ਭਾਟੀਆ ਦਾ ਫੇਸਬੁੱਕ ਪੋਸਟ, ਮੇਅਰ ਸਭ ਤੋਂ ਝੂਠੇ...
ਫੋਟੋ 98 - ਨਿਗਮ ਸਦਨ ਦੀ ਬੈਠਕ ਤੋਂ ਪੈਦਾ ਹੋਏ ਝਗੜੇ 'ਚ ਇਕ ਵਾਰ ਫਿਰ ਮੇਅਰ-ਭਾਟੀਆ 'ਚ ਸ਼ਬਦੀ ਬਾਣ - ਲਿਖਿਆ, ਝੂਠ ਬੋਲ ਕੇ ਮੁਕਰ ਜਾਣਾ ਮੇਅਰ ਸਾਹਿਬ ਤੁਹਾਡੇ ਲਈ ਆਮ ਗੱਲ ਹੈ...ਜਿੰਨੀ ਵੱਡੀ ਪੋਸਟ ਉਨਾਂ ਵੱਡਾ ਝੂਠ... - ਪੋਸਟ 'ਤੇ ਮੋਂਟੂ ਭਾਟੀਆ...
View Articleਬੰਬ ਦੇਣ ਵਾਲਿਆਂ ਦੀ ਭਾਲ 'ਚ ਜੁਟੀ ਪੁਲਸ
ਪੱਤਰ ਪ੍ਰੇਰਕ, ਜਲੰਧਰ : ਪਿੰਡ ਡੁਗਰੀ-ਰਸੂਲਪੁਰ ਦੇ ਕੱਚੇ ਰਸਤੇ 'ਤੇ 4 ਦਸੰਬਰ ਨੂੰ ਸਵਿਫਟ ਕਾਰ 'ਚ ਹੋਏ ਬੰਬ ਧਮਾਕੇ 'ਚ ਮਾਰੇ ਗਏ ਅਜੇ ਸ਼ਰਮਾ ਉਰਫ ਬਿੱਟੂ ਦੇ ਮਾਮਲੇ 'ਚ ਬੰਬ ਦੇਣ ਵਾਲੇ ਲੋਕਾਂ ਦੀ ਭਾਲ 'ਚ ਪੁਲਸ ਜੁਟੀ ਹੋਈ ਹੈ ਪਰ ਹਾਲੇ ਤਕ ਕੋਈ...
View Articleਪੰਜ ਦਿਨ 'ਚ ਰੱਦ ਪੀਸੀਐਸ ਸ਼ਿਖਾ ਭਗਤ ਦਾ ਤਬਾਦਲਾ, ਜਲੰਧਰ 'ਚ ਰਹਿਣਗੇ
ਪੱਤਰ ਪ੍ਰੇਰਕ, ਜਲੰਧਰ : ਜ਼ਿਲ੍ਹਾ ਪ੍ਰਸ਼ਾਸਨ 'ਚ ਬੀਤੇ ਕਈ ਦਿਨਾਂ ਤੋਂ ਵਧੀਕ ਕਮਿਸ਼ਨਰ (ਜਨਰਲ) ਤੇ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਦੇ ਅਹੁਦੇ ਨੂੰ ਲੈ ਕੇ ਦੋ ਪੀਸੀਐਸ ਅਧਿਕਾਰੀਆਂ ਵਿਚਾਲੇ ਚੱਲ ਰਹੀ ਕਬੱਡੀ ਦੀ ਖੇਡ ਵੀਰਵਾਰ ਖਤਮ ਹੋ ਗਈ। ਸੂਬਾ ਸਰਕਾਰ ਨੇ...
View Article10 ਕਾਲੋਨੀਆਂ 'ਚ 4.50 ਕਰੋੜ ਨਾਲ ਪਾਈ ਜਾਵੇਗੀ ਵਾਟਰ ਸਪਲਾਈ ਲਾਈਨ
ਪੱਤਰ ਪ੍ਰੇਰਕ, ਜਲੰਧਰ : ਸ਼ਹਿਰੀ ਵਿਕਾਸ ਲਈ ਸਰਕਾਰ ਤੋਂ ਮਿਲਣ ਵਾਲੇ ਫੰਡ ਤਹਿਤ ਸ਼ਹਿਰ 'ਚ ਵਾਟਰ ਸਪਲਾਈ ਦੀ ਸਹੂਲਤ ਤੋਂ ਵਾਂਝੇ ਇਲਾਕੇ 'ਚ ਛੇਤੀ ਹੀ ਪਾਈਪ ਲਾਈਨ ਵਿਛਾਉਣ ਦਾ ਕੰਮ ਸ਼ੁਰੂ ਹੋਵੇਗਾ। ਪਹਿਲੇ ਚਰਨ 'ਚ 4.50 ਕਰੋੜ ਦੀ ਇਸ ਸਕੀਮ ਤੋਂ 10...
View Articleਡਰਾਉਣ ਲਈ ਲਗਾਏ ਸੀ ਡਮੀ ਸੀਸੀਟੀਵੀ, ਚੋਰ ਲੈ ਗਏ ਲੱਖਾਂ ਦਾ ਸੋਨਾ
ਪੱਤਰ ਪ੍ਰੇਰਕ, ਜਲੰਧਰ : ਮੁਸਲਿਮ ਕਾਲੋਨੀ ਨੇੜੇ ਗਾਂਧੀ ਨਗਰ 'ਚ ਬੀਤੀ ਰਾਤ ਚੋਰਾਂ ਨੇ ਇਕ ਜਿਉਲਰੀ ਸ਼ੋਅਰੂਮ ਨੂੰ ਨਿਸ਼ਾਨਾ ਬਣਾਉਂਦੇ ਹੋਏ ਲੱਖਾਂ ਦੇ ਗਹਿਣੇ ਤੇ ਹਜ਼ਾਰਾਂ ਰੁਪਏ ਦੀ ਨਕਦੀ ਚੋਰੀ ਕਰ ਲਈ। ਸ਼ੋਅਰੂਮ ਮਾਲਕ ਨੇ ਦਿਖਾਵੇ ਲਈ ਡਮੀ ਸੀਸੀਟੀਵੀ...
View Articleਬਹੁਪੱਖੀ ਰਣਨੀਤੀ ਤਹਿਤ ਪੰਜਾਬ ਪੁਲਸ ਵਲੋਂ ਨਸ਼ਿਆਂ ਦੇ ਖਾਤਮੇ ਲਈ ਮੁਕੰਮਲ ਤਿਆਰੀ
-ਡੀਜੀਪੀ ਵੱਲੋਂ ਨਸ਼ਿਆਂ ਵਿਰੁੱਧ ਸਖ਼ਤ ਨੀਤੀ ਅਪਣਾਉਣ ਦੇ ਹੁਕਮ -ਤਸਕਰੀ ਵਾਲੇ ਖੇਤਰਾਂ ਤੇ ਮਦਦਗਾਰਾਂ ਦੀ ਨਿਸ਼ਾਨਦੇਹੀ ਕਰਨ 'ਤੇ ਜ਼ੋਰ -ਨਸ਼ਿਆਂ ਦੇ ਮਾਮਲਿਆਂ 'ਚ ਭਗੌੜਿਆਂ ਨੂੰ ਕਾਬੂ ਕਰਨ ਲਈ ਪੁਲਸ ਵਿਸ਼ੇਸ਼ ਮੁਹਿੰਮ ਵਿੱਢੇਗੀ -ਨਸ਼ਿਆਂ ਦੀ ਰੋਕਥਾਮ ਲਈ...
View Articleਅਕਾਲੀ ਕੌਂਸਲਰ ਨਿਤਰੇ ਮੇਅਰ ਦੇ ਹੱਕ 'ਚ, ਕੀਤਾ ਪਲਟਵਾਰ
ਪੱਤਰ ਪ੍ਰੇਰਕ, ਜਲੰਧਰ : ਨਿਗਮ ਸਦਨ ਦੀ ਮੀਟਿੰਗ ਸਬੰਧੀ ਚੱਲ ਰਹੇ ਵਿਵਾਦ 'ਚ ਹੁਣ ਅਕਾਲੀ ਦਲ ਦੇ ਕੌਂਸਲਰਾਂ ਨੇ ਆਪਣੀ ਹੀ ਪਾਰਟੀ ਦੇ ਸੀਨੀਅਰ ਡਿਪਟੀ ਮੇਅਰ ਕਮਲਜੀਤ ਸਿੰਘ ਭਾਟੀਆ 'ਤੇ ਪਲਟਵਾਰ ਕੀਤਾ ਹੈ। ਨਾਲ ਹੀ ਮੇਅਰ ਸੁਨੀਲ ਜਿਓਤੀ ਦੇ ਨਾਲ ਮੋਢੇ...
View Articleਨੂੰਹ ਨੇ ਲਗਾਇਆ ਸੱਸ-ਸਹੁਰੇ 'ਤੇ ਕੁੱਟਮਾਰ ਦਾ ਦੋਸ਼
ਪੱਤਰ ਪ੍ਰੇਰਕ, ਜਲੰਧਰ : ਪਿੰਡ ਤਰਾੜਾਂ ਵਾਸੀ ਇਕ ਅੌਰਤ ਨੇ ਸੱਸ-ਸਹੁਰੇ 'ਤੇ ਕੁੱਟਮਾਰ ਦਾ ਦੋਸ਼ ਲਗਾਇਆ ਹੈ। ਜਾਣਕਾਰੀ ਦਿੰਦੇ ਬਲਜੀਤ ਕੌਰ ਪਤਨੀ ਜਸਵੰਤ ਸਿੰਘ ਉਰਫ ਸੋਨੂੰ ਨੇ ਦੱਸਿਆ ਕਿ ਉਸ ਦੇ ਸੱਸ-ਸਹੁਰਾ ਉਨ੍ਹਾਂ ਤੋਂ ਕਮਰਾ ਖਾਲੀ ਕਰਵਾਉਣਾ...
View Articleਵਾਦੀ 'ਚ ਹਿੰਸਾ, ਲਹਿਰਾਏ ਪਾਕਿਸਤਾਨ ਤੇ ਆਈਐਸ ਦੇ ਝੰਡੇ
ਸਟੇਟ ਬਿਊਰੋ, ਸ੍ਰੀਨਗਰ : ਵਾਦੀ 'ਚ ਸ਼ੁੱਕਰਵਾਰ ਦਾ ਦਿਨ ਹਿੰਸਕ ਪ੍ਰਦਰਸ਼ਨਾਂ ਦੇ ਨਾਂ ਰਿਹਾ। ਉੱਤਰੀ ਕਸ਼ਮੀਰ ਦੇ ਹਾਜਿਨ (ਬਾਂਡੀਪੋਰਾ) 'ਚ ਮੁਕਾਬਲੇ ਦੌਰਾਨ ਮਾਰੇ ਗਏ ਤਿੰਨ ਲਸ਼ਕਰ ਅੱਤਵਾਦੀਆਂ ਦੀਆਂ ਲਾਸ਼ਾਂ ਲੈਣ ਲਈ ਜਿੱਥੇ ਲੋਕ ਹਿੰਸਾ 'ਤੇ ਉਤਰ ਆਏ,...
View Articleਪੰਜਾਬ ਹਾਰ ਦੇ ਕੰਢੇ 'ਤੇ
ਵਲਸਾਡ (ਏਜੰਸੀ) : ਤੇਜ਼ ਗੇਂਦਬਾਜ਼ ਅਰੁਪ ਦਾਸ (6/82) ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਅਸਾਮ ਰਣਜੀ ਟਰਾਫੀ ਕੁਆਰਟਰ ਫਾਈਨਲ ਵਿਚ ਜਿੱਤ ਦੇ ਲਾਗੇ ਪਹੁੰਚ ਗਿਆ ਹੈ। ਸ਼ੁੱਕਰਵਾਰ ਨੂੰ ਪੰਜਾਬ ਨੇ ਦੂਜੀ ਪਾਰੀ ਵਿਚ 224 ਦੌੜਾਂ 'ਤੇ ਅੱਠ ਵਿਕਟਾਂ ਗੁਆ...
View Articleਸੁਵਿਧਾ 'ਚ ਹੜਤਾਲ, ਦੁਵਿਧਾ 'ਚ ਫਸੀ ਰਹੀ ਜਨਤਾ
ਪੱਤਰ ਪ੍ਰੇਰਕ, ਜਲੰਧਰ : ਸੁਵਿਧਾ ਸੈਂਟਰ ਦੇ ਮੁਲਾਜ਼ਮ ਸ਼ੁੱਕਰਵਾਰ ਨੂੰ ਦੋ ਦਿਨਾਂ ਹੜਤਾਲ 'ਤੇ ਚੱਲੇ ਗਏ, ਜਿਸ ਦੇ ਚੱਲਦੇ ਵੱਖ-ਵੱਖ ਵਿਭਾਗਾਂ ਨਾਲ ਸਬੰਧਤ 60 ਤੋਂ ਵੱਧ ਸਰਕਾਰੀ ਸੇਵਾਵਾਂ ਲਈ ਆਉਣ ਵਾਲੇ ਲੋਕਾਂ ਨੂੰ ਬੈਰੰਗ ਪਰਤਣਾ ਪਿਆ। ਹੜਤਾਲ ਦੇ...
View Articleਜੁੰਮੇ ਦੀ ਨਮਾਜ਼ 'ਚ ਮਿਲਿਆ ਸਨਮਾਨ ਤੇ ਅਸ਼ੀਰਵਾਦ
ਸਿਟੀ-ਪੀ100) ਯੂਥ ਅਕਾਲੀ ਦਲ ਮੁਸਲਿਮ ਭਾਈਚਾਰੇ ਦੇ ਦੋਆਬਾ ਕੋਆਰਡੀਨੇਟਰ ਅਯੂਬ ਖ਼ਾਨ ਦਾ ਜਲੰਧਰ ਛਾਉਣੀ ਦੀ ਈਦਗਾਹ ਵਿਖੇ ਸਨਮਾਨ ਕਰਦੇ ਹੋਏ ਪ੍ਰਧਾਨ ਸੁਲੇਮਾਨ। ਨਾਲ ਹਨ ਰਹਿਮਤ ਸੱਭਰਵਾਲ, ਕਲੀਮ ਸਲਮਾਨੀ, ਅਬਦੁਲ ਕਯੂਮ, ਰਾਜਾ ਸੁਲਤਾਨ ਸਲਮਾਨੀ, ਗੱਫਰ...
View Articleਜ਼ਿਲ੍ਹਾ ਪ੍ਰਧਾਨ, ਮੰਡਲ ਪ੍ਰਧਾਨ ਤੇ ਕੌਂਸਲਰ ਨੇ ਸੁਣੀਆਂ ਦਿੱਕਤਾਂ
ਸਿਟੀ-ਪੀ28) ਭਾਜਪਾ ਆਗੂ ਉਮੇਸ਼ ਬੱਤਰਾ ਦੇ ਨਿਵਾਸ ਵਿਖੇ ਕੀਤੀ ਮੀਟਿੰਗ ਦੌਰਾਨ ਹਾਜ਼ਰ ਜ਼ਿਲ੍ਹਾ ਭਾਜਪਾ ਪ੍ਰਧਾਨ ਰਮੇਸ਼ ਸ਼ਰਮਾ, ਮੰਡਲ ਪ੍ਰਧਾਨ ਰਾਕੇਸ਼ ਵਿਜ, ਕੌਂਸਲਰ ਗੁਰਦੀਪ ਸਿੰਘ ਨਾਗਰਾ ਤੇ ਹੋਰ। ਪੰਜਾਬੀ ਜਾਗਰਣ ==ਸਨਮਾਨ ਸਮਾਗਮ -ਭਾਜਪਾ ਆਗੂ ਉਮੇਸ਼...
View Articleਨਹੀਂ ਹੋਣ ਦਿੱਤਾ ਜਾਵੇਗਾ ਜਲ ਸਪਲਾਈ ਮਹਿਕਮੇ ਦਾ ਪੰਚਾਇਤੀਕਰਨ : ਮਹੈਣੀਆ
ਮਨਦੀਪ ਸ਼ਰਮਾ, ਜਲੰਧਰ : ਜਲ ਸਪਲਾਈ ਸੈਨੀਟੇਸ਼ਨ ਮਸਟਰੋਲ ਇੰਪਲਾਈਜ਼ ਯੂਨੀਅਨ ਦੀ ਸੂਬਾ ਪੱਧਰੀ ਮੀਟਿੰਗ ਲੁਧਿਆਣਾ ਵਿਖੇ ਸੂਬਾ ਪ੍ਰਧਾਨ ਸੁਖਨੰਦਨ ਸਿੰਘ ਮਹੈਣੀਆ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਬਾਰੇ ਜਲੰਧਰ ਤੋਂ ਜਾਣਕਾਰੀ ਦਿੰਦੇ ਜ਼ਿਲ੍ਹਾ ਪ੍ਰਧਾਨ...
View Articleਲਾਡੋਵਾਲੀ ਯੂਥ ਵੈੱਲਫੇਅਰ ਸੁਸਾਇਟੀ ਨੇ ਕੀਤਾ ਸ਼ੈਟੀ ਤੇ ਮਨਬੀਰ ਦਾ ਸਨਮਾਨ
ਪੱਤਰ ਪ੍ਰੇਰਕ, ਜਲੰਧਰ : ਲਾਡੋਵਾਲੀ ਰੋਡ ਵਿਖੇ ਲਾਡੋਵਾਲੀ ਯੂਥ ਵੈਲਫੇਅਰ ਸੁਸਾਇਟੀ ਵੱਲੋਂ ਯੂਥ ਅਕਾਲੀ ਦਲ ਦੇ ਨਵੇਂ ਚੁਣੇ ਅਹੁਦੇਦਾਰ ਰਾਜਵਾਲੀ ਸਿੰਘ ਸ਼ੈਟੀ (ਜਨਰਲ ਸਕੱਤਰ) ਦੋਆਬਾ ਜੋਨ ਅਤੇ ਮਨਬੀਰ ਸਿੰਘ ਅਕਾਲੀ (ਮੀਤ ਪ੍ਰਧਾਨ) ਦੋਆਬਾ ਜੋਨ ਨੂੰ...
View Articleਬਾਲੜੀ ਨੇ ਉੱਤਰ ਪੁਸਤਿਕਾ 'ਚ ਲਿਖਿਆ, ਮੇਰੇ ਪਿਤਾ ਬਹੁਤ ਗੰਦੇ ਹਨ
ਜੇਐਨਐਨ, ਕੋਲਕਾਤਾ : 'ਮੇਰੇ ਪਿਤਾ ਬਹੁਤ ਗੰਦੇ ਹਨ, ਮੇਰੀ ਮਾਂ ਨੂੰ ਹਮੇਸ਼ਾ ਮਾਰਦੇ-ਕੁੱਟਦੇ ਹਨ, ਮੇਰੀ ਮਾਂ ਰੋਜ਼ ਰਾਤ ਨੂੰ ਮੈਨੂੰ ਫੜ ਕੇ ਰੋਂਦੀ ਹੈ ਅਤੇ ਮੈਂ ਵੀ ਰੋਂਦੀ ਰਹਿੰਦੀ ਹਾਂ, ਕੋਈ ਸਾਡੀ ਪੀੜਾ ਨੂੰ ਨਹੀਂ ਸਮਝਦਾ, ਇੱਥੇ ਤਕ ਕਿ ਮੇਰੇ ਮਾਮੇ...
View Articleਬਿਜਲੀ ਵਿਭਾਗ ਦੇ ਬਕਾਏਦਾਰਾਂ 'ਚ ਵਿਗਿਆਨੀ ਜੇਸੀ ਬੋਸ ਵੀ!
ਜੇਐਨਐਨ, ਗਿਰੀਡੀਹ : ਬਿਜਲੀ ਵਿਭਾਗ ਵੱਲੋਂ ਮਰਹੂਮ ਲੋਕਾਂ ਦੇ ਨਾਂ 'ਤੇ ਬਿੱਲ ਜਾਰੀ ਕਰਨ ਦਾ ਕਾਰਨਾਮਾ ਕੋਈ ਨਵਾਂ ਨਹੀਂ ਹੈ ਪਰ ਇਸ ਵਾਰ ਤਾਂ ਹੱਦ ਹੋ ਗਈ। ਜ਼ਿਲ੍ਹਾ ਮੁੱਖ ਦਫਤਰ ਵਿਚ ਬੀਤੇ 4 ਦਹਾਕਿਆਂ ਤੋਂ ਸੰਚਾਲਿਤ ਸਰ ਜੇਸੀ ਬੋਸ ਯਾਦਗਾਰੀ ਜ਼ਿਲ੍ਹਾ...
View Articleਦਿਹਾਤ) ਮਾਮਲਾ ਦਲਿਤ ਪਰਿਵਾਰਾਂ 'ਤੇ ਦਰਜ ਝੂਠੇ ਮੁਕੱਦਮੇ ਦਾ
985ਪੀ) ਕਾਰਵਾਈ ਲਈ ਮੀਟਿੰਗ ਕਰਦੇ ਹੋਏ ਦਲਿਤ ਪਰਿਵਾਰ। - ਇਲਾਕੇ ਦੇ ਇੱਕ ਸਰਪੰਚ, ਉਸ ਦੇ ਸਾਥੀ ਤੇ ਪ੍ਰਸ਼ਾਸ਼ਨ ਦਾ ਫੂਕਿਆ ਜਾਵੇਗਾ ਪੁਤਲਾ : ਦਲਿਤ ਸਮਾਜ ਪੱਤਰ ਪ੍ਰੇਰਕ, ਅੱਪਰਾ ਪਿੰਡ ਚੱਕ ਸਾਹਬੂ ਦੇ ਦਲਿਤ ਪਰਿਵਾਰਾਂ 'ਤੇ ਦਰਜ ਝੂਠੇ ਮੁਕੱਦਮੇ ਨੂੰ...
View Articleਯੁਵਾ ਕਰਮੀ ਸੰਸਥਾ 'ਪਹਿਲ' ਦੇ ਸਹਿਯੋਗ ਨਾਲ ਲਗਾਇਆ ਰੁਖ ਲਗਾਓ ਕੈਂਪ
ਪੱਤਰ ਪ੍ਰੇਰਕ, ਜਲੰਧਰ : ਯੁਵਾ ਕਰਮੀ ਸੰਸਥਾ 'ਪਹਿਲ' ਨੇ ਜਨਹਿੱਤ ਲੇਡੀਜ਼ ਵੈਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੱਲ੍ਹਣ 'ਚ ਰੁੱਖ ਲਗਾਓ ਕੈਂਪ ਲਗਾਇਆ ਗਿਆ। ਇਸ ਮੌਕੇ ਬਿਲ, ਜਾਮੁਨ, ਸਫੈਦਾ, ਬੋਤਲ ਬਰੁੱਸ਼, ਸੁਖਚੈਨ,...
View Article'ਯੋਗ ਸਰੀਰਿਕ ਤੇ ਮਾਨਸਿਕ ਸਮਰਥਾ ਵਧਾਉਣ ਦਾ ਵਧੀਆ ਤਰੀਕਾ'
ਪੱਤਰ ਪ੍ਰੇਰਕ, ਜਲੰਧਰ : ਮੇਹਰ ਚੰਦ ਪੋਲੀਟੈਕਨਿਕ ਦੇ ਈਸੀਈ ਵਿਭਾਗ ਵੱਲੋਂ ਭਾਰਤੀ ਯੋਗ ਸੰਸਥਾਨ ਦੇ ਸਹਿਯੋਗ ਨਾਲ ਦੋ ਦਿਨਾ ਯੋਗਾ ਕੈਂਪ 5 ਤੋਂ 6 ਫਰਵਰੀ ਤਕ ਲਗਾਇਆ ਗਿਆ। ਵੀਕੇ ਸਾਂਗਰ ਤੇ ਪ੍ਰਧਾਨ ਵੀਕੇ ਸਾਂਗਰ ਨੇ ਮੁੱਖ ਮਹਿਮਾਨ ਲਖਬੀਰ ਸਿੰਘ...
View Article