇਣ ਲਈ ਆਈਟੀ ਵਿੰਗ ਵੱਲੋਂ ਜ਼ਿਲ੍ਹੇ ਦੇ ਤਿੰਨ ਹਲਕਿਆਂ ਕਰਤਾਰਪੁਰ, ਆਦਮਪੁਰ ਤੇ ਸ਼ਾਹਕੋਟ ਦੇ ਅੱਜ ਸਰਕਲ ਪ੍ਰਧਾਨ ਥਾਪੇ ਜਾਣਗੇ। ਇਸ ਦਾ ਰਸਮੀ ਤੌਰ 'ਤੇ ਐਲਾਨ...
View Articleਤਹਿਸੀਲ 'ਚ ਬਿਜਲੀ, ਪਾਣੀ, ਸਰਵਰ ਤੇ ਪਿੰ੍ਰਟਰ ਦੀ ਖ਼ਰਾਬੀ ਨੇ ਲੋਕਾਂ ਨੂੰ ਕੀਤਾ 'ਖ਼ਰਾਬ'
ਸਿਟੀ-ਪੀ55) ਡੀਟੀਓ ਦੀ 11 ਨੰਬਰ ਖਿੜਕੀ ਬਾਹਰ ਲੱਗੀ ਲੋਕਾਂ ਦੀ ਲੰਮੀ ਲਾਈਨ। ਸਿਟੀ-ਪੀ56) ਟਰੈਕ ਤੇ ਸਰਵਰ ਬੰਦ ਹੋਣ ਕਾਰਨ ਕੰਮ ਸ਼ੁਰੂ ਹੋਣ ਦਾ ਇੰਤਜਾਰ ਕਰਦੇ ਲੋਕ। - ਦੋ ਛੁੱਟੀਆਂ ਤੋਂ ਬਾਅਦ ਖੁਲ੍ਹੀ ਤਹਿਸੀਲ 'ਚ ਲੋਕ ਰਹੇ ਪਰੇਸ਼ਾਨ ਲਖਬੀਰ, ਜਲੰਧਰ...
View Articleਬਿੱਲ 'ਚ 30 ਫ਼ੀਸਦੀ ਕਟੌਤੀ ਦੇ ਵਿਰੋਧ 'ਚ ਠੇਕੇਦਾਰਾਂ ਨੇ ਕੰਮ ਕੀਤਾ ਠੱਪ
ਜਲੰਧਰ (ਜੇਐੱਨਐੱਨ) : ਸੜਕਾਂ ਦੀ ਪੰਜ ਸਾਲ ਦੀ ਗਾਰੰਟੀ ਤੇ ਥਰਡ ਪਾਰਟੀ ਇੰਸਪੈਕਸ਼ਨ ਸਬੰਧੀ ਨਿਗਮ ਤੇ ਠੇਕੇਦਾਰਾਂ ਵਿਚ ਚੱਲ ਰਿਹਾ ਝਗੜਾ ਹਾਲੇ ਖ਼ਤਮ ਨਹੀਂ ਹੋਇਆ ਹੈ। ਪਰ ਸਰਕਾਰ ਵੱਲੋਂ ਬਿੱਲਾਂ ਦੇ ਭੁਗਤਾਨ 'ਚ 30 ਫ਼ੀਸਦੀ ਰਕਮ ਦੀ ਕਟੌਤੀ ਦੇ ਹੁਕਮ ਦੇ...
View Articleਕੋਹਲੀ ਦੀ 'ਸੌਗਾਤ' ਨਾਲ ਵਿਰਾਟ ਬਣਨਗੇ 'ਮਨਦੀਪ'
- ਕੋਹਲੀ ਦੇ ਦਿੱਤੇ ਬੱਲੇ ਨਾਲ ਕਿ੍ਰਕੇਟ ਦੇ 'ਵਿਰਾਟ' ਬਣਨਗੇ ਮਨਦੀਪ - ਰਾਤ ਅੱਠ ਵਜੇ ਘਰ ਪੁੱਜੇ ਮਨਦੀਪ ਦਾ ਪਰਿਵਾਰ ਨੇ ਕੀਤਾ ਜ਼ੋਰਾਂ-ਸ਼ੋਰਾਂ ਨਾਲ ਸਵਾਗਤ ਫੋਟੋ 24-25 ਜੇਐੱਨਐੱਨ, ਜਲੰਧਰ : ਜਿੰਮਬਾਵੇ ਦੌਰੇ ਲਈ ਚੁਣੇ ਜਾਣ ਤੋਂ ਬਾਅਦ ਸ਼ਹਿਰ ਦਾ...
View Articleਦਹਿਸ਼ਤ ਖ਼ਤਮ ਕਰਨ ਲਈ ਪੁਲਸ ਨੇ ਹੋਰ 'ਡਰਾਏ' ਸ਼ਹਿਰਵਾਸੀ
ਜਲੰਧਰ (ਜੇਐੱਨਐੱਨ) : ਗੁਰੂ ਨਾਨਕਪੁਰਾ 'ਚ ਬੀਤੇ ਦਿਨੀ ਖ਼ਾਲਸਾ ਕਾਲਜ ਦੇ ਵਿਦਿਆਰਥੀ ਮਨਪ੍ਰੀਤ ਦੇ ਕਤਲ ਦੇ ਬਾਅਦ ਇਲਾਕੇ 'ਚ ਫੈਲੀ ਦਹਿਸ਼ਤ ਨੂੰ ਖਤਮ ਕਰਨ ਲਈ ਕਮਿਸ਼ਨਰੇਟ ਪੁਲਸ ਨੇ ਖੌਫ਼ ਦਾ ਸਹਾਰਾ ਲਿਆ ਹੈ। ਮਨਪ੍ਰੀਤ ਦਾ ਸ਼ਰੇਆਮ ਕਤਲ ਹੋ ਗਿਆ, ਉਸ ਦੀ...
View Articleਭਾਰਤ ਮੁੜ ਅਰਜ਼ੀ ਦੇਵੇ ਤਾਂ ਅਜ਼ਹਰ ਮਾਮਲੇ 'ਚ ਚੀਨ ਦੇਵੇਗਾ ਸਾਥ- ਸਵਾਮੀ
ਬੀਜਿੰਗ (ਪੀਟੀਆਈ) : ਪਾਕਿਸਤਾਨੀ ਸ਼ਹਿ ਪ੍ਰਾਪਤ ਅੱਤਵਾਦੀ ਸੰਗਠਨ ਜੈਸ਼ ਏ ਮੁਹੰਮਦ ਦੇ ਸਰਗਨਾ ਮਸੂਦ ਅਜ਼ਹਰ 'ਤੇ ਸੰਯੁਕਤ ਰਾਸ਼ਟਰ ਪਾਬੰਦੀ ਲਗਾਉਣ ਦੇ ਮਾਮਲੇ ਵਿਚ ਭਾਰਤ ਅਤੇ ਚੀਨ ਵਿਚ ਅੜਿੱਕਾ ਖਤਮ ਹੋ ਸਕਦਾ ਹੈ। ਜੇਕਰ ਪਾਕਿਸਤਾਨ ਨੂੰ ਨਿਸ਼ਾਨਾ ਬਣਾਉਣ ਦੀ...
View Articleਹੈਲੀਕਾਪਟਰ ਘੁਟਾਲੇ ਨਾਲ ਜੁੜੇ ਹਨ ਸੰਜੇ ਭੰਡਾਰੀ ਦੇ ਤਾਰ
ਲੰਡਨ 'ਚ 19 ਕਰੋੜ ਦੀ ਜਾਇਦਾਦ ਨੂੰ ਲੈ ਕੇ ਸੰਜੇ ਭੰਡਾਰੀ ਅਤੇ ਰਾਬਰਟ ਵਾਡਰਾ ਦੇ ਨਜ਼ਦੀਕੀਆਂ 'ਚ ਈਮੇਲ ਗੌਤਮ ਖੇਤਾਨ ਦੀ ਹਾਰਡ ਡਿਸਕ ਨਾਲ ਹੋਇਆ ਪਹਿਲਾ ਵੱਡਾ ਖੁਲਾਸਾ ਈਡੀ ਦੇ ਕਹਿਣ 'ਤੇ ਆਮਦਨ ਟੈਕਸ ਵਿਭਾਗ ਨੇ ਭੰਡਾਰੀ ਦੀ ਟਿਕਾਣਿਆਂ 'ਤੇ ਮਾਰਿਆ...
View Article